ਸਿੱਖਿਆ ਮੰਤਰੀ ਨੂੰ ਲਗਿਆ ਸਦਮਾ, ਨਾਨੀ ਦੀ ਮੌਤ

 ਸਿੱਖਿਆ ਮੰਤਰੀ ਨੂੰ ਲਗਿਆ ਸਦਮਾ, ਨਾਨੀ ਦੀ ਮੌਤ 

ਨੰਗਲ, 10 ਅਗਸਤ 2022: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਨਾਨੀ ਦੀ ਮੌਤ ਹੋ ਗਈ।


ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ, "ਮੇਰੀ ਨਾਨੀ ਜੀ ਅੱਜ ਸਵੇਰੇ, ਸਾਨੂੰ ਸਾਰਿਆਂ ਨੂੰ ਛੱਡ ਕੇ ਸਵਰਗ ਵਾਸ ਲਈ ਚਲੇ ਗਏ ਹਨ। ਉਹ ਇੱਕ ਸੰਤ ਔਰਤ ਸੀ। ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਉੱਤੇ ਰਹੇਗਾ। 

ਉਨ੍ਹਾਂ ਦਾ ਸਸਕਾਰ ਅੱਜ ਬਾਅਦ ਦੁਪਹਿਰ 3 ਵਜੇ ਨੰਗਲ ਵਿਖੇ ਕੀਤਾ ਜਾਵੇਗਾ।



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends