ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦਫ਼ਤਰ ਵਿਚ ਬਿਨੈਪੱਤਰਾਂ ਦੀ ਪ੍ਰਾਪਤੀ ਲਈ ਅੰਤਿਮ ਮਿਤੀ 19.10.2021 ਇਕ ਸਾਲ ਲਈ ਨਿਰੋਲ ਠੇਕਾ ਆਧਾਰ ਤੇ ਅਤੇ 2 ਸਾਲਾਂ ਤੱਕ ਵਧਣਯੋਗ, ਇਸ਼ਤਿਹਾਰ ਦੇ ਅਖੀਰ ਤੇ ਦਿੱਤੇ ਨਿਰਧਾਰਿਤ ਬਿਨੇਪੱਤਰ ਫਾਰਮੈਟ ਉੱਤੇ ਅੰਮ੍ਰਿਤਸਰ ਵਿਚ ਸਥਾਪਿਤ ਕਮਿਊਨਿਟੀ ਹੇਮ ਵਾਰ ਮੈਂਟਲੀ ਰਿਟਾਰਡਿਡ (ਸਹਿਯੋਗ ਹਾਵ ਵੇਅ ਹੋਏ ਹੋਮ ਫਾਰ ਪਰਸਨਜ਼ ਸਫਰਿੰਗ ਵਰਾਮ ਮੈਂਟਲ ਇਲਨੈੱਸ) ਲਈ ਹੋਠਾਂ ਦਰਸਾਈਆਂ ਅਸਾਮੀਆਂ ਲਈ ਕੇਵਲ ਰਜਿਸਟਰਡ ਡਾਕ ਰਾਹੀਂ ਬਿਨੈਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੂੰ ਜਿਸ ਅਸਾਮੀ ਲਈ ਬਿਨੇ ਕੀਤਾ ਹੈ, ਦਾ ਨਾਮ ਅਤੇ ਕੈਟਾਗਿਰੀ ਲਿਫ਼ਾਫ਼ੇ ਦੇ ਸਿਖਰ ਤੇ ਦਰਸਾਉਣਾ ਹੋਵੇਗਾ।
Featured post
PSEB CLASS 8 RESULT 2024 DIRECT LINK ACTIVE: ਵਿਦਿਆਰਥੀਆਂ ਲਈ ਨਤੀਜਾ ਦੇਖਣ ਲਈ ਲਿੰਕ ਐਕਟਿਵ
PSEB 8th Result 2024 : DIRECT LINK Punjab Board Class 8th result 2024 : 💥RESULT LINK PSEB 8TH CLASS 2024💥 Link for result active on 1 m...