PSEB Class 9 Science — Question Paper (Set 2)
ਸਮਾਂ: 3 ਘੰਟੇ
ਕੁੱਲ ਅੰਕ: 80
ਭਾਗ – A (MCQs) — (1 ਅੰਕ ਪ੍ਰਤੀ, ਕੁੱਲ 16)
Q.1. ਪਾਣੀ ਦਾ ਉਬਾਲ ਬਿੰਦੂ ਕਿੰਨਾ ਹੁੰਦਾ ਹੈ?
a) 0°C b) 50°C c) 100°C d) 273°C
Q.2. ਜਦੋਂ ਪਾਣੀ ਬਰਫ਼ ਬਣਦਾ ਹੈ, ਤਦੋਂ ਕਿਹੜੀ ਊਰਜਾ ਮੁਕਤ ਹੁੰਦੀ ਹੈ?
a) ਗਤੀਜ ਊਰਜਾ b) ਗੁਪਤ ਊਰਜਾ c) ਸੰਭਾਵੀ ਊਰਜਾ d) ਬਿਜਲੀ
Q.3. ਨਮਕ ਮਿਲਿਆ ਪਾਣੀ ਕਿਹੜੀ ਕਿਸਮ ਦਾ ਮਿਸ਼ਰਣ ਹੈ?
a) ਵਿਖੰਡੀ b) ਸਮਾਂਗੀ c) ਕੋਲਾਈਡ d) ਘਣ-ਘਣ
Q.4. ਨਿਲੰਬਨ (Suspension) ਦੀ ਇੱਕ ਵਿਸ਼ੇਸ਼ਤਾ ਕੀ ਹੈ?
a) ਸਮਾਂਗੀ b) ਪ੍ਰਕਾਸ਼ ਨਹੀਂ ਛਿਟਕਦਾ c) ਅਸਥਿਰ ਹੁੰਦਾ ਹੈ d) ਰੰਗਹੀਣ
Q.5. ਗੋਲਗੀ ਬਾਡੀ ਦਾ ਮੁੱਖ ਕਾਰਜ ਕੀ ਹੈ?
a) ਪ੍ਰੋਟੀਨ ਬਣਾਉਣਾ b) ਪਦਾਰਥਾਂ ਦੀ ਪੈਕਿੰਗ ਤੇ ਆਵਾਜਾਈ c) ਸੈੱਲ ਨੂੰ energy ਦੇਣਾ d) ਪਚਨ ਕਰਨਾ
Q.6. ਰਾਈਬੋਸੋਮ ਦਾ ਮੁੱਖ ਕਾਰਜ ਕੀ ਹੈ?
a) ATP ਬਣਾਉਣਾ b) ਪ੍ਰੋਟੀਨ ਸੰਸ਼ਲੇਸ਼ਣ c) ਚਰਬੀ ਟੋੜਨਾ d) ਪਾਣੀ ਸੰਗ੍ਰਹਿ ਕਰਨਾ
Q.7. ਜ਼ਾਈਲਮ ਵਿਚੋਂ ਕਿਹੜਾ ਭਾਗ ਪਾਣੀ ਦਾ ਪਰਿਵਹਨ ਕਰਦਾ ਹੈ?
a) ਸੀਵ ਟਿਊਬ b) ਵੈਸਲ c) ਕੋਲੈਂਕਾਇਮਾ d) ਕੰਬਿਯਮ
Q.8. ਧਾਰੀਦਾਰ ਪੇਸ਼ੀਆਂ ਕਿੱਥੇ ਪਾਈਆਂ ਜਾਂਦੀਆਂ ਹਨ?
a) ਦਿਲ b) ਹੱਡੀਆਂ ਨਾਲ ਜੁੜੀਆਂ c) ਪਚਨ ਪ੍ਰਣਾਲੀ d) ਤਚਾ
Q.9. ਮਨੁੱਖੀ ਕੰਨ ਵਿੱਚ ਧੁਨੀ ਦੀਆਂ ਲਹਿਰਾਂ ਸਭ ਤੋਂ ਪਹਿਲਾਂ ਕਿਹੜੇ ਹਿੱਸੇ ’ਤੇ ਅਸਰ ਕਰਦੀਆਂ ਹਨ?
a) ਕੋਖਲੀਅਾ b) ਈਅਰ ਡਰਮ c) ਓਸੀਕਲਜ਼ d) ਸਨਾਇਪਸ
Q.10. ਧੁਨੀ ਦੀ SI ਇਕਾਈ ਕੀ ਹੈ?
a) ਨਿਊਟਨ b) ਮੀਟਰ c) ਹਰਟਜ਼ d) ਜੂਲ
Q.11. ਬ੍ਰਾਇਲਰਜ਼ ਦਾ ਮੁੱਖ ਉਦੇਸ਼ ਕੀ ਹੈ?
a) ਦੁੱਧ b) ਮਾਸ c) ਅੰਡੇ d) ਰੂਈ
Q.12. ਮਧੁਮੱਖੀ ਪਾਲਣ ਤੋਂ ਕੀ ਮਿਲਦਾ ਹੈ?
a) ਰੂਈ b) ਸ਼ਹਿਦ c) ਮਾਸ d) ਅੰਡੇ
Q.13. ਪੌਧੇ ਦੇ ਕਿਹੜੇ ਭਾਗ ਵਿੱਚ ਸਟੋਮਾਟਾ ਮਿਲਦੇ ਹਨ?
a) ਜੜ੍ਹ b) ਤਨਾ c) ਪੱਤਾ d) ਫੁੱਲ
Q.14. ਸਕਲੇਰੇਨਕਾਇਮਾ ਸੈੱਲਾਂ ਦੀ ਕੰਧ ਕਿਵੇਂ ਹੁੰਦੀ ਹੈ?
a) ਬਹੁਤ ਮੋਟੀ b) ਬਹੁਤ ਪਤਲੀ c) ਰੰਗਦਾਰ d) ਪ੍ਰੋਟੀਨ ਵਾਲੀ
Q.15. ਮਨੁੱਖੀ ਸੈੱਲਾਂ ਵਿੱਚ ਕੇਂਦਰਕ ਦਾ ਕਾਰਜ ਕੀ ਹੈ?
a) energy production b) heredity and control c) food storage d) digestion
Q.16. ਧੁਨੀ ਦੇ ਤਰੰਗ ਰੂਪ ਨੂੰ ਵੇਖਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ?
a) ਮਾਈਕ੍ਰੋਸਕੋਪ b) ਓਸੀਲੋਸਕੋਪ c) ਬੈਰੋਮੀਟਰ d) ਥਰਮਾਮੀਟਰ
Follow Our WhatsApp Channels
Stay informed with the latest updates by joining our official WhatsApp channels.
PUNJAB NEWS ONLINE
Get real-time news and updates from Punjab directly on your phone.
Department of School Education
Receive official announcements and information from the Department of School Education.
Question Paper Service
Get question paper PDFs and Word files at a minimum cost.
Please ensure you have the latest version of WhatsApp installed to access these channels and services. Links open in a new tab.
ਭਾਗ – B (2 ਅੰਕ ਪ੍ਰਤੀ, ਕੁੱਲ 14)
Q.17. ਬਾਫ਼ ਬਣਨ ਅਤੇ ਉਬਾਲ ਵਿੱਚ ਕੋਈ ਦੋ ਅੰਤਰ ਦੱਸੋ।
Q.18. ਕੋਲਾਈਡ (Colloid) ਦੀਆਂ ਦੋ ਵਿਸ਼ੇਸ਼ਤਾਵਾਂ ਲਿਖੋ।
Q.19. ਲਾਇਸੋਸੋਮ ਨੂੰ “ਸੈੱਲ ਦੇ suicide bag” ਕਿਉਂ ਕਿਹਾ ਜਾਂਦਾ ਹੈ?
Q.20. ਰਾਈਬੋਸੋਮ ਅਤੇ ਮਾਈਟੋਕੌਂਡਰੀਆ ਦੇ ਦੋ ਫਰਕ ਲਿਖੋ।
Q.21. ਪੌਧਿਆਂ ਵਿੱਚ ਜ਼ਾਈਲਮ ਦੀ ਕੋਈ ਦੋ ਭੂਮਿਕਾਵਾਂ ਲਿਖੋ।
Q.22. ਧੁਨੀ ਦੀ amplitude ਅਤੇ loudness ਵਿੱਚ ਸੰਬੰਧ ਸਮਝਾਓ।
Q.23. ਅੰਤਰ ਫਸਲੀ (Intercropping) ਦੇ ਦੋ ਲਾਭ ਲਿਖੋ।
Q.24. ਬ੍ਰਾਇਲਰਜ਼ ਅਤੇ ਲੇਅਰਜ਼ ਵਿਚਕਾਰ ਕੋਈ ਦੋ ਅੰਤਰ ਦੱਸੋ।
Q.25. ਨਿਊਰਾਨ ਦੀਆਂ ਦੋ ਵਿਸ਼ੇਸ਼ਤਾਵਾਂ ਲਿਖੋ।
Q.26. ਮਨੁੱਖੀ ਕੰਨ ਦੀਆਂ ਦੋ ਭੂਮਿਕਾਵਾਂ ਲਿਖੋ।
Q.27. ਜੈਵਿਕ ਖਾਦਾਂ ਦੇ ਦੋ ਫਾਇਦੇ ਦੱਸੋ।
Q.28. Suspension (ਨਿਲੰਬਨ) ਦੀਆਂ ਦੋ ਵਿਸ਼ੇਸ਼ਤਾਵਾਂ ਲਿਖੋ।
Q.29. ਕੋਲੈਂਕਾਇਮਾ ਅਤੇ ਸਕਲੇਰੇਨਕਾਇਮਾ ਵਿੱਚ ਦੋ ਅੰਤਰ ਦੱਸੋ।
Q.30. ਪਸ਼ੂ ਪਾਲਣ ਦੇ ਦੋ ਲਾਭ ਲਿਖੋ।
Q31.ਧੁਨੀ ਖਾਲੀ ਸਥਾਨ ਵਿੱਚ ਕਿਉਂ ਨਹੀਂ ਫੈਲਦੀ? (ਸਪਸ਼ਟ ਕਰੋ)
Q32. ਮਾਈਟੋਕੌਂਡਰੀਆ ਨੂੰ “ਸੈੱਲ ਦਾ ਬਿਜਲੀਘਰ” ਕਿਉਂ ਕਿਹਾ ਜਾਂਦਾ ਹੈ? ਦੋ ਕਾਰਣ ਦੱਸੋ।
Q33. ਧੁਨੀ ਦੀਆਂ ਦੋ ਵਿਸ਼ੇਸ਼ਤਾਵਾਂ ਲਿਖੋ ਜਿਨ੍ਹਾਂ ਦੇ ਆਧਾਰ ’ਤੇ ਵੱਖ-ਵੱਖ ਧੁਨੀਆਂ ਵਿੱਚ ਫਰਕ ਕੀਤਾ ਜਾ ਸਕਦਾ ਹੈ।
Q34. ਪੈਰੇਨਕਾਇਮਾ ਅਤੇ ਕੋਲੈਂਕਾਇਮਾ ਟਿਸ਼ੂਆਂ ਵਿੱਚੋਂ ਕੋਈ ਦੋ ਲੱਛਣ ਲਿਖੋ।
ਭਾਗ – C (3 ਅੰਕ ਪ੍ਰਤੀ, ਕੁੱਲ 7)
Q.31. ਬਰਫ਼ ਦੇ ਪਿਘਲਣ ਸਮੇਂ “latent heat of fusion” ਦੀ ਭੂਮਿਕਾ ਸਮਝਾਓ।
Q.32. ਮਿਸ਼ਰਣਾਂ ਨੂੰ ਵੱਖ ਕਰਨ ਦੇ ਤਿੰਨ ਤਰੀਕੇ ਦੱਸੋ।
Q.33. ਪਲਾਸਟਿਡ ਦੀਆਂ ਕਿਸਮਾਂ (ਕਲੋਰੋਪਲਾਸਟ, ਕ੍ਰੋਮੋਪਲਾਸਟ, ਲਿਊਕੋਪਲਾਸਟ) ਦੇ ਕਾਰਜ ਦੱਸੋ।
Q.34. ਪੌਧਿਆਂ ਵਿੱਚ ਐਪੀਡਰਮਿਸ ਦੀ ਬਣਤਰ ਅਤੇ ਦੋ ਮੁੱਖ ਭੂਮਿਕਾਵਾਂ ਸਮਝਾਓ।
Q.35. ਧੁਨੀ ਦੀ ਗਤੀ ਕਿਸ-ਕਿਸ ਕਾਰਕ ’ਤੇ ਨਿਰਭਰ ਕਰਦੀ ਹੈ? ਤਿੰਨ ਕਾਰਕ ਸਮਝਾਓ।
Q.36. ਮਿਲੀਜੁਲੀ ਮੱਛੀ ਪਾਲਣ (Composite fish culture) ਦੇ ਤਿੰਨ ਲਾਭ ਲਿਖੋ।
Q.37. ਕੀਟਾਂ ਦੁਆਰਾ ਫਸਲਾਂ ਨੂੰ ਨੁਕਸਾਨ ਪਹੁੰਚਣ ਦੇ ਤਿੰਨ ਤਰੀਕੇ ਦੱਸੋ।
Q38. ਮਨੁੱਖੀ ਕੰਨ ਧੁਨੀ ਨੂੰ ਕਿਵੇਂ ਸੁਣਦਾ ਹੈ? ਧੁਨੀ ਦੇ ਪ੍ਰਵੇਸ਼ ਤੋਂ ਲੈ ਕੇ ਦਿਮਾਗ ਤੱਕ ਸੰਕੇਤ ਪਹੁੰਚਣ ਦੀ ਪ੍ਰਕਿਰਿਆ ਸੰਖੇਪ ਵਿੱਚ ਸਮਝਾਓ।
Q39. ਪੌਧਿਆਂ ਵਿੱਚ ਐਪੀਡਰਮਿਸ (Epidermis) ਦੀ ਬਣਤਰ ਅਤੇ ਦੋ ਮੁੱਖ ਭੂਮਿਕਾਵਾਂ ਬਾਰੇ ਸੰਖੇਪ ਵਿੱਚ ਸਮਝਾਓ।
ਭਾਗ – D (5 ਅੰਕ ਪ੍ਰਤੀ, ਕੁੱਲ 3)
Q.38. Matter ਦੀਆਂ ਤਿੰਨ ਅਵਸਥਾਵਾਂ ਦੀਆਂ ਵਿਸ਼ੇਸ਼ਤਾਵਾਂ (ਰੂਪ, ਆਇਤਨ, particle arrangement, force of attraction, energy) ਦੇ ਆਧਾਰ ’ਤੇ ਵਿਸਤਾਰ ਨਾਲ ਅੰਤਰ ਦੱਸੋ।
Q.39. ਯੂਕੈਰੀਓਟਿਕ ਸੈੱਲ ਦੀ ਬਣਤਰ ਦਾ ਵੇਰਵਾ ਕਰੋ। ਡਾਇਗ੍ਰਾਮ ਨਾਲ nucleus, mitochondria, golgi body, ribosome ਦੇ ਕਾਰਜ ਸਮਝਾਓ।
Q.40. “Improvement in Food Resources” ਲਈ ਵਰਤੀ ਜਾਣ ਵਾਲੀਆਂ ਤਿੰਨ ਵਿਧੀਆਂ (Crop improvement, Animal husbandry, Poultry/Milk production) ਦਾ ਵਿਸਤਾਰ ਨਾਲ ਵਰਣਨ ਕਰੋ।