ਵੱਡੀ ਖ਼ਬਰ: ਈਟੀਟੀ ਅਧਿਆਪਕਾਂ ਦੀ ਲਿਖਤੀ ਪ੍ਰੀਖਿਆ ਤੋਂ ਪਹਿਲਾਂ 140 ਅਧਿਆਪਕਾਂ ਦੀ ਸੂਚੀ ਵਾਇਰਲ

 


ਮਾਨਸਾ 15 ਅਕਤੂਬਰ 

16 ਅਕਤੂਬਰ ਤੋਂ ਮਾਨਸਾ ਵਿੱਚ ਹੋਣ ਵਾਲੀ ਰਾਜ ਪੱਧਰੀ ਈਟੀਟੀ ਪ੍ਰੀਖਿਆ ਵਿੱਚ ਈਟੀਟੀ ਦੇ ਸਕਰੀਨਿੰਗ ਟੈਸਟ ਵਿੱਚ ਡਿਉਟੀ ਦੇਣ ਵਾਲੇ 20 ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਸਮੇਤ 140 ਅਧਿਆਪਕਾਂ ਦੇ ਨਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਏ ਹਨ।

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ(Pb.jobsoftday)


ਸੂਚੀਆਂ ਦੇ ਵਾਇਰਲ ਹੋਣ ਤੋਂ ਬਾਅਦ, ਮਾਪਿਆਂ ਨੇ ਆਪਣੇ ਬੱਚਿਆਂ ਦੀਆਂ ਸਿਫਾਰਸ਼ਾਂ ਅਧਿਆਪਕਾਂ ਕੋਲ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ। ਇਸ ਦੇ ਕਾਰਨ ਪ੍ਰੀਖਿਆ ਦੀ ਪਾਰਦਰਸ਼ਤਾ ਤੇ ਸਵਾਲ ਖੜ੍ਹੇ ਹੋ ਗਏ ਹਨ।


ਕੀ ਕਹਿਣਾ ਹੈ ਡੀਈਓ ਸੈਕੰਡਰੀ ਦਾ?

ਡੀਈਓ ਸੈਕੰਡਰੀ ਅਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਗਲਤ ਕਾਰਵਾਈ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅੰਜੂ ਗੁਪਤਾ ਨੇ ਦੱਸਿਆ ਕਿ ਕੇਂਦਰਾਂ ਵਿੱਚ ਗੈਰ-ਅਧਿਆਪਨ ਅਮਲੇ ਦੀ ਡਿਊਟੀ ਲਗਾਈ ਗਈ ਹੈ। ਕਿਸੇ ਵੀ ਉਲੰਘਣਾ ਦੀ ਆਗਿਆ ਨਹੀਂ ਹੋਵੇਗੀ। ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਗਲਤ ਕਾਰਵਾਈ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। 


ਇਹ ਵੀ ਪੜ੍ਹੋ :  ਘਰ ਘਰ ਰੋਜ਼ਗਾਰ : ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ 

ਪੰਜਾਬ ਕੈਬਨਿਟ ਮੀਟਿੰਗ ਦੇ ਫੈਸਲੇ: ਪੜ੍ਹੋ ਇਥੇ

ਪੰਜਾਬ ਸਿੱਖਿਆ ਵਿਭਾਗ ਦੀਆਂ ਅਪਡੇਟ ਪੜਨ ਲਈ ਇਥੇ ਕਲਿੱਕ ਕਰੋ 



ਡਿਉਟੀ ਸਟਾਫ ਨੂੰ ਪ੍ਰੀਖਿਆ ਕੇਂਦਰਾਂ ਤੋਂ ਬਦਲੋ : ਅਧਿਆਪਕ ਆਗੂ 

ਪਹਿਲੀ ਵਾਰ ਅਧਿਆਪਕਾਂ ਦੀ ਸੂਚੀ ਵਾਇਰਲ ਹੋਈ ਵਾਇਰਲ ਹੋ ਰਹੀਆਂ ਸੂਚੀਆਂ 'ਤੇ ਅਧਿਆਪਕ ਆਗੂਆਂ   ਨੇ ਕਿਹਾ ਕਿ ਪਹਿਲੀ ਵਾਰ ਸੂਚੀ ਵਾਇਰਲ ਹੋਈ ਹੈ।


ਵਿਭਾਗ ਨੂੰ ਤੁਰੰਤ ਡਿਉਟੀ ਸਟਾਫ ਨੂੰ ਪ੍ਰੀਖਿਆ ਕੇਂਦਰਾਂ ਤੋਂ ਬਦਲ ਦੇਣਾ ਚਾਹੀਦਾ ਹੈ। ਕੁਝ ਸਮਾਂ ਪਹਿਲਾਂ ਅਧਿਆਪਕਾਂ ਦੀ ਡਿਉਟੀ ਸੰਬੰਧੀ ਜਾਣਕਾਰੀ ਕੇਂਦਰਾਂ ਵਿੱਚ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਪ੍ਰੀਖਿਆ ਵਿੱਚ ਕੋਈ ਬੇਈਮਾਨੀ ਨਾ ਹੋ ਸਕੇ। 


ਮਹੱਤਵ ਪੂਰਨ ਲਿੰਕ

ਕੇਂਦਰੀ ਯੂਨੀਵਰਸਿਟੀ ਬਠਿੰਡਾ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ

https://pb.jobsoftoday.in/2021/09/Central%20University%20Bathinda%20recruitment%202021.html?m=1


ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ

https://pb.jobsoftoday.in/2021/09/Distt%20and%20session%20judge%20office%20recruitment%202021.html?m=1 


ਨਰਸਿੰਗ ਅਸਿਸਟੈਂਟ ਅਤੇ ਈਟੀਟੀ ਅਧਿਆਪਕਾਂ ਦੀ ਭਰਤੀ

https://pb.jobsoftoday.in/2021/09/blog-post_55.html?m=1 



ਮਾਸਟਰ ਕੇਡਰ ਅਧਿਆਪਕਾਂ ਦੀ ਭਰਤੀ

https://pb.jobsoftoday.in/2021/09/%20Master%20cadre%20recruitment%20Punjab.html?m=1 


ਨਗਰ ਕੌਂਸਲ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ :

ਨਗਰ ਕੌਂਸਲ ਬਠਿੰਡਾ :

https://pb.jobsoftoday.in/2021/09/Nagar%20council%20recruitment%20Punjab%202021.html?m=1

ਨਗਰ ਕੌਂਸਲ ਮਲੇਰਕੋਟਲਾ: 25 ਅਸਾਮੀਆਂ ਤੇ ਭਰਤੀ

https://pb.jobsoftoday.in/2021/09/Nagar%20council%20recruitment.html?m=1 


 ਨਗਰ ਕੌਂਸਲ ਮੋਰਿੰਡਾ: 84 ਅਸਾਮੀਆਂ ਤੇ ਭਰਤੀ

https://pb.jobsoftoday.in/2021/09/Morinda%20nagar%20council%20recruitment.html?m=1 


 ਨਗਰ ਕੌਂਸਲ  ਫਤਿਹਗੜ੍ਹ ਸਾਹਿਬ: 180 ਅਸਾਮੀਆਂ

https://pb.jobsoftoday.in/2021/09/Safai%20karamchari%20recruitment%20sirhind.html?m=1 



 ਨਗਰ ਕੌਂਸਲ  ਸੁਜਾਨਪੁਰ : 64 ਅਸਾਮੀਆਂ ਤੇ ਭਰਤੀ

https://pb.jobsoftoday.in/2021/09/64.html?m=1 


ਨਗਰ ਕੌਂਸਲ   ਮੁਲਾਂਪੁਰ : 50 ਅਸਾਮੀਆਂ ਤੇ ਭਰਤੀ

https://pb.jobsoftoday.in/2021/09/Safai%20sewak%20recruitment%20punjab.html?m=1 


  

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends