ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਨਰਸਿੰਗ ਅਸਿਸਟੈਂਟ, ਟੀਚਰ ਅਤੇ ਹੋਰ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ

 

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦਫ਼ਤਰ ਵਿਚ ਬਿਨੈਪੱਤਰਾਂ ਦੀ ਪ੍ਰਾਪਤੀ ਲਈ ਅੰਤਿਮ ਮਿਤੀ 19.10.2021 ਇਕ ਸਾਲ ਲਈ ਨਿਰੋਲ ਠੇਕਾ ਆਧਾਰ ਤੇ ਅਤੇ 2 ਸਾਲਾਂ ਤੱਕ ਵਧਣਯੋਗ, ਇਸ਼ਤਿਹਾਰ ਦੇ ਅਖੀਰ  ਤੇ ਦਿੱਤੇ ਨਿਰਧਾਰਿਤ ਬਿਨੇਪੱਤਰ ਫਾਰਮੈਟ ਉੱਤੇ ਅੰਮ੍ਰਿਤਸਰ ਵਿਚ ਸਥਾਪਿਤ ਕਮਿਊਨਿਟੀ ਹੇਮ ਵਾਰ ਮੈਂਟਲੀ ਰਿਟਾਰਡਿਡ (ਸਹਿਯੋਗ ਹਾਵ ਵੇਅ ਹੋਏ ਹੋਮ ਫਾਰ ਪਰਸਨਜ਼ ਸਫਰਿੰਗ ਵਰਾਮ ਮੈਂਟਲ ਇਲਨੈੱਸ) ਲਈ ਹੋਠਾਂ ਦਰਸਾਈਆਂ ਅਸਾਮੀਆਂ ਲਈ ਕੇਵਲ ਰਜਿਸਟਰਡ ਡਾਕ ਰਾਹੀਂ ਬਿਨੈਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੂੰ ਜਿਸ ਅਸਾਮੀ ਲਈ ਬਿਨੇ ਕੀਤਾ ਹੈ, ਦਾ ਨਾਮ ਅਤੇ ਕੈਟਾਗਿਰੀ  ਲਿਫ਼ਾਫ਼ੇ ਦੇ ਸਿਖਰ ਤੇ ਦਰਸਾਉਣਾ ਹੋਵੇਗਾ।



Featured post

Punjab Board Class 10th/12th Result 2025 : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 10 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖ...

RECENT UPDATES

Trends