LATEST UPDATE: 11 ਅਗਸਤ ਨੂੰ 8 ਵਜੇ ਦੀ ਬਜਾਏ ਇਸ ਸਮੇਂ ਖੁੱਲਣਗੇ ਪੰਜਾਬ ਦੇ ਸਮੂਹ ਸਰਕਾਰੀ ਸਕੂਲ/ ਦਫ਼ਤਰ/ ਕਾਲਜ, ਪੜ੍ਹੋ

 ਚੰਡੀਗੜ੍ਹ 9 ਅਗਸਤ ( JOBSOFTODAY)  

ਪੂਰੇ ਭਾਰਤ ਵਿੱਚ  ਤਿਓਹਾਰਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ।  ਅਗਸਤ ਮਹੀਨੇ ਦੌਰਾਨ  ਹਿੰਦੂਆਂ, ਸਿਖਾਂ ਅਤੇ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਤਿਓਹਾਰ ਹਨ। ਅਤੇ ਇਸ ਦੌਰਾਨ ਪੰਜਾਬ ਵਿਚ ਅਗਸਤ ਮਹੀਨੇ ਕੁਲ 9 ਦਿਨ ਸਕੂਲ ਬੰਦ ਰਹਿਣਗੇ (Read here)। 11 ਅਗਸਤ 2022 ਵੀਰਵਾਰ ਨੂੰ ਰੱਖੜੀ ਦਾ ਤਿਓਹਾਰ ਹੈ। 



 

Also READ: 



ਪੰਜਾਬ ਸਰਕਾਰ ਵਲੋਂ ਮਿਤੀ 10 ਦਸੰਬਰ 2021 ਦੀ ਅਧਿਸੂਚਨਾ (Read here) ਅਨੁਸਾਰ ਰੱਖੜੀ ਦਾ  ਤਿਓਹਾਰ  11 ਅਗਸਤ  ਦਿਨ ਵੀਰਵਾਰ ਨੂੰ  ਪੰਜਾਬ ਸਰਕਾਰ ਦੇ ਸਮੂਹ ਦਫਤਰ , ਸਕੂਲ ਆਦਿ ਸਵੇਰੇ 11 ਵਜੇ ਖੁੱਲਣਗੇ।

LATEST UPDATES: ਡੀਪੀਆਈ ਵੱਲੋਂ 11 ਅਗਸਤ ਨੂੰ ਸਕੂਲਾਂ ਦੇ ਖੋਲ੍ਹਣ ਸਬੰਧੀ ਸਪਸ਼ਟੀਕਰਨ ਜਾਰੀ 


  

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends