TEACHER TRANSFER 2024 LINK REMOVED : ਬਦਲੀਆਂ ਅਪਲਾਈ ਕਰਨ ਦਾ ਲਿੰਕ ਪੋਰਟਲ ਤੋਂ ਰਿਮੂਵ

TEACHER TRANSFER 2024 LINK  : ਬਦਲੀਆਂ ਅਪਲਾਈ ਕਰਨ ਦਾ ਲਿੰਕ ਪੋਰਟਲ ਤੋਂ ਰਿਮੂਵ 

ਚੰਡੀਗੜ੍ਹ, 20 ਮਾਰਚ 2024 

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਦਲੀਆਂ ਦਾ ਐਲਾਨ 12 ਮਾਰਚ ਨੂੰ ਕੀਤਾ ਗਿਆ ਸੀ ਅਤੇ 19 ਮਾਰਚ ਤੱਕ ਬਦਲੀਆਂ ਲਈ ਆਨਲਾਈਨ ਐਪਲੀਕੇਸ਼ਨ ਦੀ ਮੰਗ ਕੀਤੀ ਗਈ ਸੀ ਪ੍ਰੰਤੂ  ਲਿੰਕ 18 ਮਾਰਚ ਨੂੰ   ਐਕਟਿਵ ਹੋਇਆ । ਬਹੁਤੇ ਅਧਿਆਪਕ ਬਦਲੀਆਂ ਲਈ ਅਪਲਾਈ ਹੀ ਨਹੀਂ ਕਰ ਪਾਏ ਕਿਉਂਕਿ ਆਨਲਾਈਨ ਬਦਲੀਆਂ ਲਈ ਬਣਾਇਆ ਗਿਆ ਪੋਰਟਲ ਬਹੁਤ ਹੀ ਸਲੋ ਚੱਲ ਰਿਹਾ ਸੀ ।




ਇਸ ਲਈ ਉਮੀਦ ਕੀਤੀ ਜਾ ਰਹੀ ਸੀ  ਕਿ ਆਨਲਾਈਨ ਬਦਲੀਆਂ ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ ਹੋਵੇਗਾ , ਪਰੰਤੂ ਇਹ ਪੰਜਾਬ ਪੋਰਟਲ ਤੋਂ ਬਦਲੀਆਂ ਅਪਲਾਈ ਕਰਨ ਵਾਲਾ ਲਿੰਕ ਹੀ ਰਿਮੂਵ ਕਰ ਦਿੱਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਸਿੱਖਿਆ ਵਿਭਾਗ ਇਸ ਸਬੰਧੀ ਕੀ ਗਾਈਡਲਾਈਨਜ਼ ਜਾਰੀ ਕਰਨ ਕਰੇਗਾ। 


ਅਧਿਆਪਕਾਂ ਵੱਲੋਂ ਦੱਸਿਆ ਗਿਆ ਕਿ ਉਹ ਬਦਲੀਆਂ ਲਈ ਅਪਲਾਈ ਕਰ ਰਹੇ ਸਨ। ਪ੍ਰੰਤੂ ਪੋਰਟਲ ਸਲੋ ਹੋਣ ਕਾਰਨ ਅਪਲਾਈ ਨਹੀਂ ਹੋ ਪਾਇਆ, ਉਧਰੋਂ ਸਿੱਖਿਆ ਵਿਭਾਗ ਵੱਲੋਂ ਇਸ ਦਾ ਲਿੰਕ ਹੀ ਰਿਮੂਵ ਕਰ ਦਿੱਤਾ ਗਿਆ ਹੈ। 





ਆਨਲਾਈਨ ਬਦਲੀਆਂ ਲਈ ਕਿੰਵੇਂ ਅਪਲਾਈ ਕਰਨਾ ਹੈ:- 

ਆਨਲਾਈਨ ਬਦਲੀਆਂ ਲਈ ਅਪਲਾਈ ਕਰਨ ਲਈ ਸਟੈਪ ਹੇਠਾਂ ਦਿੱਤੇ ਗਏ ਹਨ।

  • 1. ਸਬ ਤੋਂ ਪਹਿਲਾਂ epunjabschool.gov.in ਤੇ ਕਲਿਕ ਕੀਤਾ ਜਾਵੇ।
  • 2. epunjabschool.gov.in ਤੇ ਆਪਣੀ ਸਟਾਫ ਆਈਡੀ ਅਤੇ ਪਾਸਵਰਡ ਨਾਲ ਲਾਗਿਨ ਕਰੋ।
  • 3. Apply for transfer ਤੇ ਕਲਿਕ ਕਰੋ।
  • 4. ਹੁਣ ਆਪਣੇ ਸਾਰੇ ਵੇਰਵੇ UPDATE GENRAL DETAILS ਤੇ ਭਰੋ , ਇਸ ਉਪਰੰਤ Update result ਅਤੇ ਫਿਰ Service record ਅਪਡੇਟ ਕਰੋ।
  • 5. ਉਪਰੋਕਤ ਵੇਰਵੇ ਭਰਨ ਉਪਰੰਤ ਚੈੱਕ ਕਰੋ, ਸਾਰੇ ਵੇਰਵੇ ਸਹੀ ਹੋਣ, ਅਤੇ ਫਿਰ ਅਪਰੂਵ ਡਾਟਾ ਤੇ ਕਲਿਕ ਕਰੋ।

ONLINE TEACHER TRANSFER: ਅਧਿਆਪਕ ਬਦਲੀਆਂ ਲਈ ਇੰਜ ਕਰੋ ਅਪਲਾਈ


ਅਧਿਆਪਕਾਂ ਦੀਆਂ ਬਦਲੀਆਂ ਲਈ ਆਨਲਾਈਨ ਪੋਰਟਲ 12 ਮਾਰਚ ਤੋਂ ਖੋਲ ਦਿੱਤਾ ਗਿਆ ਹੈ। ਇਸ ਦਾ ਐਲਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤਾ ਗਿਆ ਹੈ। 

ਅਧਿਆਪਕਾਂ ਲਈ ਜ਼ਰੂਰੀ ਜਾਣਕਾਰੀ: ਜਿਹੜੇ ਅਧਿਆਪਕ ਬਦਲੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਇਸ‌ ਗਲ ਦਾ ਖਾਸ ਖਿਆਲ ਰੱਖਣ ਕਿ ਉਹਨਾਂ ਵੱਲੋਂ ਭਰੇ ਹੋਏ ਵੇਰਵੇ ਬਿਲਕੁਲ ਦਰੁਸਤ ਹੋਣ। ਜੇਕਰ ਇਹਨਾਂ ਵੇਰਵਿਆਂ ਵਿੱਚ ਕੋਈ ਗ਼ਲਤੀ ਪਾਈ ਗਈ ਤਾਂ ਉਹਨਾਂ ਦੀ ਬਦਲੀ ਲਈ ਅਰਜ਼ੀ ਰੱਦ ਕਰ ਦਿੱਤੀ ਜਾਵੇਗੀ। 

ਆਨਲਾਈਨ ਬਦਲੀਆਂ ਲਈ ਕਿੰਵੇਂ ਅਪਲਾਈ ਕਰਨਾ ਹੈ:- 

ਆਨਲਾਈਨ ਬਦਲੀਆਂ ਲਈ ਅਪਲਾਈ ਕਰਨ ਲਈ ਸਟੈਪ ਹੇਠਾਂ ਦਿੱਤੇ ਗਏ ਹਨ।


  • 1. ਸਬ ਤੋਂ ਪਹਿਲਾਂ epunjabschool.gov.in ਤੇ ਕਲਿਕ ਕੀਤਾ ਜਾਵੇ।
  • 2. epunjabschool.gov.in ਤੇ ਆਪਣੀ ਸਟਾਫ ਆਈਡੀ ਅਤੇ ਪਾਸਵਰਡ ਨਾਲ ਲਾਗਿਨ ਕਰੋ।
  • 3. Apply for transfer ਤੇ ਕਲਿਕ ਕਰੋ।
  • 4. ਹੁਣ ਆਪਣੇ ਸਾਰੇ ਵੇਰਵੇ UPDATE GENRAL DETAILS ਤੇ ਭਰੋ , ਇਸ ਉਪਰੰਤ Update result ਅਤੇ ਫਿਰ Service record ਅਪਡੇਟ ਕਰੋ।
  • 5. ਉਪਰੋਕਤ ਵੇਰਵੇ ਭਰਨ ਉਪਰੰਤ ਚੈੱਕ ਕਰੋ, ਸਾਰੇ ਵੇਰਵੇ ਸਹੀ ਹੋਣ, ਅਤੇ ਫਿਰ ਅਪਰੂਵ ਡਾਟਾ ਤੇ ਕਲਿਕ ਕਰੋ।


To apply for your transfer  you will have to  login in e Punjab .

STEP 1: Go to https://epunjabschool.gov.in/

STEP 2:Then go to staff login fill your id and password then fill captcha.



STEP 3:

After that go to  transfer link fill all details step by step  

To login epunjab click here




Featured post

PSEB 8th Result 2024 Link Out : ਇੰਤਜ਼ਾਰ ਖ਼ਤਮ, 8 ਵੀਂ ਜਮਾਤ ਦਾ ਨਤੀਜਾ ਕਲ੍ਹ ਹੋਵੇਗਾ ਘੋਸ਼ਿਤ, ਇੱਥੇ ਕਰੋ ਚੈੱਕ

PSEB 8th Result 2024 : DIRECT LINK Punjab Board Class 8th result 2024  :   PSEB 8TH RESULT 2024 LIVE UPDATES। PB.JOBSOFTODAY.IN 29-04-2024 ...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends