PPSC ASSISTANT TOWN PLANNER RECRUITMENT 2022: ਵੱਖ ਵੱਖ ਵਿਭਾਗਾਂ ਵਿੱਚ ਅਸਿਸਟੈਂਟ ਟਾਊਨ ਪਲਾਨਰ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ
PPSC ASSISTANT TOWN PLANNER RECRUITMENT 2022
The Punjab Public Service Commission invites Online Application Forms from eligible Candidates for recruitment to 37 posts of Assistant Town Planner in the Department of Local Government on the basis of Joint Competitive Examination as follows:-ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਪਟਵਾਰੀਆਂ ਦੀਆਂ 1090 ਅਸਾਮੀਆਂ ਤੇ ਭਰਤੀ, ਕਾਉਂਸਲਿੰਗ ਸ਼ਡਿਊਲ ਜਾਰੀ ( DOWNLOAD MERIT LIST, COUNSELING PROFORMA)
ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰਬਰ 01/2021 ਅਧੀਨ ਮਾਲ ਪਟਵਾਰੀ ਦੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ 1090 ਅਸਾਮੀਆਂ ਦਾ ਨਤੀਜਾ ਮਿਤੀ 24.05.2022 ਨੂੰ ਘੋਸ਼ਿਤ ਕੀਤਾ ਗਿਆ ਸੀ। ਕਾਊਂਸਲਿੰਗ ਦੇ ਪਹਿਲੇ ਚਰਣ ਵਿਚ, ਇਸ ਨਤੀਜੇ ਰਾਹੀਂ ਚੁਣੇ ਗਏ 974 ਉਮੀਦਵਾਰਾਂ ਨੂੰ ਜ਼ਿਲ੍ਹੇ ਦੀ ਵੰਡ/ਅਲਾਟਮੈਂਟ ਹੇਠ ਲਿਖੇ ਸ਼ਡਿਊਲ ਅਨੁਸਾਰ ਦਫ਼ਤਰ ਡਾਇਰੈਕਟਰ, ਭੋਂ ਰਿਕਾਰਡ, ਪੰਜਾਬ, ਕਪੂਰਥਲਾ ਰੋਡ, ਜਲੰਧਰ ਵਿਖੇ ਕੀਤੀ ਜਾਵੇਗੀ:
SUSPEND : ਡਿਊਟੀ ਵਿੱਚ ਕੁਤਾਹੀ ਅਤੇ ਅਣਗਹਿਲੀ ਕਰਨ ਵਾਲਾ ਮੁਲਾਜਮ ਮੁਅੱਤਲ
CHANDIGARH 1 JUNE
ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਨਿਰਦੇਸ਼ਾਂ ’ਤੇ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਸਤੀਸ਼ ਕੁਮਾਰ ਨੂੰ ਡਿਊਟੀ ਵਿੱਚ ਕੁਤਾਹੀ ਅਤੇ ਅਣਗਹਿਲੀ ਕਰਨ ਲਈ ਮੁਅੱਤਲ ਕਰ ਦਿੱਤਾ ਹੈ। ਉਹ ਤਕਨੀਕੀ ਆਡਿਟ (ਇਲੈਕਟ੍ਰੀਕਲ)ਸੈਲ-1,ਪਟਿਆਲਾ ਵਿਖੇ ਤਾਇਨਾਤ ਸੀ।
On the directions of Punjab Power Minister Harbhajan Singh ETO, PSPCL has suspended Senior Executive Engineer Satish Kumar, on the charges of irregularities and negligence during duty. He was posted at Technical Audit (Electrical) cell-1, Patiala.
BREAKING NEWS: ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਨੂੰ ਹੋਰ ਤੇਜ਼ ਕਰਨ ਲਈ ਵਿਸ਼ੇਸ਼ ਜਾਂਚ ਟੀਮ ਦਾ ਪੁਨਰਗਠਨ
ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਨੂੰ ਹੋਰ ਤੇਜ਼ ਕਰਨ ਲਈ, ਡੀਜੀਪੀ ਵੀ.ਕੇ. ਭਾਵਰਾ ਨੇ ਏ.ਡੀ.ਜੀ.ਪੀ. ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੂੰ ਮਜ਼ਬੂਤ ਅਤੇ ਪੁਨਰਗਠਿਤ ਕੀਤਾ। ਡੀ.ਜੀ.ਪੀ. ਨੇ ਕਿਹਾ ਕਿ ਐਸ.ਆਈ.ਟੀ. ਰੋਜ਼ਾਨਾ ਅਧਾਰ ‘ਤੇ ਜਾਂਚ ਕਰੇਗੀ, ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਗਿ੍ਰਫਤਾਰ ਕਰੇਗੀ।
In order to further expedite investigations in Sidhu Moosewala Murder case, DGP VK Bhawra strengthened & reconstituted the SIT under supervision of ADGP Anti-Gangster Task Force (AGTF) Pramod Ban. DGP stated that SIT shall conduct investigation on a day-to-day basis.
CURRENT AFFAIRS 1 JUNE 2022 IN PUNJABI
ਸਵਾਲ: ਹਾਲ ਹੀ ਵਿੱਚ 'ਵਿਸ਼ਵ ਤੰਬਾਕੂ ਰਹਿਤ ਦਿਵਸ' ਕਦੋਂ ਮਨਾਇਆ ਗਿਆ ਹੈ?
ਉੱਤਰ: 31 ਮਈ
ਪ੍ਰਸ਼ਨ : ਹਾਲ ਹੀ ਵਿੱਚ ਕਿਸ ਰਾਜ ਦੇ ਮੁੱਖ ਮੰਤਰੀ ਨੇ AAYU ਐਪ ਲਾਂਚ ਕੀਤੀ ਹੈ?
ਉੱਤਰ: ਕਰਨਾਟਕ
ਪ੍ਰਸ਼ਨ: ਹਾਲ ਹੀ ਵਿੱਚ ਕਿਸ ਦੁਆਰਾ ਇਮਿਊਨਾਈਜ਼ੇਸ਼ਨ ਚੈਂਪੀਅਨ ਅਵਾਰਡ ਪ੍ਰਾਪਤ ਕੀਤਾ ਗਿਆ ਹੈ?
ਉੱਤਰ: ਆਰਜੇ ਉਮਰ ਨਿਸਾਰ
ਪ੍ਰਸ਼ਨ. ਹਾਲ ਹੀ ਵਿੱਚ ਬੀਮਾ ਰਤਨ ਨਾਮਕ ਬੱਚਤ ਬੀਮਾ ਯੋਜਨਾ ਕਿਸਨੇ ਸ਼ੁਰੂ ਕੀਤੀ ਹੈ?
ਉੱਤਰ : LIC
ਪ੍ਰਸ਼ਨ: ਅਨੰਤ ਸੁਪਰ ਕੰਪਿਊਟਰ ਹਾਲ ਹੀ ਵਿੱਚ ਕਿੱਥੇ ਸ਼ੁਰੂ ਕੀਤਾ ਗਿਆ ਹੈ?
ਉੱਤਰ : ਆਈਆਈਟੀ ਗਾਂਧੀ ਨਗਰ
ਪ੍ਰਸ਼ਨ: ਅੰਤਰਰਾਸ਼ਟਰੀ ਯੋਗਾ ਦਿਵਸ ਦੇ ਥੀਮ ਲਈ ਹਾਲ ਹੀ ਵਿੱਚ ਕੀ ਐਲਾਨ ਕੀਤਾ ਗਿਆ ਹੈ?
ਉੱਤਰ: ਮਨੁੱਖਤਾ ਲਈ ਯੋਗਾ
ਪ੍ਰਸ਼ਨ: ਹਾਲ ਹੀ ਵਿੱਚ 'ਡਾ. ਵੀ. ਸ਼ਾਂਤਾਰਾਮ ਲਾਈਫਟਾਈਮ ਅਚੀਵਮੈਂਟ ਅਵਾਰਡ' ਨਾਲ ਕਿਸਨੂੰ ਸਨਮਾਨਿਤ ਕੀਤਾ ਗਿਆ ਹੈ?
ਉੱਤਰ : ਸੰਜੀਤ ਨਾਰਵੇਕਰ
ਪ੍ਰਸ਼ਨ. ਹਾਲ ਹੀ ਵਿੱਚ ਭਾਰਤ ਨੇ 40000 ਮੀਟ੍ਰਿਕ ਟਨ ਡੀਜ਼ਲ ਦੀ ਇੱਕ ਖੇਪ ਕਿਸ ਦੇਸ਼ ਨੂੰ ਭੇਜੀ ਹੈ?
ਉੱਤਰ: ਸ਼ਿਰੀਲੰਕਾ
BREAKING NEWS: ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਸਬੰਧੀ ਅਪਲਾਈ ਕਰਨ ਦੀ ਮਿਤੀ ਵਿੱਚ ਕੀਤਾ ਵਾਧਾ
ਮੋਹਾਲੀ 1 ਜੂਨ 2022
ਪੰਜਾਬ ਸਰਕਾਰ, ਸਿੱਖਿਆ ਵਿਭਾਗ ਦੇ ਪੱਤਰ ਨੰ 11/35/2018-1edu6/1508658, ਮਿਤੀ 25.06.2019 ਰਾਹੀਂ ਅਧਿਆਪਕ ਦੀ Teachers Transfer Policy-2019 ਜਾਰੀ ਕੀਤੀ ਗਈ ਸੀ ਅਤੇ ਉਸ ਉਪਰੰਤ ਸਮੇਂ ਸਮੇਂ ਤੇ ਸੋਧਾਂ ਜਾਰੀ ਕੀਤੀਆਂ ਗਈਆਂ ਸਨ।PATWARI RECRUITMENT PUNJAB 2022: 376 ਪਟਵਾਰੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ
PATWARI RECRUITMENT IN PUNJAB DISTT LUDHIANA AND SHAHEED BHAGAT SINGH NAGAR
ਪੰਜਾਬ ਸਰਕਾਰ, ਮਾਲ ਤੇ ਪੁਨਰਵਾਸ ਵਿਭਾਗ (ਮੁਰੱਬਾਬੰਦੀ ਸ਼ਾਖਾ) ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਖੇ ਮਾਲ ਪਟਵਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ 251 ਪਟਵਾਰੀਆਂ ਅਤੇ ਜ਼ਿਲ੍ਹਾ ਸ਼਼ਹੀਦ ਭਗਤ ਸਿੰਘ ਨਗਰ ਵਿਖੇ 125 ਮਾਲ ਪਟਵਾਰੀਆਂ ਦੀ ਭਰਤੀ ਲਈ ਮਿਤੀ 31.07.2023 ਤੱਕ ਜਾਂ ਇਨ੍ਹਾਂ ਅਸਾਮੀਆਂ 'ਤੇ ਰੈਗੂਲਰ ਭਰਤੀ ਹੋਣ ਤੱਕ, ਜੋ ਵੀ ਪਹਿਲਾਂ ਵਾਪਰੇ, ਆਰਜ਼ੀ ਤੌਰ 'ਤੇ ਠੇਕੇ 'ਤੇ ਭਰਤੀ ਕੀਤੀ ਜਾਣੀ ਹੈ।Featured post
HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ
Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...
ਸਭ ਤੋਂ ਵੱਧ ਪੜੀਆਂ ਪੋਸਟਾਂ
PSEB
- PSEB BOARD EXAM 2025 : EXAMINER HELP DESK
- PSEB CLASS 10 ENGLISH ALL SOLUTIONS
- 10+1 PHYSICS IMPORTANT MCQ
- 10+2 PHYSICS IMPORTANT MCQ
- BOARD EXAM 2025 EXAMINER HELPDESK
- SST 9TH ( MCQ FOR ALL COMPETITION)
- PSEB 10TH SST GUESS PAPER & STUDY MATERIALS
- PSEB 12TH POLITICAL SCIENCE MCQ
- SCHOLARSHIP LETTERS
- SSA SCHOOL GRANTS 2023-24
- Privacy policy
- PSEB 12TH ENGLISH: IMPORTANT QUESTIONS/ GRAMMAR/ CENTRAL IDEA/ CHARACTER SKETCH/ FULL SYLLABUS
RECENT UPDATES
ADMISSION HELPLINE 2024-25
- NCERT B.ED 2024-25: 12ਵੀਂ ਤੋਂ ਬਾਅਦ ਬੀਐੱਡ, ਐਮਐਸਸੀ , ਪੋਰਟਲ ਓਪਨ
- PUNJABI UNIVERSITY PATIALA ADMISSION 2024-25: ਵੱਖ ਵੱਖ ਕੋਰਸਾਂ ਲਈ ਦਾਖਲਾ ਸ਼ੁਰੂ
- GNDU ADMISSION 2024-25: APPLY FOR BA/B.SC/ B.ED/ NURSING/ LLB
- ACN JALANDHAR NURSING ADMISSION 2024-24: APPLY NOW
- NURSING ADMISSION 2024/ITI ADMISSION 2024
- GADVASU ADMISSION 2024: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਵੱਲੋਂ ਦਾਖ਼ਲਾ ਸ਼ਡਿਊਲ
- IIHM CHANDIGARH ADMISSION 2024 - 25 APPLY NOW
- PUNJAB ITEP - B.ED 2024-25 APPLY NOW
- SOE-MERITORIOUS SCHOOL (2024-25) COUNSELING SCHEDULE 2024-25
- ETT ( D.EL.ED) ADMISSION 2024
- D.P.ED ADMISSION 2024
- PUNJAB GOVT COLLEGE ADMISSION 2024












