ਆਪਣੀ ਪੋਸਟ ਇਥੇ ਲੱਭੋ

Friday, 6 May 2022

PSEB 5TH CLASS RESULT MARCH 2022: ਸਿੱਖਿਆ ਬੋਰਡ ਵੱਲੋਂ 5 ਵੀਂ ਜਮਾਤ ਦਾ ਨਤੀਜਾ ਕਲ੍ਹ 6 ਮਈ ਨੂੰ ਜਾਵੇਗਾ ਐਲਾਨਿਆ

ਮੋਹਾਲੀ 16 ਅਪ੍ਰੈਲ ( jobsoftoday)

 


ਮੋਹਾਲੀ , 5 ਮਈ 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਜਮਾਤ ਦੇ ਨਤੀਜੇ ਐਲਾਨ ਕਰਨ ਸਬੰਧੀ ਘੋਸ਼ਣਾ ਕਰ ਦਿੱਤੀ ਹੈ। ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ਼. ਯੋਗਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5ਵੀਂ ਜਮਾਤ ਬੋਰਡ ਪ੍ਰੀਖਿਆਵਾਂ ਦਾ ਸਾਲਾਨਾ ਨਤੀਜਾ ਅੱਜ 6 ਮਈ ਨੂੰ ਐਲਾਨਿਆ ਜਾਵੇਗਾ। ਇਹ ਨਤੀਜਾ ਸਾ਼ਮ 3:30 ਵਜੇ ਘੋਸ਼ਿਤ ਕੀਤਾ ਜਾਵੇਗਾ।

LINK FOR 5TH RESULT ONLINE CLICK HERE ( AVAILABLE SOON) 

5 ਵੀਂ ਜਮਾਤ ਦਾ ਨਤੀਜਾ ਆਨਲਾਈਨ ਚੈਕ ਕਰਨ ਲਈ ਲਿੰਕ ਇਥੇ ਕਲਿੱਕ ਕਰੋ ( available soon)


ਇਹ ਵੀ ਪੜ੍ਹੋ : ਆਨਲਾਈਨ ਨਤੀਜਾ ਕਿਵੇਂ ਚੈੱਕ ਕੀਤਾ ਜਾਵੇਗਾ? 


   ਨਤੀਜੇ ਸਬੰਧੀ ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE )

RECENT UPDATES

Today's Highlight