TEACHER TRANSFER 2024 VACANCY LIST LIVE UPDATES FOR MUTUAL TRANSFER

TEACHER TRANSFER 2024 VACANCY LIST LIVE UPDATES FOR MUTUAL TRANSFER 

ਅਧਿਆਪਕਾਂ ਦੀਆਂ ਆਮ ਬਦਲੀਆਂ ਦਾ ਆਨਲਾਈਨ ਪੋਰਟਲ ਖੋਲ੍ਹਿਆ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਸ ਦਾ ਐਲਾਨ ਕੀਤਾ ਹੈ। ਬਦਲੀ ਕਰਵਾਉਣ ਦੇ ਇੱਛੁਕ ਅਧਿਆਪਕ 12 ਮਾਰਚ ਤੋਂ 19 ਮਾਰਚ 2024 ਤੱਕ  ਆਨਲਾਈਨ ਅਪਲਾਈ  ਕਰ ਸਕਦੇ ਹਨ। TEACHER TRANSFER LINK 

ਅਧਿਆਪਕਾਂ ਦੀ ਸਹੁਲਤ ਲਈ ਖਾਲੀ ਅਸਾਮੀਆਂ ਦਾ ਵੇਰਵਾ ਇਸ ਪੇਜ ਤੇ ਅਪਡੇਟ ਕੀਤਾ ਜਾਵੇਗਾ। ਜਿਹਨਾਂ ਸਕੂਲਾਂ ਵਿੱਚ ਖਾਲੀ ਅਸਾਮੀਆਂ ਹਨ ਜਾਂ ਜਿਹੜੇ ਅਧਿਆਪਕ ਮਿਊਚਲ ਟਰਾਂਸਫਰ ਕਰਵਾਉਣਾ ਚਾਹੁੰਦੇ ਹੋਣ ਉਹ ਆਪਣੇ ਵੇਰਵੇ ਵਾਟਸ ਅਪ ਨੰਬਰ 9464496353 ( NO CALL )  ਤੇ ਭੇਜ ਸਕਦੇ ਹਨ। ਇਹ ਵੇਰਵੇ ਇਸ ਪੇਜ ਤੇ ਅਪਡੇਟ ਕੀਤੇ ਜਾਣਗੇ। ਅਧਿਆਪਕ ਵੇਰਵੇ ਚੈਕ ਕਰਨ ਉਪਰੰਤ  ਆਪਸੀ ਸਲਾਹ ਕਰ ਸਕਦੇ ਹਨ ਵੇਰਵੇ ਹੇਠਾਂ ਦਿੱਤੇ ਫਾਰਮਿਟ ਵਿੱਚ ਭੇਜੇ ਜਾਣ :-

ਜ਼ਿਲੇ ਦਾ ਨਾਮ:- ਬਲਾਕ ਦਾ ਨਾਮ : ਸਕੂਲ :- ਪ੍ਰਾਇਮਰੀ/ ਮਿਡਲ/ ਹਾਈ / ਸੀਨੀਅਰ ਸੈਕੰਡਰੀ 

  • ਸਕੂਲ ਦਾ ਨਾਮ:- 
  • ਖਾਲੀ ਅਸਾਮੀਆਂ ਦੇ ਵੇਰਵੇ 
  • ਮੋਬਾਈਲ ਨੰਬਰ ( ਆਪਸਨਲ) 
ਮਿਊਚਲ ਟਰਾਂਸਫਰ ਲਈ ( ਜੇਕਰ ਲਾਗੂ ਹੋਵੇ ਤਾਂ) 
  • ਅਧਿਆਪਕ ਦਾ ਨਾਮ, ਅਹੁਦਾ ਅਤੇ ਮੋਬਾਈਲ ਨੰਬਰ ------
  • ਮਿਊਚਲ ਟਰਾਂਸਫਰ ਲਈ ਵੇਰਵੇ -------

Vacancy list for teachers transfer 2024 

More updates below:-

  • ਖਾਲੀ ਅਸਾਮੀਆਂ/ ਮਿਊਚਲ ਟਰਾਂਸਫਰ ਲਈ ਅਧਿਆਪਕਾਂ ਦੇ ਵੇਰਵੇ 👇

1. ਜ਼ਿਲ੍ਹਾ:-ਐਸ ਏ ਐਸ ਨਗਰ ਸਕੂਲ :- ਪ੍ਰਾਇਮਰੀ 

  • ਸਕੂਲ ਦਾ ਨਾਮ:- ---
  • ਮੋਬਾਈਲ ਨੰਬਰ :- 73470-63348
  • ਮਿਊਚਲ ਟਰਾਂਸਫਰ  ✓
  • ਅਧਿਆਪਕ ਦਾ ਨਾਮ, ਅਹੁਦਾ ਅਤੇ ਮੋਬਾਈਲ ਨੰਬਰ : ਈਟੀਟੀ 73470-63348 
  • ਮਿਊਚਲ ਟਰਾਂਸਫਰ ਲਈ ਵੇਰਵੇ  :  ਜ਼ਿਲ੍ਹਾ ਐਸ ਏ ਐਸ ਨਗਰ ‌ਤੋਂ ਫਾਜ਼ਿਲਕਾ 

2.ਜ਼ਿਲ੍ਹਾ:-ਮੋਗਾ:  ਸਕੂਲ :- ਪ੍ਰਾਇਮਰੀ 

  • ਸਕੂਲ ਦਾ ਨਾਮ:- ---
  • ਮੋਬਾਈਲ ਨੰਬਰ :- 9306248752
  • ਮਿਊਚਲ ਟਰਾਂਸਫਰ  ✓
  • ਅਧਿਆਪਕ ਦਾ ਨਾਮ, ਅਹੁਦਾ ਅਤੇ ਮੋਬਾਈਲ ਨੰਬਰ : ਪੂਜਾ, ਈਟੀਟੀ, 9306248752
  • ਮਿਊਚਲ ਟਰਾਂਸਫਰ ਲਈ ਵੇਰਵੇ  :  ਜ਼ਿਲ੍ਹਾ ਮੋਗਾ  ‌ਤੋਂ ਫਾਜ਼ਿਲਕਾ 

3.ਜ਼ਿਲ੍ਹਾ:-ਕਪੂਰਥਲਾ :  ਸਕੂਲ :- ਪ੍ਰਾਇਮਰੀ 

  • ਸਕੂਲ ਦਾ ਨਾਮ:- GPS karahal kalan
  • ਮੋਬਾਈਲ ਨੰਬਰ :- 9501577377
  • ਮਿਊਚਲ ਟਰਾਂਸਫਰ  ✓
  • ਅਧਿਆਪਕ ਦਾ ਨਾਮ, ਅਹੁਦਾ ਅਤੇ ਮੋਬਾਈਲ ਨੰਬਰ : ਕਰਮਜੀਤ ਈਟੀਟੀ, 9501577377
  • ਮਿਊਚਲ ਟਰਾਂਸਫਰ ਲਈ ਵੇਰਵੇ  :  ਜ਼ਿਲ੍ਹਾ ਕਪੂਰਥਲਾ ‌ਤੋਂ ਹੁਸ਼ਿਆਰਪੁਰ/ ਜਲੰਧਰ 

4.ਜ਼ਿਲ੍ਹਾ:-ਫਰੀਦਕੋਟ  :  ਸਕੂਲ :- ਪ੍ਰਾਇਮਰੀ 

  • ਸਕੂਲ ਦਾ ਨਾਮ:-  GPS Bajakhana 
  • ਮੋਬਾਈਲ ਨੰਬਰ :- 8847471374
  • ਮਿਊਚਲ ਟਰਾਂਸਫਰ  ✓
  • ਅਧਿਆਪਕ ਦਾ ਨਾਮ, ਅਹੁਦਾ ਅਤੇ ਮੋਬਾਈਲ ਨੰਬਰ : Rajveer Kaur ਈਟੀਟੀ, 8847471374
  • ਮਿਊਚਲ ਟਰਾਂਸਫਰ ਲਈ ਵੇਰਵੇ  :  ਜ਼ਿਲ੍ਹਾ ਫ਼ਰੀਦਕੋਟ ‌ਤੋਂ ਬਠਿੰਡਾ (block goniana mandi)
5.ਜ਼ਿਲ੍ਹਾ:-ਮੁਕਤਸਰ   : ਸਕੂਲ :- ਪ੍ਰਾਇਮਰੀ 
  • ਸਕੂਲ ਦਾ ਨਾਮ:-  
  • ਮੋਬਾਈਲ ਨੰਬਰ :- 8728877990
  • ਮਿਊਚਲ ਟਰਾਂਸਫਰ  ✓
  • ਅਧਿਆਪਕ ਦਾ ਨਾਮ, ਅਹੁਦਾ ਅਤੇ ਮੋਬਾਈਲ ਨੰਬਰ :   HT ( ਹੈਡ ਟੀਚਰ)
  • ਮਿਊਚਲ ਟਰਾਂਸਫਰ ਲਈ ਵੇਰਵੇ  :  ਜ਼ਿਲ੍ਹਾ ਮੁਕਤਸਰ ‌ਤੋਂ ਸੰਗਰੂਰ (City dhuri)

6.  ਜ਼ਿਲ੍ਹਾ: ਫਰੀਦਕੋਟ   : ਸਕੂਲ :- ਪ੍ਰਾਇਮਰੀ 
  • Name Manpreet Kaur
  • Designation:  HT(direct)
  • School Bajakhana
  • Contact number: 8427893574
  • Mutual transfer from FARIDKOT to Jalandhar kapurthala firozpur
7. ਜ਼ਿਲ੍ਹਾ: ਫਰੀਦਕੋਟ : ਸਕੂਲ :- ਪ੍ਰਾਇਮਰੀ
  • DISTRICT: Mansa
  • Primary school
  • School Bhupal Pind  mansa GPS
  •  Teacher Name : Jaswant kaur -94640 69636
  • Mutual transfer from Mansa( ਮਾਨਸਾ ) to patiala ( ਪਟਿਆਲਾ)

ਜ਼ਿਲ੍ਹਾ:ਜਲੰਧਰ ਬਲਾਕ: ਭੋਗਪੁਰ 

  • ਸਕੂਲ: ਪ੍ਰਾਇਮਰੀ
  • ਸਕੂਲ ਦਾ ਨਾਂ:GPS Ghug
  • ਮੋ:ਨੂੰ:8968514700
  • ਮਿਊਚਲ ਟਰਾਂਸਫਰ ✅
  • ਅਧਿਆਪਕ ਦਾ ਨਾਂ: ਗੁਰਬਿੰਦਰ ਸਿੰਘ
  • ਅਹੁਦਾ : ਈ.ਟੀ.ਟੀ.
  • ਮੋਬਾਈਲ ਨੰ:8968514700
  • ਮਿਊਚਲ ਟਰਾਂਸਫਰ ਲਈ ਵੇਰਵੇ: ਜ਼ਿਲ੍ਹਾ ਜਲੰਧਰ ਤੋਂ ਫਰੀਦਕੋਟ ਜਾਂ ਮੋਗਾ,ਮੁਕਤਸਰ, ਬਠਿੰਡਾ, ਫਿਰੋਜ਼ਪੁਰ ਦੇ ਫਰੀਦਕੋਟ ਨੇੜਲੇ ਇਲਾਕੇ।

Vacant post Details 

ਜ਼ਿਲ੍ਹੇ ਦਾ ਨਾਮ: ਪਟਿਆਲਾ : ਬਲਾਕ ਦਾ ਨਾਮ: ਘਨੌਰ
ਸਕੂਲ: ਸੀਨੀਅਰ ਸੈਕੰਡਰੀ 
ਸਕੂਲ ਦਾ ਨਾਮ: ਸ ਸ ਸ ਸ ਉਲਾਨਾ
ਖ਼ਾਲੀ ਅਸਾਮੀਆਂ ਦਾ ਵੇਰਵਾ: 
ਮਾਸਟਰ ਕੇਡਰ:-  ਸਮਾਜਿਕ ਸਿੱਖਿਆ: 2
ਲੈਕਚਰਾਰ ਕੇਡਰ 
Chemistry: 1
Physics: 1 
Biology: 1
Economics: 1
ਜ਼ਿਲ੍ਹੇ ਦਾ ਨਾਮ: ਲੁਧਿਆਣਾ 

School Name : SOE Jagraon (Ludhiana)
Lecture Biology
Lecture English
Lecture Pol. Science
Lecture Geography 

Distt Ludhiana

  • Block Khanna 1
  • Gms Bharthla Randhawa
  • Posts vacant:
  •  Hindi 
  • Punjabi
  • Social studies 

DISTT Ferozepur 

  • Block Mallan wala khas
  • Govt high school 
  •  fatehgarh sabhran 
  • Vacant post= English 
  • Vacant post= Punjabi
  • Vacant post=art and craft
  • Vacant post =computer teacher
  • Vacant post =DPE

DISTRICT - AMRITSAR

  • Primary School 
  • BLOCK - MAJITHA 2 
  • ETT teacher vacancy

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends