PRTC DRIVER/CONDUCTOR RECRUITMENT: 450 ਡਰਾਈਵਰ ਅਤੇ 586 ਕੰਡਕਟਰਾਂ ਦੀ ਭਰਤੀ ਲਈ ਮੈਰਿਟ ਸੂਚੀ ਜਾਰੀ

ਪੰਜਾਬ  ਰੋਡਵੇਜ਼ ਵਿੱਚ  ਡਰਾਈਵਰ ਅਤੇ ਕੰਡਕਟਰ ਦੀਆਂ ਪੋਸਟਾਂ ਤੇ ਭਰਤੀ ਲਈ ਐਸ ਐਸ ਸਰਵਿਸ ਪ੍ਰੋਵਾਇਡਰ ਸੰਸਥਾ ਵੱਲੋਂ ਮਿਤੀ 15.07.2022 ਨੂੰ ਸਟੇਟ ਟਰਾਂਸਪੋਰਟ ਅੰਡਰਟੇਕਿੰਗ ਵਿੱਚ ਡਰਾਈਵਰਾਂ ਅਤੇ ਕੰਡਕਟਰਾਂ  ਦੀਆਂ ਸੇਵਾਵਾ ਮੁਹੱਈਆ ਕਰਵਾਉਣ ਲਈ ਦਿੱਤੇ ਗਏ ਇਸਤਿਹਾਰ ਦੇ ਸਬੰਧ ਵਿੱਚ  ਅਰਜ਼ੀਆਂ ਦੇ ਨਾਲ ਨੱਥੀ ਦਸਤਾਵੇਜਾ ਦੇ ਅਧਾਰ ਤੇ ਉਹਨਾਂ ਉਮੀਦਵਾਰਾਂ ਦੀ ਉਮਰ ਨੂੰ ਮੁੱਖ ਰੱਖਦੇ ਹੋਏ ਯੋਗ (450 ਡਰਾਈਵਰ ਅਤੇ 586 ਕੰਡਕਟਰਾਂ)  ਉਮੀਦਵਾਰਾਂ ਦੀ ਮੈਰਿਟ ਸੂਚੀ  "https://sssproviders.com/current opening/" ਤੇ ਉਪਲੱਬਧ ਕਰਵਾ ਦਿੱਤੀ ਗਈ ਹੈ। 

ਜਿਨ੍ਹਾਂ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ ਉਹ ਹੇਠਾਂ ਦਿੱਤੇ ਲਿੰਕ ਤੇ ਮੈਰਿਟ ਸੂਚੀ ਡਾਊਨਲੋਡ ਕਰ ਸਕਦੇ ਹਨ।


MERIT LIST PRTC DRIVER RECRUITMENT 2022 DOWNLOAD HERE

MERIT LIST PRTC CONDUCTOR RECRUITMENT 2022 DOWNLOAD HERE 

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends