ਅਧਿਆਪਕ ਦੀਆਂ ਸੇਵਾ ਹਾਲਤਾਂ ਤੇ ਰੁਤਬਾ ਬਹਾਲ ਕਰਨ ' ਦੇ ਵਿਸ਼ੇ ਸਬੰਧੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਕੀਤੀ ਵਿਚਾਰ ਚਰਚਾ

 ਅਧਿਆਪਕ ਦੀਆਂ ਸੇਵਾ ਹਾਲਤਾਂ ਤੇ ਰੁਤਬਾ ਬਹਾਲ ਕਰਨ ' ਦੇ ਵਿਸ਼ੇ ਸਬੰਧੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਕੀਤੀ ਵਿਚਾਰ ਚਰਚਾ 


 ਲੋਕ ਵਿਰੋਧੀ ਨਵੀੰ ਸਿੱਖਿਆ ਨੀਤੀ 2020 ਤੁਰੰਤ ਰੱਦ ਕਰਕੇ 1968 ਦੀ ਸਿੱਖਿਆ ਨੀਤੀ ਹੋਰ ਵਾਧਿਆਂ ਸਮੇਤ ਲਾਗੂ ਕੀਤੀ ਜਾਵੇ-  


1 ਅਕਤੂਬਰ ਨੂੰ ਸਕੂਲਾਂ ਦੀ ਸਰਕਾਰੀਕਰਨ ਦੀ 67 ਵੀਂ ਵਰ੍ਹੇਗੰਢ ਮਨਾਉਣ ਦਾ ਫੈਸਲਾ ਤੇ 8 ਸਤੰਬਰ ਨੂੰ ਮੋਗਾ ਵਿਖੇ ਹੋਵੇਗੀ ਮੀਟਿੰਗ -


ਲੁਧਿਆਣਾ, 1 ਸਤੰਬਰ ( ) ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਲੋਕ ਵਿਰੋਧੀ ਨਵੀਂ ਸਿੱਖਿਆ ਨੀਤੀ 2020 ਤੁਰੰਤ ਰੱਦ ਕਰਕੇ " ਅਧਿਆਪਕ ਦੀਆਂ ਸੇਵਾ ਹਾਲਤਾਂ ਤੇ ਰੁਤਬਾ ਬਹਾਲ ਕਰਨ ਤੇ ਗੁਣਾਤਮਿਕ ਸਿੱਖਿਆ ਦੇ ਮੌਕੇ ਪੈਦਾ ਕਰਨ ਦੇ ਵਿਸ਼ੇ ਸਬੰਧੀ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸੀਨੀਅਰ ਮੀਤ ਪ੍ਰਧਾਨ ਪਰਵੀਨ ਕੁਮਾਰ ਲੁਧਿਆਣਾ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ ਕਰਕੇ ਵਿਚਾਰ ਚਰਚਾ ਕੀਤੀ ਗਈ । ਇਸ ਮੌਕੇ ' ਤੇ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਸੂਬਾ ਸਲਾਹਕਾਰ ਪ੍ਰੇਮ ਚਾਵਲਾ, ਵਿੱਤ ਸਕੱਤਰ ਨਵੀਨ ਸਚਦੇਵਾ, ਐਡੀਸ਼ਨਲ ਜਨਰਲ ਸਕੱਤਰ ਬਾਜ਼ ਸਿੰਘ ਭੁੱਲਰ , ਬੂਟਾ ਸਿੰਘ ਭੱਟੀ ,  ਪਰਮਿੰਦਰਪਾਲ ਸਿੰਘ ਕਾਲੀਆ, ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ ਅਤੇ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸੂਬਾਈ ਵਰਕਿੰਗ ਚੇਅਰਮੈਨ ਅਵਤਾਰ ਸਿੰਘ ਗਗੜਾ ਨੇ ਕਿਹਾ ਕਿ ਭਾਰਤ ਵਿੱਚ 1990-91 ਤੋਂ ਆਈਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਨੇ ਅਧਿਆਪਨ ਕਿੱਤੇ, ਅਧਿਆਪਕ ਦੇ ਰੁਤਬੇ ਤੇ ਅਧਿਆਪਕਾਂ ਦੀਆਂ ਸੇਵਾ ਹਾਲਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ|



 ਇਨ੍ਹਾਂ ਉਦਾਰਵਾਦੀ ਨੀਤੀਆਂ ਕਾਰਨ ਹੀ ਅਧਿਆਪਕਾਂ ਦੀਆਂ ਨਿਯੁਕਤੀਆਂ ਠੇਕੇ ਤੇ ਹੋਣ ਲੱਗੀਆਂ ਹਨ ਤੇ ਪਿਛਲੇ ਕਈ ਸਾਲਾਂ ਤੋਂ ਠੇਕੇ ਤੇ ਕੰਮ ਕਰਦੇ ਹਨ | ਇਨ੍ਹਾਂ ਅਧਿਆਪਕਾਂ ਨੂੰ ਕਈ ਗੁਣਾਂ ਘੱਟ ਉਜਰਤਾਂ ਦਿੱਤੀਆਂ ਜਾ ਰਹੀਆਂ ਹਨ| ਇਸ ਤੋਂ ਇਲਾਵਾ ਸਿੱਖਿਆ ਪ੍ਰੋਵਾਈਡਰ, ਸਿੱਖਿਆ ਵਾਲੰਟੀਅਰ ਵਰਗੇ ਨਵੇਂ- ਨਵੇਂ ਨਾਂ ਦੇ ਕੇ ਅਧਿਆਪਕ ਦੇ ਸਨਮਾਨ ਤੇ ਸੱਟ ਮਾਰੀ ਗਈ ਹੈ ਤੇ ਇਹਨਾਂ ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਪੂਰੇ ਤਨਖਾਹ ਸਕੇਲ ਵਿੱਚ ਰੈਗੂਲਰ ਕਰਨ ਦੀ ਬਜਾਏ ਅਸੋਸੀਏਟ ਅਧਿਆਪਕ ਬਣਾ ਕੇ 58 ਸਾਲ ਦੀ ਉਮਰ ਤੱਕ ਪੱਕੇ ਤੌਰ ਤੇ ਠੇਕਾ ਆਧਾਰਿਤ ਕਰ ਦਿੱਤਾ ਹੈ। ਆਗੂਆਂ ਵੱਲੋਂ ਕੇਂਦਰ ਸਰਕਾਰ ਦੁਆਰਾ ਖੋਲੇ ਜਾ ਰਹੇ "ਪੀ ਐਮ ਸ੍ਰੀ ਸਕੂਲਾਂ" ਤੇ ਪੰਜਾਬ ਸਰਕਾਰ ਦੇ "ਸਕੂਲ ਆਫ ਐਮੀਨੈਂਸ " ਦੀ ਸਖਤ ਨਿਖੇਦੀ ਕਰਦੇ ਹੋਏ ਕਿਹਾ ਕਿ ਇਸ ਨਾਲ਼ ਕੋਠਾਰੀ ਸਿੱਖਿਆ ਕਮਿਸ਼ਨ (1964-66) ਵੱਲੋਂ ਤਜਵੀਜ਼ਤ ਕਾਮਨ ਸਕੂਲ ਸਿਸਟਮ ਨੂੰ ਤੋੜਿਆ ਜਾ ਰਿਹਾ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਆਦਰਸ਼ , ਮੈਰੀਟੋਰੀਅਸ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਸਕੂਲਾਂ ਨੂੰ ਸਥਾਪਤ ਸਕੂਲ ਪ੍ਰਣਾਲੀ ਵਿੱਚ ਪੂਰੇ ਸਟਾਫ ਸਮੇਤ ਮਰਜ ਕੀਤਾ ਜਾਵੇ। 



ਇਸ ਸਮੇਂ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀਆਂ ਬਦਲੀਆਂ ਦੀਆਂ ਬੇ ਨਿਯਮੀਆਂ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਉਹਨਾਂ ਰੋਸ ਪ੍ਰਗਟ ਕੀਤਾ ਕਿ ਕਈ ਅਧਿਆਪਕਾਂ ਵੱਲੋਂ ਬਦਲੀ ਲਈ ਜੋ ਸਟੇਸ਼ਨ ਚੁਣੇ ਗਏ ਸਨ ਉਨਾਂ ਸਟੇਸ਼ਨਾਂ ਉੱਪਰ ਕਿਸੇ ਵੀ ਕਰਮਚਾਰੀ ਦੀ ਬਦਲੀ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਸਕੂਲ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਦੀਆਂ ਬਦਲੀਆਂ ਲਈ ਬਿਨਾਂ ਅਰਜੀਆਂ ਤੋਂ ਹੀ ਤੇ ਬਿਨਾਂ ਕਿਸੇ ਪੈਮਾਨੇ ਤੋਂ ਬਦਲੀਆਂ ਕੀਤੀਆਂ ਗਈਆਂ ਹਨ । ਜਿਸ ਨਾਲ ਪੰਜਾਬ ਸਰਕਾਰ ਦੀ ਬਦਲੀ ਨੀਤੀ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ। ਇਸ ਸਮੇਂ ਜੱਥੇਬੰਦੀ ਦੇ ਆਗੂਆਂ ਕੁਲਦੀਪ ਸਿੰਘ ਸਹਿਦੇਵ , ਅਮਨਦੀਪ ਬੁਢਲਾਡਾ, ਬਲਬੀਰ ਸਿੰਘ ਕੰਗ, ਸੰਜੀਵ ਕੁਮਾਰ ਸ਼ਰਮਾ , ਮਨੀਸ਼ ਕੁਮਾਰ ,ਹਰੀ ਦੇਵ , ਗੁਰਪਾਲ ਸਿੰਘ ਜ਼ੀਰਵੀ, ਰਾਜਵੀਰ ਸਿੰਘ ਢਿੱਲੋਂ , ਮਨਜੀਤ ਸਿੰਘ ਤੂਰ , ਕੁਲਵੰਤ ਸਿੰਘ ਚਾਨੀ ਫਰੀਦਕੋਟ ,ਜਸਪਾਲ ਸੰਧੂ ਜਲੰਧਰ , ਅਸ਼ੋਕ ਕੁਮਾਰ ਮਹਿਮੀ , ਅਮਰ ਪਾਲ ਤੇ ਯੋਗ ਰਾਜ ਜਲੰਧਰ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਠੇਕਾ ਆਧਾਰ ਤੇ ਕੰਮ ਕਰਦੇ ਅਤੇ ਸਮੂਹ ਕੱਚੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ| ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ| ਐੱਨ.ਐੱਸ. ਕਿਊ.ਐੱਫ.ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕੀਤਾ ਜਾਵੇ| ਪ੍ਰਾਇਮਰੀ ਅਤੇ ਸੈਕੰਡਰੀ ਵਿਭਾਗ ਅਧੀਨ ਅਧਿਆਪਕਾਂ ਦੇ ਵੱਖ ਵੱਖ ਵਰਗਾਂ ਦੀਆਂ ਈਟੀਟੀ ਪੱਧਰ ਤੋਂ ਪ੍ਰਿੰਸੀਪਲ ਪੱਧਰ ਤੱਕ ਬਣਦੀਆਂ ਤਰੱਕੀਆਂ ਦੇ ਹੁਕਮ ਤੁਰੰਤ ਜਾਰੀ ਕੀਤੇ ਜਾਣ। ਜਨਵਰੀ 2004 ਤੋਂ ਬਾਅਦ ਨਿਯੁਕਤ ਸਮੂਹ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਨਵੀਂ ਸਿੱਖਿਆ ਨੀਤੀ 2020 ਰੱਦ ਕਰਕੇ 1968 ਦੀ ਸਿੱਖਿਆ ਨੀਤੀ ਤੇ ਹੋਰ ਸਾਰਥਿਕ ਵਾਧੇ ਕਰਕੇ ਅਜਿਹੀ ਨੀਤੀ ਬਣਾਈ ਜਾਵੇ, ਜਿਸ ਨਾਲ ਹਰ ਪੱਧਰ ਤੇ ਸਿੱਖਿਆ ਦਾ ਨਿੱਜੀਕਰਨ ਤੇ ਵਪਾਰੀਕਰਨ ਖਤਮ ਹੋ ਸਕੇ| ਇਸ ਇਸ ਤੋਂ ਇਲਾਵਾ ਸਿੱਖਿਆ ਨੀਤੀ ਬਣਾਉਂਦੇ ਸਮੇਂ ਅਧਿਆਪਕਾਂ ਅਤੇ ਅਧਿਆਪਕ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ, ਜਿਵੇਂ ਕਿ ਕੋਠਾਰੀ ਸਿੱਖਿਆ ਕਮਿਸ਼ਨ ਅਤੇ 1966 ਪੈਰਿਸ ਦੀ ਅੰਤਰ-ਦੇਸੀ ਕਾਨਫਰੰਸ ਦੀਆਂ ਸਿਫਾਰਸ਼ਾਂ ਵਿੱਚ ਕਿਹਾ ਗਿਆ ਸੀ| ਇਸ ਤੋਂ ਇਲਾਵਾ ਹਰ ਪ੍ਰਾਇਮਰੀ ਸਕੂਲ ਵਿੱਚ ਜਮਾਤ ਅਨੁਸਾਰ ਪੰਜ ਰੈਗੂਲਰ ਅਧਿਆਪਕ ਦਿੱਤੇ ਜਾਣ, ਸੈਕੰਡਰੀ ਪੱਧਰ ਤੇ ਵਿਸ਼ੇ ਅਨੁਸਾਰ ਅਧਿਆਪਕਾਂ ਦੀਆਂ ਅਸਾਮੀਆਂ ਦਿੱਤੀਆਂ ਜਾਣ ਅਤੇ ਰੈਗੂਲਰ ਭਰਤੀ ਰਾਹੀਂ ਭਰੀਆਂ ਜਾਣ, ਬੱਚਿਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਤੋਂ ਲਏ ਜਾਂਦੇ ਸਾਰੇ ਗੈਰ ਵਿਦਿਅਕ ਕੰਮ ਅਤੇ ਬੀਐਲਓਜ਼ ਡਿਊਟੀਆਂ ਕੱਟੀਆਂ ਜਾਣ , ਮੁਲਾਜ਼ਮਾਂ ਨੂੰ ਜਨਵਰੀ 2016 ਤੋਂ ਤਨਖਾਹ ਕਮਿਸ਼ਨ ਦਾ ਬਕਾਇਆ ਜਾਰੀ ਕੀਤਾ ਜਾਵੇ, ਡੀਏ ਦੀਆਂ ਕੁੱਲ ਤਿੰਨੇ ਕਿਸ਼ਤਾਂ ਜਾਰੀ ਕੀਤੀਆਂ ਜਾਣ, ਪੇਂਡੂ ਏਰੀਆ ਭੱਤਾ ਤੇ ਬਾਰਡਰ ਏਰੀਆ ਭੱੱਤਾ ਸਮੇਤ ਬੰਦ ਕੀਤੇੇ ਸਾਰੇ ਭੱਤੇ ਬਹਾਲ ਕੀਤੇੇੇ ਜਾਣ। ਇਸ ਸਮੇਂ ਫੈਸਲਾ ਕੀਤਾ ਕਿ 1 ਅਕਤੂਬਰ ਨੂੰ ਸਕੂਲਾਂ ਦੀ ਸਰਕਾਰੀਕਰਨ ਦੀ 67 ਵੀਂ ਵਰ੍ਹੇਗੰਢ ਨੂੰ ਮਨਾਇਆ ਜਾਵੇਗਾ ਤੇ 8 ਸਤੰਬਰ ਨੂੰ ਮੋਗਾ ਵਿਖੇ ਹੋਵੇਗਾ ਮੀਟਿੰਗ ਕੀਤੀ ਜਾਵੇਗੀ।ਜਥੇਬੰਦੀ ਵਲੋਂ 3 ਸਤੰਬਰ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂਂ ਚੰਡੀਗੜ੍ਹ ਵਿਖੇ 3 ਸਤੰਬਰ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਵਿੱੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ|


ਇਸ ਸਮੇਂ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਬਲਵੀਰ ਸਿੰਘ ਕੰਗ, ਜੋਰਾ ਸਿੰਘ ਬੱਸੀਆਂ, ਸੰਜੀਵ ਯਾਦਵ, ਚਰਨ ਸਿੰਘ ਤਾਜਪੁਰੀ, ਨਰਿੰਦਰਪਾਲ ਸਿੰਘ ਬੁਰਜ, ਸਤਵਿੰਦਰਪਾਲ ਸਿੰਘ, ਗਿਆਨ ਸਿੰਘ ਦੋਰਾਹਾ, ਆਗੂ ਹਾਜਰ ਸਨ |


5994 ETT BHRTI : 5994 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਸਟੇਸ਼ਨ ਚੋਣ ਸ਼ੁਰੂ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਈਟੀਟੀ ਕਾਡਰ ਦੀਆਂ ਅਸਾਮੀਆਂ ਲਈ ਸਟੇਸ਼ਨ ਚੋਣ ਸ਼ੁਰੂ


ਐਸ.ਏ.ਐਸ. ਨਗਰ (ਮੁਹਾਲੀ), 24 ਸਤੰਬਰ 2024 (‌ਜਾਬਸ ਆਫ ਟੁਡੇ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਭਰਨ ਲਈ ਸਟੇਸ਼ਨ ਚੋਣ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਸਿਲੈਕਟ ਉਮੀਦਵਾਰਾਂ ਦੀ ਕੈਟਾਗਰੀ ਵਾਈਜ਼ ਚੋਣ ਨਤੀਜਾ ਮਿਤੀ 01.09.2024 ਨੂੰ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਸੀ। ਹੁਣ ਪਹਿਲੇ ਪੜਾਅ ਵਿੱਚ ਇਸ ਸਿਲੈਕਸਨ ਲਿਸਟ ਵਿਚਲੇ ਯੋਗ ਉਮੀਦਵਾਰਾਂ ਨੂੰ ਮੌਜੂਦਾ ਖਾਲੀ ਅਸਾਮੀਆਂ ਵਿਰੁੱਧ ਸਟੇਟ ਐਮ.ਆਈ.ਐਸ ਸੈੱਲ ਵਲੋਂ ਆਨਲਾਈਨ ਪ੍ਰਕਿਰਿਆ ਰਾਹੀਂ ਸਟੇਸ਼ਨ ਚੋਣ ਕਰਵਾਈ ਜਾਣੀ ਹੈ।

ਸਟੇਸ਼ਨ ਚੋਣ ਦੇ ਮੰਤਵ ਲਈ ਪੋਰਟਲ ਮਿਤੀ 27.09.2024 ਤੋਂ 29.09.2024 ਤੱਕ ਖੁਲਾ ਰਹੇਗਾ। ਯੋਗ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਕਤ ਸਡਿਊਲ ਅਨੁਸਾਰ ਸਟੇਸ਼ਨ ਚੋਣ ਕਰਨਾ ਯਕੀਨੀ ਬਣਾਇਆ ਜਾਵੇ। ਹਰੇਕ ਉਮੀਦਵਾਰ ਆਪਣੀ ਆਈ.ਡੀ. ਵਿੱਚ ਸੋਅ ਹੋ ਰਹੀ ਵੈਕੰਸੀ ਲਿਸਟ ਵਿੱਚੋਂ ਆਪਣੀ ਚੁਆਇਸ ਦੇ ਜਿੰਨੇ ਮਰਜੀ ਸਟੇਸ਼ਨਾਂ ਦੀ ਆਪਸ਼ਨ ਆਪਣੀ ਆਈ ਡੀ ਵਿੱਚ ਭਰ ਸਕਦੇ ਹਨ।



ਇਹ ਪ੍ਰਕਿਰਿਆ ਸਮੁੱਚੇ ਰੂਪ ਵਿੱਚ ਆਨ-ਲਾਈਨ ਹੀ ਹੋਵੇਗੀ। ਜਿਹੜੇ ਯੋਗ ਉਮੀਦਵਾਰ ਸਟੇਸ਼ਨ ਚੋਣ ਨਹੀਂ ਕਰਨਗੇ ਉਹਨਾਂ ਨੂੰ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕਿਰਿਆ ਤਹਿਤ MIS ਵੱਲੋਂ ਅਲਾਟ ਕਰ ਦਿੱਤਾ ਜਾਵੇਗਾ, ਜਿਸਨੂੰ ਮੁੜ ਬਦਲਿਆ ਨਹੀਂ ਜਾਵੇਗਾ।

ਇਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਉਮੀਦਵਾਰ ਵੱਲੋਂ ਸਟੇਸ਼ਨ ਚੋਣ ਲਈ ਆਪਣੇ ਚੁਣੇ ਗਏ ਸਟੇਸ਼ਨਾਂ ਦੀ ਅਲਾਟਮੈਂਟ, ਉਸ ਤੋਂ ਹਾਇਰ ਮੈਰਿਟ ਵਾਲੇ ਉਮੀਦਵਾਰ ਨੂੰ ਹੋ ਜਾਂਦੀ ਹੈ (ਭਾਵ ਉਸ ਵੱਲੋਂ ਚੁਣੇ ਗਏ ਸਾਰੇ ਸਟੇਸ਼ਨ ਹੋਰ ਉਮੀਦਵਾਰਾਂ ਨੂੰ ਅਲਾਟ ਹੋ ਚੁੱਕੇ ਹੋਣਗੇ) ਤਾਂ ਅਜਿਹੀ ਸੂਰਤ ਵਿੱਚ ਉਸਨੂੰ ਵੀ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕ੍ਰਿਆ ਤਹਿਤ ਵਿਭਾਗ ਦੀ MIS ਸ਼ਾਖਾ ਵੱਲੋਂ ਅਲਾਟ ਹੋ ਜਾਵੇਗਾ।

ਇਥੇ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜੋ ਉਮੀਦਵਾਰ 6635 ਅਤੇ 2364 ਭਰਤੀ ਅਧੀਨ ਪਹਿਲਾਂ ਨਿਯੁਕਤ ਹੋ ਚੁੱਕੇ ਹਨ ਅਤੇ ਬਤੌਰ ਈ ਟੀ ਟੀ ਟੀਚਰ ਕੰਮ ਕਰ ਰਹੇ ਹਨ, ਉਹ ਉਮਦੀਵਾਰ ਇਸ ਭਰਤੀ ਵਿੱਚ ਨਿਯੁਕਤੀ ਪੱਤਰ ਲੈਣ ਦੇ ਹੱਕਦਾਰ ਹੋਣਗੇ ਪ੍ਰੰਤੂ ਉਹਨਾਂ ਦੀ ਨਿਯੁਕਤੀ ਦਾ ਸਥਾਨ ਉਹੀ ਰਹੇਗਾ ਜਿਸ ਸਟੇਸ਼ਨ ਤੇ ਉਹ ਮੌਜੂਦਾ ਸਮੇਂ ਵਿੱਚ ਕੰਮ ਕਰ ਰਹੇ ਹਨ।




1-9-2024: 5994 ETT RECRUITMENT: PROVISIONAL SELECTION LIST  OUT  DOWNLOAD HERE 


Also Read 
ਸਕੂਲ ਸਿੱਖਿਆ ਵਿਭਾਗ ਅਧੀਨ 5994 ਈ.ਟੀ.ਟੀ. ਕਾਡਰ ਦੀਆਂ ਪੋਸਟਾਂ ਦਾ ਵਿਗਿਆਪਨ ਮਿਤੀ 12-10-2022 ਨੂੰ ਦਿੱਤਾ ਗਿਆ ਸੀ। ਸਿਵਲ ਰਿੱਟ ਪਟੀਸ਼ਨ ਨੰ. 6819 ਆਫ 2023 ਪਰਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਦੇ ਕੇਸ ਵਿੱਚ ਮਾਨਯੋਗ ਹਾਈਕੋਰਟ ਦੇ ਹੁਕਮ ਮਿਤੀ 30-04-2024 ਅਨੁਸਾਰ 5994 ਈ.ਟੀ.ਟੀ. ਭਰਤੀ ਦਾ ਪੇਪਰ-ਏ ਦੁਬਾਰਾ ਮਿਤੀ 28- 07-2024 ਨੂੰ ਲਿਆ ਗਿਆ ਸੀ, ਜਿਸ ਦਾ ਰਿਜਲਟ ਮਿਤੀ 15-08-2024 ਨੂੰ ਘੋਸ਼ਿਤ ਕੀਤਾ ਗਿਆ ਹੈ।




 ਰਿਜਲਟ ਘੋਸ਼ਿਤ ਹੋਣ ਉਪਰੰਤ ਕੁਝ ਨਵੇਂ ਉਮੀਦਵਾਰ ਪੇਪਰ-1 ਵਿੱਚੋਂ ਕੁਆਲੀਫਾਈ ਕਰ ਗਏ ਹਨ, ਜਿਸਦੇ ਦੇ ਨਤੀਜੇ ਵਜੋਂ ਪੇਪਰ- 2 ਦੀ ਕੈਟਾਗਰੀ ਵਾਇਜ ਕੀਤੀ ਗਈ ਸਕਰੂਟਨੀ ਦੀ ਕੱਟ ਆਫ ਵਿੱਚ ਆ ਗਏ ਹਨ। ਇਸ ਸਥਿਤੀ ਦੇ ਮੱਦੇਨਜ਼ਰ ਇਸ ਪਬਲਿਕ ਨੋਟਿਸ ਨਾਲ ਦਰਸਾਈ ਕੈਟਾਗਰੀ ਵਾਇਜ ਕੱਟ ਆਫ (ਪੇਪਰ- 2) ਵਿੱਚ ਆਉਣ ਵਾਲੇ ਉਕਤ ਅਨੁਸਾਰ ਦਰਸਾਏ ਨਵੇਂ ਕੁਆਲੀਫਾਈ ਕੀਤੇ ਉਮੀਦਵਾਰਾਂ (ਪੇਪਰ- 1 ਰੀਕੰਡਕਟ) ਨੂੰ ਮਿਤੀ 22-08-2024 ਦਿਨ ਵੀਰਵਾਰ ਨੂੰ ਸਵੇਰੇ ਸਮਾਂ 10:00 ਵਜੇ ਤੋਂ ਸ਼ਾਮ 04:00 ਵਜੇ ਤੱਕ ਦਫਤਰ ਸਿੱਖਿਆ ਭਰਤੀ ਡਾਇਰੈਕੋਟਰੇਟ, ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕਡੰਰੀ ਸਕੂਲ, ਫੇਸ -3ਬੀ1, ਐਸ.ਏ.ਐਸ. ਨਗਰ ਵਿਖੇ ਸਕਰੂਟਨੀ ਕਰਵਾਉਣ ਲਈ ਸੱਦਾ ਦਿੱਤਾ ਗਿਆ ਹੈ। ਉਮੀਦਵਾਰ ਇਸ ਪਬਲਿਕ ਨੋਟਿਸ ਨਾਲ ਨੱਥੀ ਪ੍ਰੋਫਾਰਮਾ ਭਰ ਕੇ ਇਸ ਦਫਤਰ ਵਿਖੇ ਸਬੰਧਤ ਮਿਤੀ ਨੂੰ ਜਮ੍ਹਾ ਕਰਵਾਉਣਾ ਯਕੀਨੀ ਬਣਾਉਣਗੇ।

Also Read 

5994 ETT EXAM RESULT OUT : 28 ਜੁਲਾਈ ਨੂੰ ਹੋਈ ਪ੍ਰੀਖਿਆ ਦਾ ਨਤੀਜਾ ਘੋਸ਼ਿਤ 

ਪੰਜਾਬ ਸਰਕਾਰ ਵੱਲੋਂ 28 ਜੁਲਾਈ ਨੂੰ 5994 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਗਈ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ ਜਿਨਾਂ ਪ੍ਰੀਖਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਹੈ ਉਹ ਹੇਠਾਂ ਦਿੱਤੇ ਲਿੰਕ ਤੋਂ ਆਪਣਾ ਨਤੀਜਾ  ਰੋਲ ਨੰਬਰ ਵਾਇਜ਼ ਚੈੱਕ ਕਰ ਸਕਦੇ ਹਨ। 
ETT RECRUITMENT EXAM RESULT DOWNLOAD HERE 



5994 ETT BHRTI : 5994 ਅਸਾਮੀਆਂ ਤੇ ਭਰਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ 

5994 ਅਸਾਮੀਆਂ ਤੇ ਭਰਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। Download admit card here 


Also Read:-

5994 ETT BHRTI NEW UPDATES: ਪੇਪਰ ਏ ਸਬੰਧੀ ਵੱਡੀ ਅਪਡੇਟ, ਫੀਸ ਦੋਬਾਰਾ ਹੋਵੇਗੀ ਜਮਾਂ, ਪੜ੍ਹੋ 


ਸਕੂਲ ਸਿੱਖਿਆ ਵਿਭਾਗ ਅਧੀਨ 5994 ਈ.ਟੀ.ਟੀ.ਕਾਡਰ ਦਾ ਵਿਗਿਆਪਨ ਮਿਤੀ 12-10-2022 ਨੂੰ ਦਿੱਤਾ ਗਿਆ ਸੀ। ਜਿਸਦੀ ਅਪਲਾਈ ਕਰਨ ਦੀ ਆਖਰੀ ਮਿਤੀ 10-11-2022 ਸੀ। ਇਹਨਾਂ ਅਸਾਮੀਆਂ ਲਈ ਲਿਖਤੀ ਟੈਸਟ ਮਿਤੀ 05- 03-2023 ਨੂੰ ਲਿਆ ਗਿਆ ਸੀ। ਸਿਵਲ ਰਿੱਟ ਪਟੀਸ਼ਨ ਨੰ. 6819 ਆਫ 2023 ਪਰਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਅਤੇ ਹੋਰ ਦੇ ਕੇਸ ਵਿੱਚ ਮਾਨਯੋਗ ਹਾਈਕੋਰਟ ਦੇ ਹੁਕਮ ਮਿਤੀ 30-04-2024 ਅਨੁਸਾਰ 5994 ਈ.ਟੀ.ਟੀ. ਭਰਤੀ ਦਾ ਪੇਪਰ-ਏ ਦੁਬਾਰਾ ਲਿਆ ਜਾਣਾ ਹੈ। ਇਸ ਮੰਤਵ ਲਈ 5994 ਈ.ਟੀ.ਟੀ. ਪੇਪਰ-ਏ (ਪੰਜਾਬੀ ਭਾਸ਼ਾ) ਦਾ ਸਿਲੇਬਸ ਵਿਭਾਗ ਦੀ ਵੈੱਬਸਾਈਟ www.educationrecruitmentboard.com ਤੇ ਮਿਤੀ 18-05-2024 ਨੂੰ ਅੱਪਲੋੜ ਕਰ ਦਿੱਤਾ ਗਿਆ ਹੈ। ਇਹਨਾਂ ਅਸਾਮੀਆਂ ਲਈ ਲਿਖਤੀ ਪੇਪਰ ਮਿਤੀ 28-07-2024 ਨੂੰ ਲਿਆ ਜਾਵੇਗਾ।



ਮਿਤੀ 28-07-2024 ਨੂੰ ਹੋਣ ਵਾਲੇ ਲਿਖਤੀ ਪੇਪਰ ਉਹਨਾਂ ਉਮੀਦਵਾਰਾਂ ਵੱਲੋਂ ਹੀ ਦਿੱਤਾ ਜਾਵੇਗਾ, ਜਿਹਨਾਂ ਵੱਲੋਂ ਪਹਿਲਾ ਮਿਤੀ 05-03-2023 ਨੂੰ ਦੋਨੋਂ ਪੇਪਰ-ਏ ਅਤੇ ਪੇਪਰ-ਬੀ ਦਿੱਤੇ ਗਏ ਸਨ। ਜਿਹਨਾਂ ਉਮੀਦਵਾਰਾਂ ਦੀ ਸਕਰੂਟਨੀ ਸਮੇਂ ਬਾਇਓਮੈਟ੍ਰਿਕ ਆਪਸ ਵਿੱਚ ਮੇਲ ਨਹੀ ਹੋਈ ਸੀ, ਉਹਨਾਂ ਉਮੀਦਵਾਰਾਂ ਦਾ ਹੁਣ ਪੇਪਰ-ਏ ਨਹੀਂ ਲਿਆ ਜਾਵੇਗਾ। ਇਸਤੋਂ ਇਲਾਵਾ ਪੇਪਰ-ਏ ਮੁੜ ਦੇਣ ਲਈ ਉਮੀਦਵਾਰਾਂ ਵੱਲੋਂ ਹੇਠ ਲਿਖੇ ਅਨੁਸਾਰ ਫੀਸ ਮੁੜ ਜਮ੍ਹਾ ਕਰਵਾਈ ਜਾਣੀ ਹੈ। ਜੇਕਰ ਕਿਸੇ ਉਮੀਦਵਾਰ ਵੱਲੋਂ ਫੀਸ ਜਮ੍ਹਾਂ ਨਹੀ ਕਰਵਾਈ ਜਾਂਦੀ ਤਾਂ ਉਸ ਉਮੀਦਵਾਰ ਨੂੰ ਰੋਲ ਨੰਬਰ (ਐਡਮਿਟ ਕਾਰਡ) ਜਾਰੀ ਨਹੀ ਕੀਤਾ ਜਾਵੇਗਾ। ਉਮੀਦਵਾਰ ਮਿਤੀ 14-06-2024 ਤੋਂ 21-06-2024 ਤੱਕ ਫੀਸ ਜਮ੍ਹਾ ਕਰਵਾਉਣਗੇ, ਉਸ ਉਪਰੰਤ ਪੋਰਟਲ ਬੰਦ ਕਰ ਦਿੱਤਾ ਜਾਵੇਗਾ।

1. ਜਨਰਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰਾ ਲਈ:

800 ਰੁਪਏ

2. Reserve Category :  400 Rupees 


3. ਸਾਬਕਾ ਸੈਨਿਕ (ਖੁੱਦ): NIL

4. ਸਾਬਕਾ ਸੈਨਿਕ (ਡਿਪੈਂਡੈਂਟ)

  • 4 (a) ਰਿਜਰਵ ਕੈਟਾਗਰੀ: 400 Rupees 
  • 4 (b) ਜਨਰਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰ 800 Rupees 

ਫੀਸ ਸਬੰਧੀ ਬਾਕੀ ਸ਼ਰਤਾ ਵਿਗਿਆਪਨ ਮਿਤੀ 12-10-2022 ਵਾਲੀਆ ਹੀ ਰਹਿਣਗੀਆ।

(ਸ) ਹੁਣ ਫੀਸ ਭਰਨ ਲਈ ਉਮੀਦਵਾਰ ਵੱਲੋਂ ਆਪਣੇ ਰਜਿਸ਼ਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਮਦੱਦ ਨਾਲ ਆਪਣੇ ਅਕਾਊਂਟ ਵਿੱਚ ਲੋਗਇਨ ਕੀਤਾ ਜਾਵੇਗਾ। ਉਮੀਦਵਾਰ ਵੱਲੋਂ ਐਪਲੀਕੇਸ਼ਨ ਫੀਸ ਨਾਮ ਦੇ ਲਿੰਕ ਉੱਤੇ ਕਲਿੱਕ ਕਰਕੇ ਫੀਸ ਆਨਲਾਈਨ ਭਰੀ ਜਾ ਸਕਦੀ ਹੈ।

DRO/ TEHSILDAR/ NAIB TEHSILDAR TRANSFER: ਸਰਕਾਰ ਵੱਲੋਂ 74 ਤਹਿਸੀਲਦਾਰਾਂ/ਮਾਲ ਅਫਸਰਾਂ ਦੇ ਤਬਾਦਲੇ

PNRC GNM/ANM ADMISSION 2024-25: ਨਰਸਿੰਗ ਕੋਰਸਾਂ ਵਿੱਚ ਦਾਖਲੇ ਲਈ ਕਾਉਂਸਲਿੰਗ ਸ਼ਡਿਊਲ ਜਾਰੀ

 

Punjab Nurses Registration Council Announces Centralized Counselling for ANM & GNM Courses for 2024-25 Session

Mohali, September 1, 2024 – The Punjab Nurses Registration Council (PNRC) has released a public notice inviting applications for admission to Auxiliary Nursing Midwifery (ANM) and General Nursing and Midwifery (GNM) courses for the 2024-25 session. The admissions will be conducted through online centralized counselling, applicable to both government and private nursing institutes across Punjab.



Key Dates and Procedures:

1. Availability of Prospectus: The prospectus will be available on the PNRC website starting from September 1, 2024.

2. Submission of Online Application: Candidates can submit their online application forms, upload necessary documents, and pay the counselling fee from September 1 to September 10, 2024, until 5:00 PM.


3. Choice Filling:The window for online choice filling will be open from September 11, 2024, at 10:00 AM and will close on September 13, 2024, at 5:00 PM.


4. Provisional Allotment: The provisional allotment of seats will be displayed on the PNRC website on September 16, 2024, by 5:00 PM.


5. **Reporting to Allotted Institutes:** Candidates must report to their allotted institutes for joining and verification of documents between September 17 and September 20, 2024.


The PNRC has emphasized that candidates who are residents of Punjab will be given preference, adhering to the state’s policy. Further details regarding the schedule of the second round and any subsequent counselling rounds, if necessary, will be made available on the PNRC website.


For any queries related to the counselling process, candidates can contact the helpline at +91 62836-18852, available Monday to Friday, from 9:00 AM to 5:00 PM, or reach out via email at admissionspnrc@gmail.com.


For more information, visit [PNRC’s official website](http://www.pnrconline.in).



PES TRANSFER: ਪ੍ਰਿੰਸੀਪਲਾਂ ਦੇ ਤਬਾਦਲੇ‌, ਤੀਜ਼ੀ ਸੂਚੀ ਜਾਰੀ

ਹਾਈਕੋਰਟ ਦਾ ਆਦੇਸ਼, ਅਧਿਆਪਕ ਬਦਲੀ ਨੀਤੀ 'ਚ ਗੜਬੜੀਆਂ ਨੂੰ ਦੁਰੁਸਤ ਕਰਨ ਲਈ ਸਰਕਾਰ ਨੂੰ ਹਦਾਇਤਾਂ


ਪੰਜਾਬ ਸਰਕਾਰ ਨੂੰ ਅਦਾਲਤ ਦਾ ਆਦੇਸ਼, ਅਧਿਆਪਕ ਬਦਲੀ ਨੀਤੀ 'ਚ ਗੜਬੜੀਆਂ ਨੂੰ ਦੁਰੁਸਤ ਕਰਨ ਦੀਆਂ ਹਦਾਇਤਾਂ 

ਚੰਡੀਗੜ੍ਹ, 31 ਅਗਸਤ 2024( ਜਾਬਸ ਆਫ ਟੁਡੇ) ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 2019 ਦੀ ਅਧਿਆਪਕ ਬਦਲੀ ਨੀਤੀ ਦੇ ਲਾਗੂ ਕਰਨ ਵਿੱਚ ਹੋ ਰਹੀਆਂ ਗੜਬੜੀਆਂ ਬਾਰੇ ਆਦੇਸ਼ ਜਾਰੀ ਕੀਤੇ ਹਨ। ਇਸ ਮਾਮਲੇ, CWP-21650-2024, ਵਿੱਚ ਗੁਰਮਿੰਦਰ ਸਿੰਘ ਅਤੇ ਹੋਰਨਾਂ ਨੇ ਅਦਾਲਤ ਅੱਗੇ ਦਰਖ਼ਾਸਤ ਕੀਤੀ ਕਿ ਉਹ ਇਸ ਨੀਤੀ ਅਧੀਨ ਬਦਲੀ ਲਈ ਯੋਗ ਹਨ, ਪਰ ਰਿਕਾਰਡ ਅਤੇ ਸਰਕਾਰੀ ਪੋਰਟਲ ਦੇ ਡਾਟਾ ਵਿੱਚ ਗਲਤੀਆਂ ਕਾਰਨ ਉਹ ਬਦਲੀ ਲਈ ਅਰਜ਼ੀ ਨਹੀਂ ਦੇ ਸਕ ਰਹੇ।



ਸੁਣਵਾਈ ਦੌਰਾਨ, ਪਟੀਸ਼ਨਰਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਪੋਰਟਲ 'ਤੇ ਮੌਜੂਦ ਗਲਤ ਡਾਟਾ ਕਾਰਨ ਉਹਨਾਂ ਨੂੰ ਬਦਲੀ ਲਈ ਵਿਚਾਰਿਆ ਨਹੀਂ ਜਾ ਰਿਹਾ। ਅਦਾਲਤ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਪੰਜਾਬ ਸਰਕਾਰ ਨੂੰ ਪਟੀਸ਼ਨਰਾਂ ਦੇ ਰਿਕਾਰਡ ਨੂੰ ਪੋਰਟਲ 'ਤੇ ਸਹੀ ਕਰਨ ਦੇ ਹੁਕਮ ਦਿੱਤੇ ਹਨ। ਇਹ ਸਹੀਕਰਨ ਬਦਲੀ ਨੀਤੀ ਦੇ ਲਾਗੂ ਕਰਨ ਤੋਂ ਪਹਿਲਾਂ ਕੀਤਾ ਜਾਣਾ ਚਾਹੀਦਾ ਹੈ।


ਮਾਮਲੇ ਵਿੱਚ ਪੰਜਾਬ ਦੀ ਪੱਖਦਾਰੀ ਕਰਦੇ ਹੋਏ ਸਹਾਇਕ ਅਧਿਵਕਤਾ ਜਨਰਲ, ਸ਼੍ਰੀ ਅਰੁਣ ਗੁਪਤਾ ਨੇ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਜੇ ਪਟੀਸ਼ਨਰ ਆਪਣੀ ਸ਼ਿਕਾਇਤ ਸੰਬੰਧੀ ਰਿਪਰਜ਼ੇਂਟੇਸ਼ਨ ਦੇਣਗੇ, ਤਾਂ ਸਰਕਾਰ ਇਸ ਰਿਪਰਜ਼ੇਂਟੇਸ਼ਨ ਦਾ ਨਿਰਣੇ ਲਏਗੀ। ਜੇਕਰ ਪਟੀਸ਼ਨਰ ਯੋਗ ਪਾਏ ਜਾਂਦੇ ਹਨ, ਤਾਂ ਉਹਨਾਂ ਨੂੰ ਬਦਲੀ ਨੀਤੀ ਵਿੱਚ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਜਾਵੇਗਾ। ਨਹੀਂ ਤਾਂ ਸਰਕਾਰ ਨੇ ਅਨੁਕੂਲ ਹੋਣ ਦੇ ਕਾਰਨ ਇਕ ਵਿਸਥਾਰਪੂਰਨ ਆਦੇਸ਼ ਜਾਰੀ ਕਰਨਾ ਹੋਵੇਗਾ।


ਇਨ੍ਹਾਂ ਭਰੋਸਿਆਂ ਦੇ ਆਧਾਰ 'ਤੇ, ਪਟੀਸ਼ਨਰਾਂ ਨੇ ਆਪਣੀ ਪਟੀਸ਼ਨ ਵਾਪਸ ਲੈਣ ਲਈ ਸਹਿਮਤੀ ਦਿੱਤੀ, ਨਾਲ ਹੀ ਉਨ੍ਹਾਂ ਨੂੰ ਆਗਾਮੀ ਰਿਪਰਜ਼ੇਂਟੇਸ਼ਨ ਦਾਇਰ ਕਰਨ ਦੀ ਆਜ਼ਾਦੀ ਦਿੱਤੀ ਗਈ। ਇਸ ਦੇ ਨਾਲ ਹੀ ਅਦਾਲਤ ਨੇ ਇਸ ਮਾਮਲੇ ਨੂੰ ਨਿਪਟਾ ਦਿੱਤਾ।


ਇਹ ਫੈਸਲਾ ਸਰਕਾਰੀ ਕਰਮਚਾਰੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੀਤੀਆਂ ਦੇ ਇਨਸਾਫਪ੍ਰਦ ਲਾਗੂ ਕਰਨ ਨੂੰ ਯਕੀਨੀ ਬਣਾਉਣ ਵਿੱਚ ਅਦਾਲਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਵਿੱਚ ਸਹੀ ਡਾਟਾ ਪ੍ਰਬੰਧਨ ਦੀ ਮਹੱਤਤਾ ਨੂੰ ਵੀ ਰੱਖਦਾ ਹੈ।




**High Court Directs Punjab Government to Address Grievances in Teacher Transfer Policy**


*Chandigarh, August 31, 2024* — The Punjab and Haryana High Court has issued directions to the Punjab government regarding discrepancies in the implementation of the Teacher Transfer Policy of 2019. The case, CWP-21650-2024, was brought before the court by Gurminder Singh and others, who claimed that they were eligible for transfer under the policy but were unable to participate due to mismatches between their actual records and the data on the official portal.


During the hearing, counsel for the petitioners argued that the inaccuracies on the portal were preventing them from being considered for transfer. The court acknowledged the issue and instructed the Punjab government to correct the petitioners' records on the portal. This correction is to be made before implementing the transfer policy.


Mr. Arun Gupta, Deputy Advocate General of Punjab, who represented the state, assured the court that if the petitioners submit a formal representation outlining their grievances, the government would issue a detailed order addressing their concerns. He further stated that if the petitioners are found eligible, they would be given the opportunity to participate in the transfer policy. Alternatively, if their claims are rejected, the government would provide reasons in a speaking order.


In light of these assurances, the petitioners agreed to withdraw their petition, with the liberty to file a new representation if needed. The case was disposed of by the court with these directions.


This ruling underscores the court's commitment to ensuring fair implementation of policies affecting government employees, and it highlights the importance of accurate data management in administrative processes.

CISF Constable Recruitment 2024 : 1130 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

 

CISF Constable Recruitment 2024

The Central Industrial Security Force (CISF) has announced the recruitment for Constable/Fire posts in 2024. This is a great opportunity for those looking to serve in the security forces. Below are the details of the recruitment process, including eligibility criteria, application process, and important dates.

Table of Contents

Details of Posts

The recruitment is for the post of Constable/Fire (Male) with a total of 1130 vacancies across various states and union territories.



Educational Qualification

Candidates must have passed the 12th class or equivalent qualification from a recognized board with Science as a subject. The qualification must be attained before the closing date of the application.

Age

The age limit for applying is between 18 to 23 years as of 30th September 2024. Candidates born earlier than 1st October 2001 and later than 30th September 2006 are not eligible. Age relaxation is applicable as per government rules.

Pay Scale

The pay scale for the post is Level-3 in the pay matrix (Rs. 21,700-69,100) along with other allowances as per Central Government norms.

Application Fees

The application fee is Rs. 100 for General and OBC candidates. SC/ST and Ex-servicemen are exempted from the fee. The fee can be paid online through various modes.

Recruitment Process

The recruitment process consists of several stages:

  • Physical Efficiency Test (PET)
  • Physical Standard Test (PST)
  • Document Verification (DV)
  • Written Examination
  • Detailed Medical Examination (DME)

Syllabus for Recruitment

The written examination will consist of objective-type questions on General Intelligence, General Knowledge, Elementary Mathematics, and English/Hindi. The syllabus is based on the 12th standard level.

Mode of Selection

The final selection will be based on the performance in the written examination, PET/PST, and medical examination. State-wise merit lists will be prepared based on the candidate's performance.

How to Apply

Candidates can apply online through the official CISF website from 31st August 2024 to 30th September 2024. They need to upload scanned copies of their photograph, signature, and relevant documents.

FAQs

Q1: What is the last date to apply?
A1: The last date to apply online is 30th September 2024.

Q2: Is there any relaxation in age?
A2: Yes, age relaxation is provided as per government rules for SC/ST and other categories.

Q3: How can I pay the application fee?
A3: The application fee can be paid online using Net Banking, Credit/Debit cards, or UPI.

For more details, visit the official website of CISF.

ALSO READ

ਸੀ.ਆਈ.ਐਸ.ਐਫ. ਕਾਂਸਟੇਬਲ ਭਰਤੀ 2024

ਸੈਂਟ੍ਰਲ ਇੰਡਸਟ੍ਰੀਅਲ ਸਿਕਯੂਰਿਟੀ ਫੋਰਸ (CISF) ਨੇ 2024 ਵਿੱਚ ਕਾਂਸਟੇਬਲ/ਫਾਇਰ ਪੋਸਟਾਂ ਲਈ ਭਰਤੀ ਦਾ ਐਲਾਨ ਕੀਤਾ ਹੈ। ਇਹ ਉਨ੍ਹਾਂ ਲਈ ਵਧੀਆ ਮੌਕਾ ਹੈ ਜੋ ਸੁਰੱਖਿਆ ਬਲਾਂ ਵਿੱਚ ਸੇਵਾ ਕਰਨ ਦੀ ਇੱਛਾ ਰੱਖਦੇ ਹਨ। ਹੇਠਾਂ ਭਰਤੀ ਪ੍ਰਕਿਰਿਆ, ਯੋਗਤਾ ਮਾਪਦੰਡ, ਅਰਜ਼ੀ ਦੇਣ ਦੀ ਪ੍ਰਕਿਰਿਆ ਅਤੇ ਮਹੱਤਵਪੂਰਨ ਤਾਰੀਖਾਂ ਦੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਹਨ।

ਸੂਚੀ

ਪੋਸਟਾਂ ਦਾ ਵੇਰਵਾ

ਇਹ ਭਰਤੀ ਕਾਂਸਟੇਬਲ/ਫਾਇਰ (ਮਰਦ) ਪਦਾਂ ਲਈ ਹੈ, ਜਿਸ ਵਿੱਚ ਵੱਖ-ਵੱਖ ਰਾਜਾਂ ਅਤੇ ਕੇਂਦਰਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਕੁੱਲ 1130 ਆਸਾਮੀਆਂ ਦੀ ਘੋਸ਼ਣਾ ਕੀਤੀ ਗਈ ਹੈ।

ਵਿਦਿਅੱਕ ਯੋਗਤਾ

ਆਵੈਦਕਾਂ ਨੂੰ 12ਵੀਂ ਜਮਾਤ ਪਾਸ ਹੋਣੀ ਚਾਹੀਦੀ ਹੈ ਜਾਂ ਸਮਾਨ ਯੋਗਤਾ ਰੱਖਦੇ ਹੋਣੀ ਚਾਹੀਦੀ ਹੈ, ਜਿਸ ਵਿੱਚ ਵਿਗਿਆਨ ਵਿਸ਼ਾ ਰੱਖਿਆ ਹੋਇਆ ਹੋਵੇ। ਇਹ ਯੋਗਤਾ ਅਰਜ਼ੀ ਦੇਣ ਦੀ ਆਖਰੀ ਤਾਰੀਖ ਤੋਂ ਪਹਿਲਾਂ ਪ੍ਰਾਪਤ ਹੋਣੀ ਚਾਹੀਦੀ ਹੈ।

ਉਮਰ

ਅਰਜ਼ੀ ਦੇਣ ਲਈ ਉਮਰ ਦੀ ਹੱਦ 18 ਤੋਂ 23 ਸਾਲ ਹੈ, ਜੋ 30 ਸਤੰਬਰ 2024 ਤੱਕ ਗਿਣੀ ਜਾਏਗੀ। ਜਿਹੜੇ ਆਵੈਦਕ 1 ਅਕਤੂਬਰ 2001 ਤੋਂ ਪਹਿਲਾਂ ਜਾਂ 30 ਸਤੰਬਰ 2006 ਤੋਂ ਬਾਅਦ ਜਨਮੇ ਹਨ, ਉਹ ਯੋਗ ਨਹੀਂ ਹਨ। ਸਰਕਾਰੀ ਨਿਯਮਾਂ ਦੇ ਅਨੁਸਾਰ ਉਮਰ ਵਿੱਚ ਛੂਟ ਦਿੱਤੀ ਜਾਵੇਗੀ।

ਤਨਖਾਹ ਸਕੇਲ

ਇਸ ਪੋਸਟ ਦੀ ਤਨਖਾਹ ਪੱਧਰ-3 ਅਨੁਸਾਰ (ਰੁਪਏ 21,700-69,100) ਹੈ, ਜਿਸ ਵਿੱਚ ਕੇਂਦਰੀ ਸਰਕਾਰ ਦੇ ਨਿਯਮਾਂ ਅਨੁਸਾਰ ਹੋਰ ਭੱਤੇ ਵੀ ਸ਼ਾਮਲ ਹਨ।

ਅਰਜ਼ੀ ਫੀਸ

ਆਮ ਅਤੇ ਓ.ਬੀ.ਸੀ. ਵਿਭਾਗਾਂ ਲਈ ਅਰਜ਼ੀ ਫੀਸ ਰੁਪਏ 100 ਹੈ। ਐਸ.ਸੀ./ਐਸ.ਟੀ. ਅਤੇ ਸਾਬਕਾ ਸੈਨਿਕਾਂ ਲਈ ਕੋਈ ਫੀਸ ਨਹੀਂ ਹੈ। ਫੀਸ ਅਨਲਾਈਨ ਕਈ ਢੰਗਾਂ ਨਾਲ ਭਰੀ ਜਾ ਸਕਦੀ ਹੈ।

ਭਰਤੀ ਪ੍ਰਕਿਰਿਆ

ਭਰਤੀ ਦੀ ਪ੍ਰਕਿਰਿਆ ਕਈ ਪੜਾਅਵਾਂ ਵਿੱਚ ਵੰਡਿਆ ਗਿਆ ਹੈ:

  • ਫਿਜ਼ਿਕਲ ਐਫ਼ਿਸ਼ੰਸੀ ਟੈਸਟ (PET)
  • ਫਿਜ਼ਿਕਲ ਸਟੈਂਡਰਡ ਟੈਸਟ (PST)
  • ਦਸਤਾਵੇਜ਼ ਤਸਦੀਕ (DV)
  • ਲਿਖਤੀ ਪਰੀਖਿਆ
  • ਤਫ਼ਸੀਲੀ ਚਿਕਿਤਸਕ ਜਾਂਚ (DME)

ਭਰਤੀ ਲਈ ਪਾਠਕ੍ਰਮ

ਲਿਖਤੀ ਪਰੀਖਿਆ ਵਿੱਚ ਜਨਰਲ ਇੰਟੈਲੀਜੈਂਸ, ਜਨਰਲ ਨੋਲੇਜ, ਪ੍ਰਾਇਮਰੀ ਗਣਿਤ ਅਤੇ ਅੰਗਰੇਜ਼ੀ/ਹਿੰਦੀ ਤੇ ਆਧਾਰਿਤ ਸਵਾਲ ਸ਼ਾਮਲ ਹੋਣਗੇ। ਪਾਠਕ੍ਰਮ 12ਵੀਂ ਜਮਾਤ ਦੇ ਪੱਧਰ ਦੇ ਅਨੁਸਾਰ ਹੋਵੇਗਾ।

ਚੋਣ ਦੀ ਪ੍ਰਕਿਰਿਆ

ਆਖਰੀ ਚੋਣ ਲਿਖਤੀ ਪਰੀਖਿਆ, PET/PST ਅਤੇ ਚਿਕਿਤਸਕ ਜਾਂਚ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਹੋਵੇਗੀ। ਸੂਬਾ-ਵਾਰ ਮੇਰਿਟ ਸੂਚੀਆਂ ਤਿਆਰ ਕੀਤੀਆਂ ਜਾਣਗੀਆਂ।

ਅਰਜ਼ੀ ਕਿਵੇਂ ਦੇਣੀ ਹੈ

ਆਵੈਦਕ 31 ਅਗਸਤ 2024 ਤੋਂ 30 ਸਤੰਬਰ 2024 ਤੱਕ ਅਧਿਕਾਰਕ CISF ਵੈਬਸਾਈਟ ਰਾਹੀਂ ਅਰਜ਼ੀ ਦੇ ਸਕਦੇ ਹਨ। ਉਹਨਾਂ ਨੂੰ ਆਪਣੀ ਤਸਵੀਰ, ਦਸਤਖਤ ਅਤੇ ਜ਼ਰੂਰੀ ਦਸਤਾਵੇਜ਼ਾਂ ਦੇ ਸਕੈਨ ਕੀਤੇ ਹੋਏ ਪ੍ਰਤੀ ਅਪਲੋਡ ਕਰਨੇ ਹੋਣਗੇ।

ਆਮ ਪੂਛ-ਗਿੱਛ

ਪ੍ਰ1: ਅਰਜ਼ੀ ਦੇਣ ਦੀ ਆਖਰੀ ਤਾਰੀਖ ਕਿਹੜੀ ਹੈ?
ਉ: ਅਰਜ਼ੀ ਦੇਣ ਦੀ ਆਖਰੀ ਤਾਰੀਖ 30 ਸਤੰਬਰ 2024 ਹੈ।

ਪ੍ਰ2: ਕੀ ਉਮਰ ਵਿੱਚ ਕੋਈ ਛੂਟ ਹੈ?
ਉ: ਹਾਂ, ਐਸ.ਸੀ./ਐਸ.ਟੀ. ਅਤੇ ਹੋਰ ਵਿਭਾਗਾਂ ਲਈ ਸਰਕਾਰੀ ਨਿਯਮਾਂ ਅਨੁਸਾਰ ਉਮਰ ਵਿੱਚ ਛੂਟ ਦਿੱਤੀ ਜਾਵੇਗੀ।

ਪ੍ਰ3: ਅਰਜ਼ੀ ਫੀਸ ਕਿਵੇਂ ਭਰੀ ਜਾ ਸਕਦੀ ਹੈ?
ਉ: ਅਰਜ਼ੀ ਫੀਸ ਅਨਲਾਈਨ, ਜਿਵੇਂ ਕਿ ਨੈਟ ਬੈਂਕਿੰਗ, ਕਰੈਡਿਟ/ਡੈਬਿਟ ਕਾਰਡ ਜਾਂ UPI ਰਾਹੀਂ ਭਰੀ ਜਾ ਸਕਦੀ ਹੈ।

ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ CISF ਦੀ ਅਧਿਕਾਰਕ ਵੈਬਸਾਈਟ ਵੇਖੋ।

COMPETENCY BASED TEST ANSWER KEY ALL CLASSES OUT

 

ਸਕੂਲਾਂ ਵਿੱਚ ਮਿਡ ਡੇ ਮੀਲ ਨਹੀਂ ਬਣ ਰਿਹਾ ਨਿਯਮਾਂ ਅਨੁਸਾਰ, ਵਿਦਿਆਰਥੀਆਂ ਦੀ ਲਗਾਈ ਜਾ ਰਹੀ ਬੋਗਸ ਹਾਜ਼ਰੀ, ਪੜ੍ਹੋ ਨਵੇਂ ਹੁਕਮ

 

ਸਕੂਲਾਂ ਵਿੱਚ ਮਿਡ ਡੇ ਮੀਲ ਨਿਯਮਾਂ ਅਨੁਸਾਰ ਨਹੀਂ ਬਣ ਰਿਹਾ:

ਚੰਡੀਗੜ੍ਹ, 30 ਅਗਸਤ 2024: ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲਾਂ ਵਿੱਚ ਦੁਪਹਿਰ ਦਾ ਭੋਜਨ ਮੀਨੂ ਅਨੁਸਾਰ ਨਹੀਂ ਬਣਾਏ ਜਾਣ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਣ ਤੋਂ ਬਾਅਦ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਵੱਲੋਂ ਜਾਰੀ ਕੀਤੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕਈ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੌਸਮੀ ਫਲ ਵੀ ਨਹੀਂ ਦਿੱਤੇ ਜਾ ਰਹੇ ਹਨ ਅਤੇ ਵਿਦਿਆਰਥੀਆਂ ਦੀ ਬੋਗਸ/ਜਾਅਲੀ ਹਾਜ਼ਰੀ ਦਿਖਾਈ ਜਾ ਰਹੀ ਹੈ।




ਸੋਸਾਇਟੀ ਵੱਲੋਂ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਦੇ ਅਨੁਸਾਰ ਹਫਤਾਵਾਰੀ ਮੀਨੂ ਅਨੁਸਾਰ ਮਿਡ ਡੇ ਮੀਲ ਬਣਾਇਆ ਜਾਵੇ। ਜੇਕਰ ਕਿਸੇ ਸਕੂਲ ਵਿੱਚ ਇਹ ਨਿਯਮ ਨਾ ਮੰਨੇ ਜਾਣਗੇ ਤਾਂ ਸਕੂਲ ਮੁੱਖੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।

ਸੋਸਾਇਟੀ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਵੀ ਇਸ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਸਕੂਲਾਂ ਵਿੱਚ ਮਿਡ ਡੇ ਮੀਲ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ।

Election Duty Honorarium: ਚੋਣ ਕਮਿਸ਼ਨ ਵੱਲੋਂ ਚੋਣ ਡਿਊਟੀਆਂ ਦੇ ਮਾਣਭੱਤੇ ਵਿੱਚ ਵਾਧਾ

Delhi  Govt Announces Honorarium for Election Duty Officers in 2024 Lok Sabha Polls 

The Finance Department, GNCTD, has approved an honorarium for various categories of officers and officials deployed for election duties during the upcoming General Election to the Lok Sabha 2024. This decision was detailed in an official order dated August 21, 2024.


According to the order, the applicable rates for the honorarium are categorized into three main groups:


**Category A** includes employees working directly in the office of the Chief Electoral Officer (CEO), District Election Officers (DEO), and Voter Centres. These employees will receive one month’s basic pay in their respective pay levels, with a minimum of ₹30,000.


**Category B** covers employees from various departments who are requisitioned for election duties. The honorarium varies based on pay level and the number of days worked during the election schedule:

- Employees in Pay Level-9 or above working for 30 days or more will receive ₹42,000.

- Employees in Pay Level-9 or above working for 15 to 29 days will get ₹30,000.

- Those in Pay Level-9 or above working for less than 15 days will receive ₹18,000.

- Employees in Pay Level-1 to 8 working for 30 days or more will get ₹30,000.

- Employees in Pay Level-1 to 8 working for 15 to 29 days will receive ₹24,000.

- Employees in Pay Level-1 to 8 working for less than 15 days will get ₹14,400.


**Category C** includes contractual staff such as Data Entry Operators, Security Guards, Drivers, and Peons. The honorarium for this group ranges from ₹24,000 for those working 30 days or more, to ₹9,000 for those working less than 15 days.


The order also highlights that the honorarium is only applicable to those directly involved in the election process and is subject to specific financial rules and guidelines. Additionally, only the basic pay on the day of the General Election (i.e., May 25, 2024) will be considered for the calculation of the honorarium.


The Finance Department has instructed that all financial protocols, including GFR-2017 and guidelines issued by ECI, FD, and other government bodies, must be adhered to in the payment process. The honorarium will only be paid after the approval of the Head of the Department (HOD) of the Election Department.

BPEO TRANSFER: ਸਿੱਖਿਆ ਵਿਭਾਗ ਵੱਲੋਂ ਬੀਪੀਈਓਜ ਦੇ ਤਬਾਦਲੇ

PSEB Class XII Economics structure of Question Paper

Class XII Economics Structure of Question Paper (2024-25)

PSEB Class XII Economics Structure of Question Paper 

(All Streams)

(2024-25)

Time Allowed: 3 Hrs

Theory: 80 Marks

Internal Assessment: 20 Marks

Marks Total: 100 Marks

Structure of Question Paper

There will be 5 Questions in all. All Questions will be compulsory. (Use of simple calculator will be allowed for Numerical questions)

SECTION A

Multiple Choice Question: Question No. 1 consists of 20 sub parts (i to xx) carrying 1 mark each, including multiple choice/Fill in the blanks/True-False type questions.

20*1=20

SECTION B

Very Short Answer Question: Question No.2 comprises of 15 sub questions I to XV carrying 2 marks each. Students have to attempt any 13 Questions out of 15 Questions. Answer to each question should be in 25-30 words.

13*2=26

SECTION C

Source-Based/Case Based Question: Question No.3 comprises 1 Source Based or 1 Case Based question with 6 follow up questions. Each question carries 1 mark. Students are required to study these questions and answer the questions given on the basis of these paragraphs.

6*1=6

SECTION D

Short answer type Question: Question No. 4 consists of 4 sub parts (i to iv) with complete internal choice. Each question will carry 4 marks. Answer to the theoretical question should be in about 80-100 words.

4*4=16

SECTION E

Long answer type Question: Question No. 5 consists of 2 sub parts (i to ii) with complete internal choice. Each question will carry 6 marks. Answer to the theoretical question should be in about 125-150 words.

2*6=12

Question wise Break up

Type of Question Marks Per Question Total no. of Questions Total Marks
Multiple Choice (Learning checks) 1 20 20
Objective Type (Learning checks) 1 13 13
Source Based/Case Based Study (SB/CSB) 2 6 12
Short answer (SA) 4 4 16
Long answer (LA) 6 2 12
Grand Total 100 Marks

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends