ਚੰਡੀਗੜ੍ਹ 18 ਅਗਸਤ
ਸਿੱਖਿਆ ਵਿਭਾਗ ਵਿੱਚ ਮਾਸਟਰ ਕਾਡਰ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ
ਦੀਆਂ 4767 ਅਸਾਮੀਆਂ (135 ਹੈਡੀਕੈਪਡ ਬੈਕਲਾਗ ਅਧੀਨ 4 ਹਿੰਦੀ ਵਿਸੇ, 4 ਅਸਾਮੀਆ ਜੇਲ
ਵਿਭਾਗ, 598 ਬੈਕਲਾਗ ਮਾਸਟਰ ਕਾਡਰ, 4161 ਨਵੀ ਮਾਸਟਰ ਅਤੇ ਬੈਕਲਾਗ) ਦੀ ਵੱਖ ਵੱਖ ਭਰਤੀ
ਸਬੰਧੀ ਮਿਤੀ 21.08.2022,
ਅਤੇ
ਮਿਤੀ 18.09 2022 ਨੂੰ ਲਿਖਤੀ ਟੈਸਟ ਕੰਡਕਟ ਕੀਤੇ ਜਾ ਰਹੇ ਹਨ।
28.08.2022,
04.09.2022
ਜਿਨ੍ਹਾਂ ਉਮੀਦਵਾਰਾਂ ਵੱਲੋਂ ਉਕਤ ਅਲੱਗ-ਅਲੱਗ ਭਰਤੀਆਂ ਵਿਚ ਇਕੋ ਹੀ ਵਿਸੇ ਵਿਚ ਅਪਲਾਈ
ਕੀਤਾ ਹੈ, ਉਨ੍ਹਾਂ ਨੂੰ ਇਕ ਹੀ ਰੋਲ ਨੰਬਰ ਜਾਰੀ ਕੀਤਾ ਗਿਆ ਹੈ, ਭਾਵ ਜੇਕਰ ਉਮੀਦਵਾਰ ਵੱਲੋਂ 4161
ਮਾਸਟਰ ਕਾਡਰ, 135 ਹੈਡੀਕੈਪਡ ਬੈਕਲਾਗ, 4 ਅਸਾਮੀਆਂ ਜੇਲ ਵਿਭਾਗ, 598 ਬੈਕਲਾਗ ਮਾਸਟਰ
ਕਾਡਰ ਭਰਤੀਆਂ ਵਿਚ ਇਕ ਹੀ ਵਿਸੇ ਵਿਚ ਅਪਲਾਈ ਕੀਤਾ ਹੈ ਤਾਂ ਉਸ ਨੂੰ ਇਕ ਹੀ ਰੋਲ ਨੰਬਰ ਜਾਰੀ
ਕੀਤਾ ਗਿਆ ਹੈ, ਉਹ ਇਕ ਰੋਲ ਨੰਬਰ ਤੇ ਵਿਰੁੱਧ ਆਪਣਾ ਲਿਖਤੀ ਟੈਸਟ ਦੇਣਗੇ ਅਤੇ ਇਸ ਰੋਲ ਨੰਬਰ
ਅਨੁਸਾਰ ਪ੍ਰਾਪਤ ਅੰਕਾ ਨੂੰ ਉਮੀਦਵਾਰ ਵੱਲੋਂ ਅਪਲਾਈ ਕੀਤੀਆਂ ਗਈਆਂ ਬਾਕੀ ਭਰਤੀਆਂ/ਕੈਟਾਗਰੀਆਂ
ਵਿਚ ਵਿਚਾਰ ਲਿਆ ਜਾਵੇਗਾ।
ਉਮੀਦਵਾਰਾ ਦਾ ਰੋਲ ਨੰਬਰ ਟੈਸਟ ਦੀ ਮਿਤੀ ਤੋਂ 4 ਦਿਨ ਪਹਿਲਾਂ ਜਾਰੀ
ਹੋਣਗੇ। ਇਥੇ ਇਹ ਦੱਸਿਆ ਜਾਂਦਾ ਹੈ ਕਿ ਪੰਜਾਬੀ ਅਤੇ ਐਸ.ਐਸ.ਟੀ. ਵਿਸ਼ੇ ਨਾਲ ਸਬੰਧਤ ਉਮੀਦਵਾਰਾਂ
ਦੇ ਰੋਲ ਨੰਬਰ ਜਾਰੀ ਹੋ ਚੁੱਕੇ ਹਨ। ਬਾਕੀ ਵਿਸੇ ਦੇ ਰੋਲ ਨੰਬਰ ਟੈਸਟ ਦੀ ਮਿਤੀ ਤੋਂ 4 ਦਿਨ ਪਹਿਲਾਂ
ਜਾਰੀ ਹੋਣਗੇ।
DOWNLOAD ROLL NUMBER HERE