BIG BREAKING 60% DA CASE : 60% DA ਦੇਣ ਦਾ ਪ੍ਰਸਤਾਵ CM ਨੂੰ ਭੇਜਿਆ: ਮੰਤਰੀ ਅਮਨ ਅਰੋੜਾ

 

ਪੰਜਾਬ ਦੇ ਨਵੇਂ ਮੁਲਾਜ਼ਮਾਂ ਨੂੰ DA ਦੇਣ ਦੀ ਤਿਆਰੀ, 60% DA ਦੇਣ ਦਾ ਪ੍ਰਸਤਾਵ CM ਨੂੰ ਭੇਜਿਆ: ਮੰਤਰੀ ਅਮਨ ਅਰੋੜਾ

ਚੰਡੀਗੜ੍ਹ: ਜਾਬਸ ਆਫ ਟੁਡੇ ਪੰਜਾਬ ਵਿੱਚ ਸਰਕਾਰੀ ਮੁਲਾਜ਼ਮਾਂ ਦੇ DA (Dearness Allowance) ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਭਰਤੀ ਕੀਤੇ ਗਏ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੇ ਪੇ-ਸਕੇਲ ਮੁਤਾਬਕ 60 ਫ਼ੀਸਦੀ DA ਦੇਣ ਸਬੰਧੀ ਪ੍ਰਸਤਾਵ ਮੁੱਖ ਮੰਤਰੀ ਨੂੰ ਭੇਜਿਆ ਗਿਆ ਹੈ। 

See Video 

 




ਮੰਤਰੀ ਅਮਨ ਅਰੋੜਾ ਮੁਤਾਬਕ, ਇਸ ਸਬੰਧੀ ਅੰਤਿਮ ਫ਼ੈਸਲਾ ਹੁਣ ਮੁੱਖ ਮੰਤਰੀ ਵੱਲੋਂ ਲਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਕਮੇਟੀ ਵੱਲੋਂ ਇਹ ਪ੍ਰਸਤਾਵ ਤਿਆਰ ਕਰਕੇ CM ਨੂੰ ਭੇਜਿਆ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਜਲਦ ਇਸ ਬਾਰੇ ਫ਼ੈਸਲਾ ਲਏ ਜਾਣ ਦੀ ਉਮੀਦ ਹੈ।

17 ਜੁਲਾਈ 2020 ਦੇ ਫ਼ੈਸਲੇ ਦਾ ਦਿੱਤਾ ਹਵਾਲਾ

ਮੰਤਰੀ ਨੇ ਕਿਹਾ ਕਿ 17 ਜੁਲਾਈ 2020 ਨੂੰ ਕਾਂਗਰਸ ਸਰਕਾਰ ਵੱਲੋਂ ਫ਼ੈਸਲਾ ਲਿਆ ਗਿਆ ਸੀ ਕਿ ਇਸ ਤੋਂ ਬਾਅਦ ਭਰਤੀ ਹੋਣ ਵਾਲੇ ਨਵੇਂ ਮੁਲਾਜ਼ਮਾਂ ਨੂੰ ਪੰਜਾਬ ਦੇ ਪੇ-ਸਕੇਲ ਦੀ ਬਜਾਏ ਕੇਂਦਰ ਸਰਕਾਰ ਦੇ ਪੇ-ਸਕੇਲ 'ਤੇ ਰੱਖਿਆ ਜਾਵੇਗਾ। ਉਨ੍ਹਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਲਗਭਗ 71 ਹਜ਼ਾਰ ਮੁਲਾਜ਼ਮਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ।

ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਕੁੱਲ ਮਿਲਾ ਕੇ ਕਰੀਬ 85 ਹਜ਼ਾਰ ਮੁਲਾਜ਼ਮਾਂ ਨੂੰ ਨੌਕਰੀਆਂ ਮਿਲੀਆਂ ਹਨ ਅਤੇ ਇਹ ਸਾਰੇ ਕੇਂਦਰੀ ਬੇਸਿਕ ਪੇ-ਸਕੇਲ 'ਤੇ ਹਨ।

42% ਦੀ ਥਾਂ 60% DA ਦੇਣ ਦਾ ਪ੍ਰਸਤਾਵ

ਮੰਤਰੀ ਅਨੁਸਾਰ, ਇਨ੍ਹਾਂ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਮੌਜੂਦਾ 42 ਫ਼ੀਸਦੀ DA ਦੀ ਬਜਾਏ ਕੇਂਦਰ ਸਰਕਾਰ ਦੀ ਤਰਜ਼ 'ਤੇ 60 ਫ਼ੀਸਦੀ DA ਦੇਣ ਦਾ ਪ੍ਰਸਤਾਵ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਨਵੇਂ ਮੁਲਾਜ਼ਮਾਂ ਨੂੰ DA ਦੇ ਮਾਮਲੇ ਵਿੱਚ ਵੱਡਾ ਲਾਭ ਮਿਲ ਸਕਦਾ ਹੈ।

ਪੇ-ਸਕੇਲ ਨੂੰ ਲੈ ਕੇ ਵਿਵਾਦ ਦਾ ਵੀ ਜ਼ਿਕਰ

ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਲੰਬੇ ਸਮੇਂ ਤੋਂ ਦੋ ਤਰ੍ਹਾਂ ਦੇ ਪੇ-ਸਕੇਲਾਂ ਨੂੰ ਲੈ ਕੇ ਵਿਵਾਦ ਬਣਿਆ ਹੋਇਆ ਹੈ। ਉਨ੍ਹਾਂ ਮੁਤਾਬਕ ਪੰਜਾਬ ਦਾ ਬੇਸਿਕ ਪੇ-ਸਕੇਲ ਕੇਂਦਰ ਦੇ ਪੇ-ਸਕੇਲ ਨਾਲੋਂ ਲਗਭਗ 30 ਤੋਂ 70 ਫ਼ੀਸਦੀ ਤੱਕ ਵੱਧ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਵਿੱਚ DA ਜੋੜਿਆ ਜਾਂਦਾ ਹੈ ਤਾਂ ਕੁੱਲ ਤਨਖ਼ਾਹ ਵਿੱਚ ਹੋਰ ਅੰਤਰ ਪੈਦਾ ਹੋ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਕੇਂਦਰੀ ਪੈਟਰਨ ਅਨੁਸਾਰ DA 42 ਫ਼ੀਸਦੀ ਹੈ। ਹੁਣ ਪੰਜਾਬ ਦੇ ਨਵੇਂ ਮੁਲਾਜ਼ਮਾਂ ਲਈ 60 ਫ਼ੀਸਦੀ DA ਦੇਣ ਸਬੰਧੀ ਪ੍ਰਸਤਾਵ ਮੁੱਖ ਮੰਤਰੀ ਕੋਲ ਭੇਜਿਆ ਗਿਆ ਹੈ।

ਨੋਟ: 60 ਫ਼ੀਸਦੀ DA ਸਬੰਧੀ ਇਹ ਜਾਣਕਾਰੀ ਮੰਤਰੀ ਅਮਨ ਅਰੋੜਾ ਵੱਲੋਂ ਦੱਸੇ ਗਏ ਪ੍ਰਸਤਾਵ 'ਤੇ ਆਧਾਰਿਤ ਹੈ। ਅੰਤਿਮ ਲਾਗੂ ਹੋਣਾ ਸਰਕਾਰ ਵੱਲੋਂ ਲਏ ਜਾਣ ਵਾਲੇ ਫ਼ੈਸਲੇ ਅਤੇ ਅਧਿਕਾਰਤ ਹੁਕਮਾਂ 'ਤੇ ਨਿਰਭਰ ਕਰੇਗਾ।

*ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵੱਲੋਂ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ 2 ਲੋੜਵੰਦ ਮਰੀਜ਼ਾਂ ਦੀ ਅੱਖ ਦੀ ਸਰਜਰੀ ਕਰਵਾਈ*

 *ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵੱਲੋਂ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ 2 ਲੋੜਵੰਦ ਮਰੀਜ਼ਾਂ ਦੀ ਅੱਖ ਦੀ ਸਰਜਰੀ ਕਰਵਾਈ*



ਅੰਮ੍ਰਿਤਸਰ, 4 ਸਤੰਬਰ: ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਸੈਵਨ ਫੋਕਸ ਏਰੀਆ ਪ੍ਰੋਜੈਕਟ ਤਹਿਤ ਅਤੇ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ   2 ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਸਰਜਰੀ ਕਰਵਾਈ।


ਕਲੱਬ ਦੇ ਪ੍ਰਧਾਨ ਇੰਜੀਨੀਅਰ ਅਸ਼ੋਕ ਸ਼ਰਮਾ ਅਤੇ ਸਕੱਤਰ ਸਰਬਜੀਤ ਸਿੰਘ ਦੀ ਅਗਵਾਈ 'ਚ ਚਲਾਏ ਜਾ ਰਹੇ ਇਸ ਖਾਸ ਪ੍ਰੋਜੈਕਟ ਤਹਿਤ ਨਿਰਮਲਜੋਤ ਆਈ ਹਸਪਤਾਲ ਦੇ ਸਰਜਨ ਡਾ. ਭੁਪਿੰਦਰ ਸਿੰਘ ਅਤੇ ਡਾ. ਹਰਮਨਦੀਪ ਸਿੰਘ ਨੇ 1 ਔਰਤ ਤੇ 1 ਲੋੜਵੰਦ ਪੁਰਸ਼ ਦੀ ਅੱਖ ਦਾ ਆਪਰੇਸ਼ਨ ਕੀਤਾ। ਇਹ ਜਾਣਕਾਰੀ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਪਰਮਜੀਤ ਸਿੰਘ ਅਤੇ ਜਤਿੰਦਰ  ਸਿੰਘ ਪੱਪੂ ਨੇ ਸਾਂਝੇ ਤੌਰ ਤੇ ਦਿੱਤੀ ।


ਉਹਨਾਂ ਨੇ ਦੱਸਿਆ ਕਿ ਮਰੀਜ਼ ਗੁਰਬਚਨ ਸਿੰਘ ਨੂੰ ਕਲੱਬ ਦੇ ਬੁਲਾਰੇ ਅਤੇ ਕਮਿਊਨਿਟੀ ਸਰਵਿਸ ਦੇ ਜ਼ਿਲ੍ਹਾ ਸਕੱਤਰ ਅਸ਼ਵਨੀ ਅਵਸਥੀ ਨੇ ਅੱਖ ਦੀ ਸਰਜਰੀ ਲਈ ਰੈਫਰ ਕੀਤਾ। ਜਦਕਿ ਦੂਜੀ ਮਰੀਜ਼ ਸੁਖਵਿੰਦਰ ਕੌਰ ਨੂੰ ਸਹਾਇਕ ਗਵਰਨਰ ਕੇ.ਐਸ. ਚੱਠਾ ਨੇ ਫੈਕੋ ਕੈਟਰੈਕਟ ਸਰਜਰੀ ਲਈ ਰੈਫਰ ਕੀਤਾ।


ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਆਸਥਾ ਵਿੱਚ ਅੱਖ ਦੀ ਸਰਜਰੀ ਲਈ ਆਏ ਉਕਤ ਦੋਵਾਂ ਮਰੀਜ਼ਾਂ ਦੀ ਪੁਸ਼ਟੀ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਪ੍ਰੋਜੈਕਟ ਚੇਅਰਮੈਨ ਪਰਮਜੀਤ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸੈਵਨ ਫੋਕਸ ਏਰੀਆ ਪ੍ਰੋਜੈਕਟ ਤਹਿਤ ਅੱਜ ਦੋਵਾਂ ਮਰੀਜ਼ਾਂ ਦੀ ਅੱਖ ਦਾ ਆਪਰੇਸ਼ਨ ਨਿਰਮਲਜੋਤ ਹਸਪਤਾਲ ਵਿੱਚ ਕਲੱਬ ਦੇ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਸਕੱਤਰ ਸਰਬਜੀਤ ਸਿੰਘ ਦੀ ਹਾਜ਼ਰੀ ਵਿੱਚ ਸਫਲਤਾਪੂਰਵਕ ਕਰ ਦਿੱਤਾ ਗਿਆ।


ਉਨ੍ਹਾਂ ਦੱਸਿਆ ਕਿ ਆਪਰੇਸ਼ਨ ਤੋਂ ਬਾਅਦ ਦਵਾਈਆਂ ਦੇ ਕੇ ਦੋਵਾਂ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ। ਇਸ ਮੌਕੇ ਪ੍ਰਧਾਨ ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ, ਸਾਬਕਾ ਪ੍ਰਧਾਨ ਮਨਮੋਹਨ ਸਿੰਘ, ਅਸਿਸਟੈਂਟ ਗਵਰਨਰ ਕੇਐਸ ਚੱਠਾ, ਅਸਿਸਟੈਂਟ ਗਵਰਨਰ ਵਰਨ ਕੱਕੜ ਅਸ਼ਵਨੀ ਅਵਸਥੀ,  ਪਰਮਜੀਤ ਸਿੰਘ, ਡਾ. ਗਗਨਦੀਪ ਸਿੰਘ, ਅਮਨ ਸ਼ਰਮਾ,ਗੁਰਮੀਤ ਸਿੰਘ ਹੀਰਾ, ਅਤੇ ਪ੍ਰਿੰਸੀਪਲ ਬਲਦੇਵ ਸਿੰਘ ਸੰਧੂ ਵੀ ਹਾਜ਼ਰ ਸਨ।

ਮੰਗਾਂ ਮੰਨਣ ਤੋਂ ਭਗੌੜੇ ਮੁੱਖ ਮੰਤਰੀ ਸਮੇਤ ਮੰਤਰੀਆਂ ਵਲੋਂ ਕੂੜ ਪ੍ਰਚਾਰ ਕਰਨ ਖਿਲਾਫ ਡਿਪਟੀ ਸਪੀਕਰ ਰੋੜੀ ਦੇ ਘਰ ਦਾ ਘਿਰਾਓ 12 ਸਤੰਬਰ ਨੂੰ

 *ਮੰਗਾਂ ਮੰਨਣ ਤੋਂ ਭਗੌੜੇ ਮੁੱਖ ਮੰਤਰੀ ਸਮੇਤ ਮੰਤਰੀਆਂ ਵਲੋਂ ਕੂੜ ਪ੍ਰਚਾਰ ਕਰਨ ਖਿਲਾਫ ਡਿਪਟੀ ਸਪੀਕਰ ਰੋੜੀ ਦੇ ਘਰ ਦਾ ਘਿਰਾਓ 12 ਸਤੰਬਰ ਨੂੰ* 

 

*ਦਾਣਾ ਮੰਡੀ ਤੋਂ ਜੈ ਕਿਸ਼ਨ ਰੋੜੀ ਦੇ ਘਰ ਤੱਕ ਰੋਸ ਮਾਰਚ ਕੀਤਾ ਜਾਵੇਗਾ - ਸਤੀਸ਼ ਰਾਣਾ*


...


ਚੰਡੀਗੜ੍ਹ 4 ਸਤੰਬਰ 2026 (   ਜਾਬਸ ਆਫ ਟੁਡੇ    ) ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਮੰਨਣ ਦੀ ਥਾਂ ਮੁਲਾਜ਼ਮਾਂ ਪੈਨਸ਼ਨਰਾਂ ਖਿਲਾਫ ਕੂੜ ਪ੍ਰਚਾਰ ਵਿੱਢਣ ਅਤੇ ਵਾਰ-ਵਾਰ ਮੀਟਿੰਗ ਦੇ ਕੇ ਮੁੱਖ ਮੰਤਰੀ ਦੇ ਭਗੌੜੇ ਹੋਣ ਦੇ ਖ਼ਿਲਾਫ਼ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਮੰਤਰੀਆਂ ਦੇ ਦਫਤਰਾਂ/ਘਰਾਂ ਦੇ ਘਿਰਾਓ ਦੇ  ਦਿੱਤੇ ਸੱਦੇ ਤਹਿਤ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਜਿਲ੍ਹਾ ਹੁਸ਼ਿਆਰਪੁਰ ਦੀਆਂ ਤਾਲਮੇਲ ਕਮੇਟੀਆਂ ਦੀ ਸੂਬਾ ਕਨਵੀਨਰ-ਕਮ-ਕੁਆਰਡੀਨੇਟਰ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਸਾਂਝੀ ਮੀਟਿੰਗ ਗੜ੍ਹਸ਼ੰਕਰ ਵਿਖੇ ਕੀਤੀ ਗਈ। 


        ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਮੋਰਚੇ ਅਤੇ ਤਾਲਮੇਲ ਕਮੇਟੀ ਦੇ ਆਗੂਆਂ ਕੁਲਦੀਪ ਸਿੰਘ ਦੌੜਕਾ, ਮੁਕੇਸ਼ ਕੁਮਾਰ, ਮੱਖਣ ਸਿੰਘ ਵਾਹਿਦਪੁਰੀ, ਵਿਜੇ ਕੁਮਾਰ, ਕੁਲਵਿੰਦਰ ਸਿੰਘ ਅਟਵਾਲ, ਮਦਨ ਲਾਲ, ਅਮਰੀਕ ਸਿੰਘ, ਜੀਤ ਲਾਲ ਗੋਹਲੜੋਂ, ਬਿਕਰਮਜੀਤ ਸਿੰਘ, ਇੰਦਰਜੀਤ ਵਿਰਦੀ, ਸ਼ਾਮ ਸੁੰਦਰ ਕਪੂਰ ਤੇ ਬਲਵੰਤ ਰਾਮ ਨੇ ਦੱਸਿਆ ਕਿ ਮੀਟਿੰਗ ਵਿੱਚ 12 ਸਤੰਬਰ ਨੂੰ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦੇ ਘਰ ਅਤੇ ਦਫਤਰ ਦਾ ਘਿਰਾਓ ਕਰਨ ਬਾਰੇ ਵਿਸਤਾਰ ਨਾਲ ਚਰਚਾ ਕਰਦਿਆਂ ਵਿਉਂਤਬੰਦੀ ਕੀਤੀ ਗਈ ਅਤੇ ਦੋਹਾਂ ਜ਼ਿਲ੍ਹਿਆ ਦੇ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਵਾਉਣ ਦਾ ਫੈਸਲਾ ਕੀਤਾ ਗਿਆ।

      ਤਾਲਮੇਲ ਕਮੇਟੀ ਦੇ ਆਗੂਆਂ ਕਰਨੈਲ ਸਿੰਘ ਰਾਹੋ, ਚੰਦਰ ਸ਼ੇਖਰ, ਅਸ਼ੋਕ ਕੁਮਾਰ, ਵਿਨੋਦ ਕੁਮਾਰ ਰਾਣਾ, ਕਮਲਦੇਵ, ਪਵਨ ਗੋਇਲ, ਹੰਸ ਰਾਜ, ਜੀਤ ਬਗਵਾਈ, ਭੁਪਿੰਦਰ ਸਿੰਘ ਸੜੋਆ, ਮੱਖਣ ਲੰਗੇਰੀ, ਪਵਨ ਗੜ੍ਹੀ, ਨਰੇਸ਼ ਭੰਮੀਆਂ, ਹਰਜਿੰਦਰ ਸੁੰਨੀ, ਜਸਵੀਰ ਰੱਕੜ, ਬਲਵਿੰਦਰ ਸਿੰਘ, ਸੁਖਪਾਲ ਸਿੰਘ ਨੇ ਕਿਹਾ ਕਿ ਰਹਿੰਦੇ 18 ਪ੍ਰਤੀਸ਼ਤ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨ, ਪੈਨਸ਼ਨ ਦੁਹਰਾਈ 2.59 ਦੇ ਗੁਣਾਕ ਨਾਲ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਅਨਰਿਵਾਈਜਡ ਕੈਟਾਗਰੀਆਂ ਦੀ ਤਨਖਾਹ 2.59 ਦੇ ਗੁਣਾਕ ਨਾਲ ਸੋਧਣ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਮਾਣ ਭੱਤਾ ਇਨਸੈਂਟਿਵ ਵਰਕਰਾਂ ਨੂੰ ਘੱਟੋ ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆਉਣ, ਸੋਧਣ ਦੇ ਨਾਂ 'ਤੇ ਪੇਂਡੂ ਭੱਤੇ ਸਮੇਤ ਕੱਟੇ ਗਏ ਸਮੁੱਚੇ ਭੱਤੇ ਬਹਾਲ ਕਰਨ, ਏਸੀਪੀ ਸਕੀਮ ਬਹਾਲ ਕਰਨ, ਮੁਲਾਜ਼ਮ ਵਿਰੋਧੀ ਨੋਟੀਫਕੇਸ਼ਨ 15.01.2015 ਦਾ ਮੁਢਲੀ ਤਨਖਾਹ 'ਤੇ ਨਿਯੁਕਤੀ ਦਾ ਪੱਤਰ, 17.07.2020 ਦਾ ਕੇਂਦਰੀ ਸਕੇਲ ਲਾਗੂ ਕਰਨ ਦੇ ਪੱਤਰ ਨੂੰ ਰੱਦ ਕਰਨ ਅਤੇ 12.06.2025 ਨੂੰ ਸੋਧੇ ਗਏ ਸਰਵਿਸ ਰੂਲਾਂ ਦੇ ਨੋਟੀਫਿਕੇਸ਼ਨ ਨੂੰ ਵਾਪਸ ਲੈ ਕੇ ਪੰਜਾਬ ਦੇ ਸਮੁੱਚੇ ਨਵੇਂ ਮੁਲਾਜ਼ਮਾਂ ਨੂੰ ਪੰਜਾਬ ਦੇ ਤਨਖਾਹ ਸਕੇਲ ਦੇਣ, ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਵਿਕਾਸ ਦੇ ਨਾਂ ਤੇ ਕੱਟਿਆ ਜਾ ਰਿਹਾ 200 ਰੁਪਏ ਪ੍ਰਤੀ ਮਹੀਨਾ ਜਜੀਆ ਟੈਕਸ ਵਾਪਸ ਲੈਣ, ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਯਕਮੁਸ਼ਤ ਇੱਕੋ ਕਿਸ਼ਤ ਵਿੱਚ ਅਦਾ ਕਰਨ, ਪੰਜਵੇਂ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਤੇ 2011 ਵਿੱਚ ਲਾਗੂ ਕੀਤੀ ਉਚੇਰੀ ਗ੍ਰੇਡ ਪੇ ਬਹਾਲ ਕਰਨ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਬੱਝਵਾਂ ਮੈਡੀਕਲ ਭੱਤਾ 2000 ਰੁਪਏ ਪ੍ਰਤੀ ਮਹੀਨਾ ਕਰਨ, ਜਨਵਰੀ 2016 ਤੋਂ ਤਨਖਾਹ ਅਤੇ ਪੈਨਸ਼ਨ ਦੁਹਰਾਈ ਕਰਦੇ ਸਮੇਂ 125% ਮਹਿੰਗਾਈ ਭੱਤੇ ਨੂੰ ਆਧਾਰ ਬਣਾਉਣ, ਛੇਵੇਂ ਤਨਖਾਹ ਕਮਿਸ਼ਨ ਦੇ ਦੂਸਰੇ ਹਿੱਸੇ ਦੀ ਏ ਸੀ ਪੀ ਸਬੰਧੀ ਰਿਪੋਰਟ ਜਾਰੀ ਕਰਨ, ਪੰਜਾਬ ਦੇ ਸੱਤਵੇਂ ਤਨਖਾਹ ਕਮਿਸ਼ਨ ਦਾ ਤੁਰੰਤ ਗਠਨ ਕਰਨ, ਕੈਸ਼ਲੈਸ ਹੈਲਥ ਸਕੀਮ ਪੰਜਾਬ ਦੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੇ ਲਾਗੂ ਕਰਨ, ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਡੈਥ ਕਮ ਰਿਟਾਇਰਮੈਂਟ ਗਰੈਚੁਟੀ ਕੇਂਦਰ ਦੀ ਤਰਜ ਤੇ 25 ਲੱਖ ਰੁਪਏ ਕਰਨ, ਇਸ ਨੂੰ ਰਹਿੰਦੇ ਬੋਰਡਾਂ ਕਾਰਪੋਰੇਸ਼ਨਾਂ ਅਤੇ ਹੋਰ ਅਦਾਰਿਆਂ ਤੇ ਵੀ ਲਾਗੂ ਕਰਨ, ਅਦਾਲਤਾਂ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਦਿੱਤੇ ਗਏ ਫੈਸਲਿਆਂ ਨੂੰ ਜਨਰਲਾਈਜ਼ ਕਰਨ ਦੀ ਮੰਗ ਕੀਤੀ।

   ਇਸ ਸਮੇਂ ਜੋਗਿੰਦਰ ਸਿੰਘ, ਸੱਤਪਾਲ, ਨਰੇਸ਼ ਕੁਮਾਰ, ਗੋਪੀ ਰਾਮ, ਮਨਦੀਪ ਕੁਮਾਰ , ਦਿਲਾਵਰ ਸਿੰਘ, ਗੁਰਨਾਮ ਹਾਜ਼ੀਪੁਰ, ਜਗਦੀਸ਼ ਲਾਲ, ਇਸ਼ਾਨ ਮੱਕੜ, ਗੁਰਨੀਤ, ਹਰਮੇਸ਼ ਕੁਮਾਰ, ਰਮਨ ਕੁਮਾਰ ਆਦਿ ਮੌਜੂਦ ਸਨ।

ਆਮ ਆਦਮੀ ਪਾਰਟੀ ਨੇ ਫੇਸਬੁੱਕ 'ਤੇ ਸਾਂਝੀ ਕੀਤੀ ਪੋਸਟ, ਮੁਲਾਜ਼ਮਾਂ ਨੂੰ ਸੱਭ ਤੋਂ ਵੱਧ ਤਨਖਾਹ ਪੜ੍ਹੋ

 

ਪੰਜਾਬ ਦੇ ਰਿਹਾ ਮੁਲਾਜ਼ਮਾਂ ਨੂੰ ਕੇਂਦਰ ਤੋਂ ਵੱਧ ਤਨਖ਼ਾਹਾਂ: ਆਮ ਆਦਮੀ ਪਾਰਟੀ ਨੇ ਫੇਸਬੁੱਕ 'ਤੇ ਸਾਂਝੀ ਕੀਤੀ ਪੋਸਟ

ਚੰਡੀਗੜ੍ਹ: ਆਮ ਆਦਮੀ ਪਾਰਟੀ-ਪੰਜਾਬ ਵੱਲੋਂ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਇੱਕ ਪੋਸਟ ਸਾਂਝੀ ਕਰਕੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੀ ਤੁਲਨਾ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨਾਲ ਕੀਤੀ ਗਈ ਹੈ। ਪਾਰਟੀ ਵੱਲੋਂ ਸਾਂਝੇ ਕੀਤੇ ਗ੍ਰਾਫਿਕ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੁਝ ਵਰਗਾਂ ਦੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਕੇਂਦਰ ਦੇ ਮੁਕਾਬਲੇ ਵੱਧ ਤਨਖ਼ਾਹ ਮਿਲ ਰਹੀ ਹੈ।



ਪਾਰਟੀ ਵੱਲੋਂ ਸਾਂਝੇ ਕੀਤੇ ਅੰਕੜੇ

ਆਮ ਆਦਮੀ ਪਾਰਟੀ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਤਨਖ਼ਾਹਾਂ ਦੀ ਤੁਲਨਾ ਹੇਠ ਲਿਖੇ ਤਰੀਕੇ ਨਾਲ ਕੀਤੀ ਗਈ ਹੈ:

ਮੁਲਾਜ਼ਮ ਵਰਗ ਪੰਜਾਬ ਕੇਂਦਰ
ਕਲਰਕ ₹54,812 ₹36,960
ਡਰਾਈਵਰ ₹40,612 ₹36,960
ਸਟੈਨੋਗ੍ਰਾਫਰ ₹56,374 ₹47,360
ETT ਅਧਿਆਪਕ ₹67,592 ₹65,760
ਕਾਂਸਟੇਬਲ ₹54,812 ₹36,960

ਕੀ ਕਿਹਾ ਗਿਆ ਹੈ?

ਪੋਸਟ ਵਿੱਚ ਵੱਡੇ ਅੱਖਰਾਂ ਵਿੱਚ “ਪੰਜਾਬ ਦੇ ਰਿਹਾ ਮੁਲਾਜ਼ਮਾਂ ਨੂੰ ਕੇਂਦਰ ਤੋਂ ਵੱਧ ਤਨਖ਼ਾਹਾਂ” ਲਿਖਿਆ ਗਿਆ ਹੈ। ਇਸ ਰਾਹੀਂ ਪੰਜਾਬ ਅਤੇ ਕੇਂਦਰ ਸਰਕਾਰ ਦੇ ਕੁਝ ਮੁਲਾਜ਼ਮ ਵਰਗਾਂ ਦੀ ਤਨਖ਼ਾਹ ਵਿੱਚ ਅੰਤਰ ਨੂੰ ਉਜਾਗਰ ਕੀਤਾ ਗਿਆ ਹੈ। Read here Aam aadmi party Post 

ਇਹ ਅੰਕੜੇ ਆਮ ਆਦਮੀ ਪਾਰਟੀ-ਪੰਜਾਬ ਵੱਲੋਂ ਆਪਣੇ ਫੇਸਬੁੱਕ ਪੇਜ 'ਤੇ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ 'ਤੇ ਹਨ। ਵੱਖ-ਵੱਖ ਅਹੁਦਿਆਂ ਦੀ ਅਸਲ ਤਨਖ਼ਾਹ ਤਨਖ਼ਾਹ ਸਕੇਲ, ਪੇਅ ਲੈਵਲ, ਭੱਤਿਆਂ ਅਤੇ ਹੋਰ ਸੇਵਾ ਸ਼ਰਤਾਂ ਦੇ ਆਧਾਰ 'ਤੇ ਵੱਖਰੀ ਹੋ ਸਕਦੀ ਹੈ। 

ਨੋਟ: ਇਸ ਖ਼ਬਰ ਵਿੱਚ ਦਿੱਤੇ ਤਨਖ਼ਾਹ ਸਬੰਧੀ ਅੰਕੜੇ ਆਮ ਆਦਮੀ ਪਾਰਟੀ-ਪੰਜਾਬ ਵੱਲੋਂ ਫੇਸਬੁੱਕ 'ਤੇ ਸਾਂਝੀ ਕੀਤੀ ਪੋਸਟ ਵਿੱਚ ਦਰਸਾਏ ਗਏ ਅੰਕੜਿਆਂ ਅਨੁਸਾਰ ਹਨ।

PSEB SEPTEMBER EXAM 2026 : SAMPLE PAPERS ( WITH LATEST BLUE PRINT)

 

PSEB September Exam 2026: Class 10, 11 & 12 Sample Papers – All Subjects

PSEB September Examination 2026 is approaching, and students of Classes 10th, 11th and 12th can now access subject-wise Punjab Board September Exam 2026 Sample Papers for exam preparation.

To help students prepare according to the expected examination pattern, we are providing a collection of PSEB September Sample Papers 2026, including Class 10, Class 11 and Class 12 subjects. More sample papers for other classes and subjects will be added soon.



📢 PSEB September Exam 2026 Sample Papers
Practice these sample question papers to understand the question pattern, marks distribution and important topics before the September examination.

PSEB September Exam 2026 – Sample Papers

Students can click on the links below to open the complete sample question paper for their class and subject.

📘 Class 12th PSEB September Exam Sample Papers 2026

📗 Class 11th PSEB September Exam Sample Papers 2026


📕 Class 10th PSEB September Exam Sample Papers 2026

What is PSEB September Examination 2026?

The Punjab School Education Board (PSEB) conducts school-level examinations during the academic session. For the 2026-27 session, September/Term-1 examinations are an important part of students' academic preparation.

According to information available regarding the 2026 PSEB Term-1 examinations, senior secondary schools are expected to prepare question papers based on the prescribed PSEB model-paper pattern. The reported examination schedule for Classes 11 and 12 runs during September 2026. :contentReference[oaicite:0]{index=0}

The official PSEB website also maintains a section for Model Test Papers/Sample Question Papers, covering subjects for different classes. :contentReference[oaicite:1]{index=1}

Why Should Students Practice PSEB September Sample Papers?

Solving sample papers before the examination can help students:

  • Understand the expected question-paper pattern.
  • Revise important chapters and topics.
  • Improve time-management skills.
  • Practise MCQs, short-answer and long-answer questions.
  • Identify topics that require additional revision.
  • Build confidence before the September examination.

PSEB September Exam 2026: Prepare According to the Pattern

Students should not rely only on reading chapters. Regular practice with sample question papers can help them become familiar with different types of questions and the expected distribution of marks.

For example, the Class 12 Chemistry sample paper available on this website follows a structured format containing MCQs, assertion-reasoning questions, very short-answer questions, short-answer/case-study questions and long-answer questions. :contentReference[oaicite:2]{index=2}

More PSEB Sample Papers Coming Soon

More PSEB September Exam 2026 Sample Papers for all classes and subjects will be added soon.

We are preparing additional sample question papers for Classes 6th, 7th, 8th, 9th, 10th, 11th and 12th so that students can use them for September examination preparation.

Students are advised to bookmark this page and visit again for new Punjab Board September Sample Papers 2026, question papers and study material.

📌 Important: These are sample/practice question papers prepared for examination preparation. Students should also follow the latest instructions, syllabus and official notices issued by PSEB and their respective schools.

Frequently Asked Questions (FAQs)

1. Where can I find PSEB September Exam Sample Papers 2026?

You can find class-wise and subject-wise PSEB September examination sample papers on this page. New papers will be added as they are prepared.

2. Are these sample papers useful for Class 10, 11 and 12 students?

Yes. The collection includes sample papers for Classes 10th, 11th and 12th, with additional subjects and classes to be added soon.

3. Will more PSEB sample papers be uploaded?

Yes. More PSEB September Exam 2026 Sample Papers for different classes and subjects will be added soon.

4. Are these official PSEB question papers?

These are practice/sample papers and should not be considered the actual examination paper. Students should refer to official PSEB notices and their school for examination-related instructions.

Final Words

The PSEB September Exam 2026 is an important opportunity for students to assess their preparation before the annual examinations. Practising multiple sample papers can help students improve accuracy, speed and confidence.

Keep visiting PB.JOBSOFTODAY.IN for more PSEB September Exam Sample Papers 2026, Punjab Board Question Papers, PSEB Model Papers and study material.

More sample papers for all classes coming soon!

BIG BREAKING: ਸਰਕਾਰੀ ਮੁਲਾਜ਼ਮਾਂ ਲਈ ਕੇਂਦਰ ਦੇ ਬਰਾਬਰ DA ਤੇ ਤਨਖਾਹ ਦਾ ਵੱਡਾ ਫ਼ੈਸਲਾ ਸੰਭਵ, ਪ੍ਰਸਤਾਵ...

 

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ DA ਤੇ ਤਨਖਾਹ ਨੂੰ ਲੈ ਕੇ ਵੱਡਾ ਫੈਸਲਾ ਸੰਭਵ, ਕੈਬਨਿਟ ਸਬ-ਕਮੇਟੀ ਨੇ ਦਿੱਤਾ ਪ੍ਰਸਤਾਵ

ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਮਹਿੰਗਾਈ ਭੱਤੇ (DA) ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਵੱਡਾ ਫੈਸਲਾ ਹੋ ਸਕਦਾ ਹੈ। ਰਿਪੋਰਟ ਮੁਤਾਬਕ ਕੈਬਨਿਟ ਸਬ-ਕਮੇਟੀ ਵੱਲੋਂ ਕੇਂਦਰ ਸਰਕਾਰ ਦੇ ਬਰਾਬਰ DA ਦੇਣ ਦਾ ਪ੍ਰਸਤਾਵ ਰੱਖਿਆ ਗਿਆ ਹੈ।

ਕੈਬਨਿਟ ਸਬ-ਕਮੇਟੀ ਦੀ ਇਸ ਮੰਗ ਨਾਲ ਪੰਜਾਬ ਦੇ ਮੁਲਾਜ਼ਮਾਂ ਨੂੰ DA ਦੇ ਮਾਮਲੇ ਵਿੱਚ ਰਾਹਤ ਮਿਲਣ ਦੀ ਉਮੀਦ ਬਣੀ ਹੈ। ਰਿਪੋਰਟ ਅਨੁਸਾਰ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਵੀ ਇਹ ਪ੍ਰਸਤਾਵ ਰੱਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਬੰਧੀ ਜਲਦ ਹੀ ਸਰਕਾਰ ਵੱਲੋਂ ਐਲਾਨ ਕੀਤਾ ਜਾ ਸਕਦਾ ਹੈ।



ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਨੂੰ ਲੈ ਕੇ ਵੱਡਾ ਦਾਅਵਾ

ਕੈਬਨਿਟ ਸਬ-ਕਮੇਟੀ ਦੇ ਮੈਂਬਰ ਅਤੇ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਬਲਜੀਤ ਕੌਰ ਵੱਲੋਂ ਇਸ ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ। ਰਿਪੋਰਟ ਵਿੱਚ ਹਰਪਾਲ ਸਿੰਘ ਚੀਮਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੰਜਾਬ ਦੇ ਸਰਕਾਰੀ ਕਰਮਚਾਰੀ ਦੇਸ਼ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਕਰਮਚਾਰੀਆਂ ਵਿੱਚ ਸ਼ਾਮਲ ਹਨ।

ਚੀਮਾ ਨੇ ਦਾਅਵਾ ਕੀਤਾ ਕਿ ਬੇਸਿਕ ਤਨਖਾਹ ਅਤੇ DA ਨੂੰ ਮਿਲਾ ਕੇ ਪੰਜਾਬ ਦੇ ਕਰਮਚਾਰੀਆਂ ਦੀ ਤਨਖਾਹ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਨਾਲੋਂ ਵੱਧ ਹੈ। ਇਸ ਤੋਂ ਇਲਾਵਾ ਗੁਜਰਾਤ ਦੇ ਮੁਲਾਜ਼ਮਾਂ ਨਾਲ ਤੁਲਨਾ ਕਰਦਿਆਂ ਪੰਜਾਬ ਦੇ ਕਰਮਚਾਰੀਆਂ ਦੀ ਤਨਖਾਹ ਕਰੀਬ 28 ਫੀਸਦੀ ਵੱਧ ਹੋਣ ਦਾ ਦਾਅਵਾ ਕੀਤਾ ਗਿਆ ਹੈ।


PSEB CLASS 10 MATHEMATICS SEPTEMBER SAMPLE PAPER SET 1 ( ENGLISH MEDIUM)

https://pb.jobsoftoday.in/2026/09/pseb-class-10-mathematics-september_01675778615.html


PSEB CLASS 10 MATHEMATICS SEPTEMBER SAMPLE PAPER SET 1 ( ENGLISH MEDIUM)

https://pb.jobsoftoday.in/2026/09/pseb-class-10-mathematics-september_01675778615.html 



PSEB Class 10 English September Examination Sample Paper Set 2 – 2026

https://pb.jobsoftoday.in/2026/09/pseb-class-10-english-september.html 


PSEB CLASS 10 ENGLISH SEPTEMBER EXAM SAMPLE PAPER SET 1


DA ਨਵੰਬਰ 2024 ਵਿੱਚ 42 ਫੀਸਦੀ ਕੀਤਾ ਗਿਆ ਸੀ

ਰਿਪੋਰਟ ਮੁਤਾਬਕ ਪੰਜਾਬ ਆਪਣੇ ਕੁੱਲ ਰਾਜਸਵ ਦਾ ਕਰੀਬ 51 ਫੀਸਦੀ ਹਿੱਸਾ ਕਰਮਚਾਰੀਆਂ ਅਤੇ ਪੈਨਸ਼ਨਰਾਂ 'ਤੇ ਖਰਚ ਕਰਦਾ ਹੈ, ਜਦਕਿ ਹੋਰ ਰਾਜਾਂ ਵਿੱਚ ਇਹ ਔਸਤ ਕਰੀਬ 38 ਫੀਸਦੀ ਦੱਸੀ ਗਈ ਹੈ। ਪੰਜਾਬ ਸਰਕਾਰ ਵੱਲੋਂ DA ਨੂੰ ਨਵੰਬਰ 2024 ਵਿੱਚ ਵਧਾ ਕੇ 42 ਫੀਸਦੀ ਕੀਤਾ ਗਿਆ ਸੀ।

ਹੁਣ ਪੰਜਾਬ ਦੇ DA ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ, ਇਸ 'ਤੇ ਸਰਕਾਰੀ ਮੁਲਾਜ਼ਮਾਂ ਦੀ ਨਜ਼ਰ ਟਿਕੀ ਹੋਈ ਹੈ।

PSEB CLASS 10 ENGLISH SEPTEMBER EXAM SAMPLE PAPER SET 1

PUNJAB SCHOOL EDUCATION BOARD

CLASS 10th - ENGLISH

SAMPLE PAPER (SET 1)

(September Examination)

Time: 3 Hours | Maximum Marks: 80


SECTION A - READING COMPREHENSION (8 Marks)

Q.1 (a) Read the following passage carefully and answer the questions that follow. (4 × 1 = 4 Marks)

Trees are among the most valuable gifts of nature. They provide us with oxygen, fruits, wood and shade. They also help in maintaining the balance of nature. Their roots hold the soil together and prevent soil erosion. Birds and many other animals depend on trees for food and shelter. Trees also reduce the harmful effects of pollution by absorbing carbon dioxide from the atmosphere. Unfortunately, forests are being cut down rapidly because of increasing population, roads, buildings and industries. If this continues, the environment will suffer badly. Therefore, planting more trees and protecting existing forests are essential for a healthy future.

(i) Trees help to prevent soil erosion by

(a) producing fruits
(b) holding the soil together
(c) providing wood
(d) giving shade

(ii) Birds depend on trees mainly for

(a) transport
(b) food and shelter
(c) industries
(d) roads

(iii) Trees absorb ________ from the atmosphere.

(a) oxygen
(b) nitrogen
(c) carbon dioxide
(d) hydrogen

(iv) The most suitable heading for the passage is

(a) Uses of Wood
(b) Importance and Protection of Trees
(c) Forest Industries
(d) Birds and Animals


Q.1 (b) Look at the poster carefully and answer the questions that follow. (4 × 1 = 4 Marks)



(i) The poster is about a

(a) school competition
(b) book fair
(c) science exhibition
(d) sports event

(ii) The phrase "LIL EDITION" refers to

(a) books for children
(b) expensive books
(c) imported books
(d) old newspapers

(iii) Which books are available at the fair?

(a) Only new books
(b) Only pre-owned books
(c) New and pre-owned books
(d) Only comics

(iv) The books are offered at

(a) special low prices
(b) very high prices
(c) fixed government prices
(d) no price


SECTION B - LITERATURE TEXTBOOKS (35 Marks)

Q.2 Objective Type Questions (6 × 1 = 6 Marks)

(i) The Happy Prince gave the ruby to the poor ________.

(ii) Machines give us more and more hours of ________.

(iii) The two comrades in "A Ballad of Sir Pertab Singh" shared tales of East and ________.

(iv) Who was the narrator's wardmate in "Bed Number-29"?
(a) Ahmed
(b) Naeem
(c) Salim
(d) Akram

(v) Subbiah was mainly a ________ merchant.

(vi) Robert Gillian was the main character of "One Thousand Dollars." (True / False)

Q.3 English Main Course Book - Prose

(a) Answer any three of the following in 20-30 words. (3 × 3 = 9 Marks)

  • Why did the Happy Prince feel sad when he looked over the city?
  • What are the consequences of war according to "Where Is Science Taking Us?"
  • Which is the greatest day in any individual's life according to "Secret of Happiness"?
  • Why was Della crying in "A Gift for Christmas"?
  • Why did the Happy Prince continue helping the poor even after losing his beauty?

(b) Answer any one of the following in about 50-60 words. (1 × 4 = 4 Marks)

(i) "True happiness lies in serving others." Justify this statement with reference to "The Happy Prince."

OR

(ii) What should be the ultimate aim of science according to "Where Is Science Taking Us?"

Q.4 English Main Course Book - Poetry (7 Marks)

(a) Read the stanza and answer any two questions. (2 × 2 = 4 Marks)

Who God doth late and early pray
More of His Grace than gifts to lend;
Who entertains the harmless day
With a religious book or friend.

  • Name the poem and the poet.
  • What does a happy man pray for?
  • How does a happy man spend his day?

(b) Answer any one. (1 × 3 = 3 Marks)

(i) Write the central idea of the poem "Death the Leveller."

OR

(ii) How does "A Ballad of Sir Pertab Singh" present friendship and humanity above social divisions?

Q.5 English Supplementary Reader (3 × 3 = 9 Marks)

  • What did the narrator do before he lost his eyesight? (Bed Number-29)
  • Why did Naeem encourage the narrator to paint again? (Bed Number-29)
  • How did Subbiah manage to get rice during the drought? (Half a Rupee Worth)
  • What did Robert Gillian write in his note? (One Thousand Dollars)
  • Why did Naeem hide the truth about his blindness? (Bed Number-29)

SECTION C - VOCABULARY (4 Marks)

Q.6 Answer the following. (4 × 1 = 4 Marks)

(a) Choose the correct word: The ________ drops on the rose flower make it more beautiful. (dew / due)

(b) Give one word for: A person who does not believe in God.

(c) Use the idiom "At par" in a meaningful sentence.

(d) Correct the following sentence: The sun rises in east.


SECTION D - GRAMMAR, TRANSLATION AND COMPOSITION (33 Marks)

Q.7 Translation - 6 Marks

(a) Translate any three of the following into Punjabi/Hindi. (3 × 1 = 3 Marks)

  • This is the age of the machine.
  • You are greater than you think.
  • Della finished crying.
  • War is the worst example.
  • Science has made our life easier.

(b) Translate any three of the following into English. (3 × 1 = 3 Marks)

  1. ਧਰਤੀ ਸੂਰਜ ਦੁਆਲੇ ਘੁੰਮਦੀ ਹੈ।
  2. ਮੈਂ ਪੱਤਰ ਲਿਖ ਰਿਹਾ ਹਾਂ।
  3. ਆਪਣਾ ਸਮਾਂ ਬਰਬਾਦ ਨਾ ਕਰੋ।
  4. ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਹੈ।
  5. ਮੈਂ ਇਹ ਸਵਾਲ ਹੱਲ ਕਰ ਸਕਦਾ ਹਾਂ।

Q.8 Grammar - Do as Directed (10 × 1 = 10 Marks)

(i) Fill in the blanks with suitable determiners: (a) I have ________ friend who looks as stupid as ________ owl. (b) India is ________ great country. We are proud of ________ rich heritage.

(ii) Fill in the blanks with suitable prepositions: (c) Cricket is a game known ________ its wonderful glories. (d) Positive thoughts are the wings ________ success.

(iii) Fill in the blank with a suitable modal: (e) We ________ respect our parents.

(iv) Fill in the blank with a suitable conjunction: (f) Mohan tried to talk to him ________ he gave no response.

(v) Combine the following sentences using the conjunction given in brackets: (g) This is the house. Sanjeev built it. (that)

(vi) Identify the non-finite in the following sentence: (h) He went to the market to buy vegetables.

(vii) Fill in the blank with the correct tense: (i) She ________ her homework before she went to bed. (complete)

(viii) Correct the following sentence: (j) One of my friend is a teacher.

Q.9 Composition - 17 Marks

(a) Attempt any one. (3 Marks)

(i) Notice Writing: You are the Head Boy/Head Girl of your school. Draft a notice informing students about a Book Fair to be organised in the school.

OR

(ii) Message Writing: You are not at home. Your mother receives a telephone call from your English teacher informing you that the school will remain closed tomorrow due to heavy rain. Write the message for you.

(b) Write a paragraph on any one of the following in about 100-120 words. (4 Marks)

(i) Importance of Trees

OR

(ii) Science and Human Life

(c) Write a letter on any one of the following. (7 Marks)

(i) Personal Letter: Write a letter to your friend telling him/her how you are preparing for your September examination.

OR

(ii) Official Letter: Write a letter to the Municipal Commissioner of your city complaining about the problem of garbage in your locality.

PSEB Class 10 English September Examination Sample Paper Set 2 – 2026

 

PSEB Class 10 English September Examination Sample Paper Set 2 – 2026

PSEB Class 10 English September Examination 2026 – Sample Paper Set 2

Class: 10th
Subject: English
Examination: September Examination 2026
Sample Paper: Set 2
Time: 3 Hours
Maximum Marks: 80

This is the complete PSEB Class 10 English Sample Paper Set 2 for the September Examination. The paper covers Reading Comprehension, Literature, Vocabulary, Grammar, Translation and Composition.

Section Content Marks
Section A Reading Comprehension 8
Section B Literature Textbooks 35
Section C Vocabulary 4
Section D Grammar, Translation and Composition 33
Total 80

SECTION A – READING COMPREHENSION

8 Marks

Q.1 (a) Read the following passage carefully and answer the questions that follow.

(4 × 1 = 4 Marks)

Trees are among the most valuable gifts of nature. They provide us with oxygen, fruits, wood and shade. They also help in maintaining the balance of nature. Their roots hold the soil together and prevent soil erosion. Birds and many other animals depend on trees for food and shelter. Trees also reduce the harmful effects of pollution by absorbing carbon dioxide from the atmosphere.

Unfortunately, forests are being cut down rapidly because of increasing population, roads, buildings and industries. If this continues, the environment will suffer badly. Therefore, planting more trees and protecting existing forests are essential for a healthy future.

(i) Trees help to prevent soil erosion by
(a) producing fruits (b) holding the soil together (c) providing wood (d) giving shade
(ii) Birds depend on trees mainly for
(a) transport (b) food and shelter (c) industries (d) roads
(iii) Trees absorb ________ from the atmosphere.
(a) oxygen (b) nitrogen (c) carbon dioxide (d) hydrogen
(iv) The most suitable heading for the passage is
(a) Uses of Wood (b) Importance and Protection of Trees (c) Forest Industries (d) Birds and Animals

Q.1 (b) Look at the poster carefully and answer the questions that follow.

(4 × 1 = 4 Marks)

(i) How many people worldwide do not have access to clean and safe water?
(a) 783 million (b) 738 million (c) 873 million (d) 378 million
(ii) How many people in Sub-Saharan Africa are without access to improved reliable drinking water sources?
(a) 319 million (b) 139 million (c) 193 million (d) 913 million
(iii) What percentage of illnesses are linked to poor water and sanitation conditions in developing countries?
(a) 18% (b) 80% (c) 50% (d) 20%
(iv) Over 1/2 of the developing world's primary schools do not have access to
(a) electricity (b) transport (c) water and sanitation facilities (d) computers

SECTION B – LITERATURE TEXTBOOKS

35 Marks

Q.2 Objective Type Questions

(6 × 1 = 6 Marks)

(i) The Happy Prince gave the ruby to the poor ________.
(ii) According to “Where Is Science Taking Us?”, which competency is needed along with scientific knowledge?
(a) Memorisation (b) Moral judgement (c) Physical strength (d) Wealth
(iii) The two comrades in “A Ballad of Sir Pertab Singh” shared tales of East and ________.
(iv) Who was the narrator's wardmate in “Bed Number-29”?
(a) Ahmed (b) Naeem (c) Salim (d) Akram
(v) Subbiah was mainly a ________ merchant.
(vi) Robert Gillian was the main character of “One Thousand Dollars.” (True / False)

Q.3 English Main Course Book – Prose

(a) Answer any three of the following in 20–30 words. (3 × 3 = 9 Marks)

  1. Why did the Happy Prince feel sad when he looked over the city?
  2. What are the consequences of war according to “Where Is Science Taking Us?”?
  3. Which is the greatest day in any individual's life according to “Secret of Happiness”?
  4. How did the gifts exchanged by Jim and Della become symbols of their love?
  5. Why did the Happy Prince continue helping the poor even after losing his beauty?

(b) Answer any one of the following in about 50–60 words. (1 × 4 = 4 Marks)

(i) “True happiness lies in serving others.” Justify this statement with reference to “The Happy Prince.”

OR

(ii) What should be the ultimate aim of science according to “Where Is Science Taking Us?”?

Q.4 English Main Course Book – Poetry

7 Marks

(a) Read the stanza and answer any two questions. (2 × 2 = 4 Marks)

Who God doth late and early pray
More of His Grace than gifts to lend;
Who entertains the harmless day
With a religious book or friend.
  1. Name the poem and the poet.
  2. What does a happy man pray for?
  3. How does a happy man spend his day?

(b) Answer any one. (1 × 3 = 3 Marks)

(i) Write the central idea of the poem “Death the Leveller.”

OR

(ii) How does “A Ballad of Sir Pertab Singh” present friendship and humanity above social divisions?

Q.5 English Supplementary Reader

(3 × 3 = 9 Marks)

Answer any three of the following in 25–30 words:

  1. What did the narrator do before he lost his eyesight? (Bed Number-29)
  2. Why did Naeem encourage the narrator to paint again? (Bed Number-29)
  3. How did Subbiah manage to get rice during the drought? (Half a Rupee Worth)
  4. What did Robert Gillian write in his note? (One Thousand Dollars)
  5. Why did Naeem hide the truth about his blindness? (Bed Number-29)

SECTION C – VOCABULARY

4 Marks

Q.6 Answer the following. (4 × 1 = 4 Marks)

(a) Choose the correct word:
The ________ drops on the rose flower make it more beautiful. (dew / due)

(b) Give one word for:
A person who does not believe in God.

(c) Use the idiom “At par” in a meaningful sentence.

(d) Correct the following sentence:
The sun rises in east.

SECTION D – GRAMMAR, TRANSLATION AND COMPOSITION

33 Marks

Q.7 Translation

6 Marks

(a) Translate any three of the following into Punjabi/Hindi. (3 × 1 = 3 Marks)

  1. This is the age of the machine.
  2. You are greater than you think.
  3. Della finished crying.
  4. War is the worst example.
  5. Science has made our life easier.

(b) Translate any three of the following into English. (3 × 1 = 3 Marks)

  1. ਧਰਤੀ ਸੂਰਜ ਦੁਆਲੇ ਘੁੰਮਦੀ ਹੈ।
  2. ਮੈਂ ਪੱਤਰ ਲਿਖ ਰਿਹਾ ਹਾਂ।
  3. ਆਪਣਾ ਸਮਾਂ ਬਰਬਾਦ ਨਾ ਕਰੋ।
  4. ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਹੈ।
  5. ਮੈਂ ਇਹ ਸਵਾਲ ਹੱਲ ਕਰ ਸਕਦਾ ਹਾਂ।

Q.8 Grammar – Do as Directed

10 × 1 = 10 Marks

(i) Fill in the blanks with suitable determiners:

(a) I have ________ friend who looks as stupid as ________ owl.
(b) India is ________ great country. We are proud of ________ rich heritage.

(ii) Fill in the blanks with suitable prepositions:

(c) Cricket is a game known ________ its wonderful glories.
(d) Positive thoughts are the wings ________ success.

(iii) Fill in the blank with a suitable modal:
(e) We ________ respect our parents.

(iv) Fill in the blank with a suitable conjunction:
(f) Mohan tried to talk to him ________ he gave no response.

(v) Combine the following sentences using the conjunction given in brackets:
(g) This is the house. Sanjeev built it. (that)

(vi) Identify the non-finite in the following sentence:
(h) He went to the market to buy vegetables.

(vii) Fill in the blank with the correct tense:
(i) She ________ her homework before she went to bed. (complete)

(viii) Correct the following sentence:
(j) One of my friend is a teacher.

Q.9 Composition

17 Marks

(a) Attempt any one. (3 Marks)

(i) Notice Writing: You are the Head Boy/Head Girl of your school. Draft a notice informing students about a Book Fair to be organised in the school.

OR

(ii) Message Writing: You are not at home. Your mother receives a telephone call from your English teacher informing you that the school will remain closed tomorrow due to heavy rain. Write the message for you.

(b) Write a paragraph on any one of the following in about 100–120 words. (4 Marks)

(i) Importance of Trees

OR

(ii) Science and Human Life

(c) Write a letter on any one of the following. (7 Marks)

(i) Personal Letter: Write a letter to your friend telling him/her how you are preparing for your September examination.

OR

(ii) Official Letter: Write a letter to the Municipal Commissioner of your city complaining about the problem of garbage in your locality.


Note: This sample paper is intended for practice for the Class 10 English September Examination. Students should prepare the prescribed September syllabus thoroughly, including literature, vocabulary, grammar, translation and writing skills.

PUNJAB STATE TEACHER AWARD 2026 LIVE : ਅਧਿਆਪਕ ਦਿਵਸ ਮੌਕੇ ਲਾਈਵ ਸਮਾਰੋਹ, ਦੇਖੋ ਵੀਡਿਉ

ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ 75 ਅਧਿਆਪਕ ਨੂੰ ਸਟੇਟ ਅਵਾਰਡ ਦਿੱਤਾ ਜਾ ਰਿਹਾ ਹੈ। ਅਧਿਆਪਕ ਦਿਵਸ ਮੌਕੇ ਲਾਈਵ ਸਮਾਰੋਹ ਦੇਖੋ ਵੀਡਿਉ 





PSEB CLASS 10 MATHEMATICS SEPTEMBER SAMPLE PAPER SET 1 ( ENGLISH MEDIUM)

 

Class 10th (Mathematics)

September Exam 2026-27 M.M. 80
Section A(1 Marks) — 20 × 1 = 20
1. Choose the correct option:
  1. 5n, where n is a natural number, end with the digit:
    A) 0 B) 5 C) 2 D) 9
  2. If L.C.M. of two prime number p and q(p > q) is 22, then the value of 3p − q is:
    A) 4 B) 28 C) 38 D) 48
  3. The product of a non-zero rational and an irrational number is:
    A) Always irrational B) Always Rational C) Rational or irrational D) None of these
  4. The graph of the quadratic polynomial ax2 + bx + c is always:
    A) Straight line B) Curve C) Parabola D) None of these
  5. If α and β are the zeroes of x2 − 8x + 12, then α + β equals:
    A) 12 B) 8 C) -8 D) -12
  6. The value of c for which the system of linear equations 2x + cy − 7 = 0 and 4x + 6y − 11 = 0 has no solution:
    A) 3 B) -3 C) 2 D) -2
  7. One equation of a pair of coincident linear equations is 3x − 4y + 5 = 0, the second equation can be:
    A) 6x + 8y − 10 = 0 B) -6x − 8y + 10 = 0 C) -6x + 8y − 10 = 0 D) 6x − 8y + 10 = 0
  8. The pair of equations y = 0 and y = -7 has:
    A) One solution B) Two solutions C) Infinitely many solution D) No solution
  9. Which of following is not a quadratic equation?
    A) x + 1/x = 4 B) x2 + 1/x = 4 C) x2 − 5x + 6 = 0 D) 2x2 − 4 = x2 − 7
  10. If the discriminant of a quadratic equation is positive and non-zero, then the equation has:
    A) Two distinct real roots B) Two equal real roots C) No real roots D) One real root
  11. In an A.P. T1 + T24 = 100, then what is the value of T2 + T23?
    A) 300 B) 200 C) 100 D) -100
  12. Common difference of A.P. -17, -10, -3, ... is:
    A) 7 B) -7 C) -17 D) None of these
  13. If ΔABC ~ ΔDEF, then which of following is not true?
    A) AB/DE = BC/EF B) ∠C = ∠F C) AC/DF = BC/DE D) All of these are true
  14. Two triangular flags are similar. The first has sides 4, 5 and 6. If the longest side of the second flag is 18, what is its shortest side?
    A) 12 B) 10 C) 15 D) 8
  15. In a frequency distribution, the class marks of a class interval is 32 and the class width is 10. What is the lower limit of the class?
    A) 37 B) 35.5 C) 27 D) 29.5
  16. Class size of 50-100 is:
    A) 50 B) 100 C) 75 D) None of these
  17. Relationship between mean, median and mode is:
    A) Mode = 3 Median − 2 Mean B) Mode = 2 Median − 3 Mean C) Mode = 3 Median + 2 Mean D) Mode = 2 Median − Mean
  18. What is probability of getting 53 Mondays in a leap year?
    A) 1/7 B) 2/7 C) 3/7 D) 0
  19. Which of following cannot be the probability of an event?
    A) 1 B) 2/3 C) 3/2 D) 0
  20. The probability of a certain event is:
    A) 0 B) 1 C) 1½ D) between 0 and 1
Section B(2 Marks)
  1. 2. Two numbers are in ratio 4:5. If their H.C.F is 18 then find L.C.M of the numbers.
  2. 3. Find a quadratic polynomial with √2 as sum and 1/3 as the product of its zeroes.
  3. 4. How many 3 digits numbers are divisible by 9?
  4. 5. Find sum of 51 terms of A.P. 10, 14, 18, 22,........
  5. 6. In the given figure, DE||BC if AD = x, DB = x − 2, AE = x + 2, EC = x − 1, Find the value of x. 


  6. 7. A number is selected at random from the integers between 0 and 50. Find the probability that the selected number is a) multiple of 5 b) not a multiple of 5.
  7. 8. One card is drawn at random from a well shuffled deck of 52 cards. Find the probability of getting i) a red face card ii) black card of queen
Section: C(4 Marks)
  1. 9. Solve the following pair of linear equations 3x − 5y = 4 and 9x − 2y = 7
  2. 10. Is it possible to design a rectangular park of perimeter 80m and the area 400m2? If so, find its length and breadth.
    OR
    The product of two consecutive multiples of 5 is 750. Form the quadratic equation and find the two multiples.
  3. 11. Find the nature of roots of the quadratic equation 3x2 − 5x + 2 = 0 If real roots exists, find them.
  4. 12. Find two consecutive positive integers sum of whose squares is 365.
  5. 13. How many terms of A.P 3, 5, 7, 9 ... must be added to get the sum 99?
    OR
    Which term of A.P 3, 15, 27, 39... will be 132 more than its 54th term?
  6. 14. Find 31st term of an A.P whose 11th term is 38 and 16th term is 73.
  7. 15. Find three consecutive terms in A.P whose sum is 21 and product is 231.
    OR
    Find the sum 34 + 32 + 30 + ..... + 10
Section: D(6 Marks)
  1. 16. Check whether the pair of equations 2x + y − 6 = 0 and 4x − 2y − 4 = 0 is consistent. If so solve graphically.
    OR
    The sum of present ages of a father and his son is 50 years. Five years ago, the father's age was 7 times the age of son. Find their present age.
  2. 17. a) In a triangle, a line drawn parallel to one side to intersect the other sides in distinct points divides the two sides in the same ratio. Prove it.
    b) In fig, if PQ || RS, prove that ΔPOQ ~ ΔSOR 

    OR
    The diagonals of a quadrilateral ABCD intersect each other at the point O such that AO/BO = CO/DO. Show that ABCD is a trapezium.


  1. 18. Find the mode of data given below :-
    Age (in years) 5-15 15-25 25-35 35-45 45-55 55-65
    No. of Patients 6 11 21 23 14 5
    OR
    Find the median weight of following students :-
    Weight (in kg) 40-45 45-50 50-55 55-60 60-65 65-70 70-75
    No. of Students 2 3 8 6 6 3 2

PSEB CLASS 10 MATHEMATICS SEPTEMBER EXAM SAMPLE PAPER SET 1 ( PUNJABI MEDIUM)

 

ਜਮਾਤ 10ਵੀਂ (ਗਣਿਤ)

ਸਤੰਬਰ ਪ੍ਰੀਖਿਆ 2026-27 ਕੁੱਲ ਅੰਕ: 80
ਭਾਗ - ੳ (1-1 ਅੰਕ ਵਾਲੇ ਪ੍ਰਸ਼ਨ) — 20 × 1 = 20
1. ਸਹੀ ਵਿਕਲਪ ਦੀ ਚੋਣ ਕਰੋ:
  1. 5n, ਜਿੱਥੇ n ਇੱਕ ਪ੍ਰਾਕ੍ਰਿਤਿਕ ਸੰਖਿਆ ਹੈ, ਦਾ ਅੰਤਿਮ ਅੰਕ ਹਮੇਸ਼ਾ ਹੋਵੇਗਾ:
    A) 0 B) 5 C) 2 D) 9
  2. ਜੇਕਰ ਦੋ ਅਭਾਜ ਸੰਖਿਆਵਾਂ p ਅਤੇ q (p > q) ਦਾ ਲ.ਸ.ਵ. (L.C.M.) 22 ਹੈ, ਤਾਂ 3p − q ਦਾ ਮੁੱਲ ਹੋਵੇਗਾ:
    A) 4 B) 28 C) 38 D) 48
  3. ਇੱਕ ਗੈਰ-ਸਿਫ਼ਰ ਪਰਿਮੇਯ ਅਤੇ ਇੱਕ ਅਪਰਿਮੇਯ ਸੰਖਿਆ ਦਾ ਗੁਣਨਫਲ ਹੁੰਦਾ ਹੈ:
    A) ਹਮੇਸ਼ਾ ਅਪਰਿਮੇਯ B) ਹਮੇਸ਼ਾ ਪਰਿਮੇਯ C) ਪਰਿਮੇਯ ਜਾਂ ਅਪਰਿਮੇਯ D) ਇਹਨਾਂ ਵਿੱਚੋਂ ਕੋਈ ਨਹੀਂ
  4. ਦੋ-ਘਾਤੀ ਬਹੁਪਦ ax2 + bx + c ਦਾ ਆਲੇਖ (ਗ੍ਰਾਫ਼) ਹਮੇਸ਼ਾ ਹੁੰਦਾ ਹੈ:
    A) ਸਰਲ ਰੇਖਾ B) ਵਕਰ C) ਪਰਵਲਯ (ਪੈਰਾਬੋਲਾ) D) ਇਹਨਾਂ ਵਿੱਚੋਂ ਕੋਈ ਨਹੀਂ
  5. ਜੇਕਰ α ਅਤੇ β ਬਹੁਪਦ x2 − 8x + 12 ਦੇ ਸਿਫ਼ਰ ਹਨ, ਤਾਂ α + β ਦਾ ਮੁੱਲ ਹੈ:
    A) 12 B) 8 C) -8 D) -12
  6. c ਦਾ ਉਹ ਮੁੱਲ ਜਿਸ ਲਈ ਰੇਖੀ ਸਮੀਕਰਣ ਪ੍ਰਣਾਲੀ 2x + cy − 7 = 0 ਅਤੇ 4x + 6y − 11 = 0 ਦਾ ਕੋਈ ਹੱਲ ਨਹੀਂ ਹੈ:
    A) 3 B) -3 C) 2 D) -2
  7. ਸੰਪਾਤੀ ਰੇਖੀ ਸਮੀਕਰਣਾਂ ਦੇ ਜੋੜੇ ਦੀ ਇੱਕ ਸਮੀਕਰਣ 3x − 4y + 5 = 0 ਹੈ, ਦੂਜੀ ਸਮੀਕਰਣ ਹੋ ਸਕਦੀ ਹੈ:
    A) 6x + 8y − 10 = 0 B) -6x − 8y + 10 = 0 C) -6x + 8y − 10 = 0 D) 6x − 8y + 10 = 0
  8. ਸਮੀਕਰਣ ਜੋੜੇ y = 0 ਅਤੇ y = -7 ਦੇ ਹੱਲ ਹਨ:
    A) ਇੱਕ ਹੱਲ B) ਦੋ ਹੱਲ C) ਅਨੇਕਾਂ ਹੱਲ D) ਕੋਈ ਹੱਲ ਨਹੀਂ
  9. ਹੇਠ ਲਿਖਿਆਂ ਵਿੱਚੋਂ ਕਿਹੜੀ ਦੋ-ਘਾਤੀ ਸਮੀਕਰਣ ਨਹੀਂ ਹੈ?
    A) x + 1/x = 4 B) x2 + 1/x = 4 C) x2 − 5x + 6 = 0 D) 2x2 − 4 = x2 − 7
  10. ਜੇਕਰ ਕਿਸੇ ਦੋ-ਘਾਤੀ ਸਮੀਕਰਣ ਦਾ ਡਿਸਕ੍ਰਿਮੀਨੈਂਟ (D) ਧਨਾਤਮਕ ਅਤੇ ਗੈਰ-ਸਿਫ਼ਰ ਹੈ, ਤਾਂ ਉਸਦੇ ਮੂਲ ਹੋਣਗੇ:
    A) ਦੋ ਭਿੰਨ ਵਾਸਤਵਿਕ ਮੂਲ B) ਦੋ ਬਰਾਬਰ ਵਾਸਤਵਿਕ ਮੂਲ C) ਕੋਈ ਵਾਸਤਵਿਕ ਮੂਲ ਨਹੀਂ D) ਇੱਕ ਵਾਸਤਵਿਕ ਮੂਲ
  11. ਇੱਕ A.P. ਵਿੱਚ T1 + T24 = 100 ਹੈ, ਤਾਂ T2 + T23 ਦਾ ਮੁੱਲ ਕੀ ਹੋਵੇਗਾ?
    A) 300 B) 200 C) 100 D) -100
  12. A.P. -17, -10, -3, ... ਦਾ ਸਾਂਝਾ ਅੰਤਰ (d) ਹੈ:
    A) 7 B) -7 C) -17 D) ਇਹਨਾਂ ਵਿੱਚੋਂ ਕੋਈ ਨਹੀਂ
  13. ਜੇਕਰ ΔABC ~ ΔDEF ਹੋਵੇ, ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ?
    A) AB/DE = BC/EF B) ∠C = ∠F C) AC/DF = BC/DE D) ਇਹ ਸਾਰੇ ਸੱਚ ਹਨ
  14. ਦੋ ਤਿਕੋਣੇ ਝੰਡੇ ਸਮਰੂਪ ਹਨ। ਪਹਿਲੇ ਦੀਆਂ ਭੁਜਾਵਾਂ 4, 5 ਅਤੇ 6 ਹਨ। ਜੇਕਰ ਦੂਜੇ ਝੰਡੇ ਦੀ ਸਭ ਤੋਂ ਲੰਮੀ ਭੁਜਾ 18 ਹੈ, ਤਾਂ ਇਸਦੀ ਸਭ ਤੋਂ ਛੋਟੀ ਭੁਜਾ ਕੀ ਹੋਵੇਗੀ?
    A) 12 B) 10 C) 15 D) 8
  15. ਇੱਕ ਬਾਰੰਬਾਰਤਾ ਵੰਡ ਵਿੱਚ, ਇੱਕ ਵਰਗ ਅੰਤਰਾਲ ਦਾ ਵਰਗ ਚਿੰਨ੍ਹ 32 ਅਤੇ ਵਰਗ ਮਾਪ 10 ਹੈ। ਇਸ ਵਰਗ ਅੰਤਰਾਲ ਦੀ ਹੇਠਲੀ ਸੀਮਾ ਕੀ ਹੋਵੇਗੀ?
    A) 37 B) 35.5 C) 27 D) 29.5
  16. ਵਰਗ ਅੰਤਰਾਲ 50-100 ਦਾ ਵਰਗ ਮਾਪ (Class size) ਹੈ:
    A) 50 B) 100 C) 75 D) ਇਹਨਾਂ ਵਿੱਚੋਂ ਕੋਈ ਨਹੀਂ
  17. ਮੱਧਮਾਨ, ਮੱਧਿਕਾ ਅਤੇ ਬਹੁਲਕ ਵਿਚਕਾਰ ਸਹੀ ਸੰਬੰਧ ਹੈ:
    A) ਬਹੁਲਕ = 3 ਮੱਧਿਕਾ − 2 ਮੱਧਮਾਨ B) ਬਹੁਲਕ = 2 ਮੱਧਿਕਾ − 3 ਮੱਧਮਾਨ C) ਬਹੁਲਕ = 3 ਮੱਧਿਕਾ + 2 ਮੱਧਮਾਨ D) ਬਹੁਲਕ = 2 ਮੱਧਿਕਾ − ਮੱਧਮਾਨ
  18. ਇੱਕ ਲੀਪ ਦੇ ਸਾਲ ਵਿੱਚ 53 ਸੋਮਵਾਰ ਹੋਣ ਦੀ ਸੰਭਾਵਨਾ ਕੀ ਹੈ?
    A) 1/7 B) 2/7 C) 3/7 D) 0
  19. ਹੇਠ ਲਿਖਿਆਂ ਵਿੱਚੋਂ ਕਿਹੜੀ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ?
    A) 1 B) 2/3 C) 3/2 D) 0
  20. ਇੱਕ ਨਿਸ਼ਚਿਤ ਘਟਨਾ ਦੀ ਸੰਭਾਵਨਾ ਹੁੰਦੀ ਹੈ:
    A) 0 B) 1 C) 1½ D) 0 ਅਤੇ 1 ਦੇ ਵਿਚਕਾਰ
ਭਾਗ - ਅ (2-2 ਅੰਕ ਵਾਲੇ ਪ੍ਰਸ਼ਨ)
  1. 2. ਦੋ ਸੰਖਿਆਵਾਂ ਦਾ ਅਨੁਪਾਤ 4:5 ਹੈ। ਜੇਕਰ ਉਹਨਾਂ ਦਾ ਮ.ਸ.ਵ. (H.C.F.) 18 ਹੋਵੇ, ਤਾਂ ਉਹਨਾਂ ਦਾ ਲ.ਸ.ਵ. (L.C.M.) ਪਤਾ ਕਰੋ।
  2. 3. ਇੱਕ ਦੋ-ਘਾਤੀ ਬਹੁਪਦ ਪਤਾ ਕਰੋ ਜਿਸਦੇ ਸਿਫ਼ਰਾਂ ਦਾ ਜੋੜ √2 ਅਤੇ ਸਿਫ਼ਰਾਂ ਦਾ ਗੁਣਨਫਲ 1/3 ਹੈ।
  3. 4. 3 ਅੰਕਾਂ ਵਾਲੀਆਂ ਕਿੰਨੀਆਂ ਸੰਖਿਆਵਾਂ 9 ਨਾਲ ਵੰਡਣਯੋਗ ਹਨ?
  4. 5. A.P. 10, 14, 18, 22,........ ਦੇ ਪਹਿਲੇ 51 ਪਦਾਂ ਦਾ ਜੋੜਫਲ ਪਤਾ ਕਰੋ।
  5. 6. ਦਿੱਤੇ ਗਏ ਚਿੱਤਰ ਵਿੱਚ, DE || BC ਹੈ। ਜੇਕਰ AD = x, DB = x − 2, AE = x + 2, EC = x − 1 ਹੋਵੇ, ਤਾਂ x ਦਾ ਮੁੱਲ ਪਤਾ ਕਰੋ।
  6. 7. 0 ਅਤੇ 50 ਦੇ ਵਿਚਕਾਰਲੇ ਪੂਰਨ ਅੰਕਾਂ ਵਿੱਚੋਂ ਇੱਕ ਸੰਖਿਆ ਅਚਾਨਕ ਚੁਣੀ ਜਾਂਦੀ ਹੈ। ਸੰਭਾਵਨਾ ਪਤਾ ਕਰੋ ਕਿ ਚੁਣੀ ਗਈ ਸੰਖਿਆ: a) 5 ਦਾ ਗੁਣਜ ਹੈ b) 5 ਦਾ ਗੁਣਜ ਨਹੀਂ ਹੈ।
  7. 8. ਚੰਗੀ ਤਰ੍ਹਾਂ ਫੈਂਟੀ ਹੋਈ 52 ਪੱਤਿਆਂ ਦੀ ਤਾਸ਼ ਦੀ ਗੱਡੀ ਵਿੱਚੋਂ ਇੱਕ ਪੱਤਾ ਬਾਹਰ ਕੱਢਿਆ ਜਾਂਦਾ ਹੈ। ਸੰਭਾਵਨਾ ਪਤਾ ਕਰੋ ਕਿ ਇਹ: i) ਇੱਕ ਲਾਲ ਰੰਗ ਦਾ ਤਸਵੀਰ ਵਾਲਾ ਪੱਤਾ ਹੋਵੇ ii) ਹੁਕਮ/ਚਿੜੀਆ ਦੀ ਰਾਣੀ (ਕਾਲੇ ਰੰਗ ਦੀ ਰਾਣੀ) ਹੋਵੇ।
ਭਾਗ - ੲ (4-4 ਅੰਕ ਵਾਲੇ ਪ੍ਰਸ਼ਨ)
  1. 9. ਰੇਖੀ ਸਮੀਕਰਣਾਂ ਦੇ ਜੋੜੇ 3x − 5y = 4 ਅਤੇ 9x − 2y = 7 ਨੂੰ ਹੱਲ ਕਰੋ।
  2. 10. ਕੀ 80 ਮੀਟਰ ਪਰਿਮਾਪ ਅਤੇ 400 ਮੀਟਰ2 ਖੇਤਰਫਲ ਵਾਲਾ ਇੱਕ ਆਇਤਾਕਾਰ ਪਾਰਕ ਬਣਾਉਣਾ ਸੰਭਵ ਹੈ? ਜੇਕਰ ਹਾਂ, ਤਾਂ ਇਸਦੀ ਲੰਬਾਈ ਅਤੇ ਚੌੜਾਈ ਪਤਾ ਕਰੋ।
    ਜਾਂ
    5 ਦੇ ਦੋ ਲਗਾਤਾਰ ਗੁਣਜਾਂ ਦਾ ਗੁਣਨਫਲ 750 ਹੈ। ਦੋ-ਘਾਤੀ ਸਮੀਕਰਣ ਬਣਾਓ ਅਤੇ ਦੋਵੇਂ ਗੁਣਜ ਪਤਾ ਕਰੋ।
  3. 11. ਦੋ-ਘਾਤੀ ਸਮੀਕਰਣ 3x2 − 5x + 2 = 0 ਦੇ ਮੂਲਾਂ ਦੀ ਪ੍ਰਕਿਰਤੀ ਪਤਾ ਕਰੋ। ਜੇਕਰ ਵਾਸਤਵਿਕ ਮੂਲ ਸੰਭਵ ਹੋਣ, ਤਾਂ ਉਹਨਾਂ ਨੂੰ ਪਤਾ ਕਰੋ।
  4. 12. ਦੋ ਲਗਾਤਾਰ ਧਨਾਤਮਕ ਪੂਰਨ ਅੰਕ ਪਤਾ ਕਰੋ ਜਿਨ੍ਹਾਂ ਦੇ ਵਰਗਾਂ ਦਾ ਜੋੜ 365 ਹੋਵੇ।
  5. 13. A.P. 3, 5, 7, 9 ... ਦੇ ਕਿੰਨੇ ਪਦਾਂ ਦਾ ਜੋੜ 99 ਹੋਵੇਗਾ?
    ਜਾਂ
    A.P. 3, 15, 27, 39... ਦਾ ਕਿਹੜਾ ਪਦ ਇਸਦੇ 54ਵੇਂ ਪਦ ਨਾਲੋਂ 132 ਵੱਧ ਹੋਵੇਗਾ?
  6. 14. ਉਸ A.P. ਦਾ 31ਵਾਂ ਪਦ ਪਤਾ ਕਰੋ ਜਿਸਦਾ 11ਵਾਂ ਪਦ 38 ਅਤੇ 16ਵਾਂ ਪਦ 73 ਹੈ।
  7. 15. ਇੱਕ A.P. ਦੇ ਤਿੰਨ ਲਗਾਤਾਰ ਪਦ ਪਤਾ ਕਰੋ ਜਿਨ੍ਹਾਂ ਦਾ ਜੋੜਫਲ 21 ਅਤੇ ਗੁਣਨਫਲ 231 ਹੈ।
    ਜਾਂ
    ਜੋੜਫਲ ਪਤਾ ਕਰੋ: 34 + 32 + 30 + ..... + 10
ਭਾਗ - ਸ (6-6 ਅੰਕ ਵਾਲੇ ਪ੍ਰਸ਼ਨ)
  1. 16. ਜਾਂਚ ਕਰੋ ਕਿ ਕੀ ਸਮੀਕਰਣ ਜੋੜਾ 2x + y − 6 = 0 ਅਤੇ 4x − 2y − 4 = 0 ਸੰਗਤ ਹੈ। ਜੇਕਰ ਹਾਂ, ਤਾਂ ਇਸਨੂੰ ਗ੍ਰਾਫ਼ ਰਾਹੀਂ ਹੱਲ ਕਰੋ।
    ਜਾਂ
    ਇੱਕ ਪਿਤਾ ਅਤੇ ਉਸਦੇ ਪੁੱਤਰ ਦੀਆਂ ਮੌਜੂਦਾ ਉਮਰਾਂ ਦਾ ਜੋੜ 50 ਸਾਲ ਹੈ। ਪੰਜ ਸਾਲ ਪਹਿਲਾਂ, ਪਿਤਾ ਦੀ ਉਮਰ ਪੁੱਤਰ ਦੀ ਉਮਰ ਨਾਲੋਂ 7 ਗੁਣਾ ਸੀ। ਉਹਨਾਂ ਦੀ ਮੌਜੂਦਾ ਉਮਰ ਪਤਾ ਕਰੋ।
  2. 17. a) ਕਿਸੇ ਤ੍ਰਿਭੁਜ ਦੀ ਇੱਕ ਭੁਜਾ ਦੇ ਸਮਾਂਤਰ ਖਿੱਚੀ ਗਈ ਰੇਖਾ ਬਾਕੀ ਦੋ ਭੁਜਾਵਾਂ ਨੂੰ ਭਿੰਨ-ਭਿੰਨ ਬਿੰਦੂਆਂ 'ਤੇ ਕੱਟਦੀ ਹੋਵੇ, ਤਾਂ ਉਹ ਇਹਨਾਂ ਭੁਜਾਵਾਂ ਨੂੰ ਇੱਕੋ ਅਨੁਪਾਤ ਵਿੱਚ ਵੰਡਦੀ ਹੈ। ਸਿੱਧ ਕਰੋ।
    b) ਦਿੱਤੇ ਗਏ ਚਿੱਤਰ ਵਿੱਚ, ਜੇਕਰ PQ || RS ਹੈ, ਤਾਂ ਸਿੱਧ ਕਰੋ ਕਿ ΔPOQ ~ ΔSOR
    ਜਾਂ
    ਇੱਕ ਚਤੁਰਭੁਜ ABCD ਦੇ ਵਿਕਰਣ ਆਪਸ ਵਿੱਚ ਬਿੰਦੂ O 'ਤੇ ਇਸ ਤਰ੍ਹਾਂ ਕੱਟਦੇ ਹਨ ਕਿ AO/BO = CO/DO ਹੈ। ਦਰਸਾਓ ਕਿ ABCD ਇੱਕ ਸਮਲੰਬ ਚਤੁਰਭੁਜ ਹੈ।
  3. 18. ਹੇਠਾਂ ਦਿੱਤੇ ਅੰਕੜਿਆਂ ਦਾ ਬਹੁਲਕ (Mode) ਪਤਾ ਕਰੋ :-
    ਉਮਰ (ਸਾਲਾਂ ਵਿੱਚ) 5-15 15-25 25-35 35-45 45-55 55-65
    ਮਰੀਜ਼ਾਂ ਦੀ ਗਿਣਤੀ 6 11 21 23 14 5
    ਜਾਂ
    ਹੇਠਾਂ ਦਿੱਤੇ ਵਿਦਿਆਰਥੀਆਂ ਦਾ ਮੱਧਿਕਾ (Median) ਭਾਰ ਪਤਾ ਕਰੋ :-
    ਭਾਰ (ਕਿਲੋਗ੍ਰਾਮ ਵਿੱਚ) 40-45 45-50 50-55 55-60 60-65 65-70 70-75
    ਵਿਦਿਆਰਥੀਆਂ ਦੀ ਗਿਣਤੀ 2 3 8 6 6 3 2

ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਰੋਕਣ ਲਈ ਗੈਰ ਵਿੱਦਿਅਕ ਕੰਮਾਂ ਦਾ ਬਾਈਕਾਟ- ਸਮੂਹ ਅਧਿਆਪਕ ਜਥੇਬੰਦੀਆਂ ਜਿਲ੍ਹਾ ਫਾਜ਼ਿਲਕਾ

 ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਰੋਕਣ ਲਈ ਗੈਰ ਵਿੱਦਿਅਕ ਕੰਮਾਂ ਦਾ ਬਾਈਕਾਟ- ਸਮੂਹ ਅਧਿਆਪਕ ਜਥੇਬੰਦੀਆਂ ਜਿਲ੍ਹਾ ਫਾਜ਼ਿਲਕਾ 


    


ਐਸਡੀਐਮ ਫਾਜ਼ਿਲਕਾ ਨੂੰ ਸਮੂਹ ਅਧਿਆਪਕ ਜਥੇਬੰਦੀਆਂ ਦਾ ਵਫਦ ਗੈਰ ਵਿਦਿਅਕ ਕੰਮ ਵਿੱਚ ਲਗਾਈਆਂ ਗਈਆਂ ਡਿਊਟੀਆਂ ਦੇ ਸਬੰਧ ਵਿੱਚ ਮਿਲਿਆ ਜਿਸ ਵਿੱਚ ਰਾਸ਼ਨ ਕਾਰਡ ਵੈਰੀਫਿਕੇਸ਼ਨ ਦਾ ਕੰਮ, ਫਲੱਡ ਕੰਟਰੋਲ, SIR ਅਤੇ ਹੋਰ ਗੈਰ ਵਿਦਿਅਕ ਵਿੱਚ ਲੱਗਦੀਆਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਤੇ ਇਤਰਾਜ਼ ਜਤਾਉਂਦਿਆਂ ਸਰਕਾਰੀ ਸਕੂਲਾਂ ਵਿੱਚ ਗਰੀਬ ਵਿਦਿਆਰਥੀਆਂ ਦੇ ਸਿੱਖਿਆ ਦੇ ਅਧਿਕਾਰ ਨੂੰ ਖਤਰਾ ਮਹਿਸੂਸ ਕਰਦੇ ਹੋਏ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਰੋਸ ਜਿਤਾਉਂਦੇ ਹੋਏ ਸਰਕਾਰ ਦੁਆਰਾ ਰਚੇ ਜਾ ਰਹੇ ਝੂਠੇ ਪ੍ਰਚਾਰ ਦਾ ਪੂਰਾ ਸੱਚ ਜੱਗ ਜਾਰ ਕਰਨ ਦੀ ਕੋਸ਼ਿਸ਼ ਕੀਤੀ ਅਧਿਆਪਕ ਜਥੇਬੰਦੀਆਂ ਵੱਲੋਂ ਸਮੁੱਚੇ ਪ੍ਰਸ਼ਾਸਨ ਨੂੰ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਗੈਰ ਵਿਦਿਅਕ ਕੰਮਾਂ ਨੂੰ ਅਧਿਆਪਕਾਂ ਤੇ ਬੋਝ ਦੱਸਦੇ ਹੋਏ ਗਰੀਬ ਵਿਦਿਆਰਥੀਆਂ ਨੂੰ ਵਿਦਿਆ ਤੋਂ ਸੱਖਣਾ ਰੱਖਣ ਦੀ ਕੋਜੀ ਸਾਜਿਸ਼ ਕਰਾਰ ਕੀਤਾ ਮਾਨ ਸਰਕਾਰ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਨਾ ਲੈਣ ਦੇ ਵੱਡੇ ਵੱਡੇ ਐਲਾਨ ਕੀਤੇ ਜ਼ੋ ਪੂਰੇ ਨਹੀਂ ਹੋਏ। ਸਿੱਖਿਆ ਕ੍ਰਾਂਤੀ ਦਾ ਸਿਰਫ  ਨਾਮ ਹੀ ਰਹਿ ਗਿਆ ਹੈ ਅਸਲ ਵਿੱਚ ਮੌਜੂਦਾ ਸਮੇਂ ਸਕੂਲਾਂ ਦੀ ਸਥਿਤੀ ਅਸਲ ਤੋਂ ਕੋਹਾਂ ਦੂਰ ਹੈ ਜਿਸ ਦਾ ਅਸਲ ਸੱਚ ਸਿੱਖਿਆ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਦਿੱਤੇ ਗਏ ਭਾਸ਼ਣ ਅਨੁਸਾਰ ਪੰਜਾਬ ਦੇ ਸਕੂਲ ਵਿੱਚ ਹਜ਼ਾਰਾ ਪੋਸਟਾਂ ਖਾਲੀ ਹਨ ਉਸ ਦੀ ਅਸਲ ਤਸਵੀਰ ਜੱਗ ਜਾਹਰ ਕਰਦਾ ਹੈ। ਅਧਿਆਪਕ ਆਗੂਆਂ ਵੱਲੋਂ ਇਹ ਕਿਹਾ ਗਿਆ ਕਿ ਅਸਲ ਵਿੱਚ ਸਕੂਲਾਂ ਵਿੱਚ ਵੱਡੀ ਗਿਣਤੀ ਵਿਚ ਸਟਾਫ ਸਕੂਲਾਂ ਤੋਂ ਬਾਹਰ ਗੈਰ ਵਿਦਿਅਕ ਕੰਮਾਂ ਦੀਆਂ ਡਿਊਟੀਆਂ ਵਿੱਚ ਲਗਾਇਆ ਗਿਆ ਹੈ ਜਿਸ ਦਾ ਮਾੜਾ ਪ੍ਰਭਾਵ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਪੈ ਰਿਹਾ ਹੈ ਬੱਚਾ ਆਗੂਆਂ ਵੱਲੋਂ ਪ੍ਰਸ਼ਾਸਨ ਤੋ ਇਹ ਮੰਗ ਕੀਤੀ ਕਿ ਬੱਚਿਆਂ ਦਾ ਸਿੱਖਿਆ ਦਾ ਅਧਿਕਾਰ ਜੋ ਕਿ ਖਤਰੇ ਵਿੱਚ ਹੈ ਅਧਿਆਪਕਾਂ ਦੀਆਂ ਗੈਰ ਵਿਦਿਅਕ  ਕੰਮਾਂ ਵਿੱਚ ਡਿਊਟੀਆਂ ਲਗਾਉਣ ਤੋਂ ਪ੍ਰਹੇਜ ਕੀਤਾ ਤਾਂ ਜੋ ਸਕੂਲ ਵਿੱਚ ਪ੍ਰਬੰਧ ਅਤੇ ਬੱਚਿਆਂ ਦੀ ਪੜ੍ਹਾਈ ਨੂੰ ਠੀਕ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ ਮੁੱਖ ਮੰਤਰੀ ਪੰਜਾਬ ਤੋਂ ਵੀ ਇਹ ਮੰਗ ਕੀਤੀ ਕਿ ਵੋਟਾਂ ਤੋਂ ਪਹਿਲਾਂ ਜੋ ਵਾਅਦੇ ਗਰੀਬ ਲੋਕਾਂ ਨਾਲ ਅਤੇ ਬੱਚਿਆਂ ਨਾਲ ਕੀਤੇ ਸੀ ਕਿ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਨਹੀਂ ਲਏ ਜਾਣਗੇ ਉਸ ਨੂੰ ਅਮਲੀ ਜਾਮਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ । ਇਸ ਵਫਦ ਵੱਲੋਂ ਡੀਈਓ ਸਕੈਡੰਰੀ ਅਜੇ ਕੁਮਾਰ ਸ਼ਰਮਾ ਅਤੇ ਡੀਈਓ ਐਲੀਮੈਂਟਰੀ ਸਤੀਸ਼ ਕੁਮਾਰ ਨੂੰ ਮਿਲਕੇ ਵਿਦਿਆਰਥੀਆਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਨਾ ਲਗਾਉਣ ਦੀ ਗੱਲ ਕੀਤੀ ਗਈ। ਇਸ ਮੌਕੇ ਤੇ ਇਸ ਮੌਕੇ ਤੇ ਅਧਿਆਪਕਾਂ ਆਗੂ ਦਲਜੀਤ ਸਿੰਘ ਸੱਭਰਵਾਲ, ਕੁਲਦੀਪ ਸਿੰਘ ਸੱਭਰਵਾਲ ,ਗੁਰਵਿੰਦਰ ਸਿੰਘ, ਇਨਕਲਾਬ ਸਿੰਘ ਗਿੱਲ,ਭਾਰਤ ਭੂਸ਼ਨ, ਸੁਖਵਿੰਦਰ ਸਿੰਘ ਸਿੱਧੂ, ਅਮਨਦੀਪ ਸਿੰਘ, ਅਨੂਪ ਕੁਮਾਰ , ਸੰਦੀਪ ਮੱਕੜ,ਸਵੀਕਾਰ ਗਾਂਧੀ,ਰਮਨ ਸੇਤੀਆ, ਸੁਭਾਸ਼ ਚੰਦਰ, ਸੁਨੀਲ ਗਾਂਧੀ,ਰਾਜੇਸ਼ ਕੁਮਾਰ, ਕਸ਼ਮੀਰ ਸਿੰਘ,ਮੈਡਮ ਸੁਮਨ ਅਤੇ ਹੋਰ ਅਧਿਆਪਕ ਹਾਜਰ ਸਨ

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends