PSEB 8TH ,10TH AND 12TH DATESHEET 2025 : ਪੰਜਾਬ ਸਕੂਲ ਸਿੱਖਿਆ ਬੋਰਡ ਨੇ 8 ਵੀਂ,10 ਵੀਂ ਤੇ 12 ਵੀਂ ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕੀਤਾ
ਮੋਹਾਲੀ 8 ਜਨਵਰੀ 2025 ( ਜਾਬਸ ਆਫ ਟੁਡੇ ) ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ ਇਸ ਹਫਤੇ ਜਾਰੀ ਕੀਤੀ ਜਾਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 2025 ਵਿੱਚ ਹੋਣ ਵਾਲੀਆਂ ਦਸਵੀਂ ਅਤੇ ਬਾਰ੍ਹਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ।
PSEB DATESHEET 2025 | LINK FOR DOWNLOADING |
---|---|
PSEB DATESHEET CLASS 8 MARCH 2025 | DOWNLOAD HERE |
PSEB DATESHEET CLASS 10 MARCH 2025 | DOWNLOAD HERE |
PSEB DATESHEET CLASS 12 MARCH 2025 | DOWNLOAD HERE |
- Punjab Government Holidays List 2025 Soon, Tentative list : ਪੰਜਾਬ ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ 2025
ਸੰਜੀਵ ਸ਼ਰਮਾ, ਸਕੱਤਰ ਪੀਐਸਈਬੀ ਨੇ 16 ਦਸੰਬਰ ਨੂੰ ਦੱਸਿਆ੍ ਸੀ ਕਿ ਅੱਠਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ 19 ਫਰਵਰੀ, 2025 ਤੋਂ ਸ਼ੁਰੂ ਹੋਣਗੀਆਂ ਅਤੇ ਦਸਵੀਂ ਦੀਆਂ ਪ੍ਰੀਖਿਆਵਾਂ 10 ਮਾਰਚ, 2025 ਤੋਂ ਬੋਰਡ ਦੇ ਪ੍ਰੀਖਿਆ ਕੇਂਦਰਾਂ 'ਤੇ ਆਯੋਜਿਤ ਕੀਤੀਆਂ ਜਾਣਗੀਆਂ।
ਬੋਰਡ ਪ੍ਰੀਖਿਆਵਾਂ ਲਈ ਪੂਰੇ ਰਾਜ ਵਿੱਚ ਲਗਭਗ 2800 ਪ੍ਰੀਖਿਆ ਕੇਂਦਰ ਬਣਾਏ ਜਾਣਗੇ। ਪ੍ਰਸ਼ਨ ਪੱਤਰਾਂ ਵਿੱਚ ਕਿਊਆਰ ਕੋਡ ਲਗਾਏ ਜਾਣਗੇ ਤਾਂ ਜੋ ਕਾਪੀ ਲੀਕੇਜ ਦੇ ਮਾਮਲਿਆਂ ਨੂੰ ਰੋਕਿਆ ਜਾ ਸਕੇ। ਡੇਟ ਸੀਟ ਇਸੇ ਪੇਜ ਤੇ ਅਪਡੇਟ ਕੀਤੀ ਜਾਵੇਗੀ, ਵਿਦਿਆਰਥੀ ਇਸ ਪੇਜ ਨੂੰ ਰਿਫਰੈਸ ਕਰਦੇ ਰਹਿਣ।
How to Download the PSEB Board Exam Datesheet 2025
- Visit the official PSEB website: pseb.ac.in.
- Click on the "Date Sheet" link under the "Important Links" section.
- Select "Senior Secondary PSEB Date Sheet 2025 Class wise
- The datesheet will be displayed. Download and print it for reference