10+2 Fundamentals of E-Business Sample Paper 2025

 

10+2 Fundamentals of E-Business Sample Paper 2025

Pre-Board Examination: January 2025

Class: 10+2
Subject: Fundamentals of E-Business (Commerce Group)

ਸਮਾਂ: 3 ਘੰਟੇ           ਅਧਿਕਤਮ ਅੰਕ: 80

ਭਾਗ - A

1. ਸਾਰੇ ਭਾਗ ਲਾਜ਼ਮੀ ਹਨ। ਹਰ ਪ੍ਰਸ਼ਨ ਇੱਕ ਅੰਕ ਦਾ ਹੈ: (20 x 1 = 20 ਅੰਕ)

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:

1. ਕਲਾਊਡ   kMਪਿਊਟਿੰਗ ਕੀ ਹੈ?

2. ਬਿਗ ਡੇਟਾ ਦੀ ਪਰਿਭਾਸ਼ਾ ਦਿਓ।

3. ਈ-ਵਾਲਿਟ ਕੀ ਹੁੰਦਾ ਹੈ?

4. ਭਾਰਤ ਵਿੱਚ ਡਿਜ਼ਿਟਲ ਦਸਤਖਤ ਕਿਸ ਕਾਨੂੰਨ ਦੇ ਤਹਿਤ ਮੰਨਯਤਾ ਪ੍ਰਾਪਤ ਕਰਦੇ ਹਨ?

5. ਡੇਬਿਟ ਕਾਰਡ ਕੀ ਹੈ?

6. URL ਦਾ ਪੂਰਾ ਰੂਪ ਦੱਸੋ।

7. ਬਲਾਕਚੇਨ ਤਕਨਾਲੋਜੀ ਕੀ ਹੈ?


ਬਹੁ-ਵਿਕਲਪੀ ਪ੍ਰਸ਼ਨ:

1. ਹੇਠ ਲਿਖਿਆਂ ਵਿੱਚੋਂ ਕੌਣ ਕਲਾਉਡ ਸੇਵਾ ਪ੍ਰਦਾਤਾ ਨਹੀਂ ਹੈ?

·           (a) ਅਮੇਜ਼ਾਨ ਵੈਬ ਸੇਵਾਵਾਂ

·           (b) ਮਾਈਕਰੋਸਾਫਟ ਐਜ਼ਰ

·           (c) ਗੂਗਲ ਕਲਾਊਡ

·           (d) ਮਾਈਕਰੋਸਾਫਟ ਐਕਸਲ

2. ਜਿਵੇ ਬਾਇਓਮੈਟ੍ਰਿਕ ਪ੍ਰਮਾਣਿਕਤਾ ਲਈ ਕੌਣਸਾ ਯੰਤਰ ਵਰਤਿਆ ਜਾਂਦਾ ਹੈ?

·           (a) ਫਿੰਗਰਪ੍ਰਿੰਟ ਸਕੈਨਰ

·           (b) ਕੀਬੋਰਡ

·           (c) ਮਾਨੀਟਰ

·           (d) ਸਪੀਕਰ

3. ਹੇਠ ਲਿਖਿਆਂ ਵਿੱਚੋਂ ਕੌਣ ਈ-ਵਪਾਰ ਦਾ ਉਦਾਹਰਣ ਨਹੀਂ ਹੈ?

·           (a) ਆਨਲਾਈਨ ਖਰੀਦਦਾਰੀ

·           (b) ਬੈਂਕਿੰਗ

·           (c) ਲਰਨਿੰਗ ਮੈਨੇਜਮੈਂਟ ਸਿਸਟਮ

·           (d) ਲਾਇਬ੍ਰੇਰੀ ਦਾ ਦੌਰਾ

4. ਡਿਜਿਟਲ ਮਾਰਕੀਟਿੰਗ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ:

·           (a) ਆਨਲਾਈਨ ਮਾਰਕੀਟਿੰਗ

·           (b) ਆਫਲਾਈਨ ਮਾਰਕੀਟਿੰਗ

·           (c) ਪ੍ਰੰਪਰਾਗਤ ਮਾਰਕੀਟਿੰਗ

·           (d) ਨਿੱਜੀ ਮਾਰਕੀਟਿੰਗ

5. ਫਾਇਰਵਾਲ ਦਾ ਮੁੱਖ ਕੰਮ ਕੀ ਹੈ?

·           (a) ਬਿਨਾਂ ਅਨੁਮਤੀ ਪਹੁੰਚ ਰੋਕਣ

·           (b) ਇੰਟਰਨੈਟ ਗਤੀ ਵਧਾਉਣ

·           (c) ਪਾਸਵਰਡ ਸੰਭਾਲਣਾ

·           (d) ਡਾਟਾ ਬੈਕਅੱਪ


ਖਾਲੀ ਥਾਵਾਂ ਭਰੋ:

1. ਈ-ਵਪਾਰ ਦੇ ਲੈਣ-ਦੇਣ ਦਾ ਕੇਂਦਰ __________ ਹੁੰਦਾ ਹੈ। (ਪੇਮੈਂਟ ਗੇਟਵੇ / ਵੈਬ ਸਰਵਰ)

2. ਡਿਜ਼ਿਟਲ ਭੁਗਤਾਨ __________ ਦੀ ਵਰਤੋਂ ਨਾਲ ਕੀਤਾ ਜਾ ਸਕਦਾ ਹੈ। (ਨਕਦ / UPI)

3. ਡੇਟਾ ਨੂੰ ਸੁਰੱਖਿਅਤ ਰੂਪ ਵਿੱਚ ਰੂਪਾਂਤਰਿਤ ਕਰਨ ਦੀ ਪ੍ਰਕਿਰਿਆ __________ ਕਹਿੰਦੇ ਹਨ। (ਇਨਕ੍ਰਿਪਸ਼ਨ / ਡਿਕ੍ਰਿਪਸ਼ਨ)

4. __________ ਵੈੱਬਸਾਈਟ ਦਾ ਅਨੋਖਾ ਪਤਾ ਹੁੰਦਾ ਹੈ। (IP ਐਡਰੈੱਸ / URL)

ਭਾਗ - B

ਨੰਬਰ 2 ਤੋਂ 17 ਤੱਕ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ। ਹਰ ਪ੍ਰਸ਼ਨ 2 ਅੰਕ ਦਾ ਹੈ। (16 x 2 = 32 ਅੰਕ)

1. ਈ-ਵਪਾਰ ਵਿੱਚ ਡਾਟਾ ਸੁਰੱਖਿਆ ਦੀ ਮਹੱਤਤਾ ਬਿਆਨ ਕਰੋ।

2. IoT (ਇੰਟਰਨੈਟ ਆਫ ਥਿੰਗਸ) ਨੂੰ ਪਰਿਭਾਸ਼ਿਤ ਕਰੋ।

3. ਈ-ਵਪਾਰ ਵਿੱਚ ਕ੍ਰਿਤਰਿਮ ਬੁੱਧੀ ਦੀ ਭੂਮਿਕਾ ਕੀ ਹੈ?

4. ਡਿਜ਼ਿਟਲ ਭੁਗਤਾਨ ਦੇ ਕਿਸੇ ਦੋ ਤਰੀਕੇ ਦੱਸੋ।

5. ਡਾਟਾ ਇਨਕ੍ਰਿਪਸ਼ਨ ਦਾ ਮਹੱਤਵ ਕੀ ਹੈ?

6. ਮੋਬਾਈਲ ਵਾਲਿਟਸ 'ਤੇ ਇੱਕ ਛੋਟਾ ਨੋਟ ਲਿਖੋ।

7. ਵੈੱਬ ਬ੍ਰਾਊਜ਼ਰ ਦੇ ਸੰਦਰਭ ਵਿੱਚ ਕੁਕੀਜ਼ ਕੀ ਹਨ?

8. ਫਿਸ਼ਿੰਗ ਦੇ ਅਰਥ ਅਤੇ ਉਦਾਹਰਣ ਸਮੇਤ ਵਰਣਨ ਕਰੋ।

9. ਕਲਾਊਡ ਸਟੋਰੇਜ ਦੇ ਫਾਇਦੇ ਦੱਸੋ।

10. B2B ਅਤੇ B2C ਈ-ਵਪਾਰ ਦੀ ਵਿਸਥਾਰ ਨਾਲ ਵਿਆਖਿਆ ਕਰੋ।

11. HTTP ਅਤੇ HTTPS ਦੇ ਮੁੱਖ ਅੰਤਰ ਦੱਸੋ।

12. ਸਾਇਬਰ ਅਪਰਾਧ ਨੂੰ ਛੋਟੇ ਰੂਪ ਵਿੱਚ ਵਰਣਨ ਕਰੋ।

13. ਈ-ਵਪਾਰ ਵਿੱਚ ਵਿਸ਼ਲੇਸ਼ਣ ਦੀ ਭੂਮਿਕਾ ਕੀ ਹੈ?

14. ਵਪਾਰਾਂ ਲਈ ਡਿਜ਼ਿਟਲ ਹਾਜ਼ਰੀ ਦੇ ਦੋ ਫਾਇਦੇ ਲਿਖੋ।

15. ਆਨਲਾਈਨ ਬੈਂਕਿੰਗ ਦੇ ਫਾਇਦੇ ਕੀ ਹਨ?

16. ਈ-ਟ੍ਰੇਡਿੰਗ ਦੇ ਕਿਸੇ ਦੋ ਚੁਣੌਤੀਆਂ ਦੀ ਵਿਆਖਿਆ ਕਰੋ।

ਭਾਗ - C

ਨੌ ਪ੍ਰਸ਼ਨਾਂ ਵਿੱਚੋਂ  koeI ਸੱਤ ਦਾ  ਕਰੋ ਹਰ ਪ੍ਰਸ਼ਨ 4 ਅੰਕ ਦਾ ਹੈ (7 x 4 = 28 ਅੰਕ)

1. ਈ-ਵਪਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਿਆਨ ਕਰੋ।

2. ਆਧੁਨਿਕ ਵਪਾਰਾਂ ਵਿੱਚ ਡਿਜ਼ਿਟਲ ਮਾਰਕੀਟਿੰਗ ਦੀ ਭੂਮਿਕਾ ਸਾਂਝੀ ਕਰੋ।

3. ਈ-ਬੈਂਕਿੰਗ ਦੇ ਫਾਇਦੇ ਅਤੇ ਹਾਨੀਆਂ ਦੱਸੋ।

4. ਆਨਲਾਈਨ ਲੈਣ-ਦੇਣ ਲਈ ਲੋੜੀਂਦੇ ਸੁਰੱਖਿਆ ਉਪਾਇਆ ਦੀ ਵਿਆਖਿਆ ਕਰੋ।

5. ਕਲਾਊਡ ਕਮਪਿਊਟਿੰਗ ਦੇ ਫਾਇਦੇ 'ਤੇ ਵਿਸਥਾਰ ਨਾਲ ਲਿਖੋ।

6. ਬਲਾਕਚੇਨ ਤਕਨਾਲੋਜੀ ਦੇ ਕੰਮ ਕਰਨ ਦੇ ਢੰਗ ਦੀ ਵਿਸਥਾਰ ਨਾਲ ਵਿਆਖਿਆ ਕਰੋ।

7. ਪ੍ਰੰਪਰਾਗਤ ਮਾਰਕੀਟਿੰਗ ਅਤੇ ਡਿਜ਼ਿਟਲ ਮਾਰਕੀਟਿੰਗ ਵਿੱਚ ਅੰਤਰ ਬਿਆਨ ਕਰੋ।

8. ਉਪਭੋਗਤਾ ਦੇ ਵਰਤਣ 'ਤੇ ਸੋਸ਼ਲ ਮੀਡੀਆ ਦੇ ਪ੍ਰਭਾਵਾਂ ਬਾਰੇ ਚਰਚਾ ਕਰੋ।

9. ਛੋਟੇ ਵਪਾਰਾਂ ਨੂੰ ਈ-ਵਪਾਰ ਅਪਨਾਉਣ ਵਿੱਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਵਿਆਖਿਆ ਕਰੋ।


10+2 Fundamentals of E-Business Sample Paper 2025

Pre-Board Examination: January 2025Class: 10+2
Subject: Fundamentals of E-Business (Commerce Group)
Time: 3 Hours Max. Marks: 80

Section - A

1. All parts are compulsory. Each question carries one mark: (20 x 1 = 20 marks)

Answer the following Questions:

1. What is Cloud Computing?

2. Define Big Data.

3. What is an E-Wallet?

4. Under which act are digital signatures recognized in India?

5. What is a Debit Card?

6. Expand the term URL.

7. What is Blockchain Technology?


Multiple Choice Questions:

1. Which of the following is not a cloud service provider?

·           (a) Amazon Web Services

·           (b) Microsoft Azure

·           (c) Google Cloud

·           (d) Microsoft Excel

2. Which device is used for biometric authentication?

·           (a) Fingerprint Scanner

·           (b) Keyboard

·           (c) Monitor

·           (d) Speakers

3. Which of these is not an example of e-commerce?

·           (a) Online Shopping

·           (b) Banking

·           (c) Learning Management System

·           (d) Library Visit

4. Digital marketing is also known as:

·           (a) Online Marketing

·           (b) Offline Marketing

·           (c) Traditional Marketing

·           (d) Personal Marketing

5. What is the main function of a firewall?

·           (a) Prevent unauthorized access

·           (b) Boost internet speed

·           (c) Store passwords

·           (d) Backup data


Fill in the Blanks:

1. The core of the e-commerce transaction is __________ (Payment Gateway / Web Server).

2. Digital payments can be made using __________ (Cash / UPI).

3. __________ is the process of converting data into a secure format (Encryption / Decryption).

4. A/an __________ is a unique address of a website (IP Address / URL).

Section - B

Attempt all questions from No. 2 to No. 17 which carries 2 marks each. (16 x 2 = 32 marks)

1. Explain the importance of data security in e-business.

2. Define IoT (Internet of Things).

3. What is the role of artificial intelligence in e-commerce?

4. Describe any two types of digital payment methods.

5. What is the significance of data encryption?

6. Write a short note on mobile wallets.

7. What are cookies in the context of a web browser?

8. Define the term 'Phishing' with an example.

9. What are the advantages of cloud storage?

10. Explain B2B and B2C e-commerce.

11. What are the key differences between HTTP and HTTPS?

12. Briefly describe the term 'Cyber Crime'.

13. What is the role of analytics in e-business?

14. Write two advantages of having a digital presence for businesses.

15. What are the benefits of using online banking?

16. Explain any two challenges of e-trading.

Section - C

Do any Seven questions out of Nine questions. Each question carries four marks. (7 x 4 = 28 marks)

1. Discuss the key features of e-commerce.

2. Explain the role of digital marketing in modern businesses.

3. What are the advantages and limitations of e-banking?

4. Describe the security measures required for online transactions.

5. Write a detailed note on the benefits of cloud computing.

6. Explain the working of the blockchain technology.

7. What are the differences between traditional marketing and digital marketing?

8. Discuss the impact of social media on consumer behavior.

9. Explain the challenges faced by small businesses in adopting e-commerce.


Featured post

SOE - MERITORIOUS SCHOOL ADMISSION LINK 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਵਿੱਚ ਰਜਿਸਟ੍ਰੇਸ਼ਨ ਲਈ ਲਿੰਕ ਐਕਟਿਵ

SOE - MERITORIOUS  SCHOOL ADMISSION 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਲਈ ਸਾਂਝੀ ਦਾਖਲਾ ਪ੍ਰੀਖਿਆਵਾਂ ਦਾ ਐਲਾਨ  ਚੰਡੀਗੜ੍ਹ, 22 ਜਨਵਰੀ 20...

RECENT UPDATES

Trends