ਸਕੂਲ ਵਿੱਚ ਹੋਈ ਕੁੱਟਮਾਰ ਦੀ ਵੀਡੀਓ ਵਾਇਰਲ,ਪਿੰਡ ਵਾਸੀਆਂ ਨੇ ਕੀਤੀ ਇਨਸਾਫ਼ ਦੀ ਮੰਗ

 ਸਕੂਲ ਵਿੱਚ ਹੋਈ ਕੁੱਟਮਾਰ ਦੀ ਵੀਡੀਓ ਵਾਇਰਲ,ਪਿੰਡ ਵਾਸੀਆਂ ਨੇ ਕੀਤੀ ਇਨਸਾਫ਼ ਦੀ ਮੰਗ 


ਪਾਇਲ, 18 ਅਗਸਤ 

ਅੱਜ ਦੁਪਹਿਰ ਬਾਅਦ ਤੋਂ ਇਕ ਸਕੂਲ ਵਿੱਚ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਇਹ  ਵੀਡੀਉ ਤਹਿਸੀਲ ਪਾਇਲ  ਦੇ ਪਿੰਡ ਸਿਹੌੜਾ ਵਿਖੇ ਸ਼ਹੀਦਗੜ ਪਬਲਿਕ ਸਕੂਲ ਦੇ ਸਾਬਕਾ ਡਾਇਰੈਕਟਰ ਅਜੀਤ ਸਿੰਘ ਨਾਲ ਕੁੱਟਮਾਰ ਦੀ ਹੈ।

HOLIDAY ALERT:  20 ਅਗਸਤ ਨੂੰ ਇਹਨਾਂ ਜ਼ਿਲਿਆਂ ਵਿੱਚ ਛੁੱਟੀ ਦਾ ਐਲਾਨ 

 ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕੁਟਮਾਰ ਨਵੀਂ ਬਣੀ ਕਮੇਟੀ ਦੇ ਮੈਂਬਰ ਸਾਬਕਾ ਸਰਪੰਚ ਤੇ 'ਆਪ' ਆਗੂ ਅਮਰਜੀਤ ਸਿੰਘ ਵਲੋਂ ਸ਼ਹੀਦਗੜ ਪਬਲਿਕ ਸਕੂਲ ਦੇ ਸਾਬਕਾ ਡਾਇਰੈਕਟਰ ਅਜੀਤ ਸਿੰਘ  ਕੁੱਟਮਾਰ ਦੀ ਹੈ।  ਇਸ ਵਾਇਰਲ ਹੋਈ ਵੀਡੀਓ ਕਾਰਨ ਜਿੱਥੇ ਸਾਬਕਾ ਡਾਇਰੈਕਟਰ ਅਜੀਤ ਸਿੰਘ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦੀ ਹਮਦਰਦੀ ਜਤਾਈ ਉੱਥੇ ਨਵੇਂ ਬਣੇ ਕਮੇਟੀ ਮੈਂਬਰ ਨੂੰ ਜਿੱਥੇ ਕਮੇਟੀ ਵਿੱਚੋ ਬਾਹਰ ਕੱਢਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈

ALSO READ: 

CM MEETING WITH TEACHERS UNIONS: ਕੱਚੇ ਅਧਿਆਪਕ ਯੂਨੀਅਨ ਅਤੇ ਬੀ.ਐਡ & ਟੀ.ਈ.ਟੀ  ਅਧਿਆਪਕ ਯੂਨੀਅਨ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਇਸ ਦਿਨ 




ਪਿੰਡ ਵਾਸੀਆਂ ਵੱਲੋਂ ਇਨਸਾਫ਼ ਦੀ ਮੰਗ 

 ਸਿਹੌੜਾ ਪਿੰਡ ਦੇ ਵਾਸੀਆਂ ਨੇ ਸਕੂਲ ਵਿੱਚ ਵੱਡਾ ਇਕੱਠ ਕਰਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇੱਕ ਸੀਨੀਅਰ ਸਿਟੀਜ਼ਨ ਅਤੇ ਸਿੱਖਿਆ ਵਿਭਾਗ ਵਿੱਚ ਲੰਮੀਆਂ ਸੇਵਾਵਾਂ ਨਿਭਾਉਣ ਵਾਲੇ ਵਿਅਕਤੀ ਦੀ ਦਸਤਾਰ ਲਾਹੁਣੀ ਤੇ ਕੇਸ ਪੁੱਟਣੇ ਨਿੰਦਣਯੋਗ ਘਟਨਾ ਹੈ, ਜਿਸਦੀ ਤੁਰੰਤ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਨਹੀਂ ਫਿਰ ਪਿੰਡ ਵਾਸੀਆਂ ਵਲੋਂ ਧਰਨਾ ਲਗਾ ਕੇ ਇਨਸਾਫ ਲਿਆ ਜਾਵੇਗਾ। 

Also read: 


ਕੀ ਕਹਿਣਾ ਹੈ ਪੀੜਤ ਅਜੀਤ ਸਿੰਘ ਦਾ?

ਪੀਡ਼ਤ ਸਾਬਕਾ ਡਾਇਰੈਕਟਰ ਅਜੀਤ ਸਿੰਘ ਨੇ ਦੱਸਿਆਂ ਕਿ ਉਹ 17 ਸਾਲ ਇਸ ਸੰਸਥਾ ਵਿੱਚ ਕੰਮ ਕਰਦੇ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਬੱਚਿਆਂ ਅਤੇ ਸਟਾਫ਼ ਨਾਲ ਨਿੱਜੀ ਪਿਆਰ ਹੈ, ਅੱਜ ਵੀ ਉਹ ਜਦੋਂ ਸਕੂਲ 'ਚ ਆ ਕੇ ਬੈਠੇ ਤਾਂ ਉਸੇ ਸਮੇਂ ਅਮਰਜੀਤ ਸਿੰਘ, ਨਗਿੰਦਰ ਸਿੰਘ ਤੇ ਬਲਜਿੰਦਰ ਸਿੰਘ ਅੰਦਰ ਆ ਗਏ ਤੇ ਅਮਰਜੀਤ ਸਿੰਘ ਨੇ ਮੈਨੂੰ ਕਿਹਾ ਤੂੰ ਇੱਥੇ ਕੀ ਲੈਣ ਆਇਆ ਹੈਂ ਤੇ ਉਸਨੇ ਮੇਰੀ ਦਸਤਾਰ ਉਤਾਰ ਕੇ ਕੇਸ ਪੁੱਟੇ ਅਤੇ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ । 

ਘਟਨਾ ਉਪਰੰਤ ਸਕੂਲ ਸਟਾਫ਼ ਨੇ ਮੈਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਡਾਕਟਰੀ ਸਹਾਇਤਾ ਤੋਂ ਬਾਅਦ ਪੁਲਿਸ ਥਾਣਾ ਮਲੌਦ ਵਿਖੇ ਘਟਨਾ ਸਬੰਧੀ ਸੂਚਨਾ ਦੇ ਦਿੱਤੀ।

ਕੀ ਕਹਿਣਾ ਹੈ ਸਾਬਕਾ ਸਰਪੰਚ ਅਮਰਜੀਤ ਸਿੰਘ ਦਾ?

 ਸਾਬਕਾ ਸਰਪੰਚ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਸਕੂਲ ਦੀ ਨਵੀਂ ਬਣੀ ਕਮੇਟੀ ਦੇ ਤਿੰਨ ਮੈਂਬਰਾਂ ਸਮੇਤ ਸਕੂਲ ਗਏ ਸਨ ਤਾਂ ਉਕਤ ਅਜੀਤ ਸਿੰਘ ਨੂੰ ਆਉਣ ਦਾ ਕਾਰਨ ਪੁੱਛਿਆ ਜੋ ਅੱਗੋਂ ਗਲਤ ਲਹਿਜੇ ਵਿੱਚ ਬੋਲਿਆ ਤਾਂ ਉੱਥੇ ਤਕਰਾਰ ਪੈਦਾ ਹੋ ਗਿਆ, ਜਿਸ ਕਾਰਨ ਮਾਮਲਾ ਹੱਥੋਪਾਈ ਤੇ ਪਹੁੰਚ ਗਿਆ । ਜਦੋਂ ਇਸ ਸਬੰਧੀ ਥਾਣਾ ਮੁਖੀ ਗੁਰਦੀਪ ਸਿੰਘ ਬਰਾੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਤਫਤੀਸ਼ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ।



JOBSOFTODAY: TOP JOBS OF WEEKEND, SEE HERE 


PNB RECRUITMENT 2022: 

ਪੰਜਾਬ ਨੈਸ਼ਨਲ ਬੈਂਕ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਕਰੋ ਅਪਲਾਈ 


SUB INSPECTOR RECRUITMENT: 

4300 ਸਬ ਇੰਸਪੈਕਟਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਅਰਜ਼ੀਆਂ ਆਨਲਾਈਨ  


PUNJAB POLICE HEAD CONSTABLE NOTIFICATION 2022:

  ਪੰਜਾਬ ਸਰਕਾਰ ਵੱਲੋਂ 787 ਹੈਡ ਕਾਂਸਟੇਬਲ ਭਰਤੀ ਲਈ ਅਰਜ਼ੀਆਂ ਮੰਗੀਆਂ  

 

ITBP STAFF NURSE RECRUITMENT 2022: ਆਈਟੀਬੀਪੀ ਵੱਲੋਂ ਸਟਾਫ ਨਰਸਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ 


SCHOOL LECTURER RECRUITMENT: ਲੈਕਚਰਾਰਾਂ ਦੀ ਭਰਤੀ ਲਈ, ਸਕਰੂਟਨੀ ਸ਼ਡਿਊਲ ਜਾਰੀ,   


MBSPSU RECRUITMENT 2022: 

ਸਪੋਰਟਸ ਯੂਨੀਵਰਸਿਟੀ ਪਟਿਆਲਾ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ 22 ਅਗਸਤ ਤੱਕ ਕਰੋ ਅਪਲਾਈ 

PESCO RECRUITMENT 2022:

  ਪੰਜਾਬ ਐਕਸ ਸਰਵਿਸਮੈਨ ਕੋਆਪਰੇਸਨ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ  


OFFICE OF DISTT AND SESSION JUDGE PATIALA RECRUITMENT: 

ਕਲਰਕਾਂ ਦੀ ਭਰਤੀ ਲਈ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਟਿਆਲਾ ਦਫ਼ਤਰ ਵੱਲੋਂ ਅਰਜ਼ੀਆਂ ਦੀ ਮੰਗ 

PUNJAB POLICE RECRUITMENT 2022:

  560 ਸਬ ਇੰਸਪੈਕਟਰਾਂ ਦੀ ਭਰਤੀ ਲਈ ਲਿੰਕ ਐਕਟਿਵ, 30 ਅਗਸਤ ਤੱਕ ਕਰੋ ਅਪਲਾਈ 


MUNICIPAL COUNCIL RECRUITMENT 2022:

ਮਿਊਂਸੀਪਲ ਕਾਰਪੋਰੇਸ਼ਨ, ਹੁਸ਼ਿਆਰਪੁਰ ਵੱਲੋਂ 180 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 


PUNJAB AND HARYANA HIGH COURT CLERK RECRUITMENT 2022: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 759 ਅਸਾਮੀਆਂ ਤੇ ਭਰਤੀ 




Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends