GOVT HOLIDAYS 2023: ਸਰਕਾਰ ਦੀਆਂ ਸਾਲ 2023 ਲਈ ਛੁੱਟੀਆਂ ਦੀ ਸੂਚੀ ਜਾਰੀ

 GOVT HOLIDAYS 2023: ਸਾਲ 2023 ਲਈ ਸਰਕਾਰੀ ਛੁੱਟੀਆਂ ਦੀ ਸੂਚੀ ਜਾਰੀ 

Central GOVT holidays 2023 
Central GOVT holidays 2023 pdf 
Gazetted holidays 2023 
Gazetted holidays 2022 in India 
List of Gazetted Holidays 2023 in Central Government 


  • Central Government Holiday List 2023 PDF
  • Central Government Holidays 2023 Delhi
  • Delhi Government Holiday List 2023 PDF
  • Central Government Holidays 2023
  • Gazetted holidays in August 2023


ਘੱਟ-ਗਿਣਤੀ ਵਿਦਿਆਰਥੀਆਂ ਲਈ ਵਜੀਫਾ ਤੁਰੰਤ ਬਹਾਲ ਕੀਤਾ ਜਾਵੇ: ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ

 ਘੱਟ-ਗਿਣਤੀ ਵਿਦਿਆਰਥੀਆਂ ਲਈ ਵਜੀਫਾ ਤੁਰੰਤ ਬਹਾਲ ਕੀਤਾ ਜਾਵੇ: ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ

ਕੇਂਦਰ ਸਰਕਾਰ ਵੱਲੋਂ ਘੱਟ ਗਿਣਤੀ ਵਿਦਿਆਰਥੀਆਂ ਦੇ ਵਜੀਫੇ ਬੰਦ ਕਰਨਾ ਮੰਦਭਾਗਾ


ਅੰਮ੍ਰਿਤਸਰ (30.11.2022): ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਪੜ੍ਹਦੇ ਘੱਟ ਗਿਣਤੀਆਂ ਨਾਲ ਸਬੰਧਤ ਵਿਦਿਆਰਥੀਆਂ ਦੇ ਵਜ਼ੀਫੇ ਕੇਂਦਰ ਸਰਕਾਰ ਦੁਆਰਾ ਬੰਦ ਕੀਤੇ ਜਾਣ ਨਾਲ ਇਸਦਾ ਘੱਟ ਗਿਣਤੀਆਂ ਵਿਰੋਧੀ ਚਿਹਰਾ ਕੀਤਾ ਬੇਨਕਾਬ ਹੋ ਗਿਆ ਹੈ। ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਸਾਲ 2022-23 ਤੋਂ ਪਹਿਲੀ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਘੱਟ ਗਿਣਤੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਮਿਲਣ ਵਾਲੇ ਵਜ਼ੀਫੇ ਵਿੱਚੋਂ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਵਜ਼ੀਫੇ ਨੂੰ ਬੰਦ ਕਰ ਦਿੱਤਾ ਗਿਆ ਹੈ।



 ਘੱਟ ਗਿਣਤੀ ਮੰਤਰਾਲੇ ਵੱਲੋਂ ਇਹ ਵਜ਼ੀਫਾ ਬੰਦ ਕਰਨ ਪਿੱਛੇ ਸਿੱਖਿਆ ਅਧਿਕਾਰ ਕਾਨੂੰਨ ਤਹਿਤ ਮਿਲ ਰਹੀ ਮੁਫ਼ਤ ਸਿੱਖਿਆ ਦਾ ਤਰਕ ਦਿੱਤਾ ਗਿਆ ਹੈ, ਜੋ ਕਿ ਘੱਟ ਗਿਣਤੀਆਂ ਨੂੰ ਸਿੱਖਿਆ ਵਿੱਚ ਵਿਸ਼ੇਸ਼ ਸਹੂਲਤਾਂ ਦੇਣ ਦੀ ਨੀਤੀ ਤੋਂ ਪਿੱਛੇ ਹਟਣ ਦਾ ਸੰਕੇਤ ਹੈ। ਆਗੂਆਂ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਘੱਟ ਗਿਣਤੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਵਜ਼ੀਫੇ ਜਾਰੀ ਕੀਤੇ ਗਏ ਸਨ, ਪਰ ਇਸ ਵਾਰ ਮਾਪਿਆਂ ਵੱਲੋਂ ਬੜੀ ਮੁਸ਼ੱਕਤ ਕਰਕੇ, ਪੈਸੇ ਖਰਚ ਕਰਕੇ ਅਤੇ ਦਿਹਾੜੀਆਂ ਗਾਲ ਕੇ ਬਣਾਏ ਗਏ ਜਾਤੀ ਅਤੇ ਆਮਦਨ ਸਰਟੀਫਿਕੇਟ ਉਨ੍ਹਾਂ ਦੇ ਬੱਚਿਆਂ ਨੂੰ ਵਜ਼ੀਫਾ ਦੁਆਉਣ ਦੇ ਕੰਮ ਨਹੀਂ ਆਉਣਗੇ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਅੰਮ੍ਰਿਤਸਰ ਦੇ ਆਗੂਆਂ ਗੁਰਬਿੰਦਰ ਸਿੰਘ ਖਹਿਰਾ, ਚਰਨਜੀਤ ਸਿੰਘ ਰਾਜਧਾਨ, ਜਰਮਨਜੀਤ ਸਿੰਘ, ਗੁਰਦੇਵ ਸਿੰਘ, ਹਰਜਾਪ ਸਿੰਘ ਬੱਲ, ਰਾਜੇਸ਼ ਕੁਮਾਰ ਪਰਾਸ਼ਰ, ਪਰਮਿੰਦਰ ਰਾਜਾਸਾਂਸੀ, ਨਿਰਮਲ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ ਤੌਲਾਨੰਗਲ, ਸ਼ਮਸ਼ੇਰ ਸਿੰਘ, ਸੁਖਵਿੰਦਰ ਸਿੰਘ ਬਿੱਟਾ, ਡਾ.ਗੁਰਦਿਆਲ ਸਿੰਘ, ਚਰਨਜੀਤ ਸਿੰਘ ਭੱਟੀ, ਕੇਵਲ ਸਿੰਘ, ਵਿਸ਼ਾਲ ਕਪੂਰ, ਵਿਸ਼ਾਲ ਚੌਹਾਨ, ਵਿਕਾਸ ਚੌਹਾਨ, ਦਿਲਬਾਗ ਸਿੰਘ, ਨਰਿੰਦਰ ਸਿੰਘ ਮੱਲੀਆਂ, ਗੁਰਪ੍ਰੀਤ ਸਿੰਘ ਨਾਭਾ, ਬਲਦੇਵ ਮੰਨਣ,ਦੀਪਕ ਨੇ ਮੰਗ ਕੀਤੀ ਕਿ ਪਹਿਲਾਂ ਵਾਂਗ ਹੀ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਘੱਟ ਗਿਣਤੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਵਜ਼ੀਫੇ ਜਾਰੀ ਕੀਤੇ ਜਾਣ।

DISTRICT & SESSIONS JUDGE, TARN TARAN RECRUITMENT 2022: ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰਨਤਾਰਨ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ

OFFICE OF DISTRICT & SESSIONS JUDGE, TARN TARAN RECRUITMENT 2022

Applications are invited from the eligible candidates along with two recent identical passport size photographs on the prescribed proforma i.e. Annexure- 'A' (uploaded on the website of this Sessions Division) till 05:00 P.M. of 15.12.2022 for filling up various posts:

Eight (8) posts of Lift Operators (five (5) for Judicial Courts Complex, Tarn Taran and three (3) for Judicial Courts Complex, Patti) 

and four (4) posts of Electric Generator Operator (two (2) for Judicial Courts Complex, Tarn Taran and two (2) for Judicial Courts Complex, Patti), purely on contract basis.

Salary:  the rates fixed by the Deputy Commissioner, Tarn Taran from time to time on whole time basis under Minimum Wages Act, 1948 for the financial year 2022-23.




DATE, TIME & VENUE OF THE INTERVIEW


The interview of the candidates will be conducted as per following schedule:

Interview for the post of Lift Operator : Date 06.01.2023 

Generator Operator. : 07.01.2023 

Time : 10:00 A.M. 

Venue

New Judicial Court Complex, Tarn Taran New Judicial Court Complex, Tarn Taran 


OFFICIAL NOTIFICATION DOWNLOAD HERE 






MGSIPA RECRUITMENT 2022: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ

MGSIPA RECRUITMENT 2022: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ 


MAHATMA GANDHI STATE INSTITUTE OF PUBLIC ADMINISTRATION, RECRUITMENT 2022


 Web: www.mgsipa.punjab.gov.in


CONTRACTUAL APPOINTMENTS MGSIPA invites applications for the various posts 



WHAT IS DIGITAL RUPEE : ਡਿਜੀਟਲ ਰੁਪਈਆ ਦਾ ਪਾਇਲਟ ਪ੍ਰੋਜੈਕਟ 1 ਦਸੰਬਰ ਤੋਂ ਸ਼ੁਰੂ, ਜਾਣੋ ਕੀ ਹੈ ਡਿਜੀਟਲ ਰੁਪਈਆ

 ਭਾਰਤੀ ਰਿਜ਼ਰਵ ਬੈਂਕ (RBI) ਨੇ ਕਿਹਾ  ਹੈ ਕਿ ਰਿਟੇਲ ਸੈਕਸ਼ਨ ਲਈ ਡਿਜੀਟਲ ਰੁਪਏ ( DIGITAL RUPEE)  ਦਾ ਪਾਇਲਟ ਪ੍ਰੋਜੈਕਟ 1 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ।  ਇਸ ਤੋਂ ਪਹਿਲਾਂ 1 ਨਵੰਬਰ ਨੂੰ ਹੋਲਸੇਲ ਸੈਂਟਰਲ ਬੈਂਕ ਡਿਜੀਟਲ ਕਰੰਸੀ (CBDC) ਦਾ ਟ੍ਰਾਇਲ ਸ਼ੁਰੂ ਕੀਤਾ ਗਿਆ ਸੀ।



ਸਿਰਫ਼ 8 ਬੈਂਕਾਂ ਰਾਹੀਂ ਹੋਵੇਗਾ ਟ੍ਰਾਇਲ ਸ਼ੁਰੂ( BANKS FOR E-RUPEE TRANSACTION) 

 ਭਾਰਤੀ ਰਿਜ਼ਰਵ ਬੈਂਕ ਵੱਲੋਂ  ਇਸ ਲਈ 8 ਬੈਂਕਾਂ ਦੀ ਚੋਣ ਕੀਤੀ ਗਈ ਹੈ ਪਰ ਸ਼ੁਰੂਆਤ 'ਚ ਆਈ.ਸੀ.ਆਈ.ਸੀ.ਆਈ. ਬੈਂਕ,( ICICI) ਯੈੱਸ ਬੈਂਕ (YES BANK)  ਭਾਰਤੀ ਸਟੇਟ ਬੈਂਕ( SBI), ਅਤੇ I.D.F.C. ਬੈਂਕ ਨਾਲ ਟ੍ਰਾਇਲ ਸ਼ੁਰੂ ਕੀਤਾ ਜਾਵੇਗਾ।

ਇਹਨਾਂ ਬੈਂਕਾਂ ਰਾਹੀਂ ਟ੍ਰਾਇਲਾਂ ਤੋਂ ਬਾਅਦ  ਬੈਂਕ ਆਫ ਬੜੌਦਾ, ਕੋਟਕ ਮਹਿੰਦਰਾ ਬੈਂਕ, ਐੱਚ.ਡੀ.ਐੱਫ.ਸੀ. ਬੈਂਕ ਅਤੇ ਯੂਨੀਅਨ ਬੈਂਕ ਬਾਅਦ ਵਿੱਚ ਇਸ ਟ੍ਰਾਇਲ ਦਾ ਹਿੱਸਾ ਹੋਣਗੇ।

ਇਹਨਾਂ ਸ਼ਹਿਰਾਂ ਵਿੱਚ ਹੋਵੇਗਾ ਟ੍ਰਾਇਲ

 ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ   ਰਿਟੇਲ ਟ੍ਰਾਇਲ ਸਭ ਤੋਂ ਪਹਿਲਾਂ ਨਵੀਂ ਦਿੱਲੀ, ਬੈਂਗਲੁਰੂ, ਮੁੰਬਈ,  ਅਤੇ ਭੁਵਨੇਸ਼ਵਰ 'ਚ ਸ਼ੁਰੂ ਹੋਵੇਗਾ। ਬਾਅਦ ਵਿੱਚ ਇਸ ਦਾ ਵਿਸਥਾਰ ਅਹਿਮਦਾਬਾਦ, ਗੰਗਟੋਕ, ਗੁਹਾਟੀ, ਹੈਦਰਾਬਾਦ, ਇੰਦੌਰ, ਕੋਚੀ, ਲਖਨਊ, ਪਟਨਾ ਅਤੇ ਸ਼ਿਮਲਾ ਤੱਕ ਕੀਤਾ ਜਾਵੇਗਾ।

ਡਿਜੀਟਲ ਰੁਪਈਆ ਕੀ ਹੈ ( What is digital rupee) 

ਆਓ ਜਾਣੀਏ ਡਿਜੀਟਲ ਰੁਪਈਆ ਕੀ ਹੈ,   ਹੁਣ ਤੱਕ ਅਸੀਂ 100, 200 ਰੁਪਏ ਦੇ ਨੋਟਾਂ ਅਤੇ ਸਿੱਕਿਆਂ ਦੀ  ਵਰਤੋਂ ਕਰਦੇ ਰਹੇ ਹਨ ਇਹਨਾਂ ਰੁਪਏ ਦੇ ਨੋਟਾਂ ਅਤੇ ਸਿੱਕਿਆਂ ਨੂੰ  ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਜਾਰੀ ਕੀਤਾ ਜਾਂਦਾ ਹੈ। ਇਹਨਾਂ ਰੁਪਏ ਦੇ ਨੋਟਾਂ ਅਤੇ ਸਿੱਕਿਆਂ  ਦੇ ਡਿਜੀਟਲ ਰੂਪ ਨੂੰ ਡਿਜੀਟਲ ਰੁਪਈਆ ਕਿਹਾ ਜਾਵੇਗਾ। ਤਕਨੀਕੀ ਭਾਸ਼ਾ ਵਿੱਚ ਇਸਨੂੰ ਸੈਂਟਰਲ ਬੈਂਕ ਡਿਜੀਟਲ ਕਰੰਸੀ (CBDC) ਵੀ ਕਿਹਾ ਜਾ ਸਕਦਾ ਹੈ। 


ਸਰਲ ਭਾਸ਼ਾ ਵਿੱਚ ਇਸ ਦਾ  ਮਤਲਬ ਰੁਪਏ ਦਾ ਇਲੈਕਟ੍ਰਾਨਿਕ ਰੂਪ, ਜਿਸ ਨੂੰ ਅਸੀਂ ਬਿਨਾਂ ਛੂਹਣ (ਸੰਪਰਕ ਰਹਿਤ ਲੈਣ-ਦੇਣ) ਦੀ ਵਰਤੋਂ ਕਰਾਂਗੇ। 

ਡਿਜੀਟਲ ਰੁਪਈਆ ਕਿਥੋਂ ਮਿਲੇਗਾ ?

ਡਿਜੀਟਲ ਰੁਪਿਆ ਬੈਂਕਾਂ ਰਾਹੀਂ ਵੰਡਿਆ ਜਾਵੇਗਾ ਅਤੇ ਉਪਭੋਗਤਾ ਪਾਇਲਟ ਟੈਸਟ ਵਿੱਚ ਹਿੱਸਾ ਲੈਣ ਵਾਲੇ ਬੈਂਕਾਂ ਦੁਆਰਾ ਪੇਸ਼ ਕੀਤੇ ਗਏ ਡਿਜੀਟਲ ਵਾਲਿਟ ਰਾਹੀਂ ਈ-ਰੁਪਏ ਵਿੱਚ ਲੈਣ-ਦੇਣ ਕਰਨ ਦੇ ਯੋਗ ਹੋਣਗੇ। ਇਹ ਲੈਣ-ਦੇਣ P2P ਯਾਨੀ ਪਰਸਨ ਟੂ ਪਰਸਨ  ਅਤੇ P2M ਯਾਨੀ ਪਰਸਨ ਟੂ ਮਰਚੈਂਟ  ਦੋਵੇਂ ਤਰ੍ਹਾਂ ਕੀਤੇ ਜਾ ਸਕਦੇ ਹਨ।

ਕੀ ਡਿਜੀਟਲ ਰੁਪਈਆ ਲੈਣ ਤੇ ਵਿਆਜ ਮਿਲੇਗਾ? 

 ਨਕਦੀ ਦੀ ਤਰ੍ਹਾਂ, ਡਿਜੀਟਲ ਰੁਪਏ ਦੇ ਧਾਰਕ ਨੂੰ ਕੋਈ ਵਿਆਜ ਨਹੀਂ ਮਿਲੇਗਾ ਅਤੇ ਇਸਦੀ ਵਰਤੋਂ ਬੈਂਕਾਂ ਵਿੱਚ ਜਮ੍ਹਾ ਕਰਨ ਲਈ ਕੀਤੀ ਜਾ ਸਕਦੀ ਹੈ।

DAINIK BHASKAR QUIZ DAY 11: QUESTION AND ANSWER

 1. पहले फीफा वर्ल्ड कप में टॉप गोल स्काेरर कौन सी टीम रही थी?  

Which team was the top goal scorer in the first FIFA World Cup? 

pratham pheepha vishv kap mein sarvaadhik gol karane vaalee teem kaun see thee? 

*

A. लुसिएन लॉरेंट

B. मार्सेल लैंगिल्लर

C. जुआन कैरेनो

2. पिछले वर्ल्ड कप में कितने गोल हुए थे? How many goals were scored in the last World Cup? 

pichhale vishv kap mein kitane gol kie gae the?

A. 170

B. 159

C. 169 

Answer click here 

3. दो वर्ल्ड कप जीतने वाला इकलौता मैनेजर कौन है? Who is the only manager to win two World Cups?do vishv kap jeetane vaale ekamaatr prabandhak kaun hain?

A. विटोरियो पॉजो 

B. विसेंट फेओला

C .गारेथ साउथगेट

SCHOOL GAMES 2022: ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਸਬੰਧੀ ਅਧਿਕਾਰੀਆਂ / ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ

 ਰੂਪਨਗਰ 29 ਨਵੰਬਰ 

ਸਾਲ 2022-23 ਦੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਕਰਵਾਉਣ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਵੱਲੋਂ ਡਿਊਟੀਆਂ ਲਗਾਈਆਂ ਗਈਆਂ ਹਨ।




ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ  ਮਿਤੀ 06.12.2022 ਤੋਂ 09.12.2022 ਤੱਕ ਸਾਲ 2022-23 ਦੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਸ੍ਰੀ ਆਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ ਵਿਖੇ ਹੋ ਰਹੀਆਂ ਹਨ। ਇਨ੍ਹਾਂ ਖੇਡਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ  ਅਧਿਕਾਰੀਆਂ / ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ  ਹਨ , ਸੂਚੀ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ ‌


PES PROMOTION: 189 ਲੈਕਚਰਾਰ, ਮੁੱਖ ਅਧਿਆਪਕ ਅਤੇ ਵੋਕੇਸ਼ਨਲ ਮਾਸਟਰ ਬਣੇ ਪ੍ਰਿੰਸੀਪਲ, ਹੁਕਮ ਜਾਰੀ

 ਸਿੱਖਿਆ ਵਿਭਾਗ (ਸਕੂਲਜ) ਵਿੱਚ ਕੰਮ ਕਰ ਰਹੇ ਲੈਕਚਰਾਰਾਂ, ਹੈੱਡ-ਮਾਸਟਰ/ਮਿਸਟ੍ਰੈਸ ਅਤੇ ਵੋਕੇਸ਼ਨਲ ਲੈਕਚਰਾਰਾਂ/ਮਾਸਟਰਾਂ ਨੂੰ ਪੀ.ਈ.ਐਸ. (ਸਕੂਲ ਤੇ ਇੰਸਪੈਕਸਨ ਕਾਡਰ) ਗਰੁੱਪ-ਏ ਵਿੱਚ ਬਤੌਰ ਪ੍ਰਿੰਸੀਪਲ ਪੌਦ-ਉੱਨਤ ਕਰਨ ਲਈ ਮਿਤੀ 25-11-2022 ਨੂੰ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਰੱਖੀ ਗਈ ਸੀ।


 ਵਿਭਾਗੀ ਤਰੱਕੀ ਕਮੇਟੀ ਵੱਲੋਂ ਮੀਟਿੰਗ ਵਿੱਚ ਲਏ ਗਏ ਫੈਸਲੇ/ਕੀਤੀ ਗਈ ਸਿਫਾਰਸ਼ ਅਨੁਸਾਰ ਹੇਠ ਲਿਖੇ ਲੈਕਚਰਾਰਾਂ, ਹੈੱਡ-ਮਾਸਟਰ/ਮਿਸਟ੍ਰੈਸ ਅਤੇ ਵੋਕੇਸ਼ਨਲ ਲੈਕਚਰਾਰਾਂ/ਮਾਸਟਰਾਂ ਨੂੰ Punjab Educational Service (School and Inspection Cadre) Group 'A' Service Rules 2018, ਮਿਤੀ 07.06.2018/13.02.2020 ਅਨੁਸਾਰ ਤਨਖਾਹ ਸਕੇਲ ਲੈਵਲ 21 ਵਿੱਚ ਪੀ.ਈ.ਐਸ. ਇੰਸਪੈਕਸਨ ਕਾਡਰ) ਗਰੁੱਪ-ਏ ਵਿੱਚ ਬਤੌਰ ਪ੍ਰਿੰਸੀਪਲ ਪੌਦ-ਉੱਨਤ ਕੀਤਾ ਗਿਆ ਹੈ।

ਡਾਊਨਲੋਡ ਸੂਚੀ ਇਥੇ ਕਲਿੱਕ ਕਰੋ 

ਮਾਸਟਰ ਤੋਂ ਮੁੱਖ ਅਧਿਆਪਕ ਕਾਡਰ ਦੀਆਂ ਪ੍ਰਮੋਸ਼ਨਾਂ ਲਟਕਾਉਣਾ ਨਿਖੇਧੀਯੋਗ: ਡੀ.ਟੀ.ਐੱਫ.

ਮਾਸਟਰ ਤੋਂ ਮੁੱਖ ਅਧਿਆਪਕ ਕਾਡਰ ਦੀਆਂ ਪ੍ਰਮੋਸ਼ਨਾਂ ਲਟਕਾਉਣਾ ਨਿਖੇਧੀਯੋਗ: ਡੀ.ਟੀ.ਐੱਫ.


ਮੁੱਖ ਅਧਿਆਪਕਾਂ ਲਈ ਪੈਂਡਿੰਗ ਤਰੱਕੀਆਂ ਬਿਨਾਂ ਦੇਰੀ ਮੁਕੰਮਲ ਹੋਣ: ਡੀ.ਟੀ.ਐਫ.


ਲੁਧਿਆਣਾ, 29 ਨਵੰਬਰ ( ): ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਮਾਸਟਰ ਤੋਂ ਮੁੱਖ ਅਧਿਆਪਕ (ਹੈਡਮਾਸਟਰ) ਕਾਡਰ ਲਈ ਪੈਂਡਿੰਗ ਪ੍ਰਮੋਸ਼ਨਾਂ ਨੂੰ ਲੰਬੇ ਸਮੇਂ ਤੋਂ ਲਟਕਾਉਣ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਾਰੀਆਂ ਸੀਨੀਆਰਤਾ ਸੂਚੀਆਂ ਅਤੇ ਪੈਂਡਿੰਗ ਤਰੱਕੀਆਂ ਫੌਰੀ ਮੁਕੰਮਲ ਕਰਨ ਦੀ ਮੰਗ ਕੀਤੀ ਹੈ।


      ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਮਾਸਟਰ ਤੋਂ ਹੈੱਡਮਾਸਟਰ ਕਾਡਰ ਦੀਆਂ ਤਰੱਕੀਆਂ ਨੂੰ, ਸੀਨੀਅਰ ਅਧਿਆਪਕਾਂ ਦੀ ਮਾਨਸਿਕ ਪਰੇਸ਼ਾਨੀ ਵਧਾਉਣ ਦੀ ਗਿਣੀ ਮਿੱਥੀ ਸਾਜ਼ਿਸ਼ ਤਹਿਤ, ਵੱਖ-ਵੱਖ ਕਾਰਨਾਂ ਦੇ ਹਵਾਲੇ ਨਾਲ ਲਟਕਾ ਕੇ ਰੱਖਿਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੇ ਸਾਰੇ ਕਾਡਰਾਂ ਲਈ ਪਦਉੱਨਤੀ ਕੋਟਾ 75% ਹੀ ਰੱਖਿਆ ਜਾਵੇ ਅਤੇ ਹਰੇਕ ਪੱਧਰ ‘ਤੇ ਤਰੱਕੀ ਪ੍ਰਕਿਰਿਆ ਨੂੰ ਵਿਭਾਗੀ ਨਿਯਮਾਂ ਅਨੁਸਾਰ ਸਮਾਂਬੱਧ ਕਰਨੀ ਯਕੀਨੀ ਬਣਾਉਣ ਦੀ ਠੋਸ ਨੀਤੀ ਤਿਆਰ ਕੀਤੀ ਜਾਵੇ। ਆਗੂਆਂ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਤਰੱਕੀ ਕੋਟੇ ਨੂੰ 75% ਤੋਂ 50% ਤੱਕ ਸੀਮਤ ਕਰਕੇ ਬਹੁਤ ਹੀ ਥੋੜ੍ਹੀ ਗਿਣਤੀ ਵਿੱਚ ਮਾਸਟਰਾਂ ਨੂੰ ਤਰੱਕੀ ਦੇ ਕੇ ਮੁੱਖ ਅਧਿਆਪਕ ਬਣਾਇਆ ਗਿਆ ਹੈ।



 ਹੈੱਡਮਾਸਟਰਾਂ ਦੀਆਂ ਅਸਾਮੀਆਂ ਨੂੰ ਪ੍ਰਮੋਸ਼ਨ ਰਾਹੀਂ ਨਾ ਭਰਨਾ ਸਪੱਸ਼ਟ ਰੂਪ ਵਿਚ ਲੰਬੇ ਸਮੇਂ ਤੋਂ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਵਿੱਚ ਸੇਵਾ ਨਿਭਾ ਰਹੇ ਮਾਸਟਰ ਕਾਡਰ ਅਧਿਆਪਕਾਂ ਨਾਲ ਸਰਾਸਰ ਧੱਕਾ ਹੈ। ਇਸ ਸਬੰਧੀ ਸੂਬਾਈ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਕੋਲੋਂ ਇਸ ਧੱਕੇਸ਼ਾਹੀ ਵਿਰੁੱਧ ਪੁਰਜ਼ੋਰ ਮੰਗ ਕੀਤੀ ਕਿ ਮਾਸਟਰ ਕੇਡਰ ਤੋਂ ਬਤੌਰ ਹੈੱਡਮਾਸਟਰ ਤਰੱਕੀਆਂ ਸੀਨੀਆਰਤਾ ਸੂਚੀ ਨੂੰ ਹਰ ਪੱਖੋਂ ਮੁਕੰਮਲ ਕਰਕੇ ਤੁਰੰਤ ਮੁਕੰਮਲ ਕੀਤੀਆਂ ਜਾਣ ਤਾਂ ਜੋ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਅਧਿਆਪਕਾਂ ਨਾਲ ਬਣਦਾ ਇਨਸਾਫ ਹੋ ਸਕੇ। ਡੀਟੀਐਫ ਪੰਜਾਬ ਦੇ ਸੂਬਾਈ ਆਗੂਆਂ ਨੇ ਸਰਕਾਰ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਪਿਛਲੇ ਸਮੇਂ ਵਿਚ ਅਸਾਮੀਆਂ ਅਤੇ ਪ੍ਰਮੋਸ਼ਨ ਕੋਟਾ ਘਟਾਓਣ ਨਾਲ ਸਬੰਧਿਤ ਹੋਈਆਂ ਆਪ ਹੁਦਰੀਆਂ ਨੂੰ ਦਰੁਸਤ ਕੀਤਾ ਜਾਵੇ ਅਤੇ ਅਧਿਆਪਕਾਂ ਨੂੰ ਬਣਦਾ ਹੱਕ ਦਿੱਤਾ ਜਾਵੇ।

ਮੁੱਖ ਅਧਿਆਪਕ ਜਥੇਬੰਦੀ ਵੱਲੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਕਰਨ ਦੀ ਮੰਗ

 ਮੁੱਖ ਅਧਿਆਪਕ ਜਥੇਬੰਦੀ ਵੱਲੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਕਰਨ ਦੀ ਮੰਗ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ।

     ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆ ਕਈ ਸਾਲਾਂ ਤੋਂ ਲਟਕ ਰਹੇ ਹਨ ਅਧਿਆਪਕ,: ਰਕੇਸ਼ ਗੇਇਲ ਬਰੇਟਾ, ਲਖਵਿੰਦਰ ਰੋਪੜ।


ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਅਮਨਦੀਪ ਸਰਮਾ ਦੀ ਅਗਵਾਈ ਵਿੱਚ ਹੋਈ।ਮੀਟਿੰਗ ਦੀ ਸੁਰੂਆਤ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬਿਆ ਨੇ ਕਿਹਾ ਕੇ ਪ੍ਰਾਇਮਰੀ ਤੋ ਮਾਸਟਰ ਕਾਡਰ ਦੀਆਂ ਤਰੱਕੀਆਂ ਨੂੰ ਅਧਿਆਪਕ ਪਿਛਲੇ ਲੰਮੇ ਸਮੇਂ ਤੋ ਉਡੀਕ ਰਹੇ ਹਨ। ਪ੍ਰੰਤੂ ਵਿਭਾਗ ਵੱਲੋਂ ਵਾਰ-ਵਾਰ ਤਰੱਕੀਆਂ ਜਲਦ ਕਰਨ ਦੀ ਗੱਲ ਕਹੀ ਜਾ ਰਹੀ ਹੈ ਪਰੰਤੂ ਮਸਲਾ ਉੱਥੋਂ ਖੜਾ ਹੈ ਜਿੱਥੋਂ ਸ਼ੁਰੂ ਕੀਤਾ ਸੀ।



     ਜਥੇਬੰਦੀ ਨੂੰ ਸੰਬੋਧਨ ਕਰਦਿਆ ਜਸਵੀਰ ਸਿੰਘ ਹੁਸਿਆਰਪੁਰ ਨੇ ਕਿਹਾ ਕੇ ਅਦਾਲਤ ਵਿੱਚ ਲਟਕ ਰਹੇ ਕੇਸ‍ਾ ਦਾ ਹੱਲ ਕਰਕੇ ਅਧਿਆਪਕਾਂ ਦੀਆਂ ਤਰੱਕੀਆ ਕੀਤੀਆਂ ਜਾਣ। ਜਥੇਬੰਦੀ ਦੇ ਜੁਆਇੰਟ ਸਕੱਤਰ ਰਕੇਸ਼ ਕੁਮਾਰ ਬਰੇਟਾ ਨੇ ਮੰਗ ਕੀਤੀ ਹੈ ਕਿ ਜੇਕਰ ਜਲਦੀ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆਂ ਤਰੱਕੀਆਂ ਨਾ ਕੀਤੀਆਂ ਗਈਆਂ ਤਾਂ ਮਜ਼ਬੂਰਨ ਜੱਥੇਬੰਦੀ ਸਿੱਖਿਆ ਮੰਤਰੀ ਦੇ ਘਰ ਵੱਲ ਮਾਰਚ ਕਰੇਗੀ।

        ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਸਕੂਲਾ ਤੋਂ ਬਾਹਰ ਕੰਮ ਕਰ ਰਹੇ ਅਧਿਆਪਕਾਂ ਨੂੰ ਜਿਨ੍ਹਾਂ ਦੀ ਗਿਣਤੀ ਚਾਰ ਹਜ਼ਾਰ ਦੇ ਲਗਭਗ ਹੈ ਸਕੂਲਾਂ ਵਿਚ ਪੜ੍ਹਾਉਣ ਲਈ ਭੇਜਿਆ ਜਾਵੇ ਕਿਉਂਕਿ ਪੇਪਰਾਂ ਦਾ ਸਮਾਂ ਸ਼ੁਰੂ ਹੈ ਅਤੇ ਬੱਚਿਆਂ ਨੂੰ ਅਧਿਆਪਕਾਂ ਦੀ ਲੋੜ ਹੈ। 

     ਮੀਟਿੰਗ ਨੂੰ ਭਗਵੰਤ ਭਟੇਜਾ ,ਬਲਜੀਤ ਸਿੰਘ ਗੁਰਦਾਸਪੁਰ ,ਪਰਮਜੀਤ ਪਟਿਆਲਾ, ਦਿਲਬਾਗ ਤਰਨਤਾਰਨ, ਸੁਖਵਿੰਦਰ ਸਿਗਲਾ ਬਰੇਟਾ, ਕੁਲਵਿੰਦਰ ਵਾਰਸਾਂ, ਜਸ਼ਨਦੀਪ ਸਿੰਘ ਕੁਲਾਣਾ, ਦਲੀਪ ਨਵਾਂ ਸ਼ਹਿਰ ,ਜਸਪਾਲ ਸਿੰਘ ਨਵਾਂ ਸ਼ਹਿਰ ,ਸੁਖਵੀਰ ਕੌਰ ਮੁਹਾਲੀ, ਮਾਲਵਿੰਦਰ ਸਿੰਘ ਬਰਨਾਲਾ,ਪੂਰਨ ਤਪਾ, ਸੁਖਬੀਰ ਸੰਗਰੂਰ ,ਦਿਲਬਾਗ ਸਿੰਘ ਬੋਡੇ ਮੋਗਾ, ਦਿਲਬਾਗ ਸਿੰਘ ਤਰਨਤਾਰਨ, ਗਰਦੀਪ ਸਿੰਘ ਮਾਂਗਟ ਫ਼ਤਹਿਗੜ੍ਹ ਸਾਹਿਬ, ਰਾਮਪਾਲ ਸਿੰਘ , ਬਲਵਿੰਦਰ ਸਿੰਘ ਹਾਕਮ ਵਾਲਾ ਆਦਿ ਸਾਥੀਆ ਨੇ ਸਬੋਧਨ ਕੀਤਾ।

         ਅਖੀਰ ਤੇ ਗੱਲਬਾਤ ਰੱਖਦਿਆਂ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪ੍ਰਾਇਮਰੀ ਕਾਡਰ ਦੀਆਂ ਵੱਖ-ਵੱਖ ਸਮੱਸਿਆਵਾਂ ਸਬੰਧੀ ਸਿੱਖਿਆ ਮੰਤਰੀ ਪੰਜਾਬ ਨਾਲ ਗੱਲਬਾਤ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਹਰੇਕ ਮਸਲੇ ਤੇ ਗੱਲਬਾਤ ਕਰਦਿਆਂ ਮਸਲੇ ਹੱਲ ਕਰਵਾਉਣ ਸੰਬੰਧੀ ਵਧਿਆ ਜਾਵੇਗਾ ।ਉਨ੍ਹਾਂ ਕਿਹਾ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ - ਵੱਖ ਵਿਸ਼ਿਆਂ ਦੀਆਂ ਤਰੱਕੀਆਂ, ਪ੍ਰਮੋਟ ਹੋਏ ਅਤੇ ਸਿੱਧੀ ਭਰਤੀ ਰਾਹੀਂ ਭਰਤੀ ਅਧਿਆਪਕਾਂ ਤੇ ਲਾਗੂ ਟੈਸਟ ਦੀ ਸ਼ਰਤ ਖਤਮ ਕਰਵਾਉਣਾ, ਪ੍ਰਾਇਮਰੀ ਸਕੂਲਾਂ ਵਿੱਚ ਪਾਰਟ ਟਾਇਮ ਸਵੀਪਰ ਦੀ ਪੋਸਟ ਮੁਹੱਈਆ ਕਰਵਾਉਣੀ, ਪ੍ਰੀ ਪ੍ਰਾਇਮਰੀ ਸਕੂਲਾਂ ਦੀਆਂ ਸਮੱਸਿਆਵਾਂ ਦਾ ਹੱਲ,ਅਧਿਆਪਕਾਂ ਦੀਆਂ ਤਨਖ਼ਾਹਾਂ ਦਾ ਅਤੇ ਮੈਡੀਕਲ ਬਜਟ ਜਾਰੀ ਕਰਵਾਉਣਾ ਆਦਿ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਦੀ ਡੀ ਪੀ ਆਈ ਪ੍ਰਾਇਮਰੀ ਅਤੇ ਸਕੈਂਡਰੀ,ਸਿੱਖਿਆ ਸਕੱਤਰ ਪੰਜਾਬ ਨਾਲ ਮੀਟਿੰਗ ਕੀਤੀ ਜਾਵੇਗੀ ਜੇਕਰ ਮਸਲਿਆਂ ਦਾ ਹੱਲ ਨਾ ਹੋਇਆ ਤਾਂ ਦਸੰਬਰ ਮਹੀਨੇ ਦੀਆਂ ਛੁੱਟੀਆਂ ਵਿੱਚ 

ਸਿੱਖਿਆ ਮੰਤਰੀ ਦੇ ਹਲਕੇ ਵਿਚ ਰੋਸ ਰੈਲੀ ਕੀਤੀ ਜਾਵੇਗੀ ਜਿਸ ਦੀ ਜ਼ਿੰਮੇਵਾਰੀ ਵਿਭਾਗ ਦੀ ਹੋਵੇਗੀ।

SCIENCE MASTER CADRE RECRUITMENT: ਉਮੀਦਵਾਰਾਂ ਨੂੰ ਕਾਉਂਸਲਿੰਗ ਲਈ ਆਖਰੀ ਮੌਕਾ

 ਸਿੱਖਿਆ ਵਿਭਾਗ ਵਿੱਚ ਮਾਸਟਰ ਕਾਡਰ ਨਾਲ ਸਬੰਧਤ ਵੱਖ-ਵੱਖ ਭਰਤੀ ਦੀਆਂ ਕੁੱਲ 4767 ਅਸਾਮੀਆਂ (ਜੇਲ ਵਿਭਾਗ, ਨਵੀਂ ਅਤੇ ਬੈਕਲਾਗ) ਅਧੀਨ ਸਾਇੰਸ ਵਿਸ਼ੇ ਦੀ Final Answer Key ਮਿਤੀ 18-11-2022 ਨੂੰ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਸੀ।




 ਇਸ ਸਬੰਧੀ ਨੋਟਿਸ ਵਿੱਚ ਦਿੱਤੇ ਗਏ ਸ਼ਡਿਊਲ ਅਨੁਸਾਰ ਉਮੀਦਵਾਰਾਂ ਨੂੰ ਮਿਤੀ 24-11-2022, 25-11-2022 ਅਤੇ 29-11-2022 ਨੂੰ ਆਪਣੇ ਅਸਲ ਦਸਤਾਵੇਜਾਂ ਦੀ ਸਕਰੂਟਨੀ ਲਈ ਸੱਦਾ ਦਿੱਤਾ ਗਿਆ ਸੀ। ਕੇਵਲ ਉਕਤ ਮਿਤੀਆਂ ਨੂੰ ਗੈਰ ਹਾਜ਼ਰ ਰਹੇ ਉਮੀਦਵਾਰਾਂ ਨੂੰ ਇੱਕ ਮੋਕਾ ਦਿੰਦੇ ਹੋਏ ਆਪਣੇ ਅਸਲ ਦਸਤਾਵੇਜਾਂ ਦੀ ਸਕਰੂਟਨੀ ਲਈ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਈਕਰੋਸਾਫ਼ਟ ਬਿਲਡਿੰਗ ਫੇਜ਼-3 ਬੀ-1, ਐਸ.ਏ.ਐਸ.ਨਗਰ (ਮੋਹਾਲੀ) ਵਿਖੇ ਮਿਤੀ 01-12-2022 ਅਤੇ 02-12-2022 ਨੂੰ ਸਵੇਰੇ 9.00 ਵਜੇ ਤੋਂ ਦੁਪਹਿਰ 3.00 ਵਜੇ ਤੱਕ ਸੱਦਾ ਦਿੱਤਾ ਜਾਂਦਾ ਹੈ।


 ਇਹਨਾਂ ਉਮੀਦਵਾਰਾਂ ਤੋਂ ਇਲਾਵਾ ਹੋਰ ਕਿਸੇ ਉਮੀਦਵਾਰ ਨੂੰ ਅਟੈਂਡ ਨਹੀਂ ਕੀਤਾ ਜਾਵੇਗਾ। ਬਾਕੀ ਸ਼ਰਤਾਂ ਅਤੇ ਬਾਨ੍ਹਾਂ ਦੇ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਦਰਸਾਏ ਅਨੁਸਾਰ ਪਹਿਲਾਂ ਵਾਂਗ ਹੀ ਰਹਿਣਗੀਆਂ।

RATION CARD VERIFICATION: ਹੁਣ ਸਰਕਾਰ ਨੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਲਈ, ਸਕੂਲ ਟੀਚਰ ਯੂਨੀਅਨ ਵੱਲੋਂ ਡਿਊਟੀਆਂ ਰੱਦ ਕਰਨ ਦੀ ਮੰਗ

 ਸਮਾਰਟ ਰਾਸ਼ਨ ਕਾਰਡ ਦੀ ਵੈਰੀਫਿਕੇਸ਼ਨ ਲਈ ਅਧਿਆਪਕਾਂ ਦੀਆਂ ਡਿਊਟੀਆਂ ਰੱਦ ਕਰਨ ਦੀ ਮੰਗ -  

  

ਲੁਧਿਆਣਾ, 29 ਨਵੰਬਰ (JOBSOFTODAY) ਪੰਜਾਬ ਸਰਕਾਰ ਵੱਲੋਂ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਸ਼ਨਾਖਤ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ| ਜਿਸ ਅਨੁਸਾਰ ਦਫਤਰ ਮੈਜਿਸਟ੍ਰੇਟ ਲੁਧਿਆਣਾ ਪੱਛਮੀ ਵੱਲੋਂ ਹੁਕਮ ਜਾਰੀ ਕਰਦੇ ਹੋਏ ਬੀ ਐਲ ਓ ਕਰਮਚਾਰੀਆਂ ਨੂੰ ਇਸ ਕੰਮ ਲਈ ਲਗਾਇਆ ਗਿਆ ਹੈ|


  ਚੋਣ ਕਮਿਸ਼ਨ ਅਧੀਨ ਜ਼ਿਆਦਾਤਰ  ਸਰਕਾਰੀ ਸਕੂਲ ਅਧਿਆਪਕਾਂ ਦੀ ਬਤੌਰ ਬੀ ਐਲ ਓ ਕਰਮਚਾਰੀ ਡਿਊਟੀ ਲਗਾਈ ਗਈ ਹੈ| ਹੁਣ ਅਧਿਆਪਕਾਂ ਦੀ ਡਿਊਟੀ ਰਾਸ਼ਨ ਕਾਰਡ ਵੈਰੀਫਿਕੇਸ਼ਨ ਵਿਚ ਲਗਾਉਂਣ  ਕਾਰਨ ਅਧਿਆਪਕਾਂ ਵਿੱਚ ਵੱਡੀ ਪੱਧਰ ਤੇ ਰੋਸ ਪਾਇਆ ਜਾ ਰਿਹਾ ਹੈ| ਇਸ ਸਬੰਧੀ ਟਿੱਪਣੀ ਕਰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਨਰਲ ਸਕੱਤਰ ਪ੍ਰਵੀਨ ਕੁਮਾਰ ਲੁਧਿਆਣਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਇਹ  ਡਿਊਟੀਆਂ ਲਗਾਉਣ ਨਾਲ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੀ ਸਿੱਖਿਆ ਉੱਪਰ ਮਾੜਾ ਅਸਰ ਪਵੇਗਾ| ਇਸ ਤੋਂ ਇਲਾਵਾ ਸਕੂਲਾਂ ਵਿੱਚ ਪਹਿਲਾਂ ਹੀ ਵੱਡੇ ਪੱਧਰ ਤੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ| 




ਅਧਿਆਪਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਗੈਰ ਵਿਦਿਅਕ ਕੰਮ ਕਰਨੇ ਪੈਂਦੇ ਹਨ| ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਮਾੜਾ ਅਸਰ ਪੈਂਦਾ ਹੈ| ਇਸ ਤੋਂ ਇਲਾਵਾ ਵੱਖ ਵੱਖ ਤਰ੍ਹਾਂ ਦੀ ਖੇਡ ਤੇ ਵਿਦਿਅਕ ਮੁਕਾਬਲੇ ਵੀ ਚਲਦੇ ਰਹਿੰਦੇ ਹਨ| ਆਗੂਆਂ ਵੱਲੋਂ ਪੰਜਾਬ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦੇ ਹੋਏ ਕਿਹਾ ਗਿਆ ਕਿ ਇਕ ਪਾਸੇ ਪੰਜਾਬ ਸਰਕਾਰ ਸਿੱਖਿਆ ਦੇ ਸੁਧਾਰ ਕਰਨ ਦਾ ਢੰਡੋਰਾ ਪਿੱਟ ਰਹੀ ਹੈ ਅਤੇ ਦੂਜੇ ਪਾਸੇ ਅਧਿਆਪਕਾਂ ਨੂੰ ਹੋਰ ਗ਼ੈਰ-ਵਿਦਿਅਕ ਕੰਮਾਂ ਵਿਚ ਉਲਝਾ ਕੇ ਸਕੂਲੀ ਸਿੱਖਿਆ ਦਾ ਨਿਘਾਰ ਕਰ ਰਹੀ ਹੈ | ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਅਧਿਆਪਕਾਂ ਦੀਆਂ ਲਗਾਈਆਂ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ ਤਾਂ ਜੋ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੀ ਗੁਣਾਤਮਕ ਸਿੱਖਿਆ ਨੂੰ ਠੇਸ ਨਾ ਪਹੁੰਚੇ ਇਸ ਸਮੇਂ ਜਗਮੇਲ ਸਿੰਘ ਪੱਖੋਵਾਲ, ਚਰਨ ਸਿੰਘ ਤਾਜਪੁਰੀ, ਜੋਰਾ ਸਿੰਘ ਬੱਸੀਆਂ, ਮਨੀਸ਼ ਸ਼ਰਮਾ, ਦਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਰਮਨਦੀਪ ਸਿੰਘ, ਗਿਆਨ ਸਿੰਘ , ਦਰਸ਼ਨ ਸਿੰਘ ਮੋਹੀ ਆਦਿ ਸ਼ਾਮਲ ਸਨ ।

PSSSB CLERK RECRUITMENT: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਲਰਕ ਭਰਤੀ ਪ੍ਰੀਖਿਆ ਮੁਲਤਵੀ

 ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਜਾਰੀ ਇਸ਼ਤਿਹਾਰ ਨੰਬਰ 03/2022 ਅਧੀਨ ਕਲਰਕ ਕਮ ਡਾਟਾ ਐਂਟਰੀ ਓਪਰੇਟਰ ਦੀਆਂ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਮਿਤੀ 04/12/2022 ਨੂੰ ਲਈ ਜਾਈ ਸੀ। ਵੱਖ-ਵੱਖ ਉਮੀਦਵਾਰਾਂ ਵੱਲੋਂ ਪ੍ਰਾਪਤ ਪ੍ਰਤੀਬੇਨਤੀਆਂ ਦੇ ਸਨਮੁੱਖ ਇਹ ਪ੍ਰੀਖਿਆ ਮੁਲਤਵੀ ਕੀਤੀ ਜਾਂਦੀ ਹੈ। ਇਸ ਪ੍ਰੀਖਿਆ ਦੀ ਨਵੀਂ ਮਿਤੀ ਬਾਅਦ ਵਿੱਚ ਬੋਰਡ ਦੀ ਵੈੱਬਸਾਈਟ ਤੇ ਜਾਰੀ ਕੀਤੀ ਜਾਵੇਗੀ।


LIC GOLDEN JUBILEE FOUNDATION SCHOLARSHIP: ਐਲਆਈਸੀ ਗੋਲਡਨ ਜੁਬਲੀ ਸਕਾਲਰਸ਼ਿਪ, 18 ਦਸੰਬਰ ਤੱਕ ਕਰੋ ਅਪਲਾਈ

 LIC Golden Jubilee Foundation is pleased to announce Scholarships on All India basis to students who have passed Std X/XII/Diploma or equivalent with minimum 60% or equivalent grade in the Academic Year 2021-22.

20 Regular Scholarships per Divisional Centre of LIC: (10 each for boys and girls) for pursuing higher studies in


(i) Medicine, Engineering, Graduation in any discipline, Diploma Course in any field and Integrated Courses


(ii) Vocational Course through Government Recognized Colleges/ Institutes or courses in Industrial Training Institutes (ITI)


10 Special Scholarships for Girl Child per Divisional Centre of LIC: For pursuing studies in Class 11th & 12 under 10+2 Pattern.



ELIGIBILITY FOR LIC GOLDEN JUBILEE FOUNDATION SCHOLARSHIP 

For Regular Scholar


•All candidates who have passed Class XII exam (or its equivalent) with at least 60% marks (or equivalent grade) in the Academic Year 2019-20 and whose parents/guardian have an annual income (from all sources) not exceeding Rs.2,00,000 per annum are eligible to apply for scholarship. The grant is provided to students who are interested (and willing) to pursue higher education in the field of Medicine, Engineering, Graduation in any discipline, Diploma Course in any field or other equivalent courses, Vocational Courses through Government recognized Colleges /Institutes or courses in Industrial Training Institutes (ITIs).

•All candidates who have passed Class X exam (or its equivalent) with at least 60% marks (or equivalent grade) in the Academic Year 2019-20 and whose parents/guardian have an annual income (from all sources) not exceeding Rs.2,00,000 per annum. The grant is provided to students who are interested (and willing) to pursue higher education in the field of Vocational Courses through Government recognized colleges/ institutions or courses in Industrial Training Institutes (ITI).


For Special Girl Child Scholar

•To encourage education to girl child, Special scholarship for Girl Child after class 10 for pursuing higher studies in 10 + 2 pattern for two years. The candidate who have passed Class X exam (or its equivalent) with at least 60% marks (or equivalent grade) in the Academic Year 2019-20 and whose parents/guardian have an annual income (from all sources) not exceeding Rs.2,00,000 per annum. The grant is provided to girl students who are interested (and willing) to pursue higher education in 10 + 2 pattern.

DURATION OF LIC GOLDEN JUBILEE FOUNDATION SCHOLARSHIP 

Scholarship shall be provided for the entire duration of the course for Regular Scholars and for two years for Special Girl Scholar, subject to the candidate fulfilling the requisite eligibility conditions for renewal .

RATE OF LIC GOLDEN JUBILEE FOUNDATION SCHOLARSHIP 

1) An amount of Rs.20,000/- per annum will be awarded to the selected Regular Scholar and shall be payable in three instalments.

2) An amount of Rs.10,000/ per annum will be awarded for selected Special Girl Child pursuing studies in the 10 + 2 Course and scholarship shall be payable in three instalments.

HOW SCHOLARSHIP IS PAID? 

The Scholarship amount will be transferred to Bank Account of the selected scholar through NEFT. Therefore in case the candidate is selected for scholarship, the Bank Account details and IFSC code and copy of cancelled cheque with name of beneficiary is compulsory.


CONDITIONS FOR LIC GOLDEN JUBILEE FOUNDATION SCHOLARSHIP

(i) Scholarship shall be awarded to the students who have secured not less than 60% marks or equivalent grade in the previous final examination and the annual income of whose parents/guardians from all sources does not exceed Rs.2,00,000/- per annum.


(ii) Selection of LIC Scholar will be on the basis of merit and family background such as percentage of marks in class 12th /10th and annual income of the family. Eligible Students having the lowest income shall be given preference in the ascending order.


(iii) The candidate should secure more than 55%marks in professional streams and 50% marks in graduation courses in Arts/Science/Commerce or equivalent grade in the previous final examination of the course for which scholarship is awarded, failing which the scholarship will be discontinued.


(iv)Scholarship shall not be given to more than one student in a family.


(v)The students should be regular in attendance for which the yardstick shall be decided by the competent authority of the school/college/university.

MODE OF APPLYING LIC GOLDEN JUBILEE FOUNDATION SCHOLARSHIP : ONLINE 


ONLY ONLINE APPLICATIONS ARE TO BE SUBMITTED THROUGH THE LINK ON THE HOME PAGE. Once online application is submitted, the candidate will get acknowledgement at the email ID provided by him in his online application. Further correspondence will be made by the Divisional Office which is mentioned in the acknowledgement mail. The candidate should ensure to submit his correct email id and contact number for communication at a later date, if required. Bank Account details and IFSC code are not compulsory at this stage.

Official website www.licindia.in

Link for apply  LIC Golden Jubilee FOUNDATION SCHOLARSHIP 2022: CLICK HERE 


Last date for submitting online application is 18.12.2022

ਦੈਨਿਕ ਭਾਸਕਰ ਫੀਫਾ ਵਿਸ਼ਵ ਕੱਪ ਕਵਿਜ਼,10 ਵਾਂ ਦਿਨ

 #DAINIK BHASKAR QUIZ DAY QUESTIONS AND ANSWERS 

PLAY DAINK BHASKAR FIFA WORLD CUP QUIZ DAY 9 AND GET 2100 RUPEES , CLICK HERE 

 DAINIK BHASKAR QUIZ DAY 10 : दैनिक भास्कर क्विज 10 वहां दिन , 

1. #पहले फीफा वर्ल्ड कप में टॉप गोल स्काेरर कौन सी टीम रही थी?  #Which team was the top goal scorer in the first FIFA World Cup? 

#Pehle FIFA WORLD CUP MEIN top goal scorer kon se team rhi?


A. उरुग्वे

B. अर्जेंटीना✅

C. ब्राजील

2. #रेड कार्ड मिलने पर एक खिलाड़ी को कम से कम कितने मैचों के लिए बैन किया जा सकता है? 

#What is the minimum number of matches a player can be banned for after getting a red card?

#Read card Milne per ek Khiladi ko km se km kitne match k liye ban Kiya ja skta h?

A. 3

B. 2

C. 1✅ 



3. #वर्ल्ड कप इतिहास में सबसे पहली हैट्रिक किसने लगाई थी? 

#Who scored the first hat-trick in World Cup history? 

#FIFA WORLD CUP itihas mein sabse pehle hatrik kisne lgai?

A. बर्ट पटनाउड 

B. गुइलेर्मो स्टैबाइल

C. पेड्रो सिया 

Answer click here 

33 ਸਾਲਾਂ ਦੀ ਹੋਈ ਡਾਕਟਰ ਗੁਰਪ੍ਰੀਤ ਕੌਰ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਭਕਾਮਨਾਵਾਂ

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ਅੱਜ 33 ਸਾਲ ਦੀ ਹੋ ਗਈ ਹੈ। ਵਿਆਹ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਜਨਮਦਿਨ ਹੈ। ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਪਤਨੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। 



DB FIFA WORLD CUP QUIZ DAY 9 : PLAY AND WIN PRIZES

 DAINIK BHASKAR QUIZ DAY 9: दैनिक भास्कर क्विज 9वां दिन 

PLAY DAINK BHASKAR FIFA WORLD CUP QUIZ DAY 9 AND GET 2100 RUPEES , CLICK HERE 

1. फीफा वर्ल्ड कप के एक सीजन में सबसे ज्यादा कितने गोल हुए हैं? 

FIFA WORLD CUP ke ek season mein sbse jyada kitne goal hue hai?

What is the most goals scored in a FIFA World Cup season?


A. 171

B. 169

C. 151

Answer CLICK HERE

2. एक खिलाड़ी को एक मैच में कितने यलो कार्ड मिलने पर रेड कार्ड दिया जाता है?  

Ek Khiladi ko ek match mein kitne yellow card Milne per red card diya jata hai? 

A player is given a red card after how many yellow cards he receives in a match?


A. 2 ✅

B. 4

C. 5

3. सबसे ज्यादा बार कौन सा खिलाड़ी चैम्पियन बना?  

Sabse jyada bar kon sa khildai champion bna?

Which player has won the FIFA World Cup the most times?

A. हिल्डेराल्डो बेलिनी

B. पेले✅

C. कार्लोस कैस्टिल्हो 

DOWNLOAD APP AND GET LATEST UPDATE ON: DOWNLOAD HERE 


3 KIDS DIES IN RAIL ACCIDENT: ਹਰਜੋਤ ਸਿੰਘ ਬੈਂਸ ਵੱਲੋਂ ਜਾਂਚ ਦੇ ਹੁਕਮ


ਬਹੁਤ ਹੀ ਦੁਖਦਾਈ ਘਟਨਾ ਵਿੱਚ  ਅੱਜ ਕੀਰਤਪੁਰ ਸਾਹਿਬ ਵਿੱਚ ਹੋਏ ਰੇਲ ਹਾਦਸੇ ਵਿੱਚ 3 ਬੱਚਿਆਂ ਦੀ ਮੌਤ ਹੋ ਗਈ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਹਾਦਸੇ ਦੀ ਜਾਂਚ ਜਾਂਚ ਦੇ ਹੁਕਮ ਦੇ ਦਿੱਤੇ ਹਨ। ਅਤੇ ਦੁਖੀ ਪਰਿਵਾਰਾਂ ਪ੍ਰਤੀ   ਹਮਦਰਦੀ ਪ੍ਰਗਟ ਕੀਤੀ ਹੈ।



BREAKING NEWS: ਪੰਜਾਬ ਸਰਕਾਰ ਵੱਲੋਂ ਡੀਪੀਆਈ ( ਸਕੂਲ) ਸਮੇਤ 32 ਆਈਏਐਸ ਅਧਿਕਾਰੀਆਂ ਦੇ ਤਬਾਦਲੇ

BREAKING NEWS: ਪੰਜਾਬ ਸਰਕਾਰ ਵੱਲੋਂ ਡੀਪੀਆਈ ( ਸਕੂਲ) ਸਮੇਤ 32 ਆਈਏਐਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 27 ਦਸੰਬਰ
ਪੰਜਾਬ ਸਰਕਾਰ ਵੱਲੋਂ ਡੀਪੀਆਈ ( ਸਕੂਲ)  ਕੁਲਜੀਤ ਪਾਲ ਸਿੰਘ ਮਾਹੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ  ਪੀਸੀਐਸ ਤੇਜਦੀਪ ਸਿੰਘ ਸੈਣੀ ਨੂੰ ਡੀਪੀਆਈ ਲਗਾਇਆ ਗਿਆ ਹੈ। ਇਸਦੇ ਨਾਲ ਹੀ 32 ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲਿਆਂ ਦੀ ਸੂਚੀ ਜਾਰੀ ਕੀਤੀ ਹੈ।

 

FCI WATCHMAN PUNJAB REGION RESULT OUT: DOWNLOAD HERE

Based on the performance in written examination conducted on 09/10/2022 (Sunday) for the post of watchman in FCI Punjab Region, candidates in the ratio of 1:3 to the number of vacancies have been provisionally shortlisted for the next stage i.e. Physical Endurance Test (PET). DOWNLOAD RESULT BELOW 
2. Physical Endurance Test is exempted for the PwBD candidates. 

3. The candidates have been shortlisted subject to correctness of information furnished by each candidate in the online application. Since documents have not been called from the candidates along with the application forms as such detailed scrutiny regarding eligibility has not been carried out, and therefore, mere inclusion of names in the list of candidates qualified for the next stage of examination does not entitle them any right over the post. 

4. The shortlisted candidates will be called for next stage of recruitment i.e. Physical Endurance Test to be conducted as per the standards specified in the advertisement. The schedule for the said PET is being worked out and shortlisted candidates will be informed about the Date, Time and location of PET in due course of time. 

5. Short listed candidates must take note of para-5 of Note 7 in recruitment notice no. 01/2021/Punjab which stipulates that “Fitness certificate from the Registered Civil Surgeon along with eye/vision test has to be brought by the shortlisted candidates at the time of attending Physical Endurance Test (PET) without which the candidates shall not be allowed to participate into the PET. 1

DAINIK BHASKAR SUNDAY QUIZ: ਦੈਨਿਕ ਭਾਸਕਰ ਫੈਮਿਲੀ ਕਵਿਜ਼,‌‌ 2100 ਰੁਪਏ ਦਾ ਗਿਫ਼ਟ

 ਹਰ ਐਤਵਾਰ ਨੂੰ ਭਾਸਕਰ ਫੈਮਿਲੀ ਕਵਿਜ਼ ਖੇਡੋ। ਇੱਕ ਕਵਿਜ਼ ਜੋ ਨਾ ਸਿਰਫ਼ ਤੁਹਾਡੇ ਗਿਆਨ ਵਿੱਚ ਵਾਧਾ ਕਰੇਗੀ ਸਗੋਂ 2100 ਰੁਪਏ ਦਾ ਇੱਕ ਐਮਾਜ਼ਾਨ ਗਿਫਟ ਵਾਊਚਰ ਜਿੱਤਣ ਦਾ ਮੌਕਾ ਵੀ ਦੇਵੇਗੀ।

ਕਵਿਜ਼ ਖੇਡਣ ਦੀ ਪ੍ਰਕਿਰਿਆ

8770592563 ਨੂੰ ਆਪਣੇ ਮੋਬਾਈਲ ਵਿੱਚ ਸੇਵ ਕਰੋ। ਵਟਸਐਪ ਖੋਲ੍ਹੋ ਅਤੇ ਸਿਰਫ਼ ਇਸ ਨੰਬਰ 'ਤੇ ਕਵਿਜ਼ ਟਾਈਪ ਕਰੋ ਅਤੇ  ਭੇਜੋ, ਤੁਹਾਨੂੰ ਵਟਸਐਪ 'ਤੇ ਹੀ ਕਵਿਜ਼ ਖੇਡਣ ਦਾ ਲਿੰਕ ਮਿਲ ਜਾਵੇਗਾ। ਲਿੰਕ ਖੋਲ੍ਹੋ... ਅਤੇ ਤੁਸੀਂ ਸਿਰਫ਼ ਪੰਜ ਸਵਾਲਾਂ ਦੇ ਸਹੀ ਜਵਾਬ ਦੇ ਕੇ 2100 ਰੁਪਏ ਦਾ ਗਿਫ਼ਟ ਵਾਊਚਰ ਜਿੱਤ ਸਕਦੇ ਹੋ। ਕਵਿਜ਼ ਖੇਡਣ ਦਾ ਲਿੰਕ ਦੁਪਹਿਰ 12 ਵਜੇ ਤੱਕ ਖੁੱਲ੍ਹਾ ਰਹੇਗਾ। ਜੇਕਰ ਤੁਹਾਡੇ ਸਾਰੇ ਪੰਜ ਜਵਾਬ ਸਹੀ ਹਨ, ਤਾਂ ਤੁਸੀਂ ਲੱਕੀ ਡਰਾਅ ਰਾਊਂਡ ਵਿੱਚ ਅੱਗੇ ਵਧੋਗੇ, ਜਿੱਥੇ ਹਰ ਹਫ਼ਤੇ ਦਸ ਜੇਤੂਆਂ ਦੀ ਚੋਣ ਕੀਤੀ ਜਾਵੇਗੀ। ਲੱਕੀ ਡਰਾਅ ਦੇ ਜੇਤੂਆਂ ਨੂੰ ਵਟਸਐਪ 'ਤੇ ਤੋਹਫ਼ੇ ਦਾ ਈ-ਵਾਉਚਰ ਤੁਰੰਤ ਮਿਲੇਗਾ। ਮਤਲਬ ਜਿਸ ਦਿਨ ਕਵਿਜ਼... ਉਸੇ ਦਿਨ ਇਨਾਮ।।


Q1. भारत की पहली महिला आईएएस अधिकारी कौन थी?

Bharat ki Pehli Mahila IAS Adhikari kon thi?

Who was the first woman IAS officer of India?

(A) अन्ना राजम मल्होत्रा  (B) इंदिरा देवपायनी

(C) सीमा रायजायदा (D) एन. सावित्री

Answer CLICK HERE 

Q2. भारत के प्रथम रक्षा मंत्री इनमें से कौन थे?

Bharat k pratham raksha mantri kon the?

Who among the following was the first Defense Minister of India?

(A) जगजीवन राम. (B) बलदेव सिंह✅

(C) कैलाश नाथ काटजू (D) जवाहरलाल नेहरू


Q-3. द्रोणाचार्य के पिता का नाम क्या था?

Dronacharya k pita ka nam kya tha?

What was the name of Dronacharya's father?

(A) कृपाचार्य (B) भारद्वाज ✅

(C) भीष्म पितामह (D) शुक्राचार्य


Q-4. बृहस्पति के बाद सबसे बड़ा कौन-सा ग्रह है? 

Brihspati k bad sbse bda greh kon sa hai ?

Which is the largest planet after Jupiter?

(A) शनि ✅ (C) शुक्र

(B) मंगल (D) बुध


Q5. कंट्री आफ मिडनाइट सन' के नाम से कौन-सा देश प्रसिद्ध है? 

country of midnight sun ke nam se desh prisdh hai? 

Which country is famous as 'Country of Midnight Sun'?


(A) वेटिकन सिटी (C) नार्व

(B) नेपाल (D) बेल्जियम 


Answer CLICK HERE 


 



FIFA WORLD CUP QUIZ DAY 8: QUIZ DAY ANSWER

 फीफा वर्ल्डकप को लेकर खेलप्रेमियों में जबर्दस्त उत्साह है। इस मौके पर दैनिक भास्कर अपने पाठकों के लिए विशेष क्विज शुरू करने जा रहा है। 20 नवंबर से 18 दिसंबर को फाइनल मुकाबले तक चलने वाली इस क्विज से आपको फुटबॉल से जुड़ी कई रोचक जानकारी हासिल होंगी। साथ ही, 2100-2100 रु. मूल्य के तीन इनाम रोजाना गिफ्ट के रूप में जीतने का मौका भी। सही जवाब देने वालों में से रोज 3 विजेता लाटरी पद्धति से चुने जाएंगे। 



HOW TO PLAY DAINK BHASKAR FIFA WORLD CUP QUIZ CLICK HERE 

1. फीफा फेयर प्ले अवाॅर्ड कितनी बार दो टीमों को दिया गया है?

How many times has the FIFA Fair Play Award been given to two teams? 

FIFA Fair Play Award kitni bar do timo ko diya gya hai? 

A. 1

B. 2 ✅

C. 5

2. अगले फीफा वर्ल्ड कप की मेजबानी कितने देश मिलकर करेंगे? 

Agle FIFA WORLD CUP ki mejbani kitne desh milkar krenge?

How many countries will jointly host the next FIFA World Cup?

A. 1

B. 2

C. 3 ✅

3. फीफा वर्ल्ड कप की सबसे सफल टीम ब्राजील पहली बार कब चैम्पियन बनी थी? 

When did Brazil, the most successful team in the FIFA World Cup, become champions for the first time?

FIFA WORLD CUP ki sabse safal team Brazil pehli baar kb champion bni thi?


A. 1970

B. 1958

C. 1962 

 Answer: CLICK HERE 

 




ਵੱਡੀ ਖੱਬਰ: ਪੰਜਾਬ ਸਰਕਾਰ ਵੱਲੋਂ ਇਹਨਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਤੈਨਾਤੀ ਕੀਤੀ ਰੱਦ

ਵੱਡੀ ਖੱਬਰ: ਪੰਜਾਬ ਸਰਕਾਰ ਵੱਲੋਂ ਇਹਨਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਤੈਨਾਤੀ ਕੀਤੀ ਰੱਦ 



ਚੰਡੀਗੜ੍ਹ 26 ਨਵੰਬਰ 

 ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਪੱਤਰ  ਨੰਬਰ SED-EDU401/64/2022-5EDU4 1/465184/2022 ਮਿਤੀ 26-11-2022 ਰਾਂਹੀ ਪੀ.ਈ.ਐਸ.(ਗਰੁੱਪ-ਏ) ਕਾਡਰ ਦੇ ਬਦਲੀਆਂ/ਤੈਨਾਤੀਆਂ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਦੇ ਲੜੀ ਨੰਬਰ 3 ਸ੍ਰੀਮਤੀ ਬਿੰਦੂ ਅਰੋੜਾ, ਲੜੀ ਨੰਬਰ 6 ਸ੍ਰੀ ਪਰਮਜੀਤ ਸਿੰਘ ਅਤੇ ਲੜੀ ਨੰਬਰ 11 ਤੇ ਦਰਸਾਏ ਸ੍ਰੀਮਤੀ ਬਰਿੰਦਰਜੀਤ ਕੌਰ ਦੀ ਕੀਤੀ ਗਈ ਬਦਲੀ ਦੇ ਹੁਕਮ ਤੁਰੰਤ ਪ੍ਰਭਾਵ ਤੋਂ ਰੱਦ ਕੀਤੇ ਗਏ ਹਨ।  READ OFFICIAL ORDER HERE

GUN CULTURE IN PUNJAB: ਗਨ ਕਲਚਰ ਨੂੰ ਲੈਕੇ ਵੱਡਾ ਫੈਸਲਾ, ਲੋਕਾਂ ਨੂੰ ਦਿੱਤੇ 72 ਘੰਟੇ


ਪੰਜਾਬ ਸਰਕਾਰ ਵੱਲੋਂ ਹਰੇਕ ਨੂੰ ਅਗਲੇ 72 ਘੰਟਿਆਂ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਸਵੈ-ਇੱਛਾ ਨਾਲ ਹਟਾਉਣ ਦੀ ਅਪੀਲ ਕੀਤੀ ਗਈ ਹੈ। 

  ਮੁੱਖ ਮੰਤਰੀ ਪੰਜਾਬ ਨੇ ਨਿਰਦੇਸ਼ ਦਿੱਤੇ ਹਨ ਕਿ ਅਗਲੇ 3 ਦਿਨਾਂ ਤੱਕ ਪੰਜਾਬ ਵਿੱਚ ਹਥਿਆਰਾਂ ਦੀ ਵਡਿਆਈ ਕਰਨ ਲਈ ਕੋਈ ਐਫਆਈਆਰ ਦਰਜ ਨਹੀਂ ਕੀਤੀ ਜਾਵੇਗੀ ਤਾਂ ਜੋ ਲੋਕ ਆਪਣੇ ਤੌਰ 'ਤੇ ਸਮੱਗਰੀ ਨੂੰ ਹਟਾ ਸਕਣ।

Appeal to Everyone to voluntarily remove any objectionable content from their Social Media handles in the next 72 hours.

 CM Punjab has directed that no FIRs for glorifying weapons will be registered for the next 3 days in Punjab to allow people to remove content on their own.

 

BLO DUTY: ਬੀਐਲਓ ਨੂੰ ਮੰਗਲਵਾਰ ਅਤੇ ਸ਼ਨੀਵਾਰ ਕੀਤਾ ਜਾਵੇ ਫਾਰਗ, ਸਿੰਗਲ ਟੀਚਰ ਸਕੂਲਾਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜਾਰੀ ਕੀਤੇ ਇਹ ਹੁਕਮ

BLO DUTY: ਬੀਐਲਓ ਨੂੰ ਮੰਗਲਵਾਰ ਅਤੇ ਸ਼ਨੀਵਾਰ ਕੀਤਾ ਜਾਵੇ ਫਾਰਗ, ਸਿੰਗਲ ਟੀਚਰ ਸਕੂਲਾਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜਾਰੀ ਕੀਤੇ ਇਹ ਹੁਕਮ 

ਰੂਪਨਗਰ, 26 ਨਵੰਬਰ 

ਮੁੱਖ ਚੋਣ ਅਫਸਰ, ਪੰਜਾਬ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਅਤੇ ਵੋਟਰ ਫੋਟੋ ਸ਼ਨਾਖਤੀ ਕਾਰਡਾਂ ਨੂੰ ਅਧਾਰ ਕਾਰਡਾਂ ਨਾਲ ਲਿੰਕ ਕਰਨ ਦਾ ਕੰਮ ਚਲ ਰਿਹਾ ਹੈ। ਜਿਸ ਅਨੁਸਾਰ ਬੀ.ਐਲ.ਓ. ਮਿਤੀ 31.12.2022 ਤੱਕ ਹਫਤੇ ਦੇ ਹਰ ਮੰਗਲਵਾਰ ਅਤੇ ਸ਼ੁਕਰਵਾਰ ਆਪਣੇ-ਆਪਣੇ ਪੋਲਿੰਗ ਸਟੇਸ਼ਨ ਤੇ ਮੌਜੂਦ ਰਹਿਣਗੇ।



 ਇਸ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ. ਸਿ.) ਰੂਪਨਗਰ ਵੱਲੋਂ ਸਮੂਹ ਬਲਾਕ ਸਿੱਖਿਆ ਅਫ਼ਸਰਾਂ  ਨੂੰ ਹਦਾਇਤ ਕੀਤੀ  ਹੈ ਕਿ ਬੀ.ਐਲ.ਓ. ਦੀ ਡਿਊਟੀ ਤੇ ਤਾਇਨਾਤ ਅਧਿਆਪਕਾਂ ਨੂੰ ਹਫਤੇ ਦੇ ਹਰ ਮੰਗਲਵਾਰ ਅਤੇ ਸ਼ੁਕਰਵਾਰ ਡਿਊਟੀ ਤੋਂ ਫਾਰਗ ਕੀਤਾ ਜਾਵੇ ਤਾਂ ਜੋ ਉਹ ਬੀ.ਐਲ.ਓ. ਦੀ ਡਿਊਟੀ ਨਿਭਾ ਸਕਣ ।

ਜ਼ਿਲ੍ਹਾ ਸਿੱਖਿਆ ਅਫ਼ਸਰ ( ਐ. ਸਿ.) ਵੱਲੋਂ ਸਮੂਹ ਬਲਾਕ ਸਿੱਖਿਆ ਅਫ਼ਸਰਾਂ ਨੂੰ ਇਹ ਵੀ ਹਦਾਇਤ ( READ HERE) ਕੀਤੀ ਗਈ ਹੈ ਕਿ  ਜੇਕਰ ਕਿਸੇ ਸਕੂਲ ਵਿੱਚ ਕੋਈ ਸਿੰਗਲ ਟੀਚਰ ਬੀ.ਐਲ.ਓ. ਹੈ ਤਾਂ ਉਸ ਸਕੂਲ ਵਿੱਚ ਹਫਤੇ ਦੇ ਦੋ ਦਿਨ ਅਧਿਆਪਕ ਦਾ ਪ੍ਰਬੰਧ ਸਬੰਧਤ ਬੀ.ਪੀ.ਈ.ਓ. / ਸੀ.ਐਚ.ਟੀ. ਆਪਣੇ ਪੱਧਰ ਤੇ ਕਰਨਗੇ।

SSC CONSTABLE BUMPER RECRUITMENT 2022: 10 ਵੀਂ ਪਾਸ ਮੁੰਡੇ ਕੁੜੀਆਂ ਤੋਂ ਕਾਂਸਟੇਬਲ ਦੀਆਂ 45284 ਅਸਾਮੀਆਂ ਨੂੰ ਭਰਨ ਲਈ, ਅਰਜ਼ੀਆਂ ਦੀ ਮੰਗ

SSC CONSTABLE BUMPER RECRUITMENT 2022: 10 ਵੀਂ ਪਾਸ ਮੁੰਡੇ ਕੁੜੀਆਂ ਤੋਂ ਕਾਂਸਟੇਬਲ ਦੀਆਂ 45284 ਅਸਾਮੀਆਂ ਨੂੰ ਭਰਨ ਲਈ, ਅਰਜ਼ੀਆਂ ਦੀ ਮੰਗ  


Staff selection commission ( SSC) invited online applications for the recruitment of Constable (GD) in Central Armed Police Forces (CAPFs), SSF, Rifleman (GD) in Assam Rifles and Sepoy in Narcotics Control Bureau Examination, 2022

ਸਟਾਫ ਚੋਣ ਕਮਿਸ਼ਨ (ਐਸਐਸਸੀ) ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ), ਐਸਐਸਐਫ, ਅਸਾਮ ਰਾਈਫਲਜ਼ ਵਿੱਚ ਰਾਈਫਲਮੈਨ (ਜੀਡੀ) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਪ੍ਰੀਖਿਆ, 2022 ਵਿੱਚ ਸਿਪਾਹੀ ਵਿੱਚ ਕਾਂਸਟੇਬਲ (ਜੀਡੀ) ਦੀ ਭਰਤੀ ਲਈ ਆਨਲਾਈਨ ਅਰਜ਼ੀਆਂ ਨੂੰ ਸੱਦਾ ਦਿੱਤਾ ਗਿਆ ਹੈ।




Nationality/ Citizenship: Candidate must be a citizen of India. Vacancies in CAPFS & AR are state/UT/area wise hence a candidate must submit domicile/ PRC against his state/ UT.

Educational Qualifications (As on 01-01-2023):

The candidates must have passed Matriculation or 10th Class Examination from a recognized Board/ University.

Age Limit: 18-23 years as on 01-01-2023. Candidates should not have been born earlier than 02-01-2000 and later than 01-01-2005 in normal course. However, after relaxation of three (03) years in upper age, the candidate should not have been born earlier than 02-01-1997.



Pay Scale: Pay Level-1 (Rs. 18,000 to 56,900) for the post of Sepoy in NCB and Pay Level-3 (Rs. 21,700-69,100) for all others posts.

Important dates: 

Dates for submission of online applications:27-10-2022 to 30-11-2022

Last date and time for receipt of online applications: 30-11-2022 (23:00)

Last date and time for generation of offline Challan: 30-11-2022(23:00)

Last date and time for making online fee payment: 01-12-2022(23:00)


Last date for payment through Challan (during Working hours of Bank):01-12-2022

Schedule of Computer Based Examination

January, 2023 


HOW TO APPLY 

Applications must be submitted in online mode at the official website of the Commission i.e. https://ssc.nic.in 


Application Fee:

Fee payable: Rs 100/- (Rupees One Hundred Only).

Women candidates and candidates belonging to Scheduled Castes (SC),Scheduled Tribes (ST) and Ex-servicemen (ESM) eligible for reservation are exempted from payment of fee.




Important links: 

Official website for ssc Constable Recruitment 2022 : https://ssc.nic.in

Link for official notification download here 

Link for application:  https://ssc.nic.in





BLO DUTY: ਬੀਐਲਓ ਨੂੰ ਨਹੀਂ ਮਿਲੇਗੀ ਛੁੱਟੀ, ਸਪੈਸ਼ਲ ਕੈਂਪਾਂ ਦੌਰਾਨ ਗੈਰਹਾਜ਼ਰ ਹੋਏ ਤਾਂ ਹੋਵੇਗੀ ਕਾਰਵਾਈ

BLO DUTY: ਬੀਐਲਓ ਨੂੰ ਨਹੀਂ ਮਿਲੇਗੀ ਛੁੱਟੀ, ਸਪੈਸ਼ਲ ਕੈਂਪਾਂ ਦੌਰਾਨ ਗੈਰਹਾਜ਼ਰ ਹੋਏ ਤਾਂ ਹੋਵੇਗੀ ਕਾਰਵਾਈ  

ਲੁਧਿਆਣਾ,26 ਦਸੰਬਰ 2022

ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਯੋਗਤਾ ਮਿਤੀ 01.01.2023 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਮਿਤੀ 09.11.2022 ਤੋਂ ਮਿਤੀ: 08.12.2022 ਤੱਕ ਕੀਤੀ ਜਾ ਰਹੀ ਹੈ।ਇਸ ਸੁਧਾਈ ਲਈ ਬੂਥ ਲੈਵਲ ਅਫਸਰਾਂ ਦੁਆਰਾ ਆਪਣੇ ਬੂਥਾਂ ਤੇ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਸੈਕਟਰ ਅਵਸਰ ਨੰਬਰ 15, -ਕਮ-ਉਪ ਮੰਡਲ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ, ਨੰ.01, ਖੰਨਾ ਵੱਲੋਂ ਸਮੂਹ ਬੂਥ ਲੈਵਲ ਅਫਸਰਾਂ  ਨੂੰ ਹੁਕਮ ਜਾਰੀ ਕੀਤੇ ਹਨ   ਕਿ ਸਪੈਸ਼ਲ ਕੈਂਪ ਵਾਲੇ ਦਿਨ ਪੋਲਿੰਗ ਬੂਥਾਂ ਤੇ ਹਾਜ਼ਰੀ 100% ਬਣਾਉਣੀ ਯਕੀਨੀ ਬਣਾਈ ਜਾਵੇ। ਜੇਕਰ ਕੋਈ ਬੂਥ ਲੈਵਲ ਅਫਸਰ ਡਿਊਟੀ ਤੋਂ ਗੈਰ ਹਾਜ਼ਰ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਅਨੁਸ਼ਾਸਕੀ ਕਾਰਵਾਈ ਕੀਤੀ ਜਾਵੇਗੀ।



BLO DUTY: ਬੀਐਲਓ ਨੂੰ ਮੰਗਲਵਾਰ ਅਤੇ ਸ਼ਨੀਵਾਰ ਕੀਤਾ ਜਾਵੇ ਫਾਰਗ, ਸਿੰਗਲ ਟੀਚਰ ਸਕੂਲਾਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜਾਰੀ ਕੀਤੇ ਇਹ ਹੁਕਮ  


ਇਸ ਤੋਂ ਇਲਾਵਾ ਸਪੈਸ਼ਲ ਕੈਂਪ ਦੌਰਾਨ ਕਿਸੇ ਵੀ ਬੂਥ ਲੈਵਲ ਅਫਸਰ ਦੀ ਛੁੱਟੀ ਮੰਜੂਰ ਨਹੀਂ ਕੀਤੀ ਜਾਵੇਗੀ। ਜੇਕਰ ਛੁੱਟੀ ਲੈਣੀ ਹੈ ਤਾਂ ਚੋਣਕਾਰ ਰਜਿਸਟ੍ਰੇਸ਼ਨ ਅਫਸਰ 057- ਵਿਧਾਨ ਸਭਾ ਹਲਕਾ-ਕਮ ਉਪ ਮੰਡਲ ਮੈਜਿਸਟ੍ਰੇਟ,ਪੰਨਾ ਜੀ ਤੋਂ ਮੰਨਜੂਰ ਕਰਵਾਈ ਜਾਵੇ ਅਤੇ ਲਈ ਗਈ ਛੁੱਟੀ ਬਾਰੇ ਇਸ ਦਫਤਰ ਨੂੰ ਸੂਚਿਤ ਕੀਤਾ ਜਾਵੇ।

NOVEMBER BIMONTHLY EXAM: DOWNLOAD SAMPLE PAPER HERE

 

SOCIAL SCIENCE NOVEMBER EXAM SAMPLE PAPER DOWNLOAD HERE 

PSEB 6TH SST NOVEMBER MONTH SAMPLE PAPER DOWNLOAD HERE 

PSEB 7TH SST NOVEMBER MONTH SAMPLE PAPER DOWNLOAD HERE 

PSEB 8TH SST NOVEMBER MONTH SAMPLE PAPER DOWNLOAD HERE 

PSEB 9TH SST NOVEMBER MONTH SAMPLE PAPER DOWNLOAD HERE 

PSEB 10TH SST NOVEMBER MONTH SAMPLE PAPER DOWNLOAD HERE 



NOVEMBER EXAM HINDI SAMPLE PAPER DOWNLOAD HERE 

PSEB 6TH HINDI NOVEMBER MONTH SAMPLE PAPER DOWNLOAD HERE 

PSEB 7TH HINDI NOVEMBER MONTH SAMPLE PAPER DOWNLOAD HERE 

PSEB 8TH HINDI NOVEMBER MONTH SAMPLE PAPER DOWNLOAD HERE 

PSEB 9TH HINDI NOVEMBER MONTH SAMPLE PAPER DOWNLOAD HERE 

PSEB 10TH HINDI NOVEMBER MONTH SAMPLE PAPER DOWNLOAD HERE  


MATHEMATICS NOVEMBER MONTH EXAM SAMPLE PAPER 

PSEB 6TH MATHEMATICS NOVEMBER MONTH SAMPLE PAPER DOWNLOAD HERE  

PSEB 7TH MATHEMATICS NOVEMBER MONTH SAMPLE PAPER DOWNLOAD HERE  

PSEB 8TH MATHEMATICS NOVEMBER MONTH SAMPLE PAPER DOWNLOAD HERE  

PSEB 9TH MATHEMATICS NOVEMBER MONTH SAMPLE PAPER DOWNLOAD HERE  

PSEB 6TH MATHEMATICS NOVEMBER MONTH SAMPLE PAPER DOWNLOAD HERE  

PHYSICAL EDUCATION SAMPLE PAPER DOWNLOAD HERE

8TH PHYSICAL EDUCATION SAMPLE PAPER DOWNLOAD HERE 

6th AGRICULTURE SAMPLE PAPER DOWNLOAD HERE 

ENGLISH BIMONTHLY EXAM NOVEMBER 2022 DOWNLOAD SAMPLE PAPER HERE 

9TH ENGLISH SAMPLE PAPER DOWNLOAD HERE 




SCIENCE SAMPLE PAPER NOVEMBER EXAM 2022


PSEB 9TH SCIENCE NOVEMBER MONTH SAMPLE PAPER DOWNLOAD HERE 

PSEB 10TH SCIENCE NOVEMBER MONTH SAMPLE PAPER DOWNLOAD HERE

10+2 SAMPLE PAPER FOR NOVEMBER BIMONTHLY EXAM

10+2 EVS SAMPLE PAPER  DOWNLOAD HERE 

10+2 EVS SAMPLE PAPER ( ENGLISH MEDIUM) DOWNLOAD HERE  

10+2 ECONOMICS SAMPLE PAPER DOWNLOAD HERE   

10+1 ECONOMICS SAMPLE PAPER DOWNLOAD HERE 










WINTER HOLIDAYS IN SCHOOLS: 5 ਦਸੰਬਰ ਤੋਂ ਹੋਣਗੀਆਂ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ

WINTER HOLIDAYS IN SCHOOLS: 5 ਦਸੰਬਰ ਤੋਂ ਹੋਣਗੀਆਂ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 

Srinagar, 26 ਦਸੰਬਰ 

ਸਰਦੀਆਂ ਦਾ ਮੌਸਮ ਆਉਂਦੇ ਹੀ ਸਕੂਲਾਂ ਵਿੱਚ ਛੁੱਟੀਆਂ ਦੀ ਘੋਸ਼ਣਾ ਕੀਤੀ ਜਾ ਰਹੀ ਹੈ। ਜੰਮੂ ਕਸ਼ਮੀਰ ਦੇ ਸਕੂਲਾਂ ਵਿੱਚ ਛੁੱਟੀਆਂ ਦੀ ਘੋਸ਼ਣਾ ਕਰ ਦਿਤੀ ਗਈ ਹੈ।ਸਕੂਲ ਸਿੱਖਿਆ ਵਿਭਾਗ ਨੇ ਕਸ਼ਮੀਰ ਅਤੇ ਜੰਮੂ ਡਿਵੀਜ਼ਨ ਦੇ ਸਰਦ ਰੁੱਤ ਜ਼ੋਨਾਂ ਵਿੱਚ 5 ਦਸੰਬਰ ਤੋਂ 28 ਫਰਵਰੀ ਤੱਕ ਪੜਾਅਵਾਰ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਹੈ।



ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸਰਦੀਆਂ ਦੀਆਂ ਛੁੱਟੀਆਂ ਲਈ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਇਸ ਕਾਰਨ ਕੀਤਾ ਗਿਆ ਹੈ ਕਿਉਂਕਿ ਠੰਡ ਜ਼ਿਆਦਾ ਪੈ ਰਹੀ ਹੈ ਅਤੇ ਕਲਾਸਰੂਮ ਹੀਟਿੰਗ ਸੁਵਿਧਾਵਾਂ ਤੋਂ ਬਿਨਾਂ ਹਨ।

ALSO READ: 

SCHOOL HOLIDAYS IN DECEMBER 2022: ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦੀ ਸੂਚੀ ਦੇਖੋ ਇਥੇ 

ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਨੇ ਕਸ਼ਮੀਰ ਅਤੇ ਜੰਮੂ  ਦੇ ਸਰਦੀਆਂ ਵਾਲੇ ਖੇਤਰਾਂ ਵਿੱਚ ਪੜਾਅਵਾਰ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

5 ਦਸੰਬਰ ਤੋਂ ਸਕੂਲਾਂ ਵਿੱਚ ਛੁੱਟੀਆਂ ਸ਼ੁਰੂ :-

ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਵੀਂ ਜਮਾਤ ਤੱਕ ਦੇ ਪ੍ਰਾਇਮਰੀ ਸਕੂਲ 5 ਦਸੰਬਰ ਤੋਂ ਸਰਦੀਆਂ ਦੀਆਂ ਛੁੱਟੀਆਂ ਲਈ ਬੰਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਕੂਲ 12 ਦਸੰਬਰ ਨੂੰ ਬੰਦ ਹੋਣਗੇ। 9 ਵੀਂ ਤੋਂ 12 ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ 19 ਦਸੰਬਰ ਤੋਂ ਸਕੂਲਾਂ ਵਿੱਚ ਛੁੱਟੀਆਂ ਹੋਣਗੀਆਂ। ਸਕੂਲ ਛੁੱਟੀਆਂ ਉਪਰੰਤ 28 ਫਰਵਰੀ ਨੂੰ ਖੁੱਲਣਗੇ।


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends