PSEB CLASS 8 SEPTEMBER EXAM SAMPLE PAPER 2024

 PSEB CLASS 8 SEPTEMBER EXAM SAMPLE PAPER 2024

 ਸਤੰਬਰ 2023  ਜਮਾਤ ਅੱਠਵੀਂ  ਸਤੰਬਰ ਪ੍ਰੀਖਿਆ ਕੁੱਲ ਅੰਕ-50 

ਪ੍ਰਸ਼ਨ ਉੱਤਰ (1 ਨੰਬਰ ਵਾਲੇ) 10x 1 = 10 

ਪ੍ਰਸ਼ਨ -1) ਐਬੁਲੈਂਸ ਨੂੰ ਬਲਾਉਣ ਲਈ  __ ਨੰਬਰ . ਤੇ ਕਾਲ ਕਰਦੇ ਹਾਂ 
ਪ੍ਰਸ਼ਨ-2) ਮਨੁੱਖੀ ਸਰੀਰ ਵਿੱਚ ____ਹੱਡੀਆਂ ਹੁੰਦੀਆਂ ਹਨ 
ਪ੍ਰਸ਼ਨ-3) ਵਿਟਾਮਿਨ ਇੱਕ ਪ੍ਰਕਾਰ ਦਾ _____ ਤੱਤ ਹੈ 
ਪ੍ਰਸ਼ਨ-4) ਸਰੀਰ ਨੂੰ ਜਿਉਂਦੇ ਰਹਿਣ ਲਈ...  ਜਰੂਰਤ ਹੈ 
ਪ੍ਰਸ਼ਨ-5) _____ਨਾਂ ਦੇ ਵਿਅਕਤੀ ਨੇ ਪਿੰਡ ਕਿਲ੍ਹਾਰਾਏਪੁਰ ਤੇ ਕਬਜਾ ਕਰ ਲਿਆ
ਪ੍ਰਸ਼ਨ-6) ਭੋਜਨ ਕਰਨ ਤੋ ਬਾਅਦ____  ਕਰਨਾ ਚਾਹੀਦਾ ਹੈ 
ਪ੍ਰਸ਼ਨ-7)____  ਸਾਲ ਤੋਂ ਬਾਅਦ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ 
ਪ੍ਰਸ਼ਨ-8) ਸ਼ਿਸ਼ੂਕਾਲ ਦਾ ਸਮਾਂ ___ਤੋਂ ____ ਸਾਲ ਤੱਕ ਹੁੰਦਾ ਹੈ 
ਪ੍ਰਸ਼ਨ-9) ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ ____ਵਿੱਚ ਹੋਇਆ 
ਪ੍ਰਸ਼ਨ-10) ਵਾਧੇ ਅਤੇ ਵਿਕਾਸ  ਦਾ ਬਹੁਤ ਪ੍ਰਭਾਵ ਪੈਂਦਾ ਹੈ

 
ਪ੍ਰਸ਼ਨ ਉੱਤਰ ( ਤਿੰਨ ਨੰਬਰ ਵਾਲੇ ) 3x 5 = 15 
ਪ੍ਰਸ਼ਨ-1) ਮੁੱਢਲੀ ਸਹਾਇਤਾ ਦੇ ਡੱਬੇ ਵਿੱਚ ਕਿਹੜਾ ਕਿਹੜਾ ਸਮਾਨ ਹੋਣਾ ਚਾਹੀਦਾ ਹੈ 
ਪ੍ਰਸ਼ਨ-2) ਵਿਟਾਮਿਨ ਡੀ ਕੀ ਹੈ ਇਸ ਤੇ ਨੋਟ ਲਿਖੋ
ਪ੍ਰਸ਼ਨ-3) ਵਿਟਾਮਿਨ ਕੀ ਹੈ ਇਸ ਵਿਟਾਮਿਨ ਦੀ ਪ੍ਰਾਪਤੀ ਦੇ ਸ੍ਰੋਤ ਲਿਖੋ
ਪ੍ਰਸ਼ਨ-4) ਵਿਟਾਮਿਨ ਕੀ ਹੈ ਇਸ ਵਿਟਾਮਿਨ ਦੀ ਪ੍ਰਾਪਤੀ ਦੇ ਸ੍ਰੋਤ ਲਿਖੋ 
ਪ੍ਰਸ਼ਨ-5) ਭੋਜਨ ਖਾਣ ਸਬੰਧੀ ਜਰੂਰੀ ਨਿਯਮਾਂ ਦਾ ਵਰਣਨ ਕਰੋ

  pb.jobsoftoday.in

ਪ੍ਰਸ਼ਨ ਉੱਤਰ ( ਪੰਜ ਨੰਬਰ ਵਾਲੇ) 5*3 = 15 
ਪ੍ਰਸ਼ਨ-1) ਭੋਜਨ ਪਕਾਉਣ ਤੇ ਨੋਟ ਲਿਖੋ 
ਪ੍ਰਸ਼ਨ-2) ਵਿਟਾਮਿਨ ਸੀ ਕੀ ਹੈ ਇਸ ਤੇ ਨੋਟ ਲਿਖੋ 
ਪ੍ਰਸ਼ਨ-3 ਮੋਟਾ ਆਹਾਰ ਤੇ ਨੋਟ ਲਿਖੋ

ਕੋਈ ਇੱਕ ਪ੍ਰਸ਼ਨ ਕਰੋ (ਦਸ ਨੰਬਰ ਵਾਲੇ) 10x 1= 10 
ਪ੍ਰਸ਼ਨ-1) ਭੋਜਨ ਪਕਾਉਣ ਦੇ ਕਿਹੜੇ ਕਿਹੜੇ ਸਿਧਾਂਤ ਹਨ  ਜਾਂ 
ਪ੍ਰਸ਼ਨ-2) ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀਆਂ ਕੀ ਵਿਸ਼ੇਸ਼ਤਾਵਾਂ ਹਨ ਨੋਟ ਲਿਖੋ

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends