RADIOGRAPHY DIPLOMA ADMISSION 2022: ਸਰਕਾਰੀ ਕਾਲਜਾਂ ਵਿੱਚ ਰੇਡੀਓਗਰਾਫੀ ਡਿਪਲੋਮਾ ਦੇ ਦਾਖ਼ਲੇ ਲਈ ਅਰਜ਼ੀਆਂ ਦੀ ਮੰਗ


ਸਰਕਾਰੀ ਮੈਡੀਕਲ ਕਾਲਜ, ਸਰਕੁਲਰ ਰੋਡ, ਅੰਮ੍ਰਿਤਸਰ (ਪੰਜਾਬ) ਡਿਪਲੋਮਾ  ਰੇਡੀਓਗਰਾਫੀ ਸੈਸ਼ਨ 2022


ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਅਤੇ ਪਟਿਆਲਾ ਦੇ ਐਕਸਰੇ ਵਿਭਾਗ ਵਿਖੇ ਦੋ ਸਾਲਾ ਡਿਪਲੋਮਾ ਰੇਡੀਓਗਰਾਫੀ ਮੈਸ਼ਨ 2022 ਵਿਚ ਦਾਖਲੇ ਲਈ ਚਾਹਵਾਨ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਫਾਰਮ ਭਰਨ ਦੀ ਆਖਰੀ ਮਿਤੀ 10-09- 2020 ਹੈ।


 ਦਾਖਲੇ ਲਈ ਲੋੜੀਂਦੇ ਐਪਲੀਕੇਸ਼ਨ ਫਾਰਮ, ਸ਼ਰਤਾਂ, ਯੋਗਤਾ ਫੀਸ ਤੇ ਹੋਰ ਜ਼ਰੂਰੀ ਜਾਣਕਾਰੀ ਇਸ ਕਾਲਜ ਦੀ ਵੈੱਬਸਾਈਟ www.gmc.edu.in 'ਤੋਂ ਮਿਤੀ 10,082022 ਤੋਂ ਉਪਲਬਧ ਹੋਵੇਗੀ।


ਜੇਕਰ ਨੋਟਿਸ ਵਿਚ ਦਿੱਤੇ ਵਿਸ਼ੇ ਵਿਚ ਕੋਈ ਵੀ ਫੇਰਬਦਲ ਹੁੰਦਾ ਹੈ ਤਾਂ ਇਸ ਨੂੰ ਦੁਬਾਰਾ ਅਖ਼ਬਾਰ ਵਿਚ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ, ਤਬਦੀਲੀ ਨੂੰ ਸਰਕਾਰੀ ਮੈਡੀਕਲ ਕਾਲਜ ਦੀ ਵੈੱਬਸਾਈਟ www.gmc.edu.in 'ਤੇ ਹੀ ਅਪਲੋਡ ਕੀਤਾ ਜਾਵੇਗਾ।



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends