PUNJAB GOVT GIS NEW RATES: ਮੁਲਾਜ਼ਮਾਂ ਲਈ ਵੱਡੀ ਖੱਬਰ, GIS ਦੀਆਂ ਦਰਾਂ ਵਿੱਚ ਸਰਕਾਰ ਵੱਲੋਂ ਵਾਧਾ

 

SUMMER HOLIDAYS IN SCHOOL: ਗਰਮੀਆਂ ਦੀਆਂ ਛੁੱਟੀਆਂ ਸਬੰਧੀ ਸਮੂਹ ਸਕੂਲਾਂ ਨੂੰ ਹਦਾਇਤਾਂ

PPSC ASSISTANT TOWN PLANNER RECRUITMENT 2022: ਵੱਖ ਵੱਖ ਵਿਭਾਗਾਂ ਵਿੱਚ ਅਸਿਸਟੈਂਟ ਟਾਊਨ ਪਲਾਨਰ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ

 PPSC ASSISTANT TOWN PLANNER RECRUITMENT 2022

The Punjab Public Service Commission invites Online Application Forms from eligible Candidates for recruitment to 37 posts of Assistant Town Planner in the Department of Local Government on the basis of Joint Competitive Examination as follows:-

 Name of the post : No. posts 
 1 Assistant Town Planner 02 (Group-A) (Improvement Trust) 
 2 Assistant Town Planner 17 (Municipal Council/Nagar (Group-A) Panchayat) 
 3 Assistant Town Planner 18 (Group-A) (Municipal Corporation) 


 The detailed information regarding the syllabus, pattern of examination, educational qualification, age, etc. is available in the "General Information for candidates", for each post, on the website of Punjab Public Service Commission http://ppsc.gov.in

 Last date for new registration for applying online/editing for the post  23/06/2022
   
 Start date for printing system generated bank challan form :24/06/2022   
 Last date for printing system generated bank challan form : 05/07/2022   
 Last date for depositing Application and Examination fees by using the print out system generated bank challan form 06/07/2022 

OFFICIAL NOTIFICATION/ QUALIFICATION/AGE /SYLLABUS  ASSISTANT TOWN PLANNER RECRUITMENT 2022 DOWNLOAD HERE





ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਪਟਵਾਰੀਆਂ ਦੀਆਂ 1090 ਅਸਾਮੀਆਂ ਤੇ ਭਰਤੀ, ਕਾਉਂਸਲਿੰਗ ਸ਼ਡਿਊਲ ਜਾਰੀ ( DOWNLOAD MERIT LIST, COUNSELING PROFORMA)

 

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰਬਰ 01/2021 ਅਧੀਨ ਮਾਲ ਪਟਵਾਰੀ ਦੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ 1090 ਅਸਾਮੀਆਂ ਦਾ ਨਤੀਜਾ ਮਿਤੀ 24.05.2022 ਨੂੰ ਘੋਸ਼ਿਤ ਕੀਤਾ ਗਿਆ ਸੀ। ਕਾਊਂਸਲਿੰਗ ਦੇ ਪਹਿਲੇ ਚਰਣ ਵਿਚ, ਇਸ ਨਤੀਜੇ ਰਾਹੀਂ ਚੁਣੇ ਗਏ 974 ਉਮੀਦਵਾਰਾਂ ਨੂੰ ਜ਼ਿਲ੍ਹੇ ਦੀ ਵੰਡ/ਅਲਾਟਮੈਂਟ ਹੇਠ ਲਿਖੇ ਸ਼ਡਿਊਲ ਅਨੁਸਾਰ ਦਫ਼ਤਰ ਡਾਇਰੈਕਟਰ, ਭੋਂ ਰਿਕਾਰਡ, ਪੰਜਾਬ, ਕਪੂਰਥਲਾ ਰੋਡ, ਜਲੰਧਰ ਵਿਖੇ ਕੀਤੀ ਜਾਵੇਗੀ: 
MERIT LIST PATWARI RECRUITMENT 2021 DOWNLOAD HERE 




DISTT WISE VACANCY DOWNLOAD HERE 

SUSPEND : ਡਿਊਟੀ ਵਿੱਚ ਕੁਤਾਹੀ ਅਤੇ ਅਣਗਹਿਲੀ ਕਰਨ ਵਾਲਾ ‌‌‌ਮੁਲਾਜਮ ਮੁਅੱਤਲ

 CHANDIGARH 1 JUNE 

ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਨਿਰਦੇਸ਼ਾਂ ’ਤੇ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਸਤੀਸ਼ ਕੁਮਾਰ ਨੂੰ ਡਿਊਟੀ ਵਿੱਚ ਕੁਤਾਹੀ ਅਤੇ ਅਣਗਹਿਲੀ ਕਰਨ ਲਈ ਮੁਅੱਤਲ ਕਰ ਦਿੱਤਾ ਹੈ। ਉਹ ਤਕਨੀਕੀ ਆਡਿਟ (ਇਲੈਕਟ੍ਰੀਕਲ)ਸੈਲ-1,ਪਟਿਆਲਾ ਵਿਖੇ ਤਾਇਨਾਤ ਸੀ। 



On the directions of Punjab Power Minister Harbhajan Singh ETO, PSPCL has suspended Senior Executive Engineer Satish Kumar, on the charges of irregularities and negligence during duty. He was posted at Technical Audit (Electrical) cell-1, Patiala.

BREAKING NEWS: ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਨੂੰ ਹੋਰ ਤੇਜ਼ ਕਰਨ ਲਈ ਵਿਸ਼ੇਸ਼ ਜਾਂਚ ਟੀਮ ਦਾ ਪੁਨਰਗਠਨ

 ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਨੂੰ ਹੋਰ ਤੇਜ਼ ਕਰਨ ਲਈ, ਡੀਜੀਪੀ ਵੀ.ਕੇ. ਭਾਵਰਾ ਨੇ ਏ.ਡੀ.ਜੀ.ਪੀ. ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੂੰ ਮਜ਼ਬੂਤ ਅਤੇ ਪੁਨਰਗਠਿਤ ਕੀਤਾ। ਡੀ.ਜੀ.ਪੀ. ਨੇ ਕਿਹਾ ਕਿ ਐਸ.ਆਈ.ਟੀ. ਰੋਜ਼ਾਨਾ ਅਧਾਰ ‘ਤੇ ਜਾਂਚ ਕਰੇਗੀ, ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਗਿ੍ਰਫਤਾਰ ਕਰੇਗੀ।




In order to further expedite investigations in Sidhu Moosewala Murder case, DGP VK Bhawra strengthened & reconstituted the SIT under supervision of ADGP Anti-Gangster Task Force (AGTF) Pramod Ban. DGP stated that SIT shall conduct investigation on a day-to-day basis.

CURRENT AFFAIRS 1 JUNE 2022 IN PUNJABI


ਸਵਾਲ: ਹਾਲ ਹੀ ਵਿੱਚ 'ਵਿਸ਼ਵ ਤੰਬਾਕੂ ਰਹਿਤ ਦਿਵਸ' ਕਦੋਂ ਮਨਾਇਆ ਗਿਆ ਹੈ?

ਉੱਤਰ:  31 ਮਈ


ਪ੍ਰਸ਼ਨ : ਹਾਲ ਹੀ ਵਿੱਚ ਕਿਸ ਰਾਜ ਦੇ ਮੁੱਖ ਮੰਤਰੀ ਨੇ AAYU  ਐਪ ਲਾਂਚ ਕੀਤੀ ਹੈ?

ਉੱਤਰ:  ਕਰਨਾਟਕ


ਪ੍ਰਸ਼ਨ: ਹਾਲ ਹੀ ਵਿੱਚ ਕਿਸ ਦੁਆਰਾ ਇਮਿਊਨਾਈਜ਼ੇਸ਼ਨ ਚੈਂਪੀਅਨ ਅਵਾਰਡ ਪ੍ਰਾਪਤ ਕੀਤਾ ਗਿਆ ਹੈ?

ਉੱਤਰ:  ਆਰਜੇ ਉਮਰ ਨਿਸਾਰ


ਪ੍ਰਸ਼ਨ. ਹਾਲ ਹੀ ਵਿੱਚ ਬੀਮਾ ਰਤਨ ਨਾਮਕ ਬੱਚਤ ਬੀਮਾ ਯੋਜਨਾ ਕਿਸਨੇ ਸ਼ੁਰੂ ਕੀਤੀ ਹੈ?

ਉੱਤਰ : LIC 


ਪ੍ਰਸ਼ਨ:  ਅਨੰਤ ਸੁਪਰ ਕੰਪਿਊਟਰ ਹਾਲ ਹੀ ਵਿੱਚ ਕਿੱਥੇ ਸ਼ੁਰੂ ਕੀਤਾ ਗਿਆ ਹੈ?

ਉੱਤਰ : ਆਈਆਈਟੀ ਗਾਂਧੀ ਨਗਰ


  ਪ੍ਰਸ਼ਨ: ਅੰਤਰਰਾਸ਼ਟਰੀ ਯੋਗਾ ਦਿਵਸ ਦੇ ਥੀਮ ਲਈ ਹਾਲ ਹੀ ਵਿੱਚ ਕੀ ਐਲਾਨ ਕੀਤਾ ਗਿਆ ਹੈ?

ਉੱਤਰ:  ਮਨੁੱਖਤਾ ਲਈ ਯੋਗਾ


ਪ੍ਰਸ਼ਨ: ਹਾਲ ਹੀ ਵਿੱਚ 'ਡਾ. ਵੀ. ਸ਼ਾਂਤਾਰਾਮ ਲਾਈਫਟਾਈਮ ਅਚੀਵਮੈਂਟ ਅਵਾਰਡ' ਨਾਲ ਕਿਸਨੂੰ ਸਨਮਾਨਿਤ ਕੀਤਾ ਗਿਆ ਹੈ?

ਉੱਤਰ : ਸੰਜੀਤ ਨਾਰਵੇਕਰ

ਪ੍ਰਸ਼ਨ. ਹਾਲ ਹੀ ਵਿੱਚ ਭਾਰਤ ਨੇ 40000 ਮੀਟ੍ਰਿਕ ਟਨ ਡੀਜ਼ਲ ਦੀ ਇੱਕ ਖੇਪ ਕਿਸ ਦੇਸ਼ ਨੂੰ ਭੇਜੀ ਹੈ?

ਉੱਤਰ:  ਸ਼ਿਰੀਲੰਕਾ 

ਇੱਕ ਸਾਲ ਅੰਦਰ ਟਾਈਪ ਟੈਸਟ ਪਾਸ ਨਾ ਕਰਨ ਵਾਲੇ ਤਰਸ ਦੇ ਅਧਾਰ ਤੇ ਨਿਯੁਕਤ ਕਲਰਕ ਬਣਨਗੇ ਦਰਜ਼ਾ -4 ਕਰਮਚਾਰੀ

 

ONLINE TEACHER TRANSFER: ਅਪ੍ਰੈਲ 2021 ਵਿੱਚ ਹੋਈਆਂ ਅਧਿਆਪਕਾਂ ਦੀਆਂ ਬਦਲੀਆਂ, ਹੁਣ ਹੋਣਗੀਆਂ ਲਾਗੂ, ( ਸ਼ਰਤਾਂ ਹਾਲੇ ਵੀ ਲਾਗੂ)

 

ONLINE TEACHER TRANSFER: NOW APPLY UPTO 2 June 2022

 

BREAKING NEWS: ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਸਬੰਧੀ ਅਪਲਾਈ ਕਰਨ ਦੀ ਮਿਤੀ ਵਿੱਚ ਕੀਤਾ ਵਾਧਾ

 ਮੋਹਾਲੀ 1 ਜੂਨ 2022

ਪੰਜਾਬ ਸਰਕਾਰ, ਸਿੱਖਿਆ ਵਿਭਾਗ ਦੇ ਪੱਤਰ ਨੰ 11/35/2018-1edu6/1508658, ਮਿਤੀ 25.06.2019 ਰਾਹੀਂ ਅਧਿਆਪਕ ਦੀ Teachers Transfer Policy-2019 ਜਾਰੀ ਕੀਤੀ ਗਈ ਸੀ ਅਤੇ ਉਸ ਉਪਰੰਤ ਸਮੇਂ ਸਮੇਂ ਤੇ ਸੋਧਾਂ ਜਾਰੀ ਕੀਤੀਆਂ ਗਈਆਂ ਸਨ।


ਇਸ ਤੋਂ ਇਲਾਵਾ Punjab ICT Education Society (PICTES) ਅਧੀਨ ਕੰਮ ਕਰ ਰਹੇ ਕੰਪਿਊਟਰ ਫੈਕਲਟੀ ਲਈ ਤਬਾਦਲਾ ਨੀਤੀ ਮੀਮੋ ਨੰ 5/3-ICT-2019/Trans/303800, ਮਿਤੀ 13.09.2019 ਅਤੇ ਨਾਨ ਟੀਚਿੰਗ ਸਟਾਫ ਲਈ ਤਬਾਦਲਾ ਨੀਤੀ ਮੀਮੋ ਨੰ। 2/14/2020-2edu3/2020487/1 ਮਿਤੀ 27.05.2020 ਰਾਹੀਂ ਤਬਾਦਲਾ ਨੀਤੀ ਜਾਰੀ ਕੀਤੀ ਗਈ ਸੀ।

 ਜੋ ਸ਼ੋਧਾਂ ਅਧਿਆਪਕਾਂ ਦੇ ਤਬਾਦਲਿਆਂ ਲਈ ਜਾਰੀ ਕੀਤੀਆਂ ਗਈਆਂ ਹਨ ਉਹ ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਸਟਾਫ ਤੇ ਬਦਲੀਆਂ ਲਈ ਲਾਗੂ ਹੋਣਗੀਆਂ।


ਅਧਿਆਪਕਾਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਡਾਟਾ ਜਿਵੇਂ ਕਿ General Details, Results, Service Record ਭਰਨ ਦੀ ਅੰਤਿਮ ਮਿਤੀ 31.05.2022 ਤੋਂ ਮਿਤੀ02.06.2022 ਤੱਕ ਦਾ ਵਾਧਾ ਕੀਤਾ ਗਿਆ ਹੈ।

 

PATWARI RECRUITMENT PUNJAB 2022: 376 ਪਟਵਾਰੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

 PATWARI RECRUITMENT IN PUNJAB DISTT LUDHIANA AND SHAHEED BHAGAT SINGH NAGAR

ਪੰਜਾਬ ਸਰਕਾਰ, ਮਾਲ ਤੇ ਪੁਨਰਵਾਸ ਵਿਭਾਗ (ਮੁਰੱਬਾਬੰਦੀ ਸ਼ਾਖਾ) ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਖੇ ਮਾਲ ਪਟਵਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ 251 ਪਟਵਾਰੀਆਂ ਅਤੇ  ਜ਼ਿਲ੍ਹਾ   ਸ਼਼ਹੀਦ ਭਗਤ ਸਿੰਘ  ਨਗਰ ਵਿਖੇ 125 ਮਾਲ ਪਟਵਾਰੀਆਂ ਦੀ ਭਰਤੀ ਲਈ ਮਿਤੀ 31.07.2023 ਤੱਕ ਜਾਂ ਇਨ੍ਹਾਂ ਅਸਾਮੀਆਂ 'ਤੇ ਰੈਗੂਲਰ ਭਰਤੀ ਹੋਣ ਤੱਕ, ਜੋ ਵੀ ਪਹਿਲਾਂ ਵਾਪਰੇ, ਆਰਜ਼ੀ ਤੌਰ 'ਤੇ ਠੇਕੇ 'ਤੇ ਭਰਤੀ ਕੀਤੀ ਜਾਣੀ ਹੈ।


 ਉਹ ਰਿਟਾਇਰਡ ਪਟਵਾਰੀ/ਕਾਨੂੰਗੋ, ਜਿਨ੍ਹਾਂ ਦੀ ਉਮਰ 64 ਸਾਲ ਤੋਂ ਜ਼ਿਆਦਾ ਨਾ ਹੋਵੇ ਅਤੇ ਜਿਨ੍ਹਾਂ ਵਿਰੁੱਧ ਕੋਈ ਅਪਰਾਧਿਕ ਕੇਸ ਜਾਂ ਵਿਭਾਗੀ ਪੜਤਾਲ ਨਾ ਚਲਦੀ ਹੋਵੇ ਤੇ ਸੋਵਾ ਰਿਕਾਰਡ ਸਾਫ਼-ਸੁਥਰਾ ਹੋਵੇ, ਆਪਣੀ ਦਰਖ਼ਾਸਤ ਮਿਤੀ 06.06.2022 ਤੱਕ ਜ਼ਿਲ੍ਹਾ ਮਾਲ ਅਫ਼ਸਰ, ਦਫ਼ਤਰ ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਸੰਬੋਧਤ ਕਰਕੇ ਦੇ ਸਕਦੇ ਹਨ। 

 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਭਰਤੀ ਲਈ  ਮਿਤੀ 10.06.2022 ਤੱਕ ਜ਼ਿਲ੍ਹਾ ਮਾਲ ਅਫ਼ਸਰ, ਦਫ਼ਤਰ ਡਿਪਟੀ ਕਮਿਸ਼ਨਰ,  ਨੂੰ ਸੰਬੋਧਤ ਕਰਕੇ ਦੇ ਸਕਦੇ ਹਨ।


 ਠੇਕੇ ਦੇ ਆਧਾਰ 'ਤੇ ਭਰਤੀ ਹੋਣ ਵਾਲੇ ਰਿਟਾਇਰਡ ਪਟਵਾਰੀਆਂ ਕਾਨੂੰਗੋਆਂ ਨੂੰ  25,000/- ਰੁਪਏ ਪ੍ਰਤੀ ਮਹੀਨਾ ਫਿਕਸ ਤਨਖ਼ਾਹ ਦਿੱਤੀ ਜਾਵੇਗੀ। ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends