ਜਿਨ੍ਹਾਂ ਵਿਦਿਆਰਥੀਆਂ ਨੇ ਘੱਟੋ-
ਘੱਟ qualifying ਅੰਕ ਜਾਂ ਉਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਸਨ ਉਨਾਂ ਵਿਦਿਆਰਥੀਆਂ ਦੀ ਕਾਊਂਸਲਿੰਗ
ਮਿਤੀ 26.11.2021 ਤੋਂ 29.11.2021 ਤੱਕ ਵੱਖ-ਵੱਖ ਮੈਰੀਟੋਰੀਅਸ ਸਕੂਲਾਂ ਵਿੱਚ ਕੀਤੀ ਗਈ ਸੀ, ਜਿਸ
ਵਿੱਚ ਵਿਦਿਆਰਥੀਆਂ ਤੋਂ ਉਨਾਂ ਦੀ ਸਟਰੀਮ ਦੀ choice ਅਤੇ ਦਾਖਲੇ ਲਈ ਸਕੂਲ ਸਬੰਧੀ ਪਹਿਲੀ,
ਦੂਜੀ ਅਤੇ ਤੀਜੀ ਚੁਆਇੰਸ ਲਈ ਗਈ।
ਮੈਰਿਟ ਦੇ ਆਧਾਰ ਤੇ ਵੱਖ-ਵੱਖ ਮੈਰੀਟੋਰੀਅਸ ਸਕੂਲਾਂ ਵਿੱਚ
ਵੱਖ-ਵੱਖ ਸਟਰੀਮਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਲਈ ਸੂਚੀ ਬਣਾਈ ਗਈ ਹੈ।
ਸਮੂਹ ਵਿਦਿਆਰਥੀਆਂ ਮਿਤੀ 06.12.2021 ਤੱਕ ਜਿਸ ਸਕੂਲ ਵਿੱਚ ਉਹਨਾਂ ਦੇ ਸਕੂਲਾਂ ਲਈ
ਚੋਣ ਕੀਤੀ ਗਈ ਹੈ ਉਸ ਸਕੂਲ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ।
04 ਦਸੰਬਰ ਦੀਆਂ ਨੌਕਰੀਆਂ ਦੇਖੋ ਇਥੇ
BFSU RECRUITMENT: ਬਾਬਾ ਫਰੀਦ ਯੂਨੀਵਰਸਿਟੀ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ
MGNREGA RECRUITMENT: ਡਿਪਟੀ ਕਮਿਸ਼ਨਰ ਵੱਲੋਂ ਖਾਲੀ ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ
ਨਗਰ ਸੁਧਾਰ ਟਰੱਸਟ ਪਟਿਆਲਾ ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਇੰਟਰਵਿਊ ਸ਼ਡਿਊਲ ਜਾਰੀ