School inspection start: ਮੁੜ ਸ਼ੁਰੂ ਹੋਈ ਸਕੂਲਾਂ ਦੀ ਚੈਕਿੰਗ, ਸਿੱਖਿਆ ਸੁਧਾਰ ਟੀਮਾਂ ਵਲੋਂ ਸਕੂਲਾਂ'ਚ ਵਿਜਿਟ ਸਬੰਧੀ ਸਿੱਖਿਆ ਸਕੱਤਰ ਵਲੋਂ ਹੁਕਮ ਜਾਰੀ

 

ਸਾਲ 2022-23 ਲਈ ਜਿਲ੍ਹਾ ਸਕੂਲ ਸਿੱਖਿਆ ਸੁਧਾਰ ਟੀਮਾਂ ਦੇ ਗਠਨ ਸਬੰਧੀ ਸਿੱਖਿਆ ਸਕੱਤਰ ਵਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। 

ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਲਿਖਿਆ ਗਿਆ  ਹੈ ਕਿ ਸਾਲ 2021-22 ਵਿੱਚ ਗਠਿਤ ਜਿਲ੍ਹਾ ਸਕੂਲ ਸਿੱਖਿਆ ਸੁਧਾਰ ਟੀਮਾਂ ਹੀ ਸਾਲ 202-23 ਲਈ ਕੰਮ ਕਰਨਗੀਆਂ ਅਤੇ ਸਮੇਂ-ਸਮੇਂ ਤੇ ਜਾਰੀ ਹਦਾਇੱਤਾਂ ਅਨੁਸਾਰ ਸਕੂਲ Visit ਕਰਕੇ ਰਿਪੋਰਟਾਂ ਮੁੱਖ ਦਫਤਰ ਦੀ E-Mail ID. Schoolsudhar@punjabeducation.gov.in ਤੇ ਭੇਜਿਆਂ ਜਾਣ ।



 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends