6th PAY COMMISSION : ਸਿੱਧੀ ਭਰਤੀ ਹੋਏ ਮੁਲਾਜ਼ਮਾਂ ਨੂੰ ਪ੍ਰੋਬੇਸ਼ਨ ਪੀਰੀਅਡ ਦੌਰਾਨ ਪੇਅ ਕਮਿਸ਼ਨ ਦਾ ਕੋਈ ਲਾਭ ਨਹੀਂ

 

ਪੰਜਾਬ ਸਰਕਾਰ ਵਿੱਤ ਵਿਭਾਗ ਵਲੋਂ ਅੱਜ ਮੁਲਾਜ਼ਮਾਂ ਨੂੰ ਪ੍ਰੋਬੇਸ਼ਨ ਪੀਰੀਅਡ ਦੌਰਾਨ ਉਨ੍ਹਾਂ ਦੀ  ਤਨਖਾਹ ਸਬੰਧੀ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।



 ਅੱਜ ਜਾਰੀ ਪੱਤਰ ਅਨੁਸਾਰ ਸਿੱਧੇ ਭਰਤੀ ਕੀਤੇ ਗਏ ਕਰਮਚਾਰੀਆਂ (16.07.2020 ਤੱਕ ਭਰਤੀ ਕੀਤੇ ਗਏ) ਨੂੰ ਪ੍ਰੋਬੇਸ਼ਨ ਪੀਰੀਅਡ ਦੌਰਾਨ ਤਨਖਾਹ ਉਸੇ ਤਰ੍ਹਾਂ ਹੀ ਮਿਲੇਗੀ  ਜੋ  ਕਿ ਉਹ ਮੁਲਾਜ਼ਮ  ਅਣਸੋਧੇ ਤਨਖਾਹ ਸਕੇਲਾਂ / ਡੀਸੀ ਦਰਾਂ ਵਿੱਚ ਨਿਸ਼ਚਤ ਤਨਖਾਹ ਪ੍ਰਾਪਤ ਕਰ ਰਿਹਾ/ਰਹੀ ਸੀ। 

BIG BREAKING: ਵਿੱਤ ਵਿਭਾਗ ਵਲੋਂ ਪੇਂਡੂ ਏਰੀਆ ਭੱਤੇ ਤੇ ਰੋਕ ਤੋਂ ਬਾਅਦ, ਇਸ ਭੱਤੇ ਤੇ ਵੀ ਲਗਾਈ ਰੋਕ  


PSEB BOARD EXAM ANSWER KEY: DOWNLOAD HERE PUNJABI EXAM ANSWER KEY


ਜਾਰੀ ਪੱਤਰ ਅਨੁਸਾਰ 6ਵੀਂ ਪੇਅ ਕਮਿਸ਼ਨ ਦੇ ਅਨੁਸਾਰ ਇਹਨਾਂ ਮੁਲਾਜ਼ਮਾਂ ਨੂੰ  ਸੋਧੀ ਹੋਈ ਤਨਖਾਹ ਪ੍ਰੋਬੇਸ਼ਨ ਪੀਰੀਅਡ ਦੀ ਸਫਲਤਾਪੂਰਵਕ ਕਲੀਅਰੈਂਸ ਤੋਂ ਬਾਅਦ ਹੀ ਤੈਅ ਕੀਤੀ ਜਾਵੇਗੀ ਅਤੇ ਕਰਮਚਾਰੀ ਨੂੰ ਪ੍ਰੋਬੇਸ਼ਨ ਪੀਰੀਅਡ ਦਾ ਕੋਈ ਬਕਾਇਆ ਨਹੀਂ ਮਿਲੇਗਾ।

DOWNLOAD OFFICIAL NOTIFICATION REGARDING PAY FIXATION OF EMPLOYMENT RECRUITED UPTO 16/7/2020


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends