PANCHAYAT VOTE COUNTING:ਪੰਚਾਇਤ ਚੋਣਾਂ ਦੌਰਾਨ ਵੋਟਾਂ ਦੀ ਗਿਣਤੀ ਕਰਨ ਸਬੰਧੀ ਅਹਿਮ ਸਰਕੁਲਰ ਜਾਰੀ
ਸੂਬਾ ਚੋਣ ਕਮਿਸ਼ਨ ਵੱਲੋਂ ਗ੍ਰਾਮ ਪੰਚਾਇਤ ਚੋਣਾਂ ਦੌਰਾਨ ਵੋਟਾਂ ਦੀ ਗਿਣਤੀ ਕਰਨ ਸਬੰਧੀ ਅਹਿਮ ਸਰਕੁਲਰ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਜਾਰੀ ਪੱਤਰ ਰਾਹੀਂ ਹਦਾਇਤ ਕੀਤੀ ਹੈ ਕਿ ਗਰਾਮ ਪੰਚਾਇਤ, ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੇ ਰਿਟਰਨਿੰਗ ਅਫ਼ਸਰਾਂ/ਪ੍ਰੀਜਾਈਡਿੰਗ ਅਫ਼ਸਰਾਂ/ਪੋਲਿੰਗ ਅਫ਼ਸਰਾਂ ਲਈ ਹਦਾਇਤਾਂ ਦੇ ਚੈਪਟਰ-14 ਭਾਗ (ਓ), ਦੇ ਪੈਰ੍ਹਾ 5 ਵੱਲ ਦਿਵਾਉਦੇ ਹੋਏ ਲਿਖਿਆ ਗਿਆ ਹੈ ਕਿ ਜਿਸ ਗ੍ਰਾਮ ਪੰਚਾਇਤ ਦੀ ਚੋਣ ਲਈ ਇੱਕ ਤੋਂ ਵੱਧ ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਅਜਿਹੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਬੂਥ ਨੰ:1, (ਪ੍ਰਾਇਮਰੀ ਬੂਥ), ਭਾਵ ਉਹ ਬੂਥ ਜਿਸ ਵਿੱਚ ਸਭ ਤੋਂ ਵੱਧ ਰਜਿਸਟਰਡ ਵੋਟਰ ਹਨ ਦਾ Presiding Officer ਬਤੌਰ Assistant Returning Officer, ਪੰਜਾਬ ਪੰਚਾਇਤ ਚੋਣ ਨਿਯਮ 33,34 ਅਤੇ 35 ਵਿੱਚ ਦਰਜ਼ ਉਪਬੰਧਾਂ ਅਨੁਸਾਰ ਇਨ੍ਹਾਂ ਬੂਥਾਂ ਦਾ ਨਤੀਜਾ ਘੋਸ਼ਿਤ ਕਰੇਗਾ ਅਤੇ ਬਾਕੀ ਬੂਥਾਂ ਦੇ ਪ੍ਰੀਜਾਈਡਿੰਗ ਅਫ਼ਸਰ ਉਕਤ ਦਰਸਾਏ ਪੈਰ੍ਹਾ-5 ਵਿੱਚ ਦਿੱਤੀਆਂ ਹਦਾਇਤਾਂ ਅਨੁਸਾਰ ਕੰਮ ਕਰਨਗੇ।
HOLIDAY ON 11 AND 14 OCTOBER: ਲੁਧਿਆਣਾ ਡਿਪਟੀ ਕਮਿਸ਼ਨਰ ਵੱਲੋਂ ਕਈ ਸਕੂਲਾਂ ਵਿੱਚ 11 ਅਤੇ 14 ਅਕਤੂਬਰ ਦੀ ਛੁੱਟੀ ਘੋਸ਼ਿਤ
KNOW YOUR ELECTED SARPANCH/ PANCH : ਆਪਣੇ ਪਿੰਡ ਦੇ ਚੋਣ ਲੜ ਰਹੇ/ ਨਿਰਵਿਰੋਧ ਜਿੱਤੇ ਸਰਪੰਚਾਂ ਅਤੇ ਪੰਚਾਂ ਦੇ ਕੇਸਾਂ ਅਤੇ ਪ੍ਰਾਪਰਟੀ ਦੀ ਜਾਣਕਾਰੀ ਕਰੋ ਪਤਾ
SHOW CAUSE NOTICE: ਪੰਚਾਇਤੀ ਚੋਣਾਂ ਵਿੱਚ ਰਿਹਰਸਲ ਦੌਰਾਨ ਗੈਰਹਾਜ਼ਰ ਰਹਿਣ ਵਾਲੇ 83 ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ