PSSSB GROUP C RECRUITMENT 2024:259 ਅਸਾਮੀਆਂ ਤੇ ਭਰਤੀ, ਨੋਟੀਫਿਕੇਸ਼ਨ ਜਾਰੀ

PSSSB CLERK  RECRUITMENT 2024 - PUNJAB CLERK BHRTI 2024 QUALIFICATION, AGE DETAILS 

 ਪੰਜਾਬ  ਕਲਰਕ  ਭਰਤੀ 2024 ਦੀ ਅਧਿਸੂਚਨਾ 

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ S.S.S. BOARD, PUNJAB ਵਣ ਭਵਨ, ਸੈਕਟਰ-68, ਮੁਹਾਲੀ ਜਨਤਕ ਨੋਟਿਸ 
  ਇਸ਼ਤਿਹਾਰ ਨੰਬਰ 5/2024

ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ-ਪੱਤਰਾਂ ਦੇ ਆਧਾਰ 'ਤੇ ਕਲਰਕਾਂ ਦੀਆਂ 258 ਅਸਾਮੀਆਂ ਅਤੇ  ਸਟੋਰ ਕੀਪਰ ਦੀ ਇੱਕ ਅਸਾਮੀ ਤੇ ਸਿੱਧੀ ਭਰਤੀ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈਬਸਾਈਟ https://sssb.punjab.gov.in ਤੇ ਮਿਤੀ 8-03-2024 ਤੋਂ ਆਨਲਾਈਨ ਐਪਲੀਕੇਸ਼ਨ ਦੀ ਮੰਗ ਕੀਤੀ  ਹੈ। 


 CLERK  RECRUITMENT IN PUNJAB 2024 

CLERK  RECRUITMENT IN PUNJAB 2024 NOTIFICATION  
CLERK SALARY IN PUNJAB 2024  
AGE For CLERK  RECRUITMENT IN PUNJAB 2024  
QUALIFICATION For CLERK RECRUITMENT IN PUNJAB 2024 

CLERK  RECRUITMENT IN PUNJAB 2024
  • NAME OF POST : CLERK 
  • TOTAL POSTS : 258
  • QUALIFICATION FOR THE RECRUITMENT OF CLERK  :  GRADUATION WITH DIPLOMA IN COMPUTER ,PUNJABI UPTO 10TH CLASS
  • Name of Post : Store Keeper 01 Vacancy 


AGE: 
AGE ( as on 1-1-2024)  FOR THE RECRUITMENT OF CLERK :   18-37  YEARS, AGE RELAXATION AS PER RULES.

SALARY :
 SALARY OF THE CLERK  :  19990/- PER MONTH AS PER 6TH PAY COMMISSION 


FEES  DETAILS: 

General : 1000/-
SC/BC/EWS= 250/-
EXSM = 200/-
HANDICAPPED:  500/-

Important links : 

IMPORTANT DATES FOR CLERK RECRUITMENT 2024

  • ਇਸ਼ਤਿਹਾਰ ਜਾਰੀ ਹੋਣ ਦੀ ਮਿਤੀ :  22 ਫਰਵਰੀ 2024
  •  ਅਪਲਾਈ ਕਰਨ ਦੀ ਮਿਤੀ : 8 ਮਾਰਚ 2024
  • ਅਪਲਾਈ ਕਰਨ ਦੀ ਆਖਰੀ ਮਿਤੀ: 5 ਅਪ੍ਰੈਲ 2024
  • ਫੀਸ ਜਮ੍ਹਾਂ ਕਰਨ ਦੀ ਮਿਤੀ:   ਅਪ੍ਰੈਲ  2024

PSSSB RECRUITMENT 2024

Question: HOW TO APPLY FOR CLERK POST IN PUNJAB:

  • Answer: ELIGIBLE CANDIDATES WILL HAVE TO APPLY ONLINE FROM THE LINK ( AVAILABLE HERE SOON)

Question:WHAT IS THE QUALIFICATION FOR CLERK IN PUNJAB

  • Answer: QUALIFICATION FOR RECRUITMENT OF CLERK  WILL BE GRADUATION, PUNJABI PASS UPTO 10TH, COMPUTER COURSE 'O' LEVEL 

Question:WHAT IS THE AGE FOR CLERK RECRUITMENT 2022 IN PUNJAB?

  • Answer: AGE 18-37 YEARS (AGE RELAXATION AS PER NOTIFICATION)

Question:WHAT IS THE DATE FOR RELEASE OF OFFICIAL NOTIFICATION : 10TH JUNE 2022 


Question:WHAT IS THE LAST DATE FOR APPLYING:  March 2024

  • EXPECTED DATE FOR WRITTEN TEST FOR CLERK : July  2024
Question: WHAT IS THE FEES DETAILS FOR CLERK 
Answer: 
General : 1000/-
SC/BC/EWS= 250/-
EXSM = 200/-
HANDICAPPED:  500/-

ਪੰਜਾਬ ਵਿੱਚ ਕਲਰਕ ਭਰਤੀ 2024 ਦੀ ਅਧਿਸੂਚਨਾ

  1. ਪੰਜਾਬ ਕਲਰਕ ਭਰਤੀ ਤਨਖਾਹ
  2. ਪੰਜਾਬ ਕਲਰਕ ਭਰਤੀ ਉਮਰ
  3. ਪੰਜਾਬ ਕਲਰਕ ਭਰਤੀ ਯੋਗਤਾ 


WHAT IS SELECTION PROCESS CLERK CUM DATA ENTRY OPERATOR 



ਚੋਣ ਵਿਧੀਪ੍ਰੀਖਿਆ ਸਬੰਧੀ ਜਾਣਕਾਰੀ:- 
 (1) ਪ੍ਰਕਾਸ਼ਿਤ ਕੀਤੀਆਂ ਕਲਰਕ ਕਮ ਡਾਟਾ ਐਂਟਰੀ ਓਪਰੇਟਰ ਦੀਆਂ ਅਸਾਮੀਆਂ ਲਈ ਸਫਲਤਾਪੂਰਵਕ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ Objective Type ਲਿਖਤੀ ਪ੍ਰੀਖਿਆ ਲਈ ਜਾਏਗੀ।  ਲਿਖਤੀ ਪ੍ਰੀਖਿਆ ਵਿੱਚ ਹਰ ਕੈਟਾਗਰੀ ਦੇ ਉਮੀਦਵਾਰ ਲਈ ਪਾਸ ਹੋਣ ਲਈ ਘੱਟੋ-ਘੱਟ 40% ਅੰਕ ਪ੍ਰਾਪਤ ਕਰਨੇ ਜਰੂਰੀ ਹਨ।

 (ii) ਲਿਖਤੀ ਪ੍ਰੀਖਿਆ ਪਾਸ ਉਮੀਦਵਾਰਾਂ (ਭਾਵ ਘੱਟੋ ਘੱਟ 40% ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ) ਵਿੱਚੋਂ ਸਮਰੱਥ ਅਥਾਰਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਨਿਰਧਾਰਤ ਗਿਣਤੀ ਵਿੱਚ ਬੁਲਾਏ ਜਾਣ ਵਾਲੇ ਉਮੀਦਵਾਰਾਂ ਦਾ ਅੰਗਰੇਜ਼ੀ ਅਤੇ ਪੰਜਾਬੀ ਵਿੱਚ 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਨਾਲ ਟਾਈਪ ਟੈਸਟ ਲਿਆ ਜਾਵੇਗਾ। ਟਾਈਪ ਟੈਸਟ ਦੀ ਤਿਆਰੀ ਲਈ ਉਮੀਦਵਾਰਾਂ ਨੂੰ ਕੋਈ ਵੱਖਰਾਂ ਸਮਾਂ ਨਹੀਂ ਦਿੱਤਾ ਜਾਵੇਗਾ। 

 III) ਅੰਗਰੇਜ਼ੀ ਅਤੇ ਪੰਜਾਬੀ ਦਾ ਟਾਈਪ ਟੈਸਟ ਕੰਪਿਊਟਰ ਤੇ ਲਿਆ ਜਾਵੇਗਾ। ਪੰਜਾਬੀ ਦਾ ਟਾਈਪ ਟੈਸਟ Unicode Compliant Font Raavi ਵਿੱਚ ਲਿਆ ਜਾਵੇਗਾ। 

 (IV) ਅੰਗਰੇਜੀ ਅਤੇ ਪੰਜਾਬੀ ਦਾ ਟਾਇਪ ਟੈਸਟ ਕੇਵਲ Qualifying Nature ਦਾ ਹੋਵੇਗਾ। Common Merit List ਟਾਈਪ ਟੈਸਟ ਪਾਸ ਉਮੀਦਵਾਰਾਂ ਵੱਲੋਂ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ ਤੇ ਤਿਆਰ ਕੀਤੀ ਜਾਵੇਗੀ। 


 (V) ਟਾਈਪ ਟੈਸਟ ਵਿੱਚ ਪਾਸ ਉਮੀਦਵਾਰਾਂ ਵਿੱਚੋਂ ਸਮਰੱਥ ਅਥਾਰਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਨਿਰਧਾਰਤ ਗਿਣਤੀ ਵਿੱਚ ਉਮੀਦਵਾਰਾਂ ਨੂੰ ਕੌਂਸਲਿੰਗ ਲਈ ਬੁਲਾਇਆ ਜਾਵੇਗਾ।


 (VI) ਲਿਖਤੀ ਪ੍ਰੀਖਿਆ ਵਿੱਚ ਜੇਕਰ ਮੈਰਿਟ ਦੀ ਬਰਾਬਰਤਾ ਸਬੰਧੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਸਬੰਧੀ ਬਰਾਬਰ ਅੰਕ ਹਾਸਿਲ ਉਮੀਦਵਾਰਾਂ ਦੀ ਜਨਮ ਮਿਤੀ ਨੂੰ ਵਿਚਾਰਿਆ ਜਾਵੇਗਾ ਅਤੇ ਵੱਧ ਉਮਰ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ। ਜੇਕਰ ਬਰਾਬਰ ਮੈਰਿਟ ਹਾਸਿਲ ਉਮੀਦਵਾਰਾਂ ਦੀ ਜਨਮ ਮਿਤੀ ਮੁਤਾਬਿਕ ਉਮਰ ਵਿੱਚ ਵੀ ਬਰਾਬਰਤਾ ਪਾਈ ਜਾਂਦੀ ਹੈ ਤਾਂ ਇਸ ਸਬੰਧੀ ਉਮੀਦਵਾਰ ਦੀ ਮੰਗੀ ਵਿੱਦਿਅਕ ਯੋਗਤਾ ਦੀ ਪ੍ਰਤੀਸ਼ਤਤਾ ਨੂੰ ਵਿਚਾਰਦੇ ਹੋਏ ਵੱਧ ਅੰਕ ਹਾਸਿਲ ਕਰਨ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ ਅਤੇ ਜੇਕਰ ਉਪਰੋਕਤ ਦੋਵੇਂ ਸਥਿਤੀਆਂ ਵਿੱਚ ਵੀ ਅੰਕਾਂ ਦੀ ਬਰਾਬਰਤਾ ਦਾ ਵਿਵਾਦ ਨਹੀਂ ਸੁਲਝਦਾ ਹੈ ਤਾਂ ਅੰਤ ਵਿੱਚ ਮੈਟ੍ਰਿਕ ਦੇ ਅੰਕਾਂ ਨੂੰ ਵਿਚਾਰਦੇ ਹੋਏ ਮੈਟ੍ਰਿਕ ਵਿੰਚ ਵੱਧ ਅੰਕ ਹਾਸਿਲ ਕਰਲ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ। 


 (VII) ਲਿਖਤੀ ਪ੍ਰੀਖਿਆ ਅਤੇ ਟਾਈਪ ਟੈਸਟ ਲਈ ਰੋਲ ਨੰਬਰ, ਸਲੇਬਸ ਅਤੇ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ https://sssb.punjab.gov.in ਤੇ ਸਮੇਂ-ਸਮੇਂ ਤੇ ਜਾਰੀ ਕੀਤੀ ਜਾਵੇਗੀ। 

ਸਵਾਲ: ਪੰਜਾਬ ਵਿੱਚ ਕਲਰਕ ਦੇ ਅਹੁਦੇ ਲਈ ਅਰਜ਼ੀ ਕਿਵੇਂ ਦੇਣੀ ਹੈ:

  •   ਜਵਾਬ: ਯੋਗ ਉਮੀਦਵਾਰਾਂ ਨੂੰ ਲਿੰਕ ਤੋਂ ਔਨਲਾਈਨ ਅਪਲਾਈ ਕਰਨਾ ਹੋਵੇਗਾ (ਜਲਦੀ ਹੀ ਇੱਥੇ ਉਪਲਬਧ)

ਸਵਾਲ: ਪੰਜਾਬ ਵਿੱਚ ਕਲਰਕ ਲਈ ਯੋਗਤਾ ਕੀ ਹੈ?

  • ਜਵਾਬ: ਕਲਰਕ ਦੀ ਭਰਤੀ ਲਈ ਯੋਗਤਾ ਗ੍ਰੈਜੂਏਸ਼ਨ ਹੋਵੇਗੀ, ਪੰਜਾਬੀ ਪਾਸ 10ਵੀਂ ਤੱਕ, ਕੰਪਿਊਟਰ ਕੋਰਸ 'ਓ' ਲੈਵਲ।

ਸਵਾਲ: ਪੰਜਾਬ ਵਿੱਚ ਕਲਰਕ ਭਰਤੀ 2024 ਲਈ ਉਮਰ ਕੀ ਹੈ?

  • ਜਵਾਬ: ਉਮਰ 18-37 ਸਾਲ (ਸੂਚਨਾ ਅਨੁਸਾਰ ਉਮਰ ਵਿੱਚ ਛੋਟ)

ਸਵਾਲ: ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰਨ ਦੀ ਮਿਤੀ ਕੀ ਹੈ: 22-02-2024

  • ਸਵਾਲ: ਅਪਲਾਈ ਕਰਨ ਦੀ ਆਖਰੀ ਮਿਤੀ ਕੀ ਹੈ: ਮਾਰਚ 2024

ਕਲਰਕ ਲਈ ਲਿਖਤੀ ਪ੍ਰੀਖਿਆ ਲਈ ਸੰਭਾਵਿਤ ਮਿਤੀ: ਜੁਲਾਈ 2024

ਸਵਾਲ: ਕਲਰਕ ਲਈ ਫੀਸਾਂ ਦਾ ਵੇਰਵਾ ਕੀ ਹੈ
ਜਵਾਬ:
ਜਨਰਲ: 1000/-
SC/BC/EWS= 250/-
EXSM = 200/-
ਅਪਾਹਜ: 500/-

Featured post

HOLIDAY DECLARED: ਪੰਜਾਬ ਸਰਕਾਰ ਵੱਲੋਂ 10 ਮਈ ਦੀ ਛੁੱਟੀ ਘੋਸ਼ਿਤ

Government Holiday Announced in Punjab on May 10th Chandigarh: There will be a government holiday throughout Punjab on Friday, May 10th. On ...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends