HISTORICAL DECISION: ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਲਈ ਮੈਚ ਫੀਸ ਬਰਾਬਰ ਹੋਵੇਗੀ, BCCI ਦਾ ਐਲਾਨ

HISTORICAL DECISION: ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਲਈ ਮੈਚ ਫੀਸ ਬਰਾਬਰ ਹੋਵੇਗੀ, BCCI ਦਾ ਐਲਾਨ

BREAKING NEWS: ਜੇਲ ਮੈਡੀਕਲ ਅਫਸਰ ਨੂੰ ਨਸ਼ੀਲੇ ਪਾਊਡਰ ਦੇ ਦੋ ਪੈਕੇਟ ਕੈਦੀਆਂ ਨੂੰ ਪਹੁੰਚਾਉਂਦੇ ਹੋਏ ਰੰਗੇ ਹੱਥੀਂ ਕੀਤਾ ਕਾਬੂ

 Amritsar, 27 October 

ਇੱਕ ਸਪੈਸ਼ਲ ਅੰਡਰ ਕਵਰ ਆਪ੍ਰੇਸ਼ਨ ਵਿੱਚ  ਅੰਮ੍ਰਿਤਸਰ ਜੇਲ ਵਿੱਚ ਤਾਇਨਾਤ ਜੇਲ ਮੈਡੀਕਲ ਅਫਸਰ ਡਾ. ਦਵਿੰਦਰ ਸਿੰਘ ਨੂੰ ਦੋ ਕੈਦੀਆਂ ਨੂੰ 194 ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਦੇ ਦੋ ਪੈਕੇਟ (ਹੀਰੋਇਨ ਲੱਗਦੀ ਹੈ) ਪਹੁੰਚਾਉਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ.

ਇਸਦੀ ਜਾਣਕਾਰੀ ਖੁਦ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵਿਟਰ ਰਾਹੀਂ ਸ਼ੇਅਰ ਕੀਤੀ। ਉਨ੍ਹਾਂ ਕਿਹਾ 

PUNJAB GOVT COOKING COST RATE WITH EFFECT FROM 1 NOVEMBER 2022

 

MID DAY MEAL COOKING COST: ਪੰਜਾਬ ਸਰਕਾਰ ਵੱਲੋਂ ਮਿਡ ਡੇ ਮੀਲ ਅਧੀਨ ਕੁਕਿੰਗ ਕੋਸਟ ਵਿੱਚ ਕੀਤਾ 1 ਨਵੰਬਰ ਤੋਂ ਵਾਧਾ

ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਜਮਾਤ ਦੇ ਬੱਚਿਆਂ ਦੀ ਕੁੱਕਿੰਗ ਕੋਸਟ ਵਿੱਚ ਪ੍ਰਤੀ ਵਿਦਿਆਰਥੀ ਪ੍ਰਤੀ ਦਿਨ ਹੇਠ ਲਿਖੇ ਅਨੁਸਾਰ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਵੱਲੋਂ ਸਮੂਹ ਸਕੂਲਾਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ।

PUNJAB GOVT COOKING COST RATE WITH EFFECT FROM 1 NOVEMBER 2022

 ਪ੍ਰਾਇਮਰੀ 1 (ਪਹਿਲੀ ਤੋਂ ਪੰਜਵੀਂ ਜਮਾਤ ਤੱਕ) 

ਮੌਜੂਦਾ ਕੁੱਕਿੰਗ ਕੋਸਟ ਪ੍ਰਤੀ ਵਿਦਿਆਰਥੀ ਪ੍ਰਤੀ ਦਿਨ (ਰੁਪਇਆ ਵਿੱਚ) 4.97
ਵਾਧਾ ਕਰਨ ਉਪਰੰਤ ਕੁੱਕਿੰਗ ਕੋਸਟ ਦੇ ਨਵੇਂ ਰੇਟ ਪ੍ਰਤੀ ਵਿਦਿਆਰਥੀ 5.45 ਪ੍ਰਤੀ ਦਿਨ (ਰੁਪਇਆ ਵਿੱਚ)

ਅਪਰ ਪ੍ਰਾਇਮਰੀ 

ਮੌਜੂਦਾ ਕੁੱਕਿੰਗ ਕੋਸਟ ਪ੍ਰਤੀ ਵਿਦਿਆਰਥੀ ਪ੍ਰਤੀ ਦਿਨ (ਰੁਪਇਆ ਵਿੱਚ)
7.45
ਵਾਧਾ ਕਰਨ ਉਪਰੰਤ ਕੁੱਕਿੰਗ ਕੋਸਟ ਦੇ ਨਵੇਂ ਰੇਟ ਪ੍ਰਤੀ ਵਿਦਿਆਰਥੀ ਪ੍ਰਤੀ ਦਿਨ (ਰੁਪਇਆ ਵਿੱਚ) 8.17






NOTIFICATION REGARDING PUNJAB TRANSPARENCY AND ACCOUNTABILITY:

DGSE ਵੱਲੋਂ ਪੀਪੀਏ ( PPA) ਨੂੰ ePA ਰਾਹੀਂ ਰਿਪਲੇਸਮੈਂਟ ਕਰਨ ਸਬੰਧੀ ਹਦਾਇਤਾਂ

 

DOWNLOAD COMPLETE INSTRUCTIONS HERE

MC LUDHIANA RECRUITMENT 2022: ਮਿਉਂਸਪਲ ਕੌਂਸਲ ਲੁਧਿਆਣਾ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

 MUNICIPAL COUNCIL LUDHIANA RECRUITMENT 2022: ਮਿਉਂਸਪਲ ਕੌਂਸਲ ਲੁਧਿਆਣਾ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 

Municipal Corporation Ludhiana required following staff purely on contractual basis for Public Relation Branch.

1. Public Relation Officer (1 No.)

2. Cameraman/Videographer (1 No.)

Necessary qualifications and other details can be seen on website https://mcludhiana.gov.in.

Qualified candidates can attend "Walk-in Interview" on 04.11.2022 at 10.00 a.m. in the office of Commissioner, Municipal Corporation Ludhiana at Zone-D Office, Sarabha Nagar, Ludhiana along with Qualification & experience certificates in original. 

 IMPORTANT LINKS: 

MC LUDHIANA WEBSITE  :https://mcludhiana.gov.in 

Notification for recruitment download here 




PSTET DECEMBER 2022 DATES ANNOUNCED : ਪੀਐਸਟੀਈਟੀ 2022 , SCERT ਵੱਲੋਂ PSTET ਪ੍ਰੀਖਿਆ ਦੀਆਂ ਮਿਤੀਆਂ ਦਾ ਐਲਾਨ

 PSTET DECEMBER 2022 DATES ANNOUNCED : ਪੀਐਸਟੀਈਟੀ 2022 , SCERT ਵੱਲੋਂ PSTET ਪ੍ਰੀਖਿਆ ਦੀਆਂ ਮਿਤੀਆਂ ਦਾ ਐਲਾਨ 

ਚੰਡੀਗੜ੍ਹ 28 ਅਕਤੂਬਰ 

ਵੱਖ-ਵੱਖ ਟੈਂਟ ਯੂਨੀਅਨਜ਼ ਅਤੇ ਡੀ.ਐੱਲ.ਐੱਡ/ਬੀ.ਐੱਡ ਸਿਖਿਆਰਥੀਆਂ ਵੱਲੋਂ ਪ੍ਰਾਪਤ ਪ੍ਰਤੀ ਬੇਨਤੀਆਂ ਅਤੇ ਪੁੱਛ-ਗਿੱਛ ਦੇ ਸਨਮੁੱਖ ਦੱਸਿਆ ਡਾਇਰੈਕਟਰ ਐਸੀਈਆਰਟੀ ( SCERT) ਨੇ ਦਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਦੀ ਅਗਲੀ ਪ੍ਰੀਖਿਆ ਦਸੰਬਰ 2022 ਦੇ ਦੂਜੇ ਐਤਵਾਰ ਨੂੰ ਲੈਣ ਦਾ ਫੈਸਲਾ ਲਿਆ ਗਿਆ ਹੈ। ਜੇਕਰ ਪ੍ਰੀਖਿਆ ਲੈਣ ਦੇ ਸਮੇਂ ਵਿੱਚ ਕੋਈ ਤਬਦੀਲੀ ਹੁੰਦੀ ਹੈ ਤਾਂ ਉਸ ਸਬੰਧੀ ਵਿਭਾਗ ਦੀ ਵੈਬਸਾਈਟ ਤੇ ਸੂਚਿਤ ਕਰ ਦਿੱਤਾ ਜਾਵੇਗਾ।

OFFICIAL NOTIFICATION DOWNLOAD HERE 

JOIN US ON TELEGRAM CLICK HERE 



SCHOOL HOLIDAYS IN NOVEMBER 2022: ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਦਫਤਰਾਂ ਵਿੱਚ ਨਵੰਬਰ ਮਹੀਨੇ ਦੀਆਂ ਛੁੱਟੀਆਂ

SCHOOL HOLIDAYS IN  NOVEMBER  2022:   ਸਕੂਲਾਂ , ਦਫਤਰਾਂ  ਵਿੱਚ ਨਵੰਬਰ ਮਹੀਨੇ ਦੀਆਂ ਛੁੱਟੀਆਂ 




ਪਿਆਰੇ ਪਾਠਕੋ ਇਸ ਪੋਸਟ ਵਿੱਚ  ਅਸੀਂ ਤੁਹਾਨੂੰ ਨਵੰਬਰ ਮਹੀਨੇ ਸਕੂਲਾਂ  ਅਤੇ ਦਫਤਰਾਂ ਵਿੱਚ ਹੋਣ ਵਾਲਿਆਂ ਛੁਟੀਆਂ  ਜਾਣਕਾਰੀ ਦੇਵਾਂਗੇ।  ਦੀਵਾਲੀ ਦੁਸਹਿਰੇ ਦੀਆਂ ਛੁਟੀਆਂ  ਤੋਂ ਬਾਅਦ ਨਵੰਬਰ ਮਹੀਨੇ ਵਿੱਚ ਛੁਟੀਆਂ ਦੀ ਸੂਚੀ ਦਿਤੀ ਗਈ ਹੈ  . ਇਸਦੇ ਨਾਲ ਹੀ ਵਿਦਿਆਰਥੀਆਂ ਦੀ  ਪੜ੍ਹਾਈ ਸਬੰਧੀ ਪੇਪਰਾਂ ਦੀ ਤਿਆਰੀ ਲਈ ਸਮਗਰੀ ਤਿਆਰ  ਕੀਤੀ ਹੈ। ਪੇਪਰਾਂ  ਵਿੱਚ  ਚੰਗੇ ਨੰਬਰ ਲੈਣ ਲਈ  ਪੜ੍ਹਾਈ ਕਰੋ।  

ਨਵੰਬਰ  ਮਹੀਨੇ   ਸਕੂਲਾਂ ਵਿੱਚ ਕੁਲ ਮਿਲਾ ਕੇ 13 ਛੂਟੀਆਂ ਰਹਿਣਗੀਆਂ। ਇਹਨਾਂ ਛੁਟੀਆਂ ਵਾਰੇ ਜਾਣਕਾਰੀ ਹੇਠਾਂ ਦਿਤੀ ਗਈ ਹੈ।  

ਪੰਜਾਬ ਸਰਕਾਰ ਵੱਲੋਂ ਜਾਰੀ ਛੂਟੀਆਂ ਸਬੰਧੀ ਨੋਟੀਫਿਕੇਸ਼ਨ (PUNJAB GOVT HOLIDAYS 2022)  ਡਾਊਨਲੋਡ ਕਰੋ ਇੱਥੇ  

PSEB 5TH, 8TH,10TH,12TH  QUESTION PAPER STRUCTURE  MARCH EXAMINATION 2023 DOWNLOAD HERE 




ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
6 ਨਵੰਬਰ      ਐਤਵਾਰਹਰੇਕ ਜਗ੍ਹਾ
8 ਨਵੰਬਰ  ਗੁਰੂਪੁਰਬ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ  (ਮੰਗਲਵਾਰ ) ਹਰੇਕ ਜਗ੍ਹਾ
12 ਨਵੰਬਰ   ਦੂਜਾ ਸ਼ਨੀਵਾਰ ਹਰੇਕ ਜਗ੍ਹਾ
13 ਨਵੰਬਰ  
   ਐਤਵਾਰ
ਹਰੇਕ ਜਗ੍ਹਾ

ALSO READ :  10+2 PHYSICS IMPORTANT MCQS READ HERE 

SCHOOL HOLIDAYS IN OCTOBER 2022: READ HERE 


ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
20 ਨਵੰਬਰ  ਐਤਵਾਰ ਹਰੇਕ ਜਗ੍ਹਾ
27 ਨਵੰਬਰ ਐਤਵਾਰ ਹਰੇਕ ਜਗ੍ਹਾ 
28 ਨਵੰਬਰ   ਸ਼ਹੀਦੀ ਦਿਵਸ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਰੇਕ ਜਗ੍ਹਾ
     JOIN US ON TELEGRAM CLICK HERE 
  

ਨੋਟ : ਇਹਨਾਂ ਛੁਟੀਆਂ ਤੋਂ ਅਲਾਵਾ ਨਵਾਂ ਪੰਜਾਬ ਦਿਵਸ ,  ਜਨਮ ਦਿਵਸ ਸੰਤ ਨਾਮ ਦੇਵ ਜੀ, ਸ਼ਹੀਦੀ ਦਿਵਸ ਸ. ਕਰਤਾਰ ਸਿੰਘ ਸਰਾਭਾ   ਇਹਨਾਂ ਦਿਨਾਂ ਵਿੱਚ ਬਹੁਤੇ ਸਕੂਲਾਂ ਵਿਚ ਲੋਕਲ ਛੁਟੀ ਰਹੇਗੀ। 


ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
01 ਨਵੰਬਰ ( ਮੰਗਲਵਾਰ)   ਨਵਾਂ ਪੰਜਾਬ ਦਿਵਸ   ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ 
04 ਨਵੰਬਰ (ਸ਼ੁਕਰਵਾਰ )    ਜਨਮ ਦਿਵਸ ਸੰਤ ਨਾਮ ਦੇਵ ਜੀ ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ 
16 ਨਵੰਬਰ  ( ਬੁਧਵਾਰ)ਸ਼ਹੀਦੀ ਦਿਵਸ ਸ. ਕਰਤਾਰ ਸਿੰਘ ਸਰਾਭਾ   ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ
    
10+1 PHYSICS IMPORTANT QUESTIONS 
READ HERE 

POL KHOL DHARNA : ਅਧਿਆਪਕਾਂ ਜਥੇਬੰਦੀਆਂ ਵਲੋਂ 30 ਅਕਤੂਬਰ ਨੂੰ ਸ਼ਿਮਲਾ ਵਿਖੇ 'ਪੋਲ ਖੋਲ' ਧਰਨਾ

 ਅਧਿਆਪਕਾਂ ਜਥੇਬੰਦੀਆਂ ਵਲੋਂ 30 ਅਕਤੂਬਰ ਨੂੰ ਸ਼ਿਮਲਾ ਵਿਖੇ 'ਪੋਲ ਖੋਲ' ਧਰਨਾ


ਹਿਮਾਚਲ ਦੇ ਚੋਣ ਇੰਚਾਰਜ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਮੰਗਾਂ ਪੂਰੀਆਂ ਨਾ ਕਰਨ ਦਾ ਵਿਰੋਧ



26 ਅਕਤੂਬਰ ( ):

 ਆਮ ਆਦਮੀ ਪਾਰਟੀ ਵਲੋਂ ਸਿੱਖਿਆ ਨੂੰ ਪ੍ਰਮੁਖਤਾ ਦੇਣ ਦਾਅਵੇ ਦਾ ਸੱਚ ਉਜਾਗਰ ਕਰਨ, ਦੂਜੇ ਸੂਬਿਆਂ ਵਿਚ ਪੰਜਾਬ ਦੇ ਖਜ਼ਾਨੇ ਦੇ ਸਹਾਰੇ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਦੀ ਪੋਲ ਖੋਲਣ ਅਤੇ ਅਧਿਆਪਕਾਂ ਦੇ ਬੇਇਨਸਾਫ਼ੀ ਤੇ ਪੱਖਪਾਤ ਨਾਲ ਸਬੰਧਤ 180 ਈ.ਟੀ.ਟੀ. ਅਧਿਆਪਕਾਂ 'ਤੇ ਮੁੱਢਲੀ ਭਰਤੀ (ਈ.ਟੀ.ਟੀ. 4500) ਦੇ ਸਾਰੇ ਲਾਭ ਬਹਾਲ ਕਰਨ ਅਤੇ ਓ.ਡੀ.ਐਲ. ਅਧਿਆਪਕਾਂ ਦੇ ਪੈਡਿੰਗ ਰੈਗੂਲਰ ਆਰਡਰ ਜਾਰੀ ਕਰਨ, ਤੋਂ ਇਨਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਤੇ ਹਿਮਾਚਲ ਪ੍ਰਦੇਸ਼ 'ਆਪ' ਦੇ ਚੋਣ ਇੰਚਾਰਜ ਹਰਜੋਤ ਸਿੰਘ ਬੈਂਸ ਖ਼ਿਲਾਫ਼ ਡੀ.ਟੀ.ਐਫ., ਈਟੀਟੀ 6505 ਅਤੇ ਓ.ਡੀ.ਐੱਲ. ਯੂਨੀਅਨ ਵਲੋਂ 30 ਅਕਤੂਬਰ ਨੂੰ ਸਿਮਲਾ (ਹਿਮਾਚਲ ਪ੍ਰਦੇਸ਼) ਵਿਖੇ 'ਪੋਲ ਖੋਲ' ਧਰਨਾ ਲਗਾਇਆ ਜਾਵੇਗਾ।



ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਵਿਕਰਮ ਦੇਵ ਸਿੰਘ, ਈਟੀਟੀ ਟੈੱਟ ਪਾਸ ਅਧਿਆਪਕ ਐਸੋਸੀਏਸ਼ਨ 6505 ਦੇ ਪ੍ਰਧਾਨ ਕਮਲ ਠਾਕੁਰ ਅਤੇ ਓ.ਡੀ.ਐੱਲ. ਅਧਿਆਪਕ ਯੂਨੀਅਨ (3442, 7654) ਦੇ ਪ੍ਰਧਾਨ ਬਲਜਿੰਦਰ ਗਰੇਵਾਲ ਕਿਹਾ ਕਿ ਮਿਆਰੀ ਸਿੱਖਿਆ ਦੇਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਸੱਤਾ ਵਿੱਚ ਹੋਣ ਦੇ ਬਾਵਜੂਦ, ਸਿੱਖਿਆ ਪ੍ਰਬੰਧ ਨੂੰ ਸੁਧਾਰਨ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਹਾਲੇ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਹੋਰ ਸਟਾਫ ਦੀਆਂ 25000 ਤੋਂ ਵਧੇਰੇ ਅਸਾਮੀਆਂ ਖਾਲੀ ਹਨ। ਇਸੇ ਪ੍ਰਕਾਰ ਪੰਜਾਬ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਅਤੇ ਸਕੂਲ ਪ੍ਰਿੰਸੀਪਲ ਦੀਆਂ 40 ਫੀਸਦੀ ਪੋਸਟਾਂ ਖਾਲੀ ਹਨ। ਖੁਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਆਪਣੇ ਜ਼ਿਲ੍ਹੇ ਰੂਪਨਗਰ ਵਿੱਚ ਸਾਰੇ ਦੇ ਸਾਰੇ ਸਿੱਖਿਆ ਬਲਾਕ ਬਿਨਾਂ ਕਿਸੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤੋਂ ਹੀ ਚੱਲ ਰਹੇ ਹਨ। ਪੰਜਾਬ ਦੇ ਸਾਰੇ 19,200 ਸਰਕਾਰੀ ਸਕੂਲਾਂ ਨੂੰ ਮਿਆਰੀ ਬਣਾਉਣ ਦੀ ਥਾਂ ਇਸ ਵਿਦਿਅਕ ਸੈਸ਼ਨ ਵਿਚ ਮਹਿਜ 100 ਸਕੂਲ਼ ਵਧੀਆ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਸਿੱਖਿਆ ਦੇ ਨਿਜੀਕਰਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਿੱਖਿਆ ਮੰਤਰੀ ਹਰਜੋਤ ਵਲੋਂ ਅਧਿਆਪਕਾਂ ਅਤੇ ਸਿੱਖਿਆ ਨਾਲ ਸਬੰਧਿਤ ਚਿਰਾਂ ਤੋਂ ਲਟਕਦੇ ਮਸਲਿਆਂ ਸਮੇਤ 180 ਈ.ਟੀ.ਟੀ. ਅਧਿਆਪਕਾਂ 'ਤੇ ਮੁੱਢਲੀ ਭਰਤੀ (ਈ.ਟੀ.ਟੀ. 4500) ਦੇ ਸਾਰੇ ਲਾਭ ਬਹਾਲ ਕਰਨ ਅਤੇ ਓ.ਡੀ.ਐਲ. ਅਧਿਆਪਕਾਂ (3442, 7654, 5178 ਭਰਤੀਆਂ) ਦੇ ਪੈਡਿੰਗ ਰੈਗੂਲਰ ਆਰਡਰ ਜਾਰੀ ਕਰਨ ਵੱਲ ਕੋਈ ਧਿਆਨ ਦੇਣ ਦੀ ਥਾਂ, ਸੰਘਰਸ਼ੀ ਅਧਿਆਪਕਾਂ ਨੂੰ ਧਮਾਉਣ ਵਾਲੇ ਬਿਆਨ ਦਿੱਤੇ ਜਾ ਰਹੇ ਹਨ। ਜਿਸ ਕਾਰਨ 30 ਅਕਤੂਬਰ ਨੂੰ ਸ਼ਿਮਲਾ (ਹਿਮਾਚਲ ਪ੍ਰਦੇਸ਼) ਵਿਖੇ ਪੰਜਾਬ ਦੀ 'ਆਪ' ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਉਪਰੰਤ 6 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਅਨੰਦਪੁਰ ਸਾਹਿਬ ਰਿਹਾਇਸ਼ ਦਾ ਘਿਰਾਓ ਅਤੇ ਗੁਜਰਾਤ ਚੋਣਾਂ ਦੌਰਾਨ ਵੀ ਆਮ ਆਦਮੀ ਪਾਰਟੀ ਦੀ ਵਾਅਦਾ ਖਿਲਾਫੀ ਨੂੰ ਉਜਾਗਰ ਕਰਦੇ ਪ੍ਰਦਰਸ਼ਨ ਕੀਤੇ ਜਾਣਗੇ। 


SUSPEND : ਪੰਜਾਬ ਸਰਕਾਰ ਵੱਲੋਂ 4 ਮੁਲਾਜ਼ਮਾਂ ਨੂੰ ਕੀਤਾ ਮੁਅੱਤਲ

SUSPEND : ਪੰਜਾਬ ਸਰਕਾਰ ਵੱਲੋਂ 4 ਮੁਲਾਜ਼ਮਾਂ ਨੂੰ ਕੀਤਾ ਮੁਅੱਤਲ 

ਚੰਡੀਗੜ੍ਹ 26 ਅਕਤੂਬਰ 

ਪੰਜਾਬ ਦੇ ਟਰਾਂਸਪੋਰਟ ਮੰਤਰੀ ( TRANSPORT MINISTER) ਲਾਲਜੀਤ ਸਿੰਘ ਭੁੱਲਰ ਦੀਆਂ ਹਦਾਇਤਾਂ 'ਤੇ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਸਮੇਤ ਚਾਰ ਮੁਲਾਜ਼ਮਾਂ ਨੂੰ ਨਿਯਮਾਂ ਦੀ ਉਲੰਘਣਾ ਕਰਨ ਅਤੇ ਭ੍ਰਿਸ਼ਟ ਕੰਮਾਂ ਦੇ ਦੋਸ਼ ਹੇਠ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਰੋਡਵੇਜ਼ ਦੇ ਸ੍ਰੀ ਮੁਕਤਸਰ ਸਾਹਿਬ ਡਿਪੂ ਵਿਖੇ ਗੈਰ ਕਾਨੂੰਨੀ ਗਤੀਵਿਧੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ।



SCHOOL HOLIDAYS IN NOVEMBER 2022 : ਨਵੰਬਰ ਮਹੀਨੇ ਸਕੂਲਾਂ/ ਕਾਲਜਾਂ/ ਦਫ਼ਤਰਾਂ ਵਿੱਚ ਛੂਟੀਆਂ ਦੀ ਸੂਚੀ ਦੇਖੋ ਇਥੇ 

ਮੁੱਢਲੀ ਜਾਂਚ ਲਈ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਾਂਚ ਟੀਮ ਦੀ ਰਿਪੋਰਟ ਦੇ ਆਧਾਰ 'ਤੇ ਸ੍ਰੀ ਮੁਕਤਸਰ ਸਾਹਿਬ ਡਿੱਪੂ ਦੇ ਜਨਰਲ ਮੈਨੇਜਰ ਰਣਜੀਤ ਸਿੰਘ ਬੱਗਾ, ਸਬ-ਇੰਸਪੈਕਟਰ ਬਲਵਿੰਦਰ ਸਿੰਘ, ਸੀਨੀਅਰ ਸਹਾਇਕ ਪਰਗਟ ਸਿੰਘ ਅਤੇ ਕੰਡਕਟਰ ਗੁਰਸ਼ਰਨ ਸਿੰਘ ਵਿਰੁੱਧ ਸਰਕਾਰੀ ਖਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦੇ ਗੰਭੀਰ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ । ਅਤੇ ਗੈਰ-ਕਾਨੂੰਨੀ ਭ੍ਰਿਸ਼ਟ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਤਹਿਤ ਮੁਅੱਤਲ ਕੀਤਾ ਗਿਆ ਹੈ।


NO ACP FOR EMPLOYEES: 6ਵੇਂ ਤਨਖਾਹ ਕਮਿਸ਼ਨ ਅਨੁਸਾਰ ACP ਸਕੀਮ ਬੰਦ, ਪੜ੍ਹੋ ਰਿਕਵਰੀ ਸਬੰਧੀ ਮੌਜੂਦਾ ਹਦਾਇਤਾਂ 



GANESH AND LAXMI JI PIC ON CURRENCY: ਨੋਟਾਂ ਤੇ ਗਣੇਸ਼ ਜੀ ਅਤੇ ਲਛਮੀ ਜੀ ਦੀ ਫੋਟੋ ਲਗਾਉਣ ਦੀ ਮੰਗ

 

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends