MID DAY MEAL COOKING COST: ਪੰਜਾਬ ਸਰਕਾਰ ਵੱਲੋਂ ਮਿਡ ਡੇ ਮੀਲ ਅਧੀਨ ਕੁਕਿੰਗ ਕੋਸਟ ਵਿੱਚ ਕੀਤਾ 1 ਨਵੰਬਰ ਤੋਂ ਵਾਧਾ

ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਜਮਾਤ ਦੇ ਬੱਚਿਆਂ ਦੀ ਕੁੱਕਿੰਗ ਕੋਸਟ ਵਿੱਚ ਪ੍ਰਤੀ ਵਿਦਿਆਰਥੀ ਪ੍ਰਤੀ ਦਿਨ ਹੇਠ ਲਿਖੇ ਅਨੁਸਾਰ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਵੱਲੋਂ ਸਮੂਹ ਸਕੂਲਾਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ।

PUNJAB GOVT COOKING COST RATE WITH EFFECT FROM 1 NOVEMBER 2022

 ਪ੍ਰਾਇਮਰੀ 1 (ਪਹਿਲੀ ਤੋਂ ਪੰਜਵੀਂ ਜਮਾਤ ਤੱਕ) 

ਮੌਜੂਦਾ ਕੁੱਕਿੰਗ ਕੋਸਟ ਪ੍ਰਤੀ ਵਿਦਿਆਰਥੀ ਪ੍ਰਤੀ ਦਿਨ (ਰੁਪਇਆ ਵਿੱਚ) 4.97
ਵਾਧਾ ਕਰਨ ਉਪਰੰਤ ਕੁੱਕਿੰਗ ਕੋਸਟ ਦੇ ਨਵੇਂ ਰੇਟ ਪ੍ਰਤੀ ਵਿਦਿਆਰਥੀ 5.45 ਪ੍ਰਤੀ ਦਿਨ (ਰੁਪਇਆ ਵਿੱਚ)

ਅਪਰ ਪ੍ਰਾਇਮਰੀ 

ਮੌਜੂਦਾ ਕੁੱਕਿੰਗ ਕੋਸਟ ਪ੍ਰਤੀ ਵਿਦਿਆਰਥੀ ਪ੍ਰਤੀ ਦਿਨ (ਰੁਪਇਆ ਵਿੱਚ)
7.45
ਵਾਧਾ ਕਰਨ ਉਪਰੰਤ ਕੁੱਕਿੰਗ ਕੋਸਟ ਦੇ ਨਵੇਂ ਰੇਟ ਪ੍ਰਤੀ ਵਿਦਿਆਰਥੀ ਪ੍ਰਤੀ ਦਿਨ (ਰੁਪਇਆ ਵਿੱਚ) 8.17






Featured post

PSEB 8TH RESULT 2025 LINK DECLARED: ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ, ਇਸ ਲਿੰਕ ਰਾਹੀਂ ਕਰੋ ਚੈੱਕ

PSEB 8TH RESULT 2025 LINK DECLARED: ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ, ਇਸ ਲਿੰਕ ਰਾਹੀਂ ਕਰੋ ਚੈੱਕ  Chandigarh,4 April 2025 ( ਜਾਬਸ ਆਫ ਟੁਡੇ) ਪੰਜਾਬ ਸਕੂਲ...

RECENT UPDATES

Trends