PSEB CHAIRPERSON RESIGNATION: ਸਤਵੀਰ ਕੌਰ ਬੇਦੀ ਵੱਲੋਂ ਅਸਤੀਫਾ, ਸਰਕਾਰ ਨੇ ਕੀਤਾ ਮੰਜ਼ੂਰ

PSEB CHAIRPERSON RESIGNATION: ਸਤਵੀਰ ਕੌਰ ਬੇਦੀ ਵੱਲੋਂ ਅਸਤੀਫਾ, ਸਰਕਾਰ ਨੇ ਕੀਤਾ ਮੰਜ਼ੂਰ 

ਚੰਡੀਗੜ੍ਹ, 6 ਅਗਸਤ 2024 ( ਜਾਬਸ ਆਫ ਟੁਡੇ) 

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਸੀਬੀ) ਦੀ ਚੇਅਰ ਪਰਸਨ ਰਿਟਾਇਰਡ ਆਈਐਸ ਸਤਵੀਰ ਕੌਰ ਬੇਦੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ । 



ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਅਸਤੀਫੇ ਦਾ ਕਾਰਨ  ਸਪਸ਼ਟ ਨਹੀਂ ਹੈ,‌ ਸਤਬੀਰ ਕੌਰ ਬੇਦੀ ਵੱਲੋਂ  ਦੱਸਿਆ ਗਿਆ ਕਿ ਨਿਜੀ ਕਾਰਨਾ ਕਰਕੇ ਅਸਤੀਫਾ ਦਿੱਤਾ ਗਿਆ ਹੈ। 


ਪੰਜਾਬ ਸਰਕਾਰ ਵੱਲੋਂ ਡਾਕਟਰ ਸਤਵੀਰ ਕੌਰ ਬੇਦੀ ਸੇਵਾ ਮੁਕਤ ਆਈਐਸ ਨੂੰ 18 ਫਰਵਰੀ 2023 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰ ਪਰਸਨ ਨਿਯੁਕਤ ਕੀਤਾ ਗਿਆ ਸੀ

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends