ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ
(ਐਸ.ਸੀ. ਈ.ਆਰ.ਟੀ.) ਪੰਜਾਬ ਵਲੋਂ Diploma in Physical Education (D.P.Ed.) ਸੈਸ਼ਨ 2022-24 ਦੇ ਦਾਖ਼ਲੇ ਦੀ ਪ੍ਰਕਿਰਿਆ ਅਗਸਤ ਮਹੀਨੇ ਦੇ ਅੰੰਤ ਤੱਕ ਸ਼ੁਰੂਆਤ ਕੀਤੀ ਜਾਵੇਗੀ। ਜਿਹੜੇ ਵਿਦਿਆਰਥੀ D.P.ED. ਕੋਰਸ 2022-24 ਵਿੱਚ ਦਾਖਲਾ ਲੈਣ ਦੇ ਇਛੁੱਕ ਹਨ ਉਹ ਇਸ ਪੋਸਟ ਨੂੰ ਧਿਆਨ ਨਾਲ ਪੜ੍ਹਨ .
ਜਿਹੜੇ ਉਮੀਦਵਾਰ 10+2 ਜਾਂ ਇਸ ਦੇ
ਬਰਾਬਰ ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ ਅਤੇ ਪੰਜਾਬ ਰਾਜ
ਵਿਚ ਸਥਿਤ ਸਰਕਾਰੀ ਸੰਸਥਾਵਾਂ ਜਾਂ ਮਾਨਤਾ ਪ੍ਰਾਪਤ ਪ੍ਰਾਈਵੇਟ ਸੰਸਥਾਵਾਂ ਵਿਚ ਦੋ-ਸਾਲਾ D.P.Ed. ਕੋਰਸ ਵਿਚ ਦਾਖ਼ਲਾ ਲੈਣ ਲਈ ਯੋਗ ਹਨ।
Senior Secondary (10+2) Exam or equivalent passed with minimum 50% marks
for General Category and 45% marts for SC/ST Category.
Can candidates appearing for 10+2 apply for D.P.ED ?
Yes
Can candidates having result late/ compartment/ reappear apply for D.P.ED ?
No . Candidates having result late/ compartment/ reappear can not apply for D.P.ED.
ਡੀਪੀਈਐਡ ਸੈਸ਼ਨ 2022-24 ਦੇ ਦਾਖ਼ਲੇ ਲਈ ਫੀਸ: ਜਨਰਲ ਤੇ ਬੀ.ਸੀ.
ਕੈਟਾਗਿਰੀ ਲਈ ਰਜਿਸਟਰੇਸ਼ਨ ਫੀਸ 600/- ਰੁਪਏ ਅਤੇ ਐਸ.ਸੀ. ਐਸ.ਟੀ. ਤੇ ਅੰਗਹੀਣ
ਕੋਟਾਗਿਰੀ ਲਈ 300 - ਰੁਪਏ ਹੈ। ਐਕਸ-ਸਰਵਿਸਮੈਨ (ਖ਼ੁਦ) ਲਈ ਕੋਈ ਫੀਸ ਨਹੀਂ ਹੈ।
ਰਜਿਸਟਰੇਸ਼ਨ ਫੀਸ ਆਨਲਾਈਨ ਭਰੀ ਜਾਵੇਗੀ।
How to apply for Diploma in Physical Education (D.P.Ed.) Punjab ? ਡੀਪੀਈਐਡ ਸੈਸ਼ਨ 2022-24 ਦੇ ਦਾਖ਼ਲੇ ਲਈ ਕਿਵੇਂ ਅਪਲਾਈ ਕੀਤਾ ਜਾਵੇ?
ਜਿਹੜੇ ਵਿਦਿਆਰਥੀ ਡੀਪੀਈਐਡ ਸੈਸ਼ਨ 2022-24 ਦੇ ਦਾਖ਼ਲੇ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਆਪਣੀ ਰਜਿਸਟਰੇਸ਼ਨ ਵੈੱਬਸਾਈਟ
www.ssapunjab.org 'ਤੇ ਕਰ ਸਕਦੇ ਹਨ।
IMPORTANT DATES
Diploma in Physical Education (D.P.Ed.) Punjab Online Registration Starts : Last week of August or first week of September. (ਸੈਸ਼ਨ 2021-23 ਲਈ ਆਨਲਾਈਨ ਰਜਿਸਟ੍ਰੇਸ਼ਨ 2 ਸਤੰਬਰ ਨੂੰ ਸ਼ੁਰੂ ਹੋ ਗਈ ਸੀ।)
Filling of Online Application form starts: First week of September 2022
Payment of Fees : First week of September
Merit List will be available on 3rd-4th of September 2022
ਇੱਛੁਕ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵੈੱਬਸਾਈਟ ਨਿਯਮਿਤ ਤੌਰ `ਤੇ
ਚੈੱਕ ਕਰਦੇ ਰਹਿਣ।
ਆਨਲਾਈਨ ਰਜਿਸਟਰੇਸ਼ਨ ਕਰਨ ਸਮੇਂ ਉਮੀਦਵਾਰ ਆਪਣੇ ਮੁਕੰਮਲ ਵੇਰਵੇ ਸਹੀ ਭਰਨ ਉਪਰੰਤ
ਹੀ Final Submission ਤੋਂ ਪਹਿਲਾਂ ਇਕ ਵਾਰ ਚੈੱਕ ਕਰ ਲੈਣ, ਬਾਅਦ ਵਿਚ ਵੇਰਵੇ ਸੋਧ
(edit) ਕਰਨ ਦਾ ਕੋਈ ਵੀ ਮੌਕਾ ਨਹੀਂ ਦਿੱਤਾ ਜਾਵੇਗਾ।
The seats in the private D.P.Ed. institutes duly recognized by NCTE and affiliated
with SCERT, Punjab shall be divided in the ratio 60:40. Whereas 40% seats shall
be in the management quota for which the institutes shall be free to admit students
through an appropriate transparent and fair system duly approved by the SCERT
Punjab in advance.
For the rest of 60% seats, the admission shall be made through Centralized
Counseling /Common Entrance Test and Physical Efficiency Test (Canadian
Fitness Test) to be conducted every year by SCERT, Punjab or any other selection
process as per the policy of the State Government.
ਡੀ.ਪੀ.ਐੱਡ. ਦੀਆਂ ਸੀਟਾਂ ਪ੍ਰਾਈਵੇਟ NCTE ਦੁਆਰਾ ਮਾਨਤਾ ਪ੍ਰਾਪਤ ਅਤੇ SCERT, ਪੰਜਾਬ ਨਾਲ ਮਾਨਤਾ ਪ੍ਰਾਪਤ ਸੰਸਥਾਵਾਂ ਨੂੰ 60:40 ਦੇ ਅਨੁਪਾਤ ਵਿੱਚ ਵੰਡਿਆ ਜਾਵੇਗਾ।
ਜਦੋਂ ਕਿ 40% ਸੀਟਾਂ ਮੈਨੇਜਮੈਂਟ ਕੋਟੇ ਵਿੱਚ ਹੋਣਗੀਆਂ ਜਿਸ ਲਈ ਸੰਸਥਾਵਾਂ SCERT ਪੰਜਾਬ ਦੁਆਰਾ ਪਹਿਲਾਂ ਤੋਂ ਮਨਜ਼ੂਰਸ਼ੁਦਾ ਇੱਕ ਢੁਕਵੀਂ ਪਾਰਦਰਸ਼ੀ ਅਤੇ ਨਿਰਪੱਖ ਪ੍ਰਣਾਲੀ ਰਾਹੀਂ ਵਿਦਿਆਰਥੀਆਂ ਨੂੰ ਦਾਖਲਾ ਦੇਣ ਲਈ ਸੁਤੰਤਰ ਹੋਣਗੀਆਂ।
ਬਾਕੀ 60% ਸੀਟਾਂ ਲਈ, ਦਾਖਲਾ ਕੇਂਦਰੀਕ੍ਰਿਤ ਕਾਉਂਸਲਿੰਗ/ਕਾਮਨ ਐਂਟਰੈਂਸ ਟੈਸਟ ਅਤੇ ਸਰੀਰਕ ਕੁਸ਼ਲਤਾ ਟੈਸਟ (ਕੈਨੇਡੀਅਨ ਫਿਟਨੈਸ ਟੈਸਟ) ਦੁਆਰਾ ਹਰ ਸਾਲ SCERT, ਪੰਜਾਬ ਜਾਂ ਰਾਜ ਦੀ ਨੀਤੀ ਅਨੁਸਾਰ ਚੋਣ ਪ੍ਰਕਿਰਿਆ ਦੁਆਰਾ ਕਰਵਾਇਆ ਜਾਵੇਗਾ।
D.P.ED ADMISSION RESERVATION POLICY
ii)D P.ED ਵਿੱਚ ਦਾਖਲਾ ਮੈਰਿਟ ਕਿਵੇਂ ਬਣਦੀ ਹੈ? : ਸਰੀਰਕ ਕੌਸ਼ਲਤਾ ਟੈਸਟ (ਕੈਨੇਡੀਅਨ ਟੈਸਟ), ਅਕਾਦਮਿਕ ਯੋਗਤਾ (+2 ਅੰਕਾਂ ਦੇ ਆਧਾਰ 'ਤੇ) ਅਤੇ ਸਹਿ-ਪਾਠਕ੍ਰਮ ਸਰਗਰਮੀਆਂ ਦੇ ਆਧਾਰ 'ਤੇ ਮੈਰਿਟ ਬਣੇਗੀ
ਅਕਾਦਮਿਕ ਯੋਗਤਾ ਵੇਟੇਜ : 50% (+2 ਅੰਕਾਂ ਦੀ% )
ਖੇਡਾਂ ਦੀ ਯੋਗਤਾ ਲਈ ਵੇਟੇਜ : 45% (ਵੱਧ ਤੋਂ ਵੱਧ 50 ਅੰਕ)
ਐਨਸੀਸੀ/ਐਨਐਸਐਸ ਗਤੀਵਿਧੀਆਂ ਲਈ ਵੇਟੇਜ : 5% (ਵੱਧ ਤੋਂ ਵੱਧ 5 ਅੰਕ)
ਇਸ ਕੋਰਸ ਵਿੱਚ ਦਾਖ਼ਲੇ ਲਈ ਉਮੀਦਵਾਰ ਦਾ ਮੈਟ੍ਰਿਕ ਪੱਧਰ ਤੱਕ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ
ਸਰੀਰਕ ਕੁਸ਼ਲਤਾ ਟੈਸਟ (ਕੈਨੇਡੀਅਨ ਟੈਸਟ): ਕੋਰਸ ਵਿੱਚ ਦਾਖਲੇ ਲਈ ਉਮੀਦਵਾਰ ਨੇ ਸਰੀਰਕ ਕੁਸ਼ਲਤਾ ਟੈਸਟ ਪਾਸ ਕੀਤਾ ਹੋਣਾ ਚਾਹੀਦਾ ਹੈ। ਜਿਹੜੇ ਉਮੀਦਵਾਰ ਟੈਸਟ ਪਾਸ ਨਹੀਂ ਕਰਨਗੇ ਉਹ ਇਸ ਕੋਰਸ ਵਿੱਚ ਦਾਖਲੇ ਲਈ ਅਯੋਗ ਹੋਣਗੇ।
ਸਰੀਰਕ ਕੁਸ਼ਲਤਾ ਟੈਸਟ ਬਿਨਾਂ ਕਿਸੇ ਗਲਤੀ ਦੇ 35 ਸਕਿੰਟਾਂ ਵਿੱਚ ਪੂਰਾ ਕੀਤਾ ਜਾਣਾ ਚਾਹੀਦਾ ਹੈ। ਇਸ ਟੈਸਟ ਲਈ ਸਿਰਫ਼ ਦੋ ਮੌਕੇ ਦਿੱਤੇ ਜਾਣਗੇ। ਸਰੀਰਕ ਕੁਸ਼ਲਤਾ ਟੈਸਟ ਹੇਠ ਦਿੱਤੇ ਅਨੁਸਾਰ ਹੋਵੇਗਾ:
ਖੇਡਾਂ ਦੇ ਅੰਕਾਂ ਦੀ ਵੰਡ
Policy of admission in D.P.ED BY PUNJAB GOVT DOWNLOAD HERE