HOLIDAY AFTER ELECTION DUTY: 16 ਅਕਤੂਬਰ ਨੂੰ ਪੋਲਿੰਗ ਪਾਰਟੀਆਂ ਨੂੰ ਹੋਵੇਗੀ ਛੁੱਟੀ, ਪੜ੍ਹੋ ਚੋਣ ਕਮਿਸ਼ਨ ਦੀਆਂ ਹਦਾਇਤਾਂ




ਚੋਣਾਂ ਦੀ ਡਿਊਟੀ ਵਿੱਚ ਲੱਗੇ ਮੁਲਾਜ਼ਮਾਂ ਨੂੰ ਅਗਲੇ ਦਿਨ ਦੀ ਛੁੱਟੀ ਸਬੰਧੀ ਚੋਣ ਕਮਿਸ਼ਨਰ ਵੱਲੋਂ ਹਦਾਇਤਾਂ ਦੀ ਪੂਰੀ ਜਾਣਕਾਰੀ।

10 ਅਕਤੂਬਰ 2024 ( pb.jobsoftoday)

 ਚੋਣਾਂ ਵਿੱਚ ਵੋਟਾਂ ਪੈਣ ਦੇ ਦੂਜੇ ਦਿਨ ਤੱਕ ਪੋਲਿੰਗ ਮੁਲਾਜ਼ਮਾਂ ਨੂੰ ਅਗਲੇ ਦਿਨ ਚੋਣ ਡਿਊਟੀ ’ਤੇ ਮੰਨਿਆ ਜਾਵੇਗਾ। ਇਹ ਹਦਾਇਤਾਂ ਮੁੱਖ ਚੋਣ ਅਫਸਰ ਪੰਜਾਬ ਵਲੋਂ 2011 ਤੋਂ ਕੀਤੀਆਂ ਹਨ। 

 ਮੁੱਖ ਚੋਣ ਅਫਸਰ ਦੇ 2011 ਦੇ  ਪੱਤਰ ਅਨੁਸਾਰ ਵਿਧਾਨ ਸਭਾ/ ਪੰਚਾਇਤ/ਲੋਕਸਭਾ ਦੀਆਂ ਚੋਣਾਂ ਲਈ ਅਧਿਕਾਰੀ ਅਤੇ ਚੋਣ ਡਿਊਟੀ 'ਤੇ ਨਿਯੁਕਤ ਸਾਰੇ ਕਰਮਚਾਰੀ ਵੋਟਿੰਗ ਤੋਂ ਬਾਅਦ ਸਮੱਗਰੀ ਇਕੱਠੀ ਕਰਨ ਦੌਰਾਨ ਰਾਤ ਤੱਕ ਕੰਮ ਕਰਨ ਤੋਂ ਬਾਅਦ ਵਾਪਸ ਪਰਤਦੇ ਹਨ ।


 ਅਗਲੇ ਦਿਨ ਉਨ੍ਹਾਂ ਦੀ ਅਸਲ ਪੋਸਟਿੰਗ ਵਾਲੀ ਥਾਂ 'ਤੇ ਦੇਰੀ ਨਾਲ ਪਹੁੰਚਦੇ ਹਨ । ਅਜਿਹੇ 'ਚ ਪੋਲਿੰਗ ਵਾਲੇ ਦਿਨ ਅੱਧੀ ਰਾਤ 12 ਤੋਂ ਬਾਅਦ ਚੋਣ ਕੰਮ 'ਚ ਲੱਗੇ ਕਰਮਚਾਰੀਆਂ ਦੀ ਅਗਲੇ ਦਿਨ ਲਈ ਕਟੌਤੀ ਨਹੀਂ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਚੋਣ ਡਿਊਟੀ 'ਤੇ ਹੀ ਮੰਨਿਆ ਜਾਵੇਗਾ। ਹੁਕਮਾਂ ਅਨੁਸਾਰ ਉਕਤ ਦਿਨ ਲਈ ਮੁਲਾਜ਼ਮਾਂ ਨੂੰ ਕੋਈ ਯਾਤਰਾ ਅਤੇ ਰੁਕਣ ਭੱਤਾ ਨਹੀਂ ਦਿੱਤਾ ਜਾਵੇਗਾ।


ਬਾਕੀ ਇਸ ਸਬੰਧੀ ਜੇਕਰ ਜ਼ਿਲ੍ਹਾ ਚੋਣ ਕਮਿਸ਼ਨਰਾਂ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਓਹ ਲਾਗੂ ਹੋਣਗੀਆਂ।




 

 

HOLIDAY AFTER ELECTION DUTY।। LETTER REGARDING HOLIDAY AFTER POLL।। HOLIDAY FOR PRO/ APRO/ PO AFTER ELECTION
HOLIDAY AFTER ELECTION DUTY।। LETTER REGARDING HOLIDAY AFTER POLL।। HOLIDAY FOR PRO/ APRO/ PO AFTER ELECTION

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends