SCHOOL TIME 11TH AUGUST: ਰੱਖੜੀ ਵਾਲੇ ਦਿਨ ਸਕੂਲਾਂ ਦੇ ਖੁੱਲ੍ਹਣ ਦੇ ਸਮੇਂ ਬਾਰੇ ਸਪਸ਼ਟੀਕਰਨ ਜਾਰੀ

 ਚੰਡੀਗੜ੍ਹ 10 ਅਗਸਤ 2022: ਪੰਜਾਬ ਸਰਕਾਰ ਵੱਲੋਂ ਜਾਰੀ 10 ਦਸੰਬਰ 2021 ਦੀ ਅਧਿਸੂਚਨਾ ਅਨੁਸਾਰ ਸਮੂਹ ਸਰਕਾਰੀ ਵਿਭਾਗਾਂ/ ਸੰਸਥਾਵਾਂ ਦੇ ਖੁੱਲਣ ਦਾ ਸਮਾਂ ਸਵੇਰੇ 11 ਵਜੇ ਹੋਵੇਗਾ।  ਇਸ ਅਧਿਸੂਚਨਾ ਅਨੁਸਾਰ ਵਿਦਿਅਕ ਸੰਸਥਾਵਾਂ ਵੀ 11 ਵਜੇ ਹੀ ਖੁੱਲਣੀਆਂ ਹਨ। 



ਪ੍ਰੰਤੂ ਸਰਕਾਰੀ ਸਕੂਲਾਂ ਦੇ ਸਮੇਂ ਨੂੰ ਲੈਕੇ ਅਧਿਆਪਕ ਉਲਝਣਾਂ ਵਿਚ ਸਨ  ਇਸਦਾ ਕਾਰਨ ਇਹ ਸੀ ਕਿ 2019-20    ਤੋਂ ਪਹਿਲਾਂ ਸਕੂਲਾਂ ਦੇ ਸਮੇਂ ਵਿੱਚ ਰੱਖੜੀ ਦੇ ਤਿਉਹਾਰ ਤੇ 2 ਘੰਟਿਆਂ ਦੀ ਹੀ ਛੁੱਟੀ ਹੁੰਦੀ ਸੀ।   ‌ਮਾਰਚ 2019 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਸਕੂਲ ਪੂਰੀ ਸਮਰੱਥਾ ਨਾਲ ਖੁਲ੍ਹੇ ਹਨ। ਅਤੇ  ਹੁਣ ਦਸੰਬਰ 2021 ਦੀ ਅਧਿਸੂਚਨਾ ਵਿੱਚ ਸਕੂਲਾਂ ਦੇ ਸਮੇਂ ਬਾਰੇ ਵਖਰੇ ਤੌਰ ਤੇ ਕੁੱਝ ਨਹੀਂ ਲਿਖਿਆ ਗਿਆ ਹੈ। 

ALSO READ: 

PUNJAB GOVT JOBS 2022: ਪੰਜਾਬ ਸਰਕਾਰ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ  
PUNJAB PAY COMMISSION NEW UPDATE: 6 ਵੇਂ ਤਨਖਾਹ ਕਮਿਸ਼ਨ ਸਬੰਧੀ ਨਵੀਆਂ ਅਪਡੇਟ ਪੜ੍ਹੋ ਇਥੇ 


ਅੱਜ ਇਸ ਸਬੰਧੀ ਡੀਪੀਆਈ  ( ਸੈ.ਸਿ) ਕੁਲਦੀਪ ਸਿੰਘ ਨਾਲ PB.JOBSOFTODAY ਨੇ ਗਲ ਕੀਤੀ ਅਤੇ 11 ਅਗਸਤ ਨੂੰ ਸਕੂਲਾਂ ਦੇ ਸਮੇਂ ਸਬੰਧੀ ਸਪਸ਼ਟੀਕਰਨ ਮੰਗਿਆ। 

Also read:

PSEB ALL UPDATE, SYLLABUS,E BOOKS, QUESTION PAPER DOWNLOAD HERE  

LETTER REGARDING LEAVES, OTHER IMPORTANT LETTER REGARDING EMPLOYEES DOWNLOAD HERE 

ਡੀਪੀਆਈ ( ਸੈ.ਸਿ) ਕੁਲਦੀਪ ਸਿੰਘ ਨੇ ਕਿਹਾ ਕਿ 11 ਅਗਸਤ ਨੂੰ ਰੱਖੜੀ ਵਾਲੇ ਦਿਨ ਸਕੂਲਾਂ ਦੇ ਖੋਲ੍ਹਣ ਦਾ ਸਮਾਂ 11 ਵਜੇ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਸਾਫ ਲਿਖਿਆ ਗਿਆ ਹੈ ਕਿ, ਸਮੂਹ ਦਫ਼ਤਰਾਂ ਅਤੇ  ਸੰਸਥਾਵਾਂ ਦਾ ਸਮਾਂ 11 ਵਜੇ ਹੋਵੇਗਾ। ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈

ਅਗਸਤ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੁੱਟੀਆਂ ਦੇਖੋ ਇਥੇ  

ਕੱਚੇ ਅਧਿਆਪਕਾਂ ਦੀ ਐਡਜਸਟਮੈਂਟਾ ਚ ‌‌‌‌‌‌‌‌‌‌ ਹੁਣ ਅਧਿਕਾਰੀਆਂ ਦੀ ਮਨਮਰਜ਼ੀ ਨਹੀਂ, ਪੜ੍ਹੋ ਪੱਤਰ 






Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends