ਪੈਰਾਸੀਟਾਮੋਲ ਸਮੇਤ 52 ਦਵਾਈਆਂ ਗੁਣਵੱਤਾ ਜਾਂਚ ਵਿੱਚ ਫੇਲ
ਨਵੀਂ ਦਿੱਲੀ, 25 ਸਤੰਬਰ: ਭਾਰਤ ਦੇ ਦਵਾਈ ਨਿਯਮਕ, ਕੇਂਦਰੀ ਡਰੱਗਸ ਸਟੈਂਡਰਡ ਕੰਟਰੋਲ ਆਰਗਨਾਈਜ਼ੇਸ਼ਨ (CDSCO) ਨੇ ਪੈਰਾਸੀਟਾਮੋਲ ਅਤੇ ਹੋਰ ਆਮ ਤੌਰ 'ਤੇ ਵਰਤੀਆਂ ਜਾਂਦੀਆਂ ਦਵਾਈਆਂ ਸਮੇਤ 53 ਦਵਾਈਆਂ ਨੂੰ ਗੁਣਵੱਤਾ ਦੇ ਮਾਪਦੰਡ ਪੂਰਾ ਕਰਨ ਵਿੱਚ ਅਸਫਲ ਪਾਇਆ ਹੈ। ਕੁੱਲ 48 ਦਵਾਈਆਂ ਨੂੰ "ਗੁਣਵੱਤਾ ਦੇ ਮਾਪਦੰਡ ਤੋਂ ਬਾਹਰ (NSQ)" ਚੇਤਾਵਨੀ ਦੇ ਤਹਿਤ ਰੱਖਿਆ ਗਿਆ ਸੀ, ਜਦੋਂ ਕਿ ਪੰਜ ਹੋਰ ਨੂੰ ਕੰਪਨੀਆਂ ਦੁਆਰਾ ਸੰਭਾਵਤ ਤੌਰ 'ਤੇ ਨਕਲੀ ਮੰਨਿਆ ਗਿਆ ।
।