8TH HOME SCIENCE MODEL TEST PAPER MARCH 2025

 

ਮਾਡਲ ਟੈਸਟ ਪੇਪਰ

2024-25

ਵਿਸ਼ਾ: ਹੋਮ ਸਾਇੰਸ

ਜਮਾਤ: ਅੱਠਵੀਂ

ਸਮਾਂ: 3 ਘੰਟੇ     ਕੁੱਲ ਅੰਕ: 40

ਭਾਗ-1: ਵਸਤੂਨਿਸ਼ਠ ਪਸ਼ਨ

ਖਾਲੀ ਥਾਵਾਂ ਭਰੋ:

  1. ਕਾਰਬੋਹਾਈਡਰੇਟਸ ਸਾਨੂੰ __________ ਵਾਲੀਆਂ ਚੀਜ਼ਾਂ ਤੋਂ ਮਿਲਦਾ ਹੈ।
  2. ਲੀ __________ ਵਾਲੇ ਪਦਾਰਥ ਨੂੰ ਲੱਗਦੀ ਹੈ।
  3. ਖਾਣਾ ਖਾਣ ਦੇ __________ ਤਰੀਕੇ ਹਨ।
  4. ਚੂਹੇ ਨਾਲ __________ ਦੀ ਬਿਮਾਰੀ ਫੈਲਦੀ ਹੈ।
  5. ਗਰਮੀ ਵਿੱਚ ਧੁੱਪ ਤੋਂ ਬਚਣ ਲਈ __________ ਦਾ ਪਯੋਗ ਕਰਨਾ ਚਾਹੀਦਾ ਹੈ।

ਕੇਵਲ ਇੱਕ ਲਾਈਨ ਵਿੱਚ ਜਵਾਬ ਦਿਓ:

  1. ਮੁੱਢਲੀ ਸਹਾਇਤਾ ਤੋਂ ਤੁਸੀਂ ਕੀ ਸਮਝਦੇ ਹੋ?
  2. ਮਲੇਰੀਆ ਕਿਹੜੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ?
  3. ਕਾਰਜਾਤਮਕ ਫਰਨੀਚਰ ਕੀ ਹੁੰਦਾ ਹੈ?
  4. ਪਲੇਟ ਦੀ ਥਾਂ ਖਾਣਾ ਖਾਣ ਲਈ ਕੇਲੇ ਦੇ ਪੱਤੇ ਕਿੱਥੇ ਵਰਤੇ ਜਾਂਦੇ ਹਨ?

ਸਹੀ ਜਾ ਗਲਤ:

  1. ਬੈਕਟੀਰੀਆ ਭੋਜਨ ਨੂੰ ਮਿਠਾ ਕਰ ਦਿੰਦੇ ਹਨ। ()
  2. ਕੱਪੜੇ ਦਿਖਾਵੇ ਵਾਸਤੇ ਪਾਏ ਜਾਂਦੇ ਹਨ। ()
  3. ਦੁੱਧ ਨੂੰ ਉਬਾਲਣਾ ਨਹੀਂ ਚਾਹੀਦਾ। ()

ਭਾਗ-II: ਛੋਟੇ ਜਵਾਬ ਵਾਲੇ ਪ੍ਰਸ਼ਨ

  1. ਫ੍ਰਿਜ ਦੀ ਕੀ ਲੋੜ ਹੈ?
    ਜਾਂ
    ਚੰਗੇ ਸ਼ਿਸਟਾਚਾਰ ਦਾ ਕੀ ਭਾਵ ਹੈ?
  2. ਪੈਰਾਂ ਦੇ ਬੂਟ ਨਾਪ ਦੇ ਕਿੱਥੇ ਹੋਣੇ ਚਾਹੀਦੇ ਹਨ?
    ਜਾਂ
    ਬੈਠਣ ਵਾਲੇ ਕਮਰੇ ਵਿੱਚ ਕਿਹੜਾ ਫਰਨੀਚਰ ਜ਼ਰੂਰੀ ਹੈ?
  3. ਕਿਤਾਬ ਦੇ ਕੀੜੇ ਦੇ ਕੀ ਨੁਕਸਾਨ ਹਨ?
    ਜਾਂ
    ਕੱਪੜੇ ਧੋਣ ਤੋਂ ਪਹਿਲਾਂ ਉਹਨਾਂ ਦੀ ਮੁਰੰਮਤ ਕਰਨੀ ਕਿਉਂ ਜ਼ਰੂਰੀ ਹੈ?
  4. ਡਾਕਟਰ ਦੇ ਆਉਣ ਤੋਂ ਪਹਿਲਾਂ ਦਾਹ ਤੇ ਕੀ ਲਾਉਗੇ?
  5. ਗਰਮ ਪਾਣੀ ਦਾ ਇਸਤੇਮਾਲ ਕਿਹੜੇ ਕੱਪੜਿਆਂ ਲਈ ਕੀਤਾ ਜਾਂਦਾ ਹੈ?
    ਜਾਂ
    ਟੈਲਕਮ ਪਾਊਡਰ ਦੇ ਕੀ ਲਾਭ ਹਨ?
  6. ਮੀਨਾਕਾਰੀ ਵਾਲੇ ਫਰਨੀਚਰ ਦੇ ਕੀ ਲਾਭ ਅਤੇ ਨੁਕਸਾਨ ਹਨ?

ਭਾਗ-III: ਨਿਬੰਧਾਤਮਕ ਪ੍ਰਸ਼ਨ

  1. ਸਾਬਣ ਦਾ ਨਿਜੀ ਸਫਾਈ ਵਿੱਚ ਕੀ ਮਹੱਤਵ ਹੈ?
    ਜਾਂ
    ਭੋਜਨ ਖਰਾਬ ਹੋਣ ਦੇ ਕੀ ਕਾਰਨ ਹਨ?
  2. ਖਾਣਾ ਪਰੋਸਣ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ?
    ਜਾਂ
    ਜੂੰਆਂ ਕਿੱਥੇ ਅਤੇ ਕਿਉਂ ਪੈ ਜਾਂਦੀਆਂ ਹਨ?

2 × 5 = 10

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends