MERITORIOUS SCHOOL ADMISSION QUESTION PAPER PDF : DOWNLOAD HERE

MERITORIOUS SCHOOL ADMISSION OLD  QUESTION PAPER  PDF DOWNLOAD HERE 

ਸੁਸਾਇਟੀ ਫਾਰ ਪ੍ਰੋਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੁਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਤਹਿਤ ਚਲਾਏ ਜਾ ਰਹੇ 10 ਮੈਰੀਟੋਰੀਅਸ ਸਕੂਲਾਂ ਵਿੱਚ ਸੈਸ਼ਨ 2023-24 ਦੇ ਦਾਖਲਿਆਂ ਲਈ ਹਰੇਕ ਸਾਲ ਮੁਕਾਬਲਾ ਪ੍ਰੀਖਿਆ ਕਰਵਾਈ ਜਾਂਦੀ ਹੈ। ਸਾਲ 2023 ਲਈ ਇਹ ਪ੍ਰੀਖਿਆ 11 ਜੂਨ ਨੂੰ ਕਰਵਾਈ ਗਈ। 

MERITORIOUS SCHOOL ADMISSION QUESTION PAPER 2023 PDF : DOWNLOAD HERE 



MERITORIOUS SCHOOL ADMISSION QUESTION PAPER 2022 PDF : DOWNLOAD HERE 

ਸੁਸਾਇਟੀ ਫਾਰ ਪ੍ਰੋਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੁਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਤਹਿਤ ਚਲਾਏ ਜਾ ਰਹੇ 10 ਮੈਰੀਟੋਰੀਅਸ ਸਕੂਲਾਂ ਵਿੱਚ  ਸੈਸ਼ਨ 2022-23 ਦੇ ਦਾਖਲਿਆਂ ਲਈ ਹਰੇਕ ਸਾਲ   ਮੁਕਾਬਲਾ ਪ੍ਰੀਖਿਆ ਕਰਵਾਈ ਜਾਂਦੀ ਹੈ। ਸਾਲ 2022 ਲਈ ਇਹ ਪ੍ਰੀਖਿਆ 29 ਮਈ ਨੂੰ ਕਰਵਾਈ ਗਈ। 

ਜਿਹੜੇ ਵਿਦਿਆਰਥੀ ਇਹਨਾਂ ਸਕੂਲਾਂ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਉਹਨਾਂ ਦੀ ਸਹੁਲਤ ਲਈ ਸਾਲ 2022-23 ਦਾ ਪ੍ਰਸ਼ਨ ਪੱਤਰ ਉਪਲਬਧ ਹੈ। ਪ੍ਰਸ਼ਨ ਪੱਤਰ ਡਾਊਨਲੋਡ ਕਰ, ਵਿਦਿਆਰਥੀ ਆਪਣੀ ਤਿਆਰੀ ਕਰ ਸਕਦੇ ਹਨ।

LINK FOR DOWNLOADING MERITORIOUS SCHOOL ADMISSION QUESTION PAPER  Given bolow.

HOW TO APPLY FOR MERITORIOUS SCHOOL ADMISSION session 2023 

ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲਾ ਫਾਰਮ ਭਰਨ ਲਈ SPEPS:- 

  •  1.ਸਭ ਤੋਂ ਪਹਿਲਾਂ ssapunjab.org ਵੈਬਸਾਈਟ ਓਪਨ ਕਰੋ ‌
  •  2. ਵੈਬਸਾਈਟ ਓਪਨ ਕਰਨ ਉਪਰੰਤ ‌ Admission in meritorious schools ਲਿੰਕ 'ਤੇ ਕਲਿੱਕ ਕਰੋ। ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ https://www.meritoriousschools.com/
  •  3. ਲਿੰਕ Registration for 11&12 'ਤੇ ਕਲਿੱਕ ਕਰੋ।
  • ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ https://www.meritoriousschools.com/verify-students.aspx
  •  4. ਪੇਜ ਓਪਨ ਹੋਣ ਉਪਰੰਤ ਆਧਾਰ ਕਾਰਡ ਨੰਬਰ ਭਰੋ।
  •  5.ਉਸ ਤੋਂ ਬਾਅਦ ਮੋਬਾਈਲ ਫੋਨ ਤੇ OTP ਆਵੇਗਾ, ਓਟੀਪੀ ਭਰੋ ।
  •  6 .ਉਸ ਤੋਂ ਬਾਅਦ ਤੁਸੀਂ ਆਪਣੇ ਸਕੂਲ ਜਿਸ ਸਕੂਲ ਦੇ ਵਿਚ ਤੁਸੀਂ ਹੁਣ ਦਸਵੀਂ ਕਲਾਸ ਕਰ ਰਹੇ ਹੋ ਉਸ ਸਕੂਲ ਦਾ DISE Code ਭਰੋ।
  •  7.ਉਸ ਤੋਂ ਬਾਅਦ ਆਪਣਾ ਨਾਮ, ਪਿਤਾ ਦਾ ਨਾਮ, ਆਪਣੀ ਜਾਤੀ ਭਰਨ ਉਪਰੰਤ ਆਪਣੀ ਫੋਟੋ ਅਤੇ ਆਪਣੇ ਸਾਈਨ ਅਪਲੋਡ ਕਰੋ। ( ਦੋਵਾਂ ਦੀਆਂ ਫੋਟੋਆਂ ਮੋਬਾਈਲ ਫੋਨ 'ਚ ਸੇਵ ਹੋਣੀਆਂ ਚਾਹੀਦੀਆਂ ਹਨ।)
  •  9. ਇਸ ਤੋਂ ਬਾਅਦ ਆਪਣੀ ਫੀਸ (NEFT and Debit card ) ਰਾਹੀਂ ਆਨਲਾਈਨ ਭਰੋ , ਅਖੀਰ ਵਿੱਚ ਤੁਹਾਡੇ ਰਜਿਸਟਰਡ ਫੋਨ ਦੇ ਉੱਪਰ ਤੁਹਾਨੂੰ ਫਾਰਮ ਭਰੇ ਜਾਣ ਦਾ ਮੈਸੇਜ ਪ੍ਰਾਪਤ ਹੋਵੇਗਾ। 


MERITORIOUS SCHOOL ADMISSION QUESTION PAPER PDF  DOWNLOAD HERE

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends