ਆਪਣੀ ਪੋਸਟ ਇਥੇ ਲੱਭੋ

Wednesday, 27 April 2022

ਬਾਦਲ ਤੇ ਮਜੀਠੀਆ ਸਰਕਾਰੀ ਫਲੈਟ ਖਾਲੀ ਕਰਨ; ਕਾਂਗਰਸ ਦੇ ਸਾਬਕਾ ਡਿਪਟੀ ਸੀਐਮ ਰੰਧਾਵਾ ਤੋਂ ਵਾਪਸ ਮੰਗਵਾਈ ਇਨੋਵਾ

 

ਚੰਡੀਗੜ੍ਹ, 27 ਅਪ੍ਰੈਲ

ਪੰਜਾਬ ਵਿੱਚ ਸਰਕਾਰ ਬਦਲਣ ਤੋਂ ਬਾਅਦ ਵੀ ਪੁਰਾਣੇ ਆਗੂਆਂ ਵੱਲੋਂ  ਫਲੈਟਾਂ ਅਤੇ ਗੱਡੀਆਂ ਦਾ ਮੋਹ  ਨਹੀਂ ਛੱਡਿਆ ਜਾ  ਰਿਹਾ। ਹੁਣ ਪ੍ਰਕਾਸ਼ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਫਲੈਟ ਖਾਲੀ ਕਰਨ ਲਈ ਕਿਹਾ ਗਿਆ ਹੈ।


 ਇਸ ਦੇ ਨਾਲ ਹੀ ਕਾਂਗਰਸ ਸਰਕਾਰ ਵਿੱਚ ਡਿਪਟੀ ਸੀਐਮ ਰਹੇ ਵਿਧਾਇਕ ਸੁਖਜਿੰਦਰ ਰੰਧਾਵਾ ਨੂੰ ਇਨੋਵਾ ਕਾਰ ਵਾਪਸ ਕਰਨ ਲਈ ਕਿਹਾ ਗਿਆ ਹੈ। ਸਾਬਕਾ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪਰਗਟ ਸਿੰਘ ਨੂੰ ਵੀ ਕਾਰ ਵਾਪਸ ਕਰਨ ਲਈ ਨੋਟਿਸ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।


ਰੰਧਾਵਾ ਨੂੰ ਵੀ ਨੋਟਿਸ ਜਾਰੀ RECENT UPDATES

Today's Highlight