PSEB CLASS 8 MATHEMATICS STRUCTURE OF QUESTION 2025-26

ਗਣਿਤ (2025-26) - ਜਮਾਤ: ਬਾਰ੍ਹਵੀਂ

ਗਣਿਤ (2025-26) - ਜਮਾਤ: ਬਾਰ੍ਹਵੀਂ

ਕੁੱਲ ਸਮਾਂ: 3 ਘੰਟੇ

ਲਿਖਤੀ ਅੰਕ: 80

ਅੰਦਰੂਨੀ ਮੁਲਾਂਕਣ: 20

ਕੁੱਲ ਅੰਕ: 100

ਪ੍ਰਸ਼ਨ ਪੱਤਰ ਦੀ ਬਣਤਰ

  1. ਸਾਰੇ ਪ੍ਰਸ਼ਨ ਜ਼ਰੂਰੀ ਹਨ।
  2. ਭਾਗ ਉ ਵਿੱਚ ਪ੍ਰਸ਼ਨ ਨੰ 1 ਵਿੱਚ 20 (i-xx) ਪ੍ਰਸ਼ਨ ਬਹੁ-ਵਿਕਲਪੀ ਉੱਤਰਾਂ ਵਾਲੇ 1-1 ਅੰਕ ਵਾਲੇ ਹੋਣਗੇ।
  3. ਭਾਗ ਅ ਵਿੱਚ ਪ੍ਰਸ਼ਨ ਨੰ: 2 ਤੋਂ 8 ਤੱਕ ਹਰੇਕ ਪ੍ਰਸ਼ਨ 2 ਅੰਕਾਂ ਦਾ ਹੋਵੇਗਾ।
  4. ਭਾਗ ੲ ਵਿੱਚ ਪ੍ਰਸ਼ਨ ਨੰ: 9 ਤੋਂ 15 ਤੱਕ ਹਰੇਕ ਪ੍ਰਸ਼ਨ 4 ਅੰਕਾਂ ਦਾ ਹੋਵੇਗਾ ਅਤੇ ਇਹਨਾਂ ਪ੍ਰਸ਼ਨਾਂ ਵਿੱਚ ਕਿਸੇ ਵੀ ਤਿੰਨ ਪ੍ਰਸ਼ਨਾਂ ਵਿੱਚ ਅੰਦਰੂਨੀ ਚੋਣ ਹੋਵੇਗੀ।
  5. ਭਾਗ ਸ ਵਿੱਚ ਪ੍ਰਸ਼ਨ ਨੰ: 16 ਤੋਂ 18 ਤੱਕ ਹਰੇਕ ਪ੍ਰਸ਼ਨ 6 ਅੰਕਾਂ ਦਾ ਹੋਵੇਗਾ ਅਤੇ ਇਹਨਾਂ ਸਾਰੇ ਪ੍ਰਸ਼ਨਾਂ ਵਿੱਚ ਅੰਦਰੂਨੀ ਚੋਣ ਹੋਵੇਗੀ।
ਲੜੀ ਨੰ. ਅਧਿਆਇ ਦਾ ਨਾਂ ਕੁੱਲ ਅੰਕ 1 ਅੰਕ ਵਾਲੇ ਪ੍ਰਸ਼ਨ 2 ਅੰਕ ਵਾਲੇ ਪ੍ਰਸ਼ਨ 4 ਅੰਕ ਵਾਲੇ ਪ੍ਰਸ਼ਨ 6 ਅੰਕ ਵਾਲੇ ਪ੍ਰਸ਼ਨ
1 ਪਰਿਭਾਸ਼ਾ ਸੰਬੰਧਾਂ 4 2 1 - -
2 ਇੱਕ ਚਲ ਵਾਲੇ ਰੇਖੀ ਸਮੀਕਰਨ 5 1 - 1 -
3 ਚਤੁਰਭੁਜਾਵਾਂ ਨੂੰ ਸਮਝਣਾ 6 2 - 1 -
4 ਅੰਕੜਿਆਂ ਦਾ ਪ੍ਰਬੰਧਨ 9 1 1 - 1
5 ਵਰਗ ਅਤੇ ਵਰਗਮੂਲ 6 2 - 1 -
6 ਘਣ ਅਤੇ ਘਣਮੂਲ 3 1 1 - -
7 ਰਾਸ਼ੀਆਂ ਦੀ ਤੁਲਨਾ 9 1 1 - 1
8 ਬੀਜਗਣਿਤਿਕ ਵਿਅੰਜਕ ਅਤੇ ਤਤਸਮਕ 8 2 1 1 -
9 ਖੇਤਰਮਿਤੀ 10 2 1 - 1
10 ਘਾਤ-ਅੰਕ ਅਤੇ ਘਾਤ 4 2 1 - -
11 ਸਿੱਧਾ ਅਤੇ ਉਲਟ ਸਮਾਨ ਅਨੁਪਾਤ 5 1 - 1 -
12 ਗੁਣਨਖੰਡੀਕਰਨ 6 2 - 1 -
13 ਗ੍ਰਾਫਾਂ ਬਾਰੇ ਜਾਣਕਾਰੀ 5 1 - 1 -
ਕੁੱਲ ਅੰਕ 80 20 7 7 3

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends