School/ Office Holidays in Punjab for January 2025
The Government of Punjab has announced the list of public holidays for the year 2025. In January 2025, schools in Punjab will remain closed on several occasions. These include all Sundays, the second Saturday, and specific holidays like the Birthday of Guru Gobind Singh and Republic Day.
The detailed list of holidays in January 2025 is as follows:
ਸਕੂਲਾਂ/ ਦਫ਼ਤਰਾਂ ਵਿੱਚ ਜਨਵਰੀ 2025 ਦੀਆਂ ਛੁੱਟੀਆਂ
ਪੰਜਾਬ ਸਰਕਾਰ ਵੱਲੋਂ ਜਨਵਰੀ 2025 ਵਿੱਚ ਸਕੂਲਾਂ ਲਈ ਕਈ ਮਹੱਤਵਪੂਰਨ ਛੁੱਟੀਆਂ ਮਨਜ਼ੂਰ ਕੀਤੀਆਂ ਗਈਆਂ ਹਨ। ਇਸ ਮਹੀਨੇ ਦੀਆਂ ਛੁੱਟੀਆਂ ਵਿੱਚ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਵਸ (6 ਜਨਵਰੀ, ਸੋਮਵਾਰ) ਅਤੇ ਗਣਤੰਤਰ ਦਿਵਸ (26 ਜਨਵਰੀ, ਐਤਵਾਰ) ਸ਼ਾਮਲ ਹਨ।
ਇਸ ਤੋਂ ਇਲਾਵਾ, ਹਰੇਕ ਐਤਵਾਰ (5, 12, 19 ਅਤੇ 26 ਜਨਵਰੀ) ਅਤੇ ਦੂਜਾ ਸ਼ਨੀਵਾਰ (11 ਜਨਵਰੀ) ਵੀ ਸਕੂਲਾਂ ਬੰਦ ਰਹਿਣਗੇ।
HOLIDAY ON 27 JANUARY 2025:
ਇਸ ਸਾਲ ਰਿਪਬਲਿਕ ਡੇਅ 26 ਜਨਵਰੀ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਹਰੇਕ ਸਾਲ ਇਸ ਦਿਨ ਸਕੂਲ਼ਾਂ ਦੇ ਵਿਦਿਆਰਥੀਆਂ ਵੱਲੋਂ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਜਾਂਦਾ ਹੈ। ਡਿਪਟੀ ਕਮਿਸ਼ਨਰ ਅਤੇ ਕੈਬਨਿਟ ਮੰਤਰੀਆਂ ਵੱਲੋਂ 27 ਜਨਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ। ਇਸ ਲਈ 27 ਜਨਵਰੀ ਨੂੰ ਛੁੱਟੀ ਕੀਤੀ ਜਾ ਸਕਦੀ ਹੈ।
Sr. No. | Name of Holidays | Date | Name of Day |
---|---|---|---|
1 | Sunday | 5th January | Sunday |
2 | Birthday of Guru Gobind Singh | 6th January | Monday |
3 | Second Saturday | 11th January | Saturday |
4 | PUNJAB GOVERNMENT HOLIDAYS 2025 LIST | DOWNLOAD HERE | |
4 | Sunday | 12th January | Sunday |
5 | Sunday | 19th January | Sunday |
6 | Republic Day | 26th January | Sunday |
7 | Sunday | 26th January | Sunday |