PSEB 6TH PHYSICAL EDUCATION QUESTION PAPER SEPTEMBER EXAM 2024

 ਵਿਸ਼ਾ : ਸ਼ਰੀਰਿਕ  ਸਿੱਖਿਆ 

ਸਤੰਬਰ 2024  ਸਮਾਂ -8.30 ਤੋਂ 11.30  ਜਮਾਤ ਛੇਵੀਂ  ਕੁੱਲ ਅੰਕ-50  


ਪ੍ਰਸ਼ਨ ਉੱਤਰ (1 ਨੰਬਰ ਵਾਲੇ) 10X 1 = 10 

ਪ੍ਰਸ਼ਨ -1) ਸਿਹਤ ਦੀਆਂ ਕਿਸਮਾਂ ਹੁੰਦੀਆਂ ਹਨ 

ਪ੍ਰਸ਼ਨ-2) WHO ਦਾ ਪੂਰਾ ਨਾਮ ਦੱਸੋ 

ਪ੍ਰਸ਼ਨ-3) ਵਿਹਲਾ ਮਨ______ ਦਾ ਘਰ ਹੁੰਦਾ ਹੈ 

ਪ੍ਰਸ਼ਨ-4) ਖਾਣਾ ਖਾਣ ਤੋ ਬਾਅਦ____ ਕਰਨਾ ਚਾਹੀਦਾ ਹੈ 

ਪ੍ਰਸ਼ਨ-5) ਸਾਨੂੰ ਦਿਨ ਵਿੱਚ ­_____ ਵਾਰ ਬੁਰਸ਼ ਕਰਨਾ ਚਾਹੀਦਾ ਹੈ 

ਪ੍ਰਸ਼ਨ-6) ਭੋਜਨ ਕਰਨ ਤੋ ਬਾਅਦ  ਕਰਨਾ ਚਾਹੀਦਾ ਹੈ 

ਪ੍ਰਸ਼ਨ-7) ਫਲ ਸਬਜੀਆਂ ਸਾਨੂੰ ____ ਕੇ ਖਾਣੀਆਂ ਚਾਹੀਦੀਆਂ ਹਨ 

ਪ੍ਰਸ਼ਨ-8) ਚੰਗੀ ਸਿਹਤ ਲਈ ____ ਜਰੂਰੀ ਹੈ 

ਪ੍ਰਸ਼ਨ-9) ਕਸਰਤਾਂ ਸਰੀਰ ਦੀ ਵਾਧੂ ______  ਨੂੰ ਨਸ਼ਟ ਕਰ ਦਿੰਦੀਆਂ ਹਨ 

ਪ੍ਰਸ਼ਨ-10) ਮੇਜਰ ਧਿਆਨ ਦਾ ਜਨਮ____________  ਵਿੱਚ ਹੋਇਆ 

ਪ੍ਰਸ਼ਨ ਉੱਤਰ ( ਚਾਰ ਨੰਬਰ ਵਾਲੇ ) 4*5 = 20 

ਪ੍ਰਸ਼ਨ-1) ਘਰ ਦੀ ਸਾਂਭ ਸੰਭਾਲ ਤੇ ਨੋਟ ਲਿਖੋ 

ਪ੍ਰਸ਼ਨ-2) ਨਹੂੰ ਦੀ ਸਫਾਈ ਤੇ ਨੋਟ ਲਿਖੋ 

ਪ੍ਰਸ਼ਨ-3) ਗਿਆਨ ਇੰਦਰੀਆਂ ਦੇ ਬਾਰੇ ਦੱਸੋ 

ਪ੍ਰਸ਼ਨ-4) ਸਆਲੇ ਦੁਆਲੇ ਦੀ ਸਾਫ ਸਫਾਈ ਕਿਵੇਂ ਕਰੀਏ

ਪ੍ਰਸ਼ਨ-5) 1932 ਦੇ ਮੇਜਰ ਧਿਆਨ ਚੰਦ ਦੇ ਮੈਚ ਬਾਰੇ ਲਿਖੋ 

ਕੋਈ ਦੋ ਪ੍ਰਸ਼ਨ ਕਰੋ ( ਦਸ ਨੰਬਰ ਵਾਲੇ) 10*2 = 20

ਪ੍ਰਸ਼ਨ-1) ਸਕੂਲ ਦੀ ਸਫਾਈ ਵੱਲ ਧਿਆਨ ਦੇਣ ਯੋਗ ਗੱਲਾਂ ਦੱਸੋ

ਪ੍ਰਸ਼ਨ-2) ਸਿਹਤ ਦੀਆਂ ਚਾਰ ਕਿਸਮਾਂ ਨੂੰ ਸੰਖੇਪ ਲਿਖੋ

ਪ੍ਰਸ਼ਨ-3) ਮੇਜਰ ਧਿਆਨ ਚੰਦ ਦੀ ਜੀਵਣੀ ਤੇ ਨੋਟ ਲਿਖੋ 


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends