KNOW YOUR ELECTED SARPANCH/ PANCH : ਆਪਣੇ ਪਿੰਡ ਦੇ ਚੋਣ ਲੜ ਰਹੇ/ ਨਿਰਵਿਰੋਧ ਜਿੱਤੇ ਸਰਪੰਚਾਂ ਅਤੇ ਪੰਚਾਂ ਦੇ ਕੇਸਾਂ ਅਤੇ ਪ੍ਰਾਪਰਟੀ ਦੀ ਜਾਣਕਾਰੀ ਕਰੋ ਪਤਾ

KNOW YOUR SARPANCH/ PANCH : ਆਪਣੇ ਪਿੰਡ ਦੇ ਚੁਣੇ ਹੋਏ ਸਰਪੰਚ ਅਤੇ ਪੰਚ ਬਾਰੇ ਕਰੋ ਪਤਾ , 


ਪੰਜਾਬ ਚੋਣ ਕਮਿਸ਼ਨ ਵੱਲੋਂ ਬਿਨਾਂ ਮੁਕਾਬਲੇ ਸਰਬ ਸੰਮਤੀ ਨਾਲ ਚੁਣੇ ਗਏ ਪੰਚਾਂ ਅਤੇ ਸਰਪੰਚਾਂ ਦੇ ਵਿਰਵੇ ਜਨਤਕ ਕਰ ਦਿੱਤੇ ਗਏ ਹਨ। 

ਆਪਣੇ ਪਿੰਡ ਦੇ ਸਰਪੰਚ ਅਤੇ ਪੰਚ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਹੇਠਾਂ ਦਿੱਤੇ ਸਟੈਪ ਨੋ ਫੋਲੋ ਕਰੋ। 

1. ਸਭ ਤੋਂ ਪਹਿਲਾਂ ਹੇਠਾਂ ਦਿਤੇ ਲਿੰਕ ਤੇ ਕਲਿੱਕ ਕਰੋ ।

2. ਉਸ ਤੋਂ ਬਾਅਦ ਆਪਣਾ ਜ਼ਿਲ੍ਹਾ  ਚੁਣੋ, ਜ਼ਿਲ੍ਹਾ ਚੁਣਨ ਤੋਂ ਬਾਅਦ ਆਪਣਾ ਬਲਾਕ ਚੁਣੋ ।



3. ਬਲਾਕ ਤੋਂ ਬਾਅਦ  ਆਪਣੇ ਪਿੰਡ ਦਾ ਨਾਮ ਸਿਲੈਕਟ ਕਰੋ  ।  ਸੂਚੀ ਵਿੱਚੋਂ ਆਪਣੇ ਪਿੰਡ ਦੇ ਨਾਮ ਤੇ ਕਲਿੱਕ ਕਰੋ ਤੁਹਾਡੇ ਸਾਹਮਣੇ ਤੁਹਾਡੇ ਪਿੰਡ ਦੇ ਚੁਣੇ ਹੋਏ ਪੰਚ ਜਾਂ ਸਰਪੰਚ ਦਾ ਨਾਮ ਆਵੇਗਾ ।


How to download Punjab Panchayat election voter list 2024 

ਵੋਟਰ ਲਿਸਟ ਡਾਊਨ ਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ ਆਪਣਾ ਜ਼ਿਲ੍ਹਾ ਚੁਣੋ , ਉਸ ਤੋਂ ਬਾਅਦ ਆਪਣਾ ਬਲਾਕ ਚੁਣੋ ।

LINK FOR PANCHAYAT VOTER LIST 2024

ਬਲਾਕ ਚੁਣਨ ਉਪਰੰਤ ਪਿੰਡਾਂ ਦੀਆਂ ਵੋਟਰ ਸੂਚੀਆਂ ਤੁਹਾਡੀ ਸਕਰੀਨ ਤੇ ਉਪਲਬਧ ਹੋਣਗੀਆਂ, ਆਪਣੇ ਪਿੰਡ ਜਾਂ ਪੰਚਾਇਤ ਦੇ ਨਾਮ ਤੇ ਕਲਿੱਕ ਕਰੋ ਤੁਹਾਡੇ ਸਾਹਮਣੇ ਤੁਹਾਡੇ ਪਿੰਡ ਪੰਚਾਇਤ ਦੀ ਵੋਟਰ ਸੂਚੀ ਡਾਊਨਲੋਡ ਹੋ ਜਾਵੇਗੀ।


ਪੰਜਾਬ ਵਿੱਚ ਬਿਨਾਂ ਮੁਕਾਬਲੇ ਚੁਣੇ ਗਏ ਸਰਪੰਚਾਂ ਦੀ ਸੂਚੀ

ਪੰਜਾਬ ਦੇ ਪਿੰਡਾਂ ਵਿੱਚ ਸਰਬ ਸੰਮਤੀ ਨਾਲ ਚੁਣੇ ਗਏ ਪੰਚ

ਕਿਵੇਂ ਪਤਾ ਕਰੀਏ ਕਿ ਮੇਰੇ ਪਿੰਡ ਦਾ ਸਰਪੰਚ ਕੌਣ ਹੈ

ਪੰਜਾਬ ਚੋਣ ਕਮਿਸ਼ਨ ਦੀ ਅਧਿਕਾਰਤ ਵੈਬਸਾਈਟ ਤੋਂ ਚੋਣ ਨਤੀਜੇ

ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਦੀ ਜਾਣਕਾਰੀ

ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਨਤੀਜੇ

ਪੰਜਾਬ ਵਿੱਚ ਪੰਚਾਇਤੀ ਰਾਜ

ਪਿੰਡ ਦੇ ਵਿਕਾਸ ਲਈ ਸਰਪੰਚ ਦੀ ਭੂਮਿਕਾ

List of uncontested Sarpanches in Punjab

Panchayats elected by consensus in Punjab villages

How to find out who is the Sarpanch of my village

Election results from Punjab Election Commission website

Information on Panchayats in Punjab villages

Results of Panchayat elections in Punjab

Panchayat Raj in Punjab

Role of Sarpanch in village development

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends