ਪੰਜਵੀਂ ਜਮਾਤ ਦੇ ਸਾਲਾਨਾ ਮੁਲਾਂਕਣ ਦੀ ਡੇਟਸ਼ੀਟ ਜਾਰੀ
ਮੋਹਾਲੀ: ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਸੈਸ਼ਨ 2024-25 ਲਈ ਪੰਜਵੀਂ ਜਮਾਤ ਦੇ ਸਾਲਾਨਾ ਮੁਲਾਂਕਣ (ਮਾਰਚ 2025) ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੁਲਾਂਕਣ 7 ਮਾਰਚ ਤੋਂ 13 ਮਾਰਚ 2025 ਤੱਕ ਚੱਲਣਗੇ। ਵੱਖ-ਵੱਖ ਵਿਸ਼ਿਆਂ ਦੇ ਮੁਲਾਂਕਣ ਦੀ ਤਰੀਕ ਇਸ ਪ੍ਰਕਾਰ ਹੈ:
ਮੁਲਾਂਕਣ ਦਾ ਵਿਸ਼ਾ | ਮੁਲਾਂਕਣ ਦੀ ਮਿਤੀ ਅਤੇ ਦਿਨ |
---|---|
ਅੰਗਰੇਜ਼ੀ | 7-03-2025 (ਸ਼ੁੱਕਰਵਾਰ) |
ਗਣਿਤ | 10-03-2025 (ਸੋਮਵਾਰ) |
ਪੰਜਾਬੀ | 11-03-2025 (ਮੰਗਲਵਾਰ) |
ਹਿੰਦੀ | 12-03-2025 (ਬੁੱਧਵਾਰ) |
ਵਾਤਾਵਰਣ ਸਿੱਖਿਆ | 13-03-2025 (ਵੀਰਵਾਰ) |
ਮੁਲਾਂਕਣ ਦਾ ਸਮਾਂ ਸਵੇਰੇ 9 ਵਜੇ ਤੋਂ 12 ਵਜੇ ਤੱਕ ਹੋਵੇਗਾ। ਸੰਚਾਲਨ ਅਤੇ ਮੁਲਾਂਕਣ ਸੰਬੰਧੀ ਹਦਾਇਤਾ ਜਲਦੀ ਹੀ ਜਾਰੀ ਕੀਤੀਆਂ ਜਾਣਗੀਆਂ।(ਜਾਬਸ ਆਫ ਟੁਡੇ)
PSEB 8TH ,10TH AND 12TH FINAL EXAM DATESHEET 2025 TODAY
PSEB DATESHEET 2025 | LINK FOR DOWNLOADING |
---|---|
PSEB DATESHEET CLASS 8 MARCH 2025 | DOWNLOAD HERE |
PSEB DATESHEET CLASS 10 MARCH 2025 | DOWNLOAD HERE |
PSEB DATESHEET CLASS 12 MARCH 2025 | DOWNLOAD HERE |