ਅਧਿਆਪਕਾਂ ਦੀਆਂ ਬੀਐਲਓ ਡਿਊਟੀਆਂ ਕਟਣ ਲਈ ਰਿਟਰਨਿੰਗ ਅਫ਼ਸਰ ਵੱਲੋਂ ਹੁਕਮ ਜਾਰੀ

 ਮੋਗਾ 10 ਅਗਸਤ 

ਰਿਟਰਨਿੰਗ ਅਫ਼ਸਰ ਹਲਕਾ  ਮੋਗਾ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਅਧਿਆਪਕਾਂ ਦੀਆਂ ਬੀਐਲਓ ਡਿਊਟੀਆਂ ਨੂੰ ਕੱਟਣ ਸਬੰਧੀ ਪੱਤਰ ਜਾਰੀ ਕੀਤਾ ਹੈ।

ਰਿਟਰਨਿੰਗ ਅਫ਼ਸਰ ਹਲਕਾ  ਮੋਗਾ ਵੱਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਸੀ.ਐਮ ਸਾਹਿਬ ਦੇ ਬਿਆਨ ਦੇ ਅਧਾਰ ਤੇ ਟੀਚੀਗ ਸਟਾਫ ਦੀਆਂ ਬੀ.ਐਲ.ਓ ਡਿਊਟੀਆਂ ਲੱਗੀਆਂ ਹੋਈਆਂ ਹਨ,  ਉਹ ਰਿਟਰਨਿੰਗ ਅਫ਼ਸਰ ਮੋਗਾ ਦੇ ਦਫਤਰ ਆ ਕੇ   ਆਪਣੀ ਫਾਰਗੀ ਅਤੇ ਬੀ.ਐਲ.ਓ ਦਾ ਸਮਾਨ ਜਮ੍ਹਾਂ ਕਰਵਾਂ ਦੇਣ ਤਾਂ ਕਿ ਫੀਲਡ ਸਟਾਫ ਜਾਂ ਨਾਨ ਟੀਚੰਗ ਸਟਾਫ ਦੀਆਂ ਬੀ.ਐਲ.ਓ ਡਿਊਟੀਆਂ ਲਗਾਇਆ ਜਾਣ । 


ਗੌਰਤਲਬ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਿਆਨਾਂ ਰਾਹੀਂ ਅਧਿਆਪਕਾਂ ਨੂੰ ਸਿਰਫ਼ ਪੜ੍ਹਾਈ ਦਾ ਹੀ ਕੰਮ ਕਰਨ ਲਈ ਕਿਹਾ ਗਿਆ ਹੈ।


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends