Punjab Board Class 12 Physical Question Guess Paper

Punjab Board Class 12 Physical Education Guess Paper 2025

Punjab Board Class 12 Physical Education Guess Paper 2025

GUESS PAPER: Download Punjab Board Class 12 Physical Education Guess Paper 2025. Get important questions, expected topics, and exam tips to score high in the PSEB 12th Physical Education exam.

Punjab Board Class 12 Physical Education Guess Paper 2025

If you are preparing for the Punjab School Education Board (PSEB) Class 12 Physical Education exam, this guess paper will help you. It includes important questions, expected MCQs, short answer questions, and long answer questions based on the latest syllabus.


Why Use This Guess Paper?

  • ✔ Covers important topics likely to appear in the exam.
  • ✔ Includes MCQs, short answer, and long answer questions.
  • ✔ Based on the latest Punjab Board syllabus.
  • ✔ Helps in quick revision before exams.

Class 12 Physical Education Important Topics 2025

Here are some key topics you should focus on:

  • ✔ History and Evolution of Physical Education
  • ✔ Types of Strength and Endurance
  • ✔ Training Principles and Methods
  • ✔ Major Sports Awards in India (Arjuna, Dronacharya, Rajiv Gandhi Khel Ratna)
  • ✔ Importance of Warm-up and Cool-down Exercises
  • ✔ Psychological Aspects of Sports
  • ✔ Role of Yoga in Physical Fitness
  • ✔ National and International Sports Events

 

ਕਲਾਸ 12ਵੀਂ ਸਰੀਰਕ ਸਿੱਖਿਆ ਪ੍ਰਸ਼ਨ ਪੱਤਰ   ਮਾਰਚ 2025


ਸਾਰੇ ਪ੍ਰਸ਼ਨ ਜ਼ਰੂਰੀ ਹਨ:

ਬਹੁ ਵਕਲਪੀ ਪ੍ਰਸ਼ਨ:

  1. Arjun ਅਵਾਰਡ ਕਿਸ ਸਾਲ ਸ਼ੁਰੂ ਕੀਤਾ ਗਿਆ?
    • 1961
    • 1965
    • 1953
    • 1960
  2. ਦਰੋਨਾਚਾਰਿਆ ਅਵਾਰਡ ______ ਸਾਲ ਵਿੱਚ ਸ਼ੁਰੂ ਕੀਤਾ ਗਿਆ।
    • 1983
    • 1961
    • 1985
    • 1990
  3. ______ ਨੂੰ ਭਾਰਤੀ ਸਰੀਰਕ ਸਿੱਖਿਆ ਦਾ ਪਿਤਾਮਾ ਕਿਹਾ ਜਾਂਦਾ ਹੈ।
    • ਕਰੋਲਸ
    • ਮਾਰਟਿਨ
    • ਐਚ.ਸੀ. ਬੱਕ
    • ਇਨ੍ਹਾਂ ਵਿੱਚੋਂ ਕੋਈ ਨਹੀਂ
  4. D.P.Ed. ਕੋਰਸ ਦੀ ਮਿਆਦ _______ ਸਾਲ ਹੈ।
    • ਇੱਕ
    • ਚਾਰ
    • ਤਿੰਨ
    • ਦੋ
  5. ਖੇਡ ਸਟਾਂ ਤੋਂ ਕੀ ਭਾਵ ਹੈ?
  6.  ਤਾਕਤ ਕਿੰਨੇ ਪ੍ਰਕਾਰ ਦੀ ਹੁੰਦੀ ਹੈ।

ਸਹੀ/ ਗ਼ਲਤ 

  1. ਮਨੋਵਿਗਿਆਨ ਗਰਮਾਉਣ ਤੋਂ ਭਾਵ ਸਰੀਰਕ ਕਸਰਤਾਂ ਹਨ।
  2. ਵਿਸ਼ਫੋਟਕ ਤਾਕਤ, ਗਤੀ ਅਤੇ ਤਾਕਤ ਦਾ ਸਮੇਲ ਹੈ।
  3. ਕਿਸ਼ੋਰ ਅਵਸਥਾ ਨੂੰ ਸਰੀਰਕ ਅਤੇ ਮਾਨਸਿਕ ਪਰਿਵਰਤਨ ਦਾ ਸਮਾਂ ਨਹੀਂ ਕਿਹਾ ਜਾਂਦਾ।

ਖਾਲੀ ਥਾਵਾਂ ਭਰੋ:

  1. ਤਾਲਮੇਲ ਦਾ ਸੰਬੰਧ ਸਰੀਰ ਦੀਆਂ ਮਾਸਪੇਸ਼ੀਆਂ ਅਤੇ _________ ਨਾਲ ਹੁੰਦਾ ਹੈ।
  2. ਮਹਾਰਾਜਾ ਰਣਜੀਤ ਸਿੰਘ ਅਵਾਰਡ ਸਭ ਤੋਂ ਪਹਿਲਾਂ ________ ਨੂੰ ਦਿੱਤਾ ਗਿਆ।
  3. ਮਨੁੱਖ ਇੱਕ _____ ਜੀਵ ਹੈ।

2-2 ਨੰਬਰ ਵਾਲੇ ਪ੍ਰਸ਼ਨ:

  1. ਆਮ ਗਰਮਾਉਣਾ ਅਤੇ ਖਾਸ ਗਰਮਾਉਣ ਵਿੱਚ ਕੀ ਅੰਤਰ ਹੈ?
  2. ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ ਲਿਖੋ?
  3. ਲਚਕ ਦੀਆਂ ਕਿਸਮਾਂ ਦੇ ਨਾਮ ਲਿਖੋ?
  4. ਬਾਰਵੀਂ ਤੋਂ ਬਾਅਦ ਕੀਤੇ ਜਾਂਦੇ ਸਰੀਰਕ ਸਿੱਖਿਆ ਦੇ ਕੋਰਸਾਂ ਦੇ ਨਾਮ ਲਿਖੋ?

3-3 ਨੰਬਰ ਵਾਲੇ ਪ੍ਰਸ਼ਨ:

  1. ਤਾਕਤ ਕੀ ਹੈ?
  2. ਵਾਧੂ ਭਾਰ ਦੇ ਸਿਧਾਂਤ ਬਾਰੇ ਲਿਖੋ?
  3. ਮੋਚ ਕੀ ਹੈ, ਮੋਚ ਦੀਆਂ ਕਿਸਮਾਂ ਬਾਰੇ ਲਿਖੋ?
  4. ਸਲੀਕੋਸਿਸ ਕੀ ਹੈ?

6-6 ਨੰਬਰ ਵਾਲੇ ਪ੍ਰਸ਼ਨ:

  1. ਮੁੜ ਵਸੀਲੇ ਲਈ ਯੋਗਦਾਨ ਦੇਣ ਵਾਲੀਆਂ ਸੰਸਥਾਵਾਂ ਬਾਰੇ ਵਿਸ਼ਤਾਰਪੂਰਕ ਜਾਣਕਾਰੀ ਦਿਓ।  ਜਾਂ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਮਨੋਵਿਗਿਆਨਕ ਕਾਰਕਾਂ ਬਾਰੇ ਲਿਖੋ।
  2. ਸਿਖਲਾਈ ਵਿੱਚ ਸਥਾਨ ਬਦਲੀ ਦਾ ਕੀ ਅਰਥ ਹੈ? ਇਸ ਦੀਆਂ ਕਿਸਮਾਂ ਦੀ ਵਿਆਖਿਆ ਕਰੋ।
    ਜਾਂ
    ਰਾਸ਼ਟਰੀ ਏਕੀਕਰਨ ਵਿੱਚ ਖੇਡਾਂ ਦਾ ਕੀ ਯੋਗਦਾਨ ਹੈ?
  3. ਸਧਾਰਨ ਕਿਰਿਆ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਵਿਸ਼ਤਾਰਪੂਰਕ ਵਰਣਨ ਕਰੋ।
    ਜਾਂ
    ਸਰੀਰਕ ਯੋਗਤਾ ਦੇ ਅੰਗਾਂ ਦੇ ਨਾਮ ਵਿਸ਼ਤਾਰਪੂਰਕ ਲਿਖੋ।


Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends