TEACHER TRANSFER 2024 : ਬਦਲੀਆਂ ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ

TEACHER TRANSFER 2024 LINK : ਬਦਲੀਆਂ ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ 



Als Read 

TEACHER TRANSFER 2024 LINK  : ਬਦਲੀਆਂ ਅਪਲਾਈ ਕਰਨ ਲਈ ਲਿੰਕ ਐਕਟਿਵ 

ਚੰਡੀਗੜ੍ਹ, 26  ਜੁਲਾਈ 2024 

ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਈ ਲਿੰਕ ਐਕਟਿਵ ਕਰ ਦਿੱਤਾ ਗਿਆ ਹੈ ਜਿਹੜੇ ਅਧਿਆਪਕ ਬਦਲੀ ਲਈ ਇਛੁੱਕ ਹਨ ਉਹ ਹੇਠਾਂ ਦਿੱਤੇ ਲਿੰਕ ਤੇ ਅਪਲਾਈ ਕਰ ਸਕਦੇ ਹਨ 




ਆਨਲਾਈਨ ਬਦਲੀਆਂ ਲਈ ਕਿੰਵੇਂ ਅਪਲਾਈ ਕਰਨਾ ਹੈ:- 

ਆਨਲਾਈਨ ਬਦਲੀਆਂ ਲਈ ਅਪਲਾਈ ਕਰਨ ਲਈ ਸਟੈਪ ਹੇਠਾਂ ਦਿੱਤੇ ਗਏ ਹਨ।

  • 1. ਸਬ ਤੋਂ ਪਹਿਲਾਂ epunjabschool.gov.in ਤੇ ਕਲਿਕ ਕੀਤਾ ਜਾਵੇ।
  • 2. epunjabschool.gov.in ਤੇ ਆਪਣੀ ਸਟਾਫ ਆਈਡੀ ਅਤੇ ਪਾਸਵਰਡ ਨਾਲ ਲਾਗਿਨ ਕਰੋ।
  • 3. Apply for transfer ਤੇ ਕਲਿਕ ਕਰੋ।
  • 4. ਹੁਣ ਆਪਣੇ ਸਾਰੇ ਵੇਰਵੇ UPDATE GENRAL DETAILS ਤੇ ਭਰੋ , ਇਸ ਉਪਰੰਤ Update result ਅਤੇ ਫਿਰ Service record ਅਪਡੇਟ ਕਰੋ।
  • 5. ਉਪਰੋਕਤ ਵੇਰਵੇ ਭਰਨ ਉਪਰੰਤ ਚੈੱਕ ਕਰੋ, ਸਾਰੇ ਵੇਰਵੇ ਸਹੀ ਹੋਣ, ਅਤੇ ਫਿਰ ਅਪਰੂਵ ਡਾਟਾ ਤੇ ਕਲਿਕ ਕਰੋ।


To apply for your transfer  you will have to  login in e Punjab .

STEP 1: Go to https://epunjabschool.gov.in/

STEP 2:Then go to staff login fill your id and password then fill captcha.



STEP 3:

After that go to  transfer link fill all details step by step  

To login epunjab click here




Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends