SALARY: ਸਿੱਖਿਆ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਲਈ ਹੁਣ ਇਹ ਸਰਟੀਫਿਕੇਟ ਜ਼ਰੂਰੀ
ਚੰਡੀਗੜ੍ਹ, 16 ਅਪ੍ਰੈਲ 2025 ( ਜਾਬਸ ਆਫ ਟੁਡੇ)ਸਿੱਖਿਆ ਵਿਭਾਗ ਵਿੱਚ ਕੱਚੀਆਂ ਅਸਾਮੀਆਂ ਤੇ ਕੰਮ ਕਰ ਰਹੇ ਅਮਲੇ ਦੀਆਂ ਅਸਾਮੀਆਂ ਨੂੰ ਵਿੱਤੀ ਸਾਲ 2025-26 ਦੌਰਾਨ ਜਾਰੀ ਰੱਖਣ ਦੀ ਪ੍ਰਵਾਨਗੀ ਦੇਣ ਸਬੰਧੀ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਹੈ ਅਤੇ ਪ੍ਰਵਾਨਗੀ ਸਬੰਧੀ ਪ੍ਰੋਸੈੱਸ ਕਾਰਵਾਈ ਅਧੀਨ ਚੱਲ ਰਿਹਾ ਹੈ।
ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ ਸਿੱਖਿਆ), ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ/ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਲਿਖਿਆ ਗਿਆ ਹੈ" ਕਿ ਪੰਜਾਬ ਵਿੱਤੀ ਨਿਯਮਾਵਲੀ ਜ਼ਿਲਦ-1 ਦੇ ਨਿਯਮ 7.11 ਦੇ ਨੋਟ 5 ਅਧੀਨ ਕਾਰਵਾਈ ਕਰਕੇ ਜੋ ਆਪ ਅਧੀਨ ਕੱਚੀਆਂ ਅਸਾਮੀਆਂ ਤੇ ਅਮਲਾ ਕੰਮ ਕਰ ਰਿਹਾ ਹੈ ਅਤੇ ਜਿਸ ਦੀ ਵਿੱਤੀ ਸਾਲ 2025-26 ਦੌਰਾਨ ਜਾਰੀ ਰੱਖਣ ਸਬੰਧੀ ਪ੍ਰਵਾਨਗੀ ਨਹੀਂ ਆਈ ਉਸ ਦੀ ਤਨਖਾਹ ਕਲੇਮ ਕਰਨ ਬਾਰੇ ਕਾਰਵਾਈ ਕੀਤੀ ਜਾਵੇ ਅਤੇ ਹੇਠ ਦਰਸਾਈ ਗਏ ਅਨੁਸਾਰ ਸਰਟੀਫਿਕੇਟ ਰਿਕਾਰਡ ਕਰ ਦਿੱਤਾ ਜਾਵੇ।"
"It is certified that concerned Govt.Employees may be allowed to draw his pay & allowances for a period of three months at the same rate as they will continue to hold their posts the sanction for the continuance thereof has been applied for the necessary provision for the same has been made in the budget Estimates for the FY 2025-26"
PSEB FEES SCHEDULE ( wef 2025-25) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੱਖ ਵੱਖ *ਸਰਟੀਫਿਕੇਟਾਂ ਦੀਆਂ ਫੀਸਾਂ ਵਿੱਚ ਵਾਧਾ*
*PSEB REGISTRATION/ CONTINUATION FEES 2025-26*: ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ/ ਕੰਟੀਨਿਉ਼ਸ਼ਨ ਲਈ ਫੀਸਾਂ ਨਿਰਧਾਰਤ
*PSEB ANNUAL EXAM FEES 2025-26* : ਬੋਰਡ ਵੱਲੋਂ ਸਾਲਾਨਾ ਅਤੇ ਅਨੁਪੂਰਕ ਪ੍ਰੀਖਿਆਵਾਂ ਲਈ ਫੀਸਾਂ ਦਾ ਸ਼ਡਿਊਲ ਜਾਰੀ