ਐਲੀਮੈਟਰੀ ਟੀਚਰਜ ਯੂਨੀਅਨ ਪੰਹਾਬ (ਰਜਿ) ਵੱਲੋ ਪੰਜਾਬ ਭਰ ਦੇ ਵੱਖ ਵੱਖ ਲੋਕ ਸਭਾ ਸੀਟਾਂ ਤੇ ਉਮੀਦਵਾਰਾਂ ਨੂੰ ਦਿਤੇ ਮੰਗ ਪੱਤਰ - ਪਨੂੰ , ਲਹੌਰੀਆ
POLLING PARTIES IMPORTANT UPDATES: ਸੂਬਾ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਵਿੱਚ ਵਰਤੇ ਜਾਂਦੇ PS05 ਫਾਰਮੇਟ ਵਿੱਚ ਬਦਲਾਅ, ਨਵਾਂ ਫਾਰਮੇਟ ਜਾਰੀ
POLLING PARTIES IMPORTANT UPDATES: ਸੂਬਾ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਵਿੱਚ ਵਰਤੇ ਜਾਂਦੇ PS05 ਫਾਰਮੇਟ ਵਿੱਚ ਬਦਲਾਅ, ਨਵਾਂ ਫਾਰਮੇਟ ਜਾਰੀ
30 ਮਈ (ਸ਼ਾਮ 6 ਵਜੇ) ਤੋਂ 1 ਜੂਨ (ਪੋਲਿੰਗ ਦੇ ਅੰਤ ਤੱਕ) ਅਤੇ 4 ਜੂਨ (ਪੂਰਾ ਦਿਨ) ਤੱਕ ਡਰਾਈ ਡੇਅ*
*ਲੁਧਿਆਣਾ ਜ਼ਿਲ੍ਹੇ 'ਚ 30 ਮਈ (ਸ਼ਾਮ 6 ਵਜੇ) ਤੋਂ 1 ਜੂਨ (ਪੋਲਿੰਗ ਦੇ ਅੰਤ ਤੱਕ) ਅਤੇ 4 ਜੂਨ (ਪੂਰਾ ਦਿਨ) ਤੱਕ ਡਰਾਈ ਡੇਅ*
ਲੁਧਿਆਣਾ, 28 ਮਈ (000) - ਜ਼ਿਲ੍ਹਾ ਮੈਜਿਸਟਰੇਟ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਆਗਾਮੀ 1 ਜੂਨ ਨੂੰ ਮਤਦਾਨ ਦਿਵਸ ਦੇ ਮੱਦੇਨਜ਼ਰ 30 ਮਈ ਨੂੰ ਸ਼ਾਮ 6 ਵਜੇ ਤੋਂ 1 ਜੂਨ ਨੂੰ ਵੋਟਾਂ ਪੈਣ ਤੱਕ ਪੂਰੇ ਜ਼ਿਲ੍ਹੇ ਵਿੱਚ ਡਰਾਈ ਡੇਅ ਐਲਾਨਿਆ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ 4 ਜੂਨ ਜਿਸ ਦਿਨ ਵੋਟਾਂ ਦੀ ਗਿਣਤੀ ਹੋਵੇਗੀ, ਨੂੰ ਵੀ ਡਰਾਈ ਡੇਅ ਐਲਾਨਿਆ ਗਿਆ ਹੈ।
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਦੇਸੀ ਅਤੇ ਵਿਦੇਸ਼ੀ ਸ਼ਰਾਬ ਸਮੇਤ ਸਾਰੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਕਿਸੇ ਵੀ ਹੋਟਲ, ਰੈਸਟੋਰੈਂਟ, ਕਲੱਬ ਅਤੇ ਹੋਰਾਂ ਨੂੰ ਉਨ੍ਹਾਂ ਦੇ ਅਹਾਤੇ ਵਿੱਚ ਸ਼ਰਾਬ ਪਰੋਸਣ/ਸਟੋਰ ਕਰਨ/ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਿਸੇ ਵੀ ਵਿਅਕਤੀ ਵੱਲੋਂ ਚਲਾਏ ਜਾ ਰਹੇ ਸ਼ਰਾਬ ਦੇ ਠੇਕੇ, ਹੋਟਲਾਂ, ਰੈਸਟੋਰੈਂਟਾਂ, ਕਲੱਬਾਂ, ਭਾਵੇਂ ਉਨ੍ਹਾਂ ਨੂੰ ਸ਼ਰਾਬ ਰੱਖਣ ਅਤੇ ਸਪਲਾਈ ਕਰਨ ਲਈ ਵੱਖ-ਵੱਖ ਸ਼੍ਰੇਣੀਆਂ ਦੇ ਲਾਇਸੈਂਸ ਜਾਰੀ ਕੀਤੇ ਗਏ ਹੋਣ, ਨੂੰ ਵੀ ਉਪਰੋਕਤ ਸਮੇਂ 30 ਮਈ ਸ਼ਾਮ 6 ਵਜੇ ਤੋਂ 1 ਜੂਨ ਵੋਟਿੰਗ ਦੀ ਸਮਾਪਤੀ ਤੱਕ ਅਤੇ 4 ਜੂਨ (ਗਿਣਤੀ ਵਾਲੇ ਦਿਨ) ਨੂੰ ਵੀ ਸ਼ਰਾਬ ਪਰੋਸਣ ਦੀ ਆਗਿਆ ਨਹੀਂ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਇਹ ਹੁਕਮ ਆਮ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜਾਰੀ ਕੀਤੇ ਗਏ ਹਨ।
*ਬਾਹਰੀ ਵਿਅਕਤੀਆਂ ਦੇ ਲੁਧਿਆਣਾ ਜ਼ਿਲ੍ਹੇ 'ਚ ਰਹਿਣ ਦੀ ਮਨਾਹੀ ਦੇ ਹੁਕਮ ਜਾਰੀ*
*ਬਾਹਰੀ ਵਿਅਕਤੀਆਂ ਦੇ ਲੁਧਿਆਣਾ ਜ਼ਿਲ੍ਹੇ 'ਚ ਰਹਿਣ ਦੀ ਮਨਾਹੀ ਦੇ ਹੁਕਮ ਜਾਰੀ*
*- ਇਹ ਪਾਬੰਦੀਆਂ 30 ਮਈ ਨੂੰ ਸ਼ਾਮ 6 ਵਜੇ ਤੋਂ 1 ਜੂਨ ਤੱਕ ਵੋਟਾਂ ਪੈਣ ਤੱਕ ਰਹਿਣਗੀਆਂ ਲਾਗੂ*
ਲੁਧਿਆਣਾ, 28 ਮਈ (000) - ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਜਿਹੜੇ ਵਿਅਕਤੀ ਜ਼ਿਲ੍ਹੇ ਦੇ 14 ਵਿਧਾਨ ਸਭਾ ਹਲਕਿਆਂ ਵਿੱਚ ਰਜਿਸਟਰਡ ਵੋਟਰ ਨਹੀਂ ਹਨ, ਜਾਂ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਸ਼ਾਮਲ ਹਨ ਜਾਂ ਕਿਸੇ ਸਿਆਸੀ ਪਾਰਟੀ ਵਿੱਚ ਲੀਡਰਸ਼ਿਪ ਦੇ ਅਹੁਦੇ 'ਤੇ ਹਨ, ਉਨ੍ਹਾਂ ਨੂੰ 30 ਮਈ ਨੂੰ ਸ਼ਾਮ 6 ਵਜੇ ਤੋਂ ਬਾਅਦ ਜ਼ਿਲ੍ਹੇ ਦੇ ਅੰਦਰ ਰਹਿਣ ਦੀ ਮਨਾਹੀ ਹੈ।
ਜ਼ਿਲ੍ਹੇ ਦੇ 14 ਵਿਧਾਨ ਸਭਾ ਹਲਕਿਆਂ ਵਿੱਚ ਲੁਧਿਆਣਾ ਪੂਰਬੀ, ਲੁਧਿਆਣਾ ਉੱਤਰੀ, ਲੁਧਿਆਣਾ ਦੱਖਣੀ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਆਤਮ ਨਗਰ, ਗਿੱਲ, ਜਗਰਾਉਂ, ਦਾਖਾ (ਲੁਧਿਆਣਾ ਸੰਸਦੀ ਹਲਕੇ ਵਿੱਚ ਪੈਂਦੇ ਹਨ), ਨਾਲ ਹੀ ਖੰਨਾ, ਸਾਹਨੇਵਾਲ, ਸਮਰਾਲਾ, ਰਾਏਕੋਟ ਅਤੇ ਪਾਇਲ (ਫਤਹਿਗੜ੍ਹ ਸਾਹਿਬ ਸੰਸਦੀ ਹਲਕੇ ਵਿੱਚ ਪੈਂਦੇ ਹਨ) ਸ਼ਾਮਲ ਹਨ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹੇ ਦੇ ਅੰਦਰ ਕਿਸੇ ਵੀ ਰਿਹਾਇਸ਼, ਜਿਵੇਂ ਕਿ ਹੋਟਲ, ਹੋਸਟਲ, ਗੈਸਟ ਹਾਊਸ, ਮੋਟਲ, ਇੰਨਸ, ਪੀ.ਜੀ. ਰਿਹਾਇਸ਼, ਜਾਂ ਇਸ ਤਰ੍ਹਾਂ ਦੇ ਅਦਾਰਿਆਂ ਵਿੱਚ ਅਜਿਹੇ ਵਿਅਕਤੀਆਂ ਨੂੰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜੋ ਜ਼ਿਲ੍ਹੇ ਦੇ ਰਜਿਸਟਰਡ ਵੋਟਰ ਨਹੀਂ ਹਨ ਅਤੇ ਕਿਸੇ ਹੋਰ ਜ਼ਿਲ੍ਹੇ ਜਾਂ ਰਾਜ ਤੋਂ ਹਨ। ਇਹ ਪਾਬੰਦੀਆਂ 30 ਮਈ ਨੂੰ ਸ਼ਾਮ 6 ਵਜੇ ਤੋਂ 1 ਜੂਨ ਤੱਕ ਵੋਟਾਂ ਪੈਣ ਤੱਕ ਲਾਗੂ ਰਹਿਣਗੀਆਂ।
ਜ਼ਿਲ੍ਹਾ ਚੋਣ ਅਫ਼ਸਰ ਨੇ ਪੁਲਿਸ ਕਮਿਸ਼ਨਰ, ਐਸ.ਐਸ.ਪੀਜ਼, ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਨੂੰ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਹ ਇਹ ਯਕੀਨੀ ਬਣਾਉਣ ਲਈ ਜਿੰਮੇਵਾਰ ਹਨ ਕਿ ਜਿਲ੍ਹੇ ਅੰਦਰ ਬਾਹਰੀ ਲੋਕਾਂ ਦੀ ਕੋਈ ਰਿਹਾਇਸ਼ ਨਾ ਹੋਵੇ ਅਤੇ ਅਜਿਹੇ ਵਿਅਕਤੀਆਂ ਦੇ ਕਿਸੇ ਵੀ ਸੰਭਾਵੀ ਰਿਹਾਇਸ਼ ਲਈ ਕਲਿਆਣ ਮੰਡਪਾਂ/ਮੈਰਿਜ ਹਾਲਾਂ/ਕਮਿਊਨਿਟੀ ਹਾਲਾਂ ਦੀ ਨਿਗਰਾਨੀ ਕਰਨ। ਉਨ੍ਹਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਰਿਹਾਇਸ਼ੀ ਵਿਅਕਤੀਆਂ ਨੂੰ ਟਰੈਕ ਕਰਨ ਲਈ ਲਾਜ/ਗੈਸਟ ਹਾਊਸਾਂ ਦੀ ਜਾਂਚ ਕਰਨ ਅਤੇ ਵਾਹਨਾਂ ਦੀ ਆਵਾਜਾਈ 'ਤੇ ਨਜ਼ਰ ਰੱਖਣ ਲਈ ਹਲਕਿਆਂ ਦੀਆਂ ਸਰਹੱਦਾਂ 'ਤੇ ਚੈਕ ਪੋਸਟਾਂ ਸਥਾਪਤ ਕਰਨ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਇਨ੍ਹਾਂ ਹੁਕਮਾਂ ਨੂੰ ਸਾਰੀਆਂ ਸਿਆਸੀ ਪਾਰਟੀਆਂ, ਉਮੀਦਵਾਰਾਂ ਅਤੇ ਏਜੰਟਾਂ ਦੇ ਧਿਆਨ ਵਿੱਚ ਲਿਆਉਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਲੋਕਾਂ ਨੂੰ ਬਿਨਾਂ ਕਿਸੇ ਪ੍ਰਭਾਵ ਦੇ ਆਜ਼ਾਦ ਢੰਗ ਨਾਲ ਵੋਟ ਪਾਉਣ ਦੀ ਅਪੀਲ ਕੀਤੀ।
BREAKING: ਪੈਨਸ਼ਨਰਾਂ ਵਲੋਂ ਭਾਜਪਾ ਅਤੇ ਆਪ ਨੂੰ ਹਰਾਉਣ ਲਈ ਇੰਡੀਆ ਗਠਜੋੜ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਫੈਸਲਾ
LOK SABHA ELECTION 2024: ਸਕੂਲਾਂ ਵਿੱਚ ਪਿਆ ਮਲਬਾ , 30 ਮਈ ਤੱਕ ਹਟਾਉਣ ਦੇ ਹੁਕਮ
LOK SABHA ELECTION 2024: ਸਕੂਲਾਂ ਵਿੱਚ ਪਿਆ ਮਲਬਾ , 30 ਮਈ ਤੱਕ ਹਟਾਇਆ ਜਾਵੇ
ਮੁਕਤਸਰ ਸਾਹਿਬ, 27 ਮਈ 2024( PBJOBSOFTODAY)
ਲੋਕ ਸਭਾ ਚੋਣਾਂ, 2024 ਦੇ ਮੱਦੇਨਜਰ ਵਿਧਾਨ ਸਭਾ ਹਲਕਾ, 083-ਲੰਬੀ ਦੇ ਜਿਹੜੇ ਸਕੂਲਾਂ ਵਿੱਚ ਪੋਲਿੰਗ ਸਟੇਸ਼ਨ ਬਣੇ ਹਨ। ਉਹਨਾਂ ਵਿੱਚੋਂ ਸਕੂਲਾਂ ਵਿੱਚ ਉਸਾਰੀ ਜਾਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਸ ਲਈ ਦਫਤਰ ਸਹਾਇਕ ਰਿਟਰਨਿੰਗ ਅਫਸਰ, ਵਿਧਾਨ ਸਭਾ ਹਲਕਾ 083 ਲੰਬੀ-ਕਮ- ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਰਾਹੀਂ ਸਮੂਹ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹਨਾਂ ਸਕੂਲਾਂ ਵਿਚ ਪਿਆ ਹੋਇਆ ਮਲਬਾ ਮਿਤੀ 30-05-2024 ਤੋਂ ਪਹਿਲਾਂ ਪਹਿਲਾਂ ਹਟਾ ਕੇ ਸੂਚਿਤ ਕੀਤਾ ਜਾਵੇ।
ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਯੂਨੀਅਨ ਦੇ ਜਿਲਾ ਪ੍ਰਧਾਨ ਸ਼ੋਭਿਤ ਭਗਤ ਨੂੰ ਨਜ਼ਰਬੰਦ ਕਰਨਾ ਮੰਦਭਾਗਾ :-ਰਾਜਿੰਦਰ ਸੰਧਾ*
*ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਯੂਨੀਅਨ ਦੇ ਜਿਲਾ ਪ੍ਰਧਾਨ ਸ਼ੋਭਿਤ ਭਗਤ ਨੂੰ ਨਜ਼ਰਬੰਦ ਕਰਨਾ ਮੰਦਭਾਗਾ :-ਰਾਜਿੰਦਰ ਸੰਧਾ*
*ਮੁੱਖ ਮੰਤਰੀ ਸਾਹਿਬ ਪੁਲਿਸ ਦੀ ਦੁਰਵਰਤੋਂ ਕਰਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਨਜ਼ਰਬੰਦ ਕਰਕੇ ਚੋਣਾਂ ਨਹੀ ਜਿੱਤੀਆ ਜਾਣੀਆ*
*ਮੁਲਾਜ਼ਮਾਂ ਦੇ ਘਰਾਂ ‘ਚ ਪੁਲਿਸ ਭੇਜ ਕੇ ਪਰਿਵਾਰਾਂ ਵਿਚ ਦਹਿਸ਼ਤ ਦਾ ਮਹੋਲ ਬਣਾ ਰਿਹਾ ਭਗਵੰਤ ਮਾਨ*
ਮਿਤੀ 27-05-2024(ਜਲੰਧਰ ) ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਮੁਲਾਜ਼ਮਾਂ ਦਾ ਐਨਾ ਡਰ ਸਤਾ ਰਿਹਾ ਹੈ ਕਿ ਪੁਲਿਸ ਦੇ ਜ਼ੋਰ ਰਾਹੀ ਮੁਲਾਜ਼ਮਾਂ ਨੂੰ ਘਰਾਂ ‘ਚ ਨਜ਼ਰਬੰਦ ਕੀਤਾ ਜਾ ਰਿਹਾ ਹੈ।ਸੱਤਾ ਵਿਚ ਆਉਣ ਸਮੇਂ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਮੁਲਾਜ਼ਮਾਂ ਦੀਆ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਪਰ ਸੱਤਾ ਵਿਚ ਆਉਣ ਤੇ ਮੁੱਖ ਮੰਤਰੀ ਸਾਹਿਬ ਮੁਲਾਜ਼ਮਾਂ ਨੂੰ ਭੁੱਲ ਗਏ।
- BIG BREAKING: ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਅਤੇ ਆਈਏਐਸ ਬਿਨੈ ਬੁਬਲਾਨੀ (DGSE) ਵਿਰੁੱਧ FIR ਦਰਜ਼
ਆਗੁਆ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਇਹੀ ਭਗਵੰਤ ਮਾਨ ਪੰਜਾਬ ਦੇ ਮੁਲਾਜ਼ਮਾਂ ਤੇ ਆਮ ਜਨਤਾ ਨੂੰ ਸਪੀਚ ਤੇ ਜਨਤਕ ਸਭਾਵਾਂ ਰਾਹੀ ਕਹਿੰਦੇ ਸਨ ਕਿ ਸੱਤਾਧਿਰ ਨੂੰ ਸਵਾਲ ਕਰੋ ਪਰ ਹੁਣ ਜਦੋਂ ਆਪ ਸੱਤਾ ਵਿਚ ਆਏ ਹਨ ਤਾਂ ਆਪਣੀਆ ਗੱਲਾਂ ਨੂੰ ਭੁੱਲ ਕੇ ਸਾਰੀਆ ਹੱਦਾਂ ਟੱਪ ਚੁੱਕੇ ਹਨ ਅਤੇ ਲੋਕਾਂ ਦੀ ਅਵਾਜ਼ ਨੂੰ ਦਬਾ ਰਹੇ ਹਨ।
ਆਗੂਆ ਨੇ ਕਿਹਾ ਕਿ ਚੋਣਾਂ ਦੇ ਦਿਨਾਂ ਦੋਰਾਨ ਜਥੇਬੰਦੀ ਦੇ ਆਗੂਆ ਦੇ ਘਰਾਂ ਵਿਚ ਪੁਲਿਸ ਭੇਜ ਕੇ ਪਰਿਵਾਰਾਂ ਵਿਚ ਦਹਿਸ਼ਤ ਦਾ ਮਾਹੋਲ ਬਣਾਇਆ ਜਾ ਰਿਹਾ ਹੈ। ਆਗੂਆ ਨੇ ਕਿਹਾ ਕਿ ਇਸ ਤਰ੍ਹਾ ਦਹਿਸ਼ਤ ਦਾ ਮਾਹੋਲ ਬਣਾ ਕੇ ਚੋਣਾਂ ਨਹੀ ਜਿੱਤੀਆ ਜਾ ਸਕਦੀਆ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਕੁਲਦੀਪ ਸਿੰਘ,ਪ੍ਰਵੀਨ ਸ਼ਰਮਾ, ਰਾਜਿੰਦਰ ਸੰਧਾ, ਜਗਮੋਹਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਤੇ ਮੰਤਰੀ ਜਿਥੇ ਪ੍ਰਚਾਰ ਕਰ ਰਹੇ ਹਨ ਉਥੇ ਉਥੇ ਮੁਲਾਜ਼ਮ ਆਗੁਆ ਨੂੰ ਘਰਾਂ ਅਤੇ ਦਫਤਰਾਂ ਵਿਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਜੋ ਕਿ ਲੋਕਤੰਤਰ ਦੀ ਹੱਤਿਆ ਹੈ।
ਆਗੂਆ ਨੇ ਕਿਹਾ ਕਿ ਸਾਡੇ ਪਰਿਵਾਰਾਂ ‘ਚ ਡਰ ਦਾ ਮਾਹੋਲ ਬਣਾਇਆ ਜਾ ਰਿਹਾ ਹੈ ਅਤੇ ਭਗਵੰਤ ਮਾਨ ਸਰਕਾਰ ਲੋਕਤੰਤਰ ਦੀ ਹੱਤਿਆ ਕਰਨ ਵਿਚ ਸਾਰੀਆ ਹੱਦਾਂ ਪਾਰ ਕਰ ਗਈ ਹੈ ਜਿਸ ਨੂੰ ਕਿਸੇ ਵੀ ਹੱਦ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ।ਆਗੂਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਮੁਲਾਜ਼ਮਾਂ ਨੂੰ ਮਿਲਣ ਤੋਂ ਕਿਓ ਡਰ ਰਹੇ ਹਨ ਅਤੇ ਮੁਲਾਜ਼ਮਾਂ ਦੀਆ ਜ਼ਾਇਜ਼ ਮੰਗਾਂ ਨੂੰ ਲਾਗੂ ਕਰਨ ਚ ਕਿਓ ਨਾਕਾਮ ਹੋ ਰਹੇ ਹਨ।ਆਗੂਆ ਨੇ ਕਿਹਾ ਕਿ ਬਿਨ੍ਹਾ ਕਿਸੇ ਪੱਤਰ ਦੇ ਮੁਲਾਜ਼ਮਾਂ ਦੀ 5000 ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਕੁਹਾੜਾ ਚਲਾ ਦਿੱਤਾ ਗਿਆ ਹੈ ਅਤੇ ਦਫਤਰੀ ਕਰਮਚਾਰੀਆ ਨੂੰ ਰੈਗੂਲਰ ਕਰਨ ਦੀ ਸਹਿਮਤੀ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ ਹੈ।
ਆਗੂਆ ਨੇ ਐਲਾਨ ਕੀਤਾ ਕਿ ਮੰਗਾਂ ਮੰਨਣ ਦੀ ਬਜਾਏ ਦਫਤਰੀ ਮੁਲਾਜ਼ਮਾਂ ਦੇ ਘਰਾਂ ਵਿਚ ਪੁਲਿਸ ਭੇਜਣ ਦੀ ਸਰਕਾਰ ਦੀ ਕਾਰਵਾਈ ਦਾ ਮੁਲਾਜ਼ਮ ਡੱਟ ਕੇ ਵਿਰੋਧ ਕਰਨਗੇ ਅਤੇ ਆਉਣ ਵਾਲੇ ਦਿਨਾਂ ਵਿਚ ਸਰਕਾਰ ਵਿਰੁੱਧ ਲਾਮਬੰਦੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਾਕੀ ਮੰਤਰੀ ਨੂੰ ਘੇਰਿਆ ਜਾਵੇਗਾ ਅਤੇ ਸਵਾਲ ਕੀਤਾ ਜਾਵੇਗਾਂ ਕਿ ਪੰਜਾਬ ਦੇ ਮੁਲਾਜ਼ਮ ਚੋਰ, ਗੈਗਸਟਰ ਜਾਂ ਅੱਤਵਾਦੀ ਹਨ ਜੋ ਉਨਾਂ੍ਹ ਦੇ ਘਰਾਂ ਵਿਚ ਪੁਲਿਸ ਦਾ ਪਹਿਰਾ ਲਾਇਆ ਜਾ ਰਿਹਾ ਹੈ।
BIG BREAKING: ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਅਤੇ ਆਈਏਐਸ ਬਿਨੈ ਬੁਬਲਾਨੀ (DGSE) ਵਿਰੁੱਧ FIR ਦਰਜ਼
BIG BREAKING: ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਅਤੇ ਆਈਏਐਸ ਬਿਨੈ ਬੁਬਲਾਨੀ (DGSE) ਵਿਰੁੱਧ FIR ਦਰਜ਼
ਪੰਜਾਬ ਵਿਜੀਲੈਂਸ ਬਿਊਰੋ (ਵੀਬੀ) ਨੇ ਬੁੱਧਵਾਰ ਨੂੰ ਅਜ਼ੀਤ ਅਖ਼ਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ, ਆਈਏਐਸ ਅਧਿਕਾਰੀ ਵਿਨੈ ਬੁਬਲਾਨੀ ਅਤੇ ਸੇਵਾ ਅਤੇ ਸੇਵਾਮੁਕਤ ਅਧਿਕਾਰੀਆਂ ਸਮੇਤ 24 ਹੋਰਾਂ ਵਿਰੁੱਧ ਜੰਗ-ਏ ਆਜ਼ਾਦੀ ਯਾਦਗਾਰੀ ਕੰਪਲੈਕਸ ਕਰਤਾਰਪੁਰ, ਜਲੰਧਰ ਦੀ ਉਸਾਰੀ ਵਿੱਚ ਸਰਕਾਰੀ ਫੰਡਾਂ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ।
ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿੱਚ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਦੀਪਕ ਬਿਲਡਰਜ਼, ਲੁਧਿਆਣਾ ਦੇ ਮਾਲਕ ਦੀਪਕ ਕੁਮਾਰ ਸਿੰਗਲ, ਸੇਵਾਮੁਕਤ ਚੀਫ ਇੰਜੀਨੀਅਰ ਕਮ ਸੁਤੰਤਰ ਇੰਜੀਨੀਅਰ ਅਰਵਿੰਦਰ ਸਿੰਘ, ਸੇਵਾਮੁਕਤ ਚੀਫ ਇੰਜੀਨੀਅਰ ਤੇਜ਼ ਰਾਮ ਕਟਨੌਰੀਆ ਅਤੇ 13 ਹੋਰ ਸੇਵਾਮੁਕਤ ਅਤੇ ਸੇਵਾ ਕਰ ਰਹੇ ਇੰਜੀਨੀਅਰ ਸ਼ਾਮਲ ਹਨ।
ਸਾਲ 2012 ਵਿੱਚ ਤਤਕਾਲੀ ਪੰਜਾਬ ਸਰਕਾਰ (ਬਾਦਲ ਸਰਕਾਰ) ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਲੈ ਕੇ ਭਾਰਤ ਦੀ ਅਜ਼ਾਦੀ ਤੱਕ ਭਾਵ ਸਾਲ 1947 ਤੱਕ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਅਤੇ ਅਜਾਦੀ ਵਿੱਚ ਪੰਜਾਬੀਆਂ ਦੀ ਭੂਮਿਕਾ ਨੂੰ ਦਰਸਾਉਂਦੀ ਯਾਦਗਾਰ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ, ਤਾਂ ਜੋ ਅਗਲੀਆਂ ਆਉਣ ਵਾਲੀਆਂ ਪੀੜੀਆਂ ਭਾਰਤ ਦੇ ਅਜਾਦੀ ਸੰਗਰਾਮ ਵਿੱਚ ਪੰਜਾਬੀਆਂ ਦੇ ਇਤਹਾਸ ਅਤੇ ਯੋਗਦਾਨ ਬਾਰੇ ਜਾਣੂ ਹੋਣ। ਪੰਜਾਬ ਸਰਕਾਰ ਨੇ ਉਪਰੋਕਤ ਪੋਜੈਕਟ ਨੂੰ ਪੂਰਾ ਕਰਨ ਲਈ 315 ਕਰੋੜ ਰੁਪਏ ਦੀ ਰਾਸ਼ੀ ਮੰਨਜੂਰ ਕੀਤੀ ਅਤੇ ਨੈਸ਼ਨਲ ਹਾਈਵੇ ਕਰਤਾਰਪੁਰ ਜਿਲ੍ਹਾ ਜਲੰਧਰ ਨੂੰ ਸਾਹਿਤ 25 ਏਕੜ ਪ੍ਰਮੁੱਖ ਜ਼ਮੀਨ ਇਸ ਮੰਤਵ ਲਈ ਅਲਾਟ ਕੀਤੀ ਗਈ ਸੀ। ਜੰਗ-ਏ-ਅਜ਼ਾਦੀ ਫਾਊਂਡੋ ਦਾ ਪ੍ਰੋਜੈਕਟ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਦੇ ਕੰਟਰੋਲ ਅਤੇ ਪੋਰਟਫੋਲੀਓ ਅਧੀਨ ਸੀ ਅਤੇ ਇਸਤਗਰ ਨੂੰ ਮੁਕੰਮਲ ਕਰਨ ਦੀ ਜੁੰਮੇਵਾਰੀ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਨੂੰ ਦਿੱਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਪ੍ਰੋਜੈਕਟ ਦੇ ਕੰਮ ਨੂੰ ਨੇਪਰੇ ਚਾੜਨ ਲਈ ਕੁਲ ਤਿੰਨ ਕਮੇਟੀਆਂ ਦਾ ਗਠਨ ਕੀਤਾ ਗਿਆ .
ਅਜਾਦੀ ਦੀ ਜੰਗ ਵਿੱਚ ਪੰਜਾਬੀਆਂ ਵੱਲੋਂ ਪਾਏ ਗਏ ਮਹਾਨ ਯੋਗਦਾਨ ਨੂੰ ਦਰਸਾਉਣ ਹਿੱਤ ਕਰਤਾਰਪੁਰ ਵਿਖੇ ਬਣਾਈ ਗਈ ਜੰਗ ਏ ਅਜਾਦੀ ਯਾਦਗਾਰ ਫਾਉਡੇਸਨ ਦੇ ਕੰਮ ਕਾਜ ਨੂੰ ਸੁਚੱਜੇ ਢੰਗ ਅਤੇ ਤੇਜੀ ਨਾਲ ਕਾਰਵਾਈ ਲਈ ਬਰਜਿੰਦਰ ਸਿੰਘ ਹਮਦਰਦ ਨੂੰ ਨੋਟੀਫਿਕੇਸ਼ਨ ਰਾਂਹੀ ਕਾਰਜਕਾਰੀ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਅਤੇ ਸ੍ਰੀ ਵਿਨੇ ਬੁਬਲਾਨੀ ਆਈ.ਏ.ਐਸ. ਨੂੰ ਮੁੱਖ ਕਾਰਜਕਾਰੀ ਅਫਸਰ ਜੰਗ ਏ ਅਜਾਦੀ ਫਾਊਂਡੇਸ਼ਨ ਨੂੰ ਕਮੇਟੀ ਦਾ ਮੈਂਬਰ ਸਕੱਤਰ ਨਿਯੁਕਤ ਕੀਤਾ ਗਿਆ ਸੀ
ਪੰਜਾਬ ਸਰਕਾਰ ਵੱਲੋਂ ਉਕਤ ਪ੍ਰੋਜੈਕਟ ਦੀ ਉਸਾਰੀ ਲਈ ਵੱਖ-ਵੱਖ ਅਦਾਰੇ ਜਿਵੇਂ ਕਿ ਵੇਅਰ ਹਾਊਸਿੰਗ ਕਾਰਪੋਰੇਸ਼ਨ, ਨਗਰ ਸੁਧਾਰ ਟਰੱਸਟ ਗੁਮਾਡਾ, ਪੰਜਾਬ ਹੈਰੀਟੇਜ਼ ਬੋਰਡ, ਡਾਇਰੈਕਟਰ ਸੱਭਿਆਚਾਰ ਮਾਮਲੇ ਆਦਿ ਤੋਂ ਕਰੀਬ 315 ਕਰੋੜ ਰੁਪਏ ਦਾ ਫੰਡ ਜਾਰੀ ਕਰਵਾਇਆ ਗਿਆ ।
ਵਿਜੀਲੈਂਸ ਬਿਊਰੋ ਜਲੰਧਰ ਵੱਲੋਂ ਜਾਰੀ FIR ਵਿੱਚ ਲਿਖਿਆ ਗਿਆ ਹੈ ਕਿ "ਸ੍ਰੀ ਬਰਜਿੰਦਰ ਸਿੰਘ ਹਮਦਰਦ ਪ੍ਰਧਾਨ ਕਾਰਜਕਾਰੀ ਕਮੇਟੀ ਅਤੇ ਸ੍ਰੀ ਵਿਨੇ ਬੁਬਲਾਨੀ ਆਈ.ਏ.ਐਸ. ਮੁੱਖ ਕਾਰਜਕਾਰੀ ਅਫਸਰ ਵੱਲੋਂ Punjab Freedom Movement Memorial Foundation Rules & Bye-laws, 2012 ਦੇ ਰੂਲ ਨੰਬਰ 11 ਦੀ ਉਲੰਘਣਾ ਕਰਦੇ ਹੋਏ ਜੰਗ ਏ ਆਜ਼ਾਦੀ ਦੀ ਉਸਾਰੀ ਨਾਲ ਸੰਬੰਧਿਤ Sewage Treatment Plant, Landscaping. Operation and maintenance ਅਤੇ Documentary Film ਬਣਾਉਣ ਦੇ ਕੰਮ ਬਿਨ੍ਹਾਂ ਟੈਂਡਰ ਪ੍ਰਣਾਲੀ ਅਪਣਾਏ ਸਬੰਧਤ ਖਾਸ ਠੇਕੇਦਾਰਾਂ / ਵਿਅਕਤੀਆਂ ਨੂੰ ਵੰਡੀ ਰਾਸ਼ੀ ਦੇ ਕੇ ਸੌਂਪ ਦਿੱਤੇ ਗਏ ਅਤੇ ਇਸ ਤੋਂ ਇਲਾਵਾ ਸ੍ਰੀ ਬਰਜਿੰਦਰ ਸਿੰਘ ਹਮਦਰਦ, ਪ੍ਰਧਾਨ ਕਾਰਜਕਾਰੀ ਕਮੇਟੀ ਅਤੇ ਸ੍ਰੀ ਵਿਨੇ ਬੁਬਲਾਨੀ, ਆਈ.ਏ.ਐਸ., ਮੁੱਖ ਕਾਰਜਕਾਰੀ ਅਫਸਰ ਵੱਲੋਂ ਦੀਪਕ ਕੁਮਾਰ ਸਿੰਗਲ ਮਾਲਕ ਮੈਸ. ਦੀਪਕ ਬਿਲਡਰ ਅਤੇ ਸੰਨੀ ਜੈਨ Project Manager, Godrej & Boyce Mfg. Co. Ltd. ਨਾਲ ਮਿਲੀਭੁਗਤ ਕਰਕੇ ਉਹਨਾਂ ਦੀਆਂ ਕੰਪਨੀਆਂ ਨੂੰ ਹੋਰ ਵਿੱਤੀ ਲਾਭ ਦੇਣ ਦੀ ਮਨਸ਼ਾ ਨਾਲ ਕੰਪਨੀਆਂ/ਠੇਕੇਦਾਰਾਂ ਦੇ BOQ (Bill of Quantity) ਵਿੱਚ ਉਹਨਾਂ ਵੱਲੋਂ ਦਰਸਾਏ ਗਏ ਕੰਮਾਂ ਦੀਆਂ ਆਈਟਮਾਂ/ਰੇਟਾਂ ਤੋਂ ਉਲਟ ਜਾ ਕੇ ਠੇਕੇਦਾਰਾਂ ਵੱਲੋਂ ਬਦਨੀਤੀ ਨਾਲ ਸਰਕਾਰੀ ਪੈਸਾ ਹੜ੍ਹਪਣ ਦੀ ਸੋਚੀ ਸਮਝੀ ਸਕੀਮ ਤਹਿਤ ਪੇਸ਼ ਕੀਤੀਆਂ ਗੈਰ ਵਾਜਿਬ NS (Non Schedule) ਆਈਟਮਾਂ ਦੀਆਂ ਡਿਮਾਂਡਾ/ਸਬੰਧੀ ਅਜੰਡੇ ਤਿਆਰ ਕਰਕੇ ਕਾਰਜਕਾਰੀ ਜਾਂ ਦੀ ਦੀ ਮੀਟਿੰਗ ਸੱਦ ਕੇ ਉਸ ਵਿੱਚ ਪੇਸ਼ ਕਰਕੇ ਬਾਕੀ ਕਾਰਜਕਾਰੀ ਕਮੇਟੀ ਮੈਂਬਰਾਂ ਦੇ ਦਸਤਖਤ ਕਰਵਾਏ ਬਗੈਰ ਉਹਨਾਂ ਦੀ ਮੀਟਿੰਗ ਵਿੱਚ ਹਾਜਰੀ ਦਾ ਹਵਾਲਾ ਦੇ ਕੇ ਆਪਣੀ ਮਰਜੀ ਨਾਲ ਉਕਤ ਅਜੰਡੇ ਦੀ ਪ੍ਰੋਸੀਡਿੰਗ ਅਪਨੇ ਦੋਣਾਂ ਦੇ ਦਸਤਖਤਾਂ ਹੇਠ ਲਿਖ ਕੇ ਪ੍ਰਵਾਨ ਕਰ ਦਿੱਤੀ ਜਾਂਦੀ ਸੀ ਅਤੇ ਕਾਰਜਕਾਰੀ ਕਮੇਟੀ ਦੀ ਪ੍ਰਵਾਨਗੀ ਦੇ ਕੋਈ ਲਿਖਤੀ ਹੁਕਮਾਂ ਕੀਤੇ ਬਗੈਰ ਸਰਕਾਰੀ ਅਧਿਕਾਰੀਆਂ ਨੂੰ ਜੁਬਾਨੀ ਤੌਰ ਪਰ ਉਹਨਾਂ ਪਾਸੋਂ ਇਹਨਾਂ NS (Non Schedule) ਆਈਟਮਾਂ ਦੇ ਬਿੱਲ ਤਸਦੀਕ ਕਰਵਾ ਕੇ ਸ੍ਰੀ ਬਰਜਿੰਦਰ ਸਿੰਘ ਹਮਦਰਦ ਪ੍ਰਧਾਨ ਕਾਰਜਕਾਰੀ ਕਮੇਟੀ ਅਤੇ ਸ੍ਰੀ ਵਿਨੇ ਬੁਬਲਾਨੀ ਆਈ.ਏ.ਐਸ. ਮੁੱਖ ਕਾਰਜਕਾਰੀ ਅਫਸਰ ਵੱਲੋਂ ਬਤੌਰ ਸਾਈਲਿੰਗ ਅਥਾਰਿਟੀ ਠੇਕੇਦਾਰਾਂ ਨੂੰ ਵਾਧੂ ਗਲਤ ਅਦਾਇਗੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਤੱਥ ਦੀ ਪੁਸ਼ਟੀ ਮਿਤੀ 08.12.2015 ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੀ ਪ੍ਰੋਸੀਡਿੰਗ ਤੋਂ ਹੋਈ ਜਿਸ ਵਿੱਚ ਸ੍ਰੀ ਬਰਜਿੰਦਰ ਸਿੰਘ ਹਮਦਰਦ ਪ੍ਰਧਾਨ ਕਾਰਜਕਾਰੀ ਕਮੇਟੀ ਅਤੇ ਸ੍ਰੀ ਵਿਨੇ ਬੁਬਲਾਨੀ ਆਈ.ਏ.ਐਸ. ਮੁੱਖ ਕਾਰਜਕਾਰੀ ਅਫਸਰ ਵੱਲੋਂ ਚੀਫ ਇੰਜੀਨੀਅਰ ਸਪੈਸ਼ਲ ਟੈਕਨੀਕਲ ਐਕਸਪਰਟ ਯੋਗੇਸ਼ ਗੁਪਤਾ ਵੱਲੋਂ NS ਰੇਟਾਂ ਦੀ ਪ੍ਰਵਾਨਗੀ ਨਾ ਦੇਣ ਦੇ ਬਾਵਜੂਦ ਉਸਦੇ ਦਸਤਖਤਾਂ ਦੇ ਬਿਨਾਂ ਹੀ ਉਸ ਦਾ ਗਲਤ ਹਵਾਲਾ ਦੇ ਕੇ ਫਰਜੀ ਪ੍ਰੋਸੀਡਿੰਗ ਲਿਖ ਕੇ ਕਰੋੜਾਂ ਰੁਪਏ ਦੀਆਂ NS ਆਈਟਮਾਂ ਦੀਆਂ ਗੈਰ-ਵਾਜਿਬ ਪ੍ਰਵਾਨਗੀਆਂ ਠੇਕੇਦਾਰਾਂ ਦੇ ਹੱਕ ਵਿੱਚ ਦਿੱਤੀਆਂ ਗਈਆਂ ਹਨ। ਜੋ ਰਿਕਾਰਡ ਮੁਤਾਬਿਕ ਸਾਹਮਣੇ ਆਇਆ ਹੈ ਕਿ ਦੀਪਕ ਬਿਲਡਰ ਵਲੋਂ ਆਪਣੇ BOQ (Bill of Quantity) ਵਿਚ ਸਟੀਲ ਦਾ ਰੇਟ 5900/-ਰੁਪਏ ਪ੍ਰਤੀ ਕੁਇੰਟਲ Quote ਕਰਨ ਦੇ ਬਾਵਜੂਦ ਉਸ ਵਲੋਂ ਬਦਨੀਯਤੀ ਨਾਲ ਸਰਕਾਰੀ ਪੈਸਾ ਹੜੱਪਣ ਦੀ ਮੰਨਸ਼ਾ ਨਾਲ ਪ੍ਰਾਇਮਰੀ ਸਟੀਲ ਦਾ ਮੁੱਦਾ ਉਠਾਕੇ ਸ੍ਰੀ ਬਰਜਿੰਦਰ ਸਿੰਘ ਹਮਦਰਦ ਪ੍ਰਧਾਨ ਤੇ ਸ੍ਰੀ ਵਿਨੈ ਬੁਬਲਾਨੀ ਸੀ.ਈ.ਓ ਦੀ ਜੁਬਾਨੀ ਸ਼ਹਿ ਪਰ ਬਿਨ੍ਹਾਂ ਕਾਰਜਕਾਰੀ ਕਮੇਟੀ ਦੀ ਪ੍ਰਵਾਨਗੀ ਦੇ ਮਿਤੀ 09/04/2015 ਤੋਂ ਟਾਟਾ ਸਟੀਲ ਖਰੀਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਸ੍ਰੀ ਬਰਜਿੰਦਰ ਸਿੰਘ ਹਮਦਰਦ ਪ੍ਰਧਾਨ ਤੇ ਸ੍ਰੀ ਵਿਨੈ ਬੁਬਲਾਨੀ ਸੀ.ਈ.ਓ ਵਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਦੀਪਕ ਬਿਲਡਰ ਨਾਲ ਗਿਣੀ ਮਿਥੀ ਸਾਜਿਸ਼ ਤਹਿਤ ਉਸ ਨੂੰ ਤਿੰਨ ਮਹੀਨੇ ਬਾਅਦ ਉਸ ਵਲੋਂ ਉਕਤ ਬਿਨ੍ਹਾਂ ਪ੍ਰਵਾਨਗੀ ਖਰੀਦੇ ਗਏ ਟਾਟਾ ਸਟੀਲ ਦੀ ਗੱਲ ਮਿਤੀ 17/07/2015 ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿਚ ਲੁਕਾ ਕੇ ਮੀਟਿੰਗ ਦੀ ਫਰਜੀ ਪ੍ਰੋਸੀਡਿੰਗ ਲਿਖ ਕੇ ਕਰੀਬ ਤਿੰਨ ਮਹੀਨੇ ਬਾਅਦ ਦੀਪਕ ਬਿਲਡਰ ਨੂੰ ਪ੍ਰਾਇਮਰੀ ਸਟੀਲ ਦੇ ਨਾਮ ਪਰ ਟਾਟਾ ਸਟੀਲ ਖਰੀਦਣ ਦੀ ਪ੍ਰਵਾਨਗੀ ਦੇ ਕੇ ਕਰੀਬ 03 ਕਰੋੜ ਰੁਪਏ ਦਾ ਵਾਧੂ ਫਾਇਦਾ ਦੇ ਕੇ ਸਰਕਾਰੀ ਖਜਾਨੇ ਦਾ ਵਿੱਤੀ ਨੁਕਸਾਨ ਕੀਤਾ ਹੈ।
FIR ਵਿੱਚ ਲਗਾਏ ਗਏ ਦੋਸ਼ਾਂ ਸਬੰਧੀ ਜਾਣਕਾਰੀ ਲਈ ਪੜ੍ਹੋ FIR ਦੀ ਕਾਪੀ
PUNJABI UNIVERSITY, PATIALA ADMISSION 2024-25 : ਬੀ.ਫਾਰਮੇਸੀ, ਬੀਪੀਟੀ ,ਬੀਏ-ਬੀਐਸਸੀ, ਬੀਐੱਡ , ਐਮਏ /ਐਮਐਸਸੀ ਆਦਿ ਕੋਰਸਾਂ ਲਈ ਕਰੋ ਅਪਲਾਈ
PUNJABI UNIVERSITY, PATIALA ADMISSION NOTICE 2024-25 : ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾਖਲਾ 2024-25
PUNJABI UNIVERSITY, PATIALA ADMISSION 2024-25 : ਬੀ.ਫਾਰਮੇਸੀ, ਬੀਪੀਟੀ ,ਬੀਏ-ਬੀਐਸਸੀ, ਬੀਐੱਡ , ਐਮਏ /ਐਮਐਸਸੀ ਆਦਿ ਕੋਰਸਾਂ ਲਈ ਕਰੋ ਅਪਲਾਈ : Online applications window opened for admission in various programs in its Main Campus, Regional Centers and Neighbourhood campuses.
Last Date for Applications Without Late Fee: ( 2024) : Application process started and last date for submission of application is given below
- 31 ਮਈ 2024 (For Courses after 10+2)
- 15 July 2023 (For All Courses after Graduation)
APPLICATION FEES : All UG / PG Courses without Entrance Test Rs. 1000/- (Rs. 700/- for SC/ST) B.Tech. Four Years [CSE, ECE, ECM, ME, Civil] at University Campus, Patiala
Punjabi University, Patiala (Main Campus )
M.A./Master Courses:
- Punjabi; Punjabi (Hons.);
- Anthropological Linguistics & Punjabi languages:
- Economics: Economics (Hons.)
- Education;
- English;
- Fine Arts;
- Gurmat Sangeet;
- Hindi; History:
- Indian Classical Dances;
- Journalism & Mass Comm.;
- Defence& Strategic Studies:
- Music Vocal; Musi Instrumental; Persian;
- Philosophy, Political Science;
- Public Admin.; Religious Studies;
- Sanskrit, Sikh Studies;
- Social Work; Sociology & Social Anthropology:
- Theatre & Film Production; Women Studies; Psychology; Urdu.
M.Ed.; M.P.ED; M.Sc.: Statistics; Maths; Applied Maths & Computing: Physics; Chemistry, Environmental Science; Forensic Science; Geography: Human Genetics; Sports Science; Zoology. M.Sc. (Hons.): Biotec.; Botany, Microbial & Food Tech.
PROFESSIONAL PROGRAMS:
- B.Tech. (CSE/Civil/ECE/ECM/ME); Diploma-B.Tech (6-year after 10th); B.Tech (6-year integrated after 10th);
- B.Tech-MBA; B.Pharmacy B.P.T.;
- Hotel Management; Tourism & Travel Management;
- BCA (Hon's); B.Lib & Inform. Science; M.Pharmacy;
- Master of Physiotherapy,
- MCA; M. Lib & Inform.
- Science; M.Tech. (Regular/Part Time).
- Multi-Disciplinary 5-year Integrated Programs after 10+2 (Exit option after 3 years with B.Sc./B.A. degree):
- B.Sc.-M.Sc. (Hons.): Mathematical & Computational Sciences, Physical and Chemical Sciences, Biological Sciences;
- B.A.-M.A. (Hons.): Languages, Performing & Visual Arts, Social Sciences.
COMMERCE AND MANAGEMENT:
- B.Com. (Hons.): M.Com.; M.Com. (Finance); B.Com.-M.Com. (Hons.) 5-year integrated; BBA-MBA (5-year integrated after 10+2);
- MBA; MBA (1+1 Degree with INSEEC France); MBA (Hospital & Health Care Management/International Business/Financial Market/Applied Mangement) (2-year as well as 5-year integrated after 10+2).
LAW:
- LLB.#; BA-LL.B. (5-Years)#; LL.M. (Morning & Second Shift).
B.A.
- (Hindi & Urdu) (For Foreign Students).
PG Diploma:
- Yoga;
- Hindi Journalism; Women & Child Development, Health Fitness Trainer: Counseling Psychology: Child Development & Counseling: Sikh Theology, Human Rights & Duties;
- Folk Dances of Punjab; Folk & Sufi Music,
- Translation; Diaspora Studies; Punjabi Literary Creative Writing:
- Social Impact Assessment; Genetic Counseling:
- Forensic Science.
Advanced Diploma: French.
Diploma:
- French;
- Persian;
- Gatka;
- Karamkand;
- Urdu; Punjabi (Foreign/ Second Language/for foreign students pursuing Ph.D);
- Hindi & Persian (For Foreign Students).
Certificate Courses:
- Vedic Studies;
- Sanskrit Poetics/ Linguistic Tradition;
- Arabic; French; Pali; Persian; Sri Guru Granth Sahib Studies; Urdu; Yoga; Bakery & Cookery; Sanskrit; Punjabi Computing.
ONLINE COURSES:
- B.A. (Gurmat Sangeet);
- M.A. (Gurmat Sangeet Gayan);
- M.A. (Tabla) [Visit Website: http://gurmatgyanonlinepup.com/
- Diploma (Karamkand);
Regional Centers and Neighbourhood Campuses
COURSES OFFERED:
- B.Tech; M.Tech. (Regular/Part-time);
- MCA; M.Sc (IT); PGDCA; BCA; DCA;
- M.Sc. (Math.); B.Sc. (Med/Non-Med/Comp Sci);
- BBA; MBA, B.Com.; M.Com., B.A.; MA. & Certificate Course (Translation); LL.B.; LLM.; B.Ed; M.Ed.;
- PG Diploma in Agricultural Marketing: Short-term Computer training programs.
PU PATIALA ADMISSION PROSPECTUS 2024-25
Prospectus/Handbook of Information (Engineering Courses) 2024-2025
PUNJABI UNIVERSITY, PATIALA ADMISSION 2024 IMPORTANT LINKS :
- PUNJABI UNIVERSITY, PATIALA COURSES FEES FOR ALL COURSES : CLICK HERE
- Connect to regional centers at their sites: www.rcmohali.punjabiuniversity.ac.in and www.pugkc.ac.in
- link for new admission registration Punjabi University Patiyala Click here
- PROSPECTUS PUNJABI UNIVERISTY PATIYALA ADMISSION 2023 : DOWNLOAD HERE
- Course wise fees and link for application click here
ਕੋਰਸ ਫੀਸ/ਸੀਟਾਂ/ਯੋਗਤਾ ਆਦਿ ਬਾਰੇ ਜਾਣਕਾਰੀ ਲਈ
For Information regarding Course Fee/Seats/Eligibility etc. : Read here
Check current status of Online Application Processing Fees. : Read here
State level Counselling of LL.B (3 Years) and BA.LL.B (5 Years) courses is to be conducted by GNDU Amritsar : READ HERE
For more information regarding admissions in B.Tech and M.Tech at YDoE, Guru Kashi Campus, Talwandi Sabo : Read here
Last Date for Applications Without Late Fee:
- 31 ਮਈ 2024 (For Courses after 10+2)
- 5 July 2024 (For All Courses after Graduation)
- For details read here
Official website : https://pupadmissions.ac.in
HELPLINE FOR PUNJAB UNIVERSITY ADMISSION 2024 :
for more information on Courses, Registration, Recent updates on dates of application & Counselling Schedule.
Call 0175-5136522 Whats App Assistance: 8264256390
Courses: Admission After 10+2 IN PUNJAB UNIVERISTY PATIALA
- B. Pharmacy,
- B.P.T.,
- M.B.A. (FYIC), M.Com. Hons (FYIC),
- Bachelor of Hotel Management (BHM),
- Bachelor of Tourism and Travel Management (BTTM),
- B.Com. (Hons),B.C.A. (Hons On Campus Programme)
- B.A. (Hons School in Hindi)for foreign students, B.A. (HonsSchool in Urdu) for Foreign Students, Online Course:B.A. (Gurmat Sangeet) (3 Year)
- B Pharmacy (Pharmaceutical Science and Drug Research)
- B.A. (With Gurmat Sangeet) (Gurmat Gyan Online Study Centre)
- B.A. (Yadvindra Department of Social Sciences, Punjabi University Guru Kashi Campus, Talwandi sabo)
- B.Com. (Hons) (Commerce)
- B.P.T. (PHYSIOTHERAPY)
- B.Sc Computer Science (Yadavindra Science Department) Guru Kashi Campus, (Talwandi Sabo)
- B.Sc Medical (Yadavindra Science Department) Guru Kashi Campus, (Talwandi Sabo)
- B.Sc Non-Medical (Yadavindra Science Department) Guru Kashi Campus, (Talwandi Sabo)
- Bachelor of Hotel Management (4 year) (Tourism, Hospitality and Hotel management)
- Bachelor of Tourism & Travel Management (4 year) (Tourism, Hospitality and Hotel management)
- BCA Hon's. (Computer Science, Punjabi University, Patiala Main Campus)
- M.B.A. (5 Year Integrated Course) Financial Markets & Applied Management Programme (University School of Applied Management, Punjabi University Patiala)
- M.Com. (Hons.) 5 Year Integrated Course (Commerce)
- Multi-Disciplinary FYIP-PG Programme - Biological Sciences
- Multi-Disciplinary FYIP-PG Programme - Languages
- Multi-Disciplinary FYIP-PG Programme - Mathematical and Computational Sciences
- Multi-Disciplinary FYIP-PG Programme - Performing and Visual Arts
- Multi-Disciplinary FYIP-PG Programme - Physical and Chemical Sciences
- Multi-Disciplinary FYIP-PG Programme - Social Sciences
PU PATIALA LAST DATE OF ADMISSION AND FEES SCHEDULE 2024-25 : READ HERE
Admission After graduation in PUNJAB UNIVERISTY PATIALA
PROCEDURE FOR APPLYING ONLINE FOR ADMISSION IN PUNJAB UNIVERSITY 2024
Step-1: - REGISTRATION PROCEDURE
- 1. Open www.pupadmissions.ac.in
- 2. New user will click on “New User Registration” and already registered user can click on “Student Dashboard Login”.
- 3. Select the Form Category from dropdown list in which you seek admission.
- 4. Fill your particulars as Select Category (SC/ST or General and all others),Name, Father's Name, Gender, Date of Birth, e-mail ID, Mobile No.
- 5. Click on Register Now to Apply and you will redirect to registration print page.
- 6. Registration confirmation page will be displayed with following information: a. Login ID and Password for “Student dashboard Login”. b. Link to “Student Dashboard Login”. c. “Pay Application Processing Fee”button: Click on this button to pay application processing fee using any of the following modes: 1. Net Banking 2. UPI 3. Debit Card 4. Credit Card
Step-2: - Fill Online Application Form
- 1) Complete Registration Process on https://pupadmissions.ac.in/
- 2) Check Interview / Counselling dates notified on the website.
- 3) Visit the Department on the day of Interview / Counselling with following documents:- All certificates regarding DoB, DMC of all examination, category etc. in ORIGINALfor verification.
- Self attested Photocopies of all certificates regarding DoB, DMC of all examinations.
- Character Certificate from the institution last attended. Gap Year Certificate (If Applicable)
- Necessary Certificate from employer (for employed candidates only)
- Residence/ Domicile certificate Certificate for availing the benefit of a reserved category/ additional seat (Latest and signed by the competent issuing authorities).
- Any other document supporting your candidature as per University Online Handbook of Information.
- Any other document supporting your candidature as per University Online Handbook of Information.
BLO HONOURIUM: ਬੀਐਲਓ ਨੂੰ ਵੈਬ ਕੈਮਰੇ ਦੀ ਦੇਖਭਾਲ ਦਾ ਮਿਲੇਗਾ 1000 ਰੁਪਏ ਮਾਣਭੱਤਾ
BLO HONOURIUM: ਬੀਐਲਓ ਨੂੰ ਵੈਬ ਕੈਮਰੇ ਦੀ ਦੇਖਭਾਲ ਦਾ ਮਿਲੇਗਾ 1000 ਰੁਪਏ ਮਾਣਭੱਤਾ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਲੋਕ ਸਭਾ ਚੋਣਾਂ-2024 ਦੌਰਾਨ ਪੋਲਿੰਗ ਸਟੇਸ਼ਨਾਂ ਦੀ ਵੈਬ ਕਾਸਟਿੰਗ ਲਈ ਬੀ.ਐਲ.ਓਜ਼ ਲਈ ਮਾਣ ਭੱਤੇ ਦਾ ਐਲਾਨ
ਚੰਡੀਗੜ੍ਹ, 26 ਮਈ 2024
ਮੁੱਖ ਚੋਣ ਅਫ਼ਸਰ, ਪੰਜਾਬ ਨੇ ਲੋਕ ਸਭਾ ਚੋਣਾਂ-2024 ਦੌਰਾਨ ਪੋਲਿੰਗ ਸਟੇਸ਼ਨਾਂ ਦੀ ਵੈਬ ਕਾਸਟਿੰਗ 'ਤੇ ਕੰਮ ਕਰਨ ਵਾਲੇ ਬੀ.ਐਲ.ਓਜ਼ (ਬੂਥ ਲੈਵਲ ਅਫ਼ਸਰਾਂ) ਲਈ 1000 ਰੁਪਏ ਦੇ ਮਾਣ ਭੱਤੇ ਦਾ ਐਲਾਨ ਕੀਤਾ ਹੈ। PBJOBSOFTODAY.IN
ਚੋਣ ਦਾ ਕੰਮ ਮੁਕੰਮਲ ਹੋਣ ਉਪਰੰਤ ਬੀ.ਐਲ.ਓਜ਼ ਦੇ ਖਾਤਿਆਂ ਵਿੱਚ ਮਾਣਭੱਤੇ ਦੀ ਅਦਾਇਗੀ ਕਰ ਦਿੱਤੀ ਜਾਵੇਗੀ। ਇਸ ਦਾ ਬਜਟ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ-2024 ਦੌਰਾਨ ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ ਲਈ ਬੀ.ਐਲ.ਓਜ਼ ਜ਼ਿੰਮੇਵਾਰ ਹੋਣਗੇ। ਉਹਨਾਂ ਨੂੰ ਚਾਰ ਦਿਨਾਂ ਲਈ ₹250 ਪ੍ਰਤੀ ਦਿਨ ਦਾ ਭੁਗਤਾਨ ਕੀਤਾ ਜਾਵੇਗਾ, ਕੁੱਲ ₹1000।
ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮਾਣਭੱਤੇ ਦੀ ਅਦਾਇਗੀ ਬੀ.ਐਲ.ਓਜ਼ ਦੇ ਖਾਤਿਆਂ ਵਿੱਚ ਸਮੇਂ ਸਿਰ ਕਰਨ ਨੂੰ ਯਕੀਨੀ ਬਣਾਉਣ।
Punjab Chief Electoral Officer Announces Honorarium for BLOs for Web Casting of Polling Stations During Lok Sabha Elections-2024
The Chief Electoral Officer, Punjab, has announced an honorarium of ₹1000 for BLOs (Booth Level Officers) for working on the web casting of polling stations during the Lok Sabha Elections-2024.
LOK SABHA ELECTION HELPLINE FOR POLLING STAFF READ HERE
The honorarium will be paid to the BLOs' accounts after the election work is completed. The budget for this has already been released to the Deputy Commissioners-cum-District Election Officers.
The letter states that the BLOs will be responsible for webcasting the polling stations during the Lok Sabha Elections-2024. They will be paid ₹250 per day for four days, totaling ₹1000.
The Deputy Commissioners-cum-District Election Officers have been instructed to ensure that the honorarium is paid to the BLOs' accounts in a timely manner.
HP UNIVERSITY B.ED ADMISSION 2024: ਹਿਮਾਚਲ ਯੂਨੀਵਰਸਿਟੀ ਵੱਲੋਂ ਬੀਐੱਡ ਕੋਰਸ ਵਿੱਚ ਦਾਖਲੇ ਲਈ 6 ਜੂਨ ਤੱਕ ਅਰਜ਼ੀਆਂ ਦੀ ਮੰਗ
ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਬੀ.ਐੱਡ. ਦਾਖਲਾ ਪ੍ਰੀਖਿਆ 2024
ਯੋਗਤਾ
- ਪ੍ਰਵੇਸ਼ ਪ੍ਰੀਖਿਆ ਉਹਨਾਂ ਉਮੀਦਵਾਰਾਂ ਲਈ ਖੁੱਲੀ ਹੈ ਜੋ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਸਟ੍ਰੀਮ ਵਿੱਚ ਬੈਚਲਰ ਦੀ ਡਿਗਰੀ ਰੱਖਦੇ ਹਨ ਕੁੱਲ ਮਿਲਾ ਕੇ ਘੱਟੋ ਘੱਟ 50% ਅੰਕ (SC/ST ਉਮੀਦਵਾਰਾਂ ਲਈ 45%)।
- ਜਿਹੜੇ ਉਮੀਦਵਾਰ ਆਪਣੀ ਬੈਚਲਰ ਡਿਗਰੀ ਦੀ ਪ੍ਰੀਖਿਆ ਦੇ ਆਖਰੀ ਸਾਲ ਲਈ ਹਾਜ਼ਰ ਹੋ ਰਹੇ ਹਨ, ਉਹ ਵੀ ਅਪਲਾਈ ਕਰ ਸਕਦੇ ਹਨ।
ਸੀਟਾਂ ਦਾ ਰਾਖਵਾਂਕਰਨ
- * 85% ਸੀਟਾਂ ਹਿਮਾਚਲ ਪ੍ਰਦੇਸ਼ (HP) ਦੇ ਅਸਲ ਉਮੀਦਵਾਰਾਂ ਲਈ ਅਤੇ 15% ਹੋਰ ਰਾਜਾਂ ਦੇ ਉਮੀਦਵਾਰਾਂ ਲਈ ਰਾਖਵੀਆਂ ਹਨ।
ਅਰਜ਼ੀ ਦੀ ਪ੍ਰਕਿਰਿਆ
ਅਰਜ਼ੀ ਕਿਵੇਂ ਦੇਣੀ ਹੈ
ਲੋੜੀਂਦੇ ਦਸਤਾਵੇਜ਼
ਚੋਣ ਪ੍ਰਕਿਰਿਆ
ਮਹੱਤਵਪੂਰਨ ਤਾਰੀਖਾਂ
ਸੰਪਰਕ ਜਾਣਕਾਰੀ
**ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਬਾਰੇ**
ਕਿਸਨੂੰ ਅਪਲਾਈ ਕਰਨਾ ਚਾਹੀਦਾ ਹੈ?
Himachal Pradesh University Announces B.Ed. Entrance Test 2024
Eligibility
Reservation of Seats
Application Process
How to Apply
Required Documents
Selection Process
Important Dates
Contact Information
**About Himachal Pradesh University**
Who Should Apply?
Featured post
PSEB SEPTEMBER EXAM 2026 : SAMPLE PAPERS ( WITH LATEST BLUE PRINT)
PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...
ਸਭ ਤੋਂ ਵੱਧ ਪੜੀਆਂ ਪੋਸਟਾਂ
PSEB
- PSEB BOARD EXAM 2025 : EXAMINER HELP DESK
- PSEB CLASS 10 ENGLISH ALL SOLUTIONS
- 10+1 PHYSICS IMPORTANT MCQ
- 10+2 PHYSICS IMPORTANT MCQ
- BOARD EXAM 2025 EXAMINER HELPDESK
- SST 9TH ( MCQ FOR ALL COMPETITION)
- PSEB 10TH SST GUESS PAPER & STUDY MATERIALS
- PSEB 12TH POLITICAL SCIENCE MCQ
- SCHOLARSHIP LETTERS
- SSA SCHOOL GRANTS 2023-24
- Privacy policy
- PSEB 12TH ENGLISH: IMPORTANT QUESTIONS/ GRAMMAR/ CENTRAL IDEA/ CHARACTER SKETCH/ FULL SYLLABUS
RECENT UPDATES
ADMISSION HELPLINE 2024-25
- NCERT B.ED 2024-25: 12ਵੀਂ ਤੋਂ ਬਾਅਦ ਬੀਐੱਡ, ਐਮਐਸਸੀ , ਪੋਰਟਲ ਓਪਨ
- PUNJABI UNIVERSITY PATIALA ADMISSION 2024-25: ਵੱਖ ਵੱਖ ਕੋਰਸਾਂ ਲਈ ਦਾਖਲਾ ਸ਼ੁਰੂ
- GNDU ADMISSION 2024-25: APPLY FOR BA/B.SC/ B.ED/ NURSING/ LLB
- ACN JALANDHAR NURSING ADMISSION 2024-24: APPLY NOW
- NURSING ADMISSION 2024/ITI ADMISSION 2024
- GADVASU ADMISSION 2024: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਵੱਲੋਂ ਦਾਖ਼ਲਾ ਸ਼ਡਿਊਲ
- IIHM CHANDIGARH ADMISSION 2024 - 25 APPLY NOW
- PUNJAB ITEP - B.ED 2024-25 APPLY NOW
- SOE-MERITORIOUS SCHOOL (2024-25) COUNSELING SCHEDULE 2024-25
- ETT ( D.EL.ED) ADMISSION 2024
- D.P.ED ADMISSION 2024
- PUNJAB GOVT COLLEGE ADMISSION 2024






















