ਮੋਹਾਲੀ 24 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀ ਜਿਨ੍ਹਾਂ ਨੇ 10 ਵੀਂ ਅਤੇ 12 ਵੀਂ ਜਮਾਤ ਦੇ ਪ੍ਰੀਖਿਆ ਦਿੱਤੀ ਹੈ ਉਹ ਬੜੀ ਬੇਸਬਰੀ ਨਾਲ ਨਤੀਜੇ ਦੀ ਉਡੀਕ ਕਰ ਰਹੇ ਹਨ। ਪਹਿਲਾਂ ਖਬਰਾਂ ਆ ਰਹੀਆਂ ਸਨ ਕਿ 12 ਵੀਂ ਜਮਾਤ ਦਾ ਨਤੀਜਾ 24 ਜੂਨ ਨੂੰ ਐਲਾਨਿਆ ਜਾਵੇਗਾ। ਪ੍ਰੰਤੂ ਇਹ ਨਤੀਜਾ ਹਾਲੇ ਤੱਕ ਨਹੀਂ ਘੋਸ਼ਿਤ ਕੀਤਾ ਗਿਆ ਹੈ, ਇਸਦਾ ਮੁੱਖ ਕਾਰਨ ਸਰਕਾਰ ਦਾ ਸੰਗਰੂਰ ਲੋਕ ਸਭਾ ਚੋਣਾਂ ਵਿੱਚ ਵਿਅਸਤ ਹੋਣਾ ਦੱਸਿਆ ਜਾ ਰਿਹਾ ਹੈ।
Also read:
- PUNJAB HEALTH DEPARTMENT RECRUITMENT 2022 , ਆਨਲਾਈਨ ਕਰੋ ਅਪਲਾਈ
- IISER MOHALI RECRUITMENT 2022: ਵੱਖ ਵੱਖ ਅਸਾਮੀਆਂ ਲਈ ਦਰਖਾਸਤਾਂ ਮੰਗੀਆਂ
- ਐਗਰੀਕਲਚਰ ਡਿਵੈਲਪਮੈਂਟ ਆਫਿਸਰ ਦੀਆਂ 600 ਅਸਾਮੀਆਂ ਤੇ ਭਰਤੀ , ਜਲਦੀ ਕਰੋ ਅਪਲਾਈ
ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਭਰੋਸੇਯੋਗ ਸੂਤਰ ਤੋਂ ਮਿਲੀ ਜਾਣਕਾਰੀ ਅਨੁਸਾਰ ( PSEB 12TH CLASS RESULT 2022) 12 ਵੀਂ ਜਮਾਤ ਦਾ ਨਤੀਜਾ ਅੱਜ ਵੀ ਯਾਨੀ 25 ਜੂਨ ਨੂੰ ਨਹੀਂ ਘੋਸ਼ਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 12 ਵੀਂ ਜਮਾਤ ਦਾ ਨਤੀਜਾ 27 ਜੂਨ ਨੂੰ ਐਲਾਨਿਆ ਜਾਵੇਗਾ। ਇਸੇ ਤਰ੍ਹਾਂ ( PSEB 10TH CLASS RESULT 2022) ਦਸਵੀਂ ਜਮਾਤ ਦਾ ਨਤੀਜਾ ਵੀ 29 ਜੂਨ ਨੂੰ ਐਲਾਨਣ ਦੀ ਸੰਭਾਵਨਾ ਹੈ।
Also read:
ਅਪੈਂਟਿਸਸ਼ਿਪ ਟ੍ਰੇਨਿੰਗ ਸਕੀਮ ਅਧੀਨ 15000 ਨੌਜਵਾਨਾਂ ਨੂੰ ਸਿਖਲਾਈ ਅਤੇ ਸਟਾਈਫੰਡ 8050/-
KCW LUDHIANA RECRUITMENT 2022: ਖਾਲਸਾ ਕਾਲਜ ਲੁਧਿਆਣਾ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ
ਅਸੀਂ ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਨਤੀਜੇ ਸਬੰਧੀ ਦੋ ਵੀ ਜਾਣਕਾਰੀ ਸਾਹਮਣੇ ਆਉਂਦੀ ਹੈ ਅਸੀਂ ਜਲਦੀ ਹੀ ਉਸਨੂੰ ਅਸੀਂ ਇਸ ਵੈਬਸਾਈਟ ਤੇ ਅਪਡੇਟ ਕਰਾਂਗੇ। ਨਤੀਜੇ ਸਬੰਧੀ ਜਾਣਕਾਰੀ, ਨਤੀਜਾ ਡਾਊਨਲੋਡ ਕਰਨ ਲਈ ਲਿੰਕ, ਮੈਰਿਟ ਸੂਚੀ ਜਲਦੀ ਹੀ ਅਪਡੇਟ ਕਰਾਂਗੇ। ਸਿੱਖਿਆ ਬੋਰਡ ਦੀ ਨਵੀਂ ਅਪਡੇਟ, ਨੌਕਰੀਆਂ ਅਤੇ ਹੋਰ ਜ਼ਰੂਰੀ ਸੂਚਨਾ ਪਾਓ ਮੋਬਾਈਲ ਫੋਨ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈
- ਅਧਿਆਪਕ ਬਣਨ ਲਈ ਕਰੋ ਈਟੀਟੀ , ਈਟੀਟੀ ਵਿੱਚ ਦਾਖਲਿਆਂ ਲਈ ਅਰਜ਼ੀਆਂ ਦੀ ਮੰਗ
- ਨਰਸਿੰਗ ਆਫਿਸਰ ਬਣਨ ਲਈ ਕਰੋ B.SC nursing ਜਲਦੀ ਕਰੋ ਅਪਲਾਈ
- ਪੰਜਾਬ ਯੂਨੀਵਰਸਿਟੀ ਦਾਖ਼ਲਾ 2022: ਵੱਖ ਵੱਖ ਕੋਰਸਾਂ ਲਈ ਕਰੋ ਅਪਲਾਈ ਆਨਲਾਈਨ
PSEB 10+2 RESULT JUNE 2022: LINK FOR DOWNLOADING RESULT ROLL NUMBER WISE ( Active
ALSO read:
- How do I find my PSEB roll number?
- How do I check my school results PSEB?
- How can I check my class 12 Result PSEB?
- How can I check my PSEB 10th Class Result?
>