ਆਪਣੀ ਪੋਸਟ ਇਥੇ ਲੱਭੋ

Wednesday, 27 April 2022

ਪੰਜਾਬ ਦੀ ਮਿੱਟੀ ਸਾਡੇ ਰੋਮ ਰੋਮ ਵਿੱਚ, ਪੰਜਾਬ ਨਾਲ ਧੋਖਾ ਨਹੀਂ- ਮੁੱਖ ਮੰਤਰੀ

ਪੰਜਾਬ ਦੀ ਮਿੱਟੀ ਸਾਡੇ ਰੋਮ ਰੋਮ ਵਿੱਚ, ਪੰਜਾਬ ਨਾਲ ਧੋਖਾ ਨਹੀਂ- ਮੁੱਖ ਮੰਤਰੀ 

ਚੰਡੀਗੜ੍ਹ 27 ਅਪ੍ਰੈਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ  ਕਿਹਾ ਕਿ "ਸਾਡਾ ਦਿਲੋਂ ਪੰਜਾਬ ਨਾਲ ਪਿਆਰ ਹੈ,  ਦਿਲੋਂ ਪੰਜਾਬ ਨਾਲ ਜੁੜੇ ਹੋਏ ਹਾਂ , ਪੰਜਾਬ ਦੀ ਮਿੱਟੀ ਸਾਡੇ ਰੋਮ-ਰੋਮ ਵਿੱਚ ਵਸੀ ਹੋਈ ਹੈ ਪੰਜਾਬ ਦਾ ਅੰਨ ਖਾਂਦੇ ਹਾਂ,  ਪੰਜਾਬ ਦਾ ਪਾਣੀ ਪੀਂਦੇ ਹਾਂ ਪੰਜਾਬ ਨਾਲ ਕਦੇ ਧੋਖਾ ਨਹੀਂ ਕਰਾਂਗੇ ।"

RECENT UPDATES

Today's Highlight