AADHAR CARD -VOTER LINK; ਬੀ.ਐਲ.ਓ ਅਤੇ ਸੁਪਰਵਾਈਜ਼ਰਾਂ ਨੂੰ ਹਰੇਕ ਸ਼ਨੀਵਾਰ ਨੂੰ ਦਫ਼ਤਰੀ ਡਿਊਟੀ ਤੋਂ ਛੋਟ,

 ਰੂਪਨਗਰ 18 ਅਗਸਤ 

ਭਾਰਤ ਚੋਣ ਕਮਿਸ਼ਨ ਵੱਲੋਂ  ਸਮੂਹ ਵੋਟਰ ਕਾਰਡ ਨਾਲ ਆਧਾਰ ਕਾਰਡ ਲਿੰਕ ਕਰਨ  ਸਬੰਧੀ ਹਫਤਾਵਾਰੀ ਕੈਂਪ ਲਗਾਏ ਜਾ ਰਹੇ ਹਨ। ਸਮੂਹ ਵੋਟਰਾਂ ਦੇ ਵੋਟਰ ਕਾਰਡ ਤੇ ਅਧਾਰ ਕਾਰਡਾਂ ਦਾ ਮਿਤੀ 31.01 -2023 ਤੱਕ ਲਿੰਕ ਕੀਤਾ ਜਾਣਾ ਹੈ। 



ਇਸ ਟੀਚੇ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਮਿਤੀ 20 ਅਤੇ 21-08-2022 ਤੋਂ ਸ਼ੁਰੂ ਕਰਕੇ 100% ਟੀਚਾ ਮੁਕੰਮਲ ਹੋਣ ਤੱਕ ਹਰੇਕ ਪਿੰਡ ਵਿੱਚ ਬੀ.ਐਲ.ਓਜ਼ ਰਾਹੀਂ ਹਫਤਾਵਰੀ ਕੈਂਪ ਲਗਾਏ ਜਾਣ ਦਾ ਪ੍ਰੋਗਰਾਮ  ਮਿਥਿਆ  ਗਿਆ ਹੈ। 

ALSO READ: 


ਇਸ ਸਬੰਧੀ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਕਮ  ਐਸ ਡੀ ਐਮ ਆਨੰਦਪੁਰ ਵਲੋ  ਸਮੂਹ ਵਿਭਾਗਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਨ੍ਹਾਂ  ਵਿਭਾਗ ਦੇ ਜਿਹੜੇ ਵੀ ਕਰਮਚਾਰੀ/ਅਧਿਕਾਰੀ ਅਧੀਨ  ਬੀ.ਐਲ.ਓ. ਜਾਂ ਸੁਪਰਵਾਈਜ਼ਰ ਤਾਇਨਾਤ ਹਨ ਉਨਾਂ ਨੂੰ ਹਰ ਹਫਤੇ ਸ਼ਨੀਵਾਰ ਵਾਲੇ ਦਿਨ ਬੀ.ਐਲ.ਓ. ਜਾਂ ਸੁਪਰਵਾਈਜ਼ਰ ਚੋਣ ਡਿਊਟੀ ਤੇ ਤਸੱਵਰ ਕੀਤਾ ਜਾਵੇ ਅਤੇ ਦਫਤਰੀ ਡਿਊਟੀ ਤੋਂ ਛੋਟ ਦਿੱਤੀ ਜਾਵੇ। READ OFFICIAL LETTER HERE 






Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends