LPG Aadhaar e-KYC Mandatory: LPG Consumers ਲਈ Biometric Aadhaar Authentication ਕਰਨਾ ਜਰੂਰੀ
ਭਾਰਤ ਸਰਕਾਰ ਦੇ Ministry of Petroleum and Natural Gas ਵੱਲੋਂ ਦੇਸ਼ ਦੇ ਸਾਰੇ LPG Consumers ਨੂੰ ਆਪਣੀ Aadhaar based biometric authentication (e-KYC) ਪੂਰੀ ਕਰਨ ਲਈ ਕਿਹਾ ਗਿਆ ਹੈ।
ਹੁਣ LPG consumers ਆਪਣੇ ਘਰ ਬੈਠੇ ਮੋਬਾਈਲ ਫੋਨ ਦੀ ਮਦਦ ਨਾਲ LPG Aadhaar eKYC Online ਕਰ ਸਕਦੇ ਹਨ।
Table of Contents
LPG Aadhaar eKYC ਕਿਉਂ ਜਰੂਰੀ ਹੈ?
ਸਰਕਾਰ ਨੇ LPG subsidy ਦੇ ਸਹੀ ਵੰਡ ਲਈ Biometric Aadhaar Authentication ਲਾਜ਼ਮੀ ਕੀਤਾ ਹੈ। ਇਸ ਨਾਲ LPG cylinders ਦੀ ਗਲਤ ਵਰਤੋਂ ਅਤੇ subsidy fraud ਨੂੰ ਰੋਕਿਆ ਜਾ ਸਕੇਗਾ।
ਇਹ verification process ਹੁਣ online smartphone authentication ਰਾਹੀਂ ਵੀ ਕੀਤੀ ਜਾ ਸਕਦੀ ਹੈ।
How to Complete LPG Aadhaar eKYC Online
| Step | Process |
|---|---|
| Step 1 | Visit official website https://www.pmuy.gov.in/e-kyc.html |
| Step 2 | Download your Oil Marketing Company mobile app |
| Step 3 | Install Aadhaar FaceRD app for biometric verification |
| Step 4 | Follow instructions and complete face authentication |
Apps Required for LPG eKYC
| Company | App Name |
|---|---|
| Indian Oil | IndianOil ONE App |
| Bharat Petroleum | BPCL Mobile App |
| Hindustan Petroleum | HP Pay App |
Ujjwala Yojana LPG Subsidy Rules
- PMUY beneficiaries ਲਈ ਹਰ financial year biometric authentication ਜਰੂਰੀ ਹੈ
- ₹300 LPG subsidy 8th ਅਤੇ 9th refill ਉੱਤੇ ਮਿਲਦੀ ਹੈ
- ਜੇ eKYC complete ਨਾ ਹੋਵੇ ਤਾਂ subsidy 7th refill ਤੱਕ ਹੀ ਮਿਲੇਗੀ
- LPG cylinder supply ਬੰਦ ਨਹੀਂ ਹੋਵੇਗੀ
Helpline for LPG Consumers
Helpline Number: 1800-2333-555
Official Website: Complete LPG eKYC Here
FAQs – LPG Aadhaar eKYC
Q1. LPG Aadhaar eKYC ਕੀ mandatory ਹੈ?
ਹਾਂ, ਸਰਕਾਰ ਨੇ LPG consumers ਲਈ Aadhaar authentication ਜਰੂਰੀ ਕੀਤਾ ਹੈ।
Q2. LPG eKYC ਘਰ ਬੈਠੇ ਕਿਵੇਂ ਕਰੀਏ?
IndianOil ONE, HP Pay ਜਾਂ BPCL mobile app ਅਤੇ Aadhaar FaceRD app ਦੀ ਮਦਦ ਨਾਲ।
Q3. ਜੇ eKYC ਨਾ ਕਰੀਏ ਤਾਂ ਕੀ LPG cylinder ਮਿਲਣਾ ਬੰਦ ਹੋ ਜਾਵੇਗਾ?
ਨਹੀਂ, cylinder ਮਿਲੇਗਾ ਪਰ LPG subsidy ਰੁਕ ਸਕਦੀ ਹੈ।
Read more government updates at PB.JOBSOFTODAY.IN
Join WhatsApp channel for more updates Click Here
